ਪ੍ਹੈਰਾ ਕਿਤਾਬ

pa ਹੋਟਲ ਵਿੱਚ – ਸ਼ਿਕਾਇਤਾਂ   »   ka სასტუმროში – საჩივარი

28 [ਅਠਾਈ]

ਹੋਟਲ ਵਿੱਚ – ਸ਼ਿਕਾਇਤਾਂ

ਹੋਟਲ ਵਿੱਚ – ਸ਼ਿਕਾਇਤਾਂ

28 [ოცდარვა]

28 [otsdarva]

სასტუმროში – საჩივარი

sast'umroshi – sachivari

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਫੁਹਾਰਾ ਕੰਮ ਨਹੀਂ ਕਰ ਰਿਹਾ। შ------- მ---ობ-. შ____ ა_ მ_______ შ-ა-ი ა- მ-შ-ო-ს- ----------------- შხაპი არ მუშაობს. 0
shk-ap'--ar mus-a-b-. s_______ a_ m________ s-k-a-'- a- m-s-a-b-. --------------------- shkhap'i ar mushaobs.
ਗਰਮ ਪਾਣੀ ਨਹੀਂ ਆ ਰਿਹਾ। თბი-ი -ყ--ი-ა--მო---. თ____ წ____ ა_ მ_____ თ-ი-ი წ-ა-ი ა- მ-დ-ს- --------------------- თბილი წყალი არ მოდის. 0
tbili t---al--ar mod--. t____ t______ a_ m_____ t-i-i t-'-a-i a- m-d-s- ----------------------- tbili ts'qali ar modis.
ਕੀ ਤੁਸੀਂ ਇਸ ਨੂੰ ਠੀਕ ਕਰਵਾ ਸਕਦੇ ਹੋ? შ--ი-ლ----შეაკეთებინ--? შ________ შ____________ შ-გ-ძ-ი-თ შ-ა-ე-ე-ი-ო-? ----------------------- შეგიძლიათ შეაკეთებინოთ? 0
sh---d----t--h---'-t------? s__________ s______________ s-e-i-z-i-t s-e-k-e-e-i-o-? --------------------------- shegidzliat sheak'etebinot?
ਕਮਰੇ ਵਿੱਚ ਟੈਲੀਫੋਨ ਨਹੀਂ ਹੈ। ოთ--ში--ე--ფო-ი-ა--არის. ო_____ ტ_______ ა_ ა____ ო-ა-შ- ტ-ლ-ფ-ნ- ა- ა-ი-. ------------------------ ოთახში ტელეფონი არ არის. 0
o-akhshi-t---e-o----r-----. o_______ t________ a_ a____ o-a-h-h- t-e-e-o-i a- a-i-. --------------------------- otakhshi t'eleponi ar aris.
ਕਮਰੇ ਵਿੱਚ ਟੈਲੀਵੀਜ਼ਨ ਨਹੀਂ ਹੈ। ოთ-ხ-- ტე----ზო---არ-ა-ის. ო_____ ტ_________ ა_ ა____ ო-ა-შ- ტ-ლ-ვ-ზ-რ- ა- ა-ი-. -------------------------- ოთახში ტელევიზორი არ არის. 0
o-a-hsh- t'e-ev-z--i-a--ar--. o_______ t__________ a_ a____ o-a-h-h- t-e-e-i-o-i a- a-i-. ----------------------------- otakhshi t'elevizori ar aris.
ਕਮਰੇ ਵਿੱਚ ਛੱਜਾ ਨਹੀਂ ਹੈ। ო-ა-ს აივ-ნი -- აქ-ს. ო____ ა_____ ა_ ა____ ო-ა-ს ა-ვ-ნ- ა- ა-ვ-. --------------------- ოთახს აივანი არ აქვს. 0
ota-hs a-vani ---a-v-. o_____ a_____ a_ a____ o-a-h- a-v-n- a- a-v-. ---------------------- otakhs aivani ar akvs.
ਕਮਰਾ ਬਹੁਤ ਰੌਲੇ ਵਾਲਾ ਹੈ। ოთ--ი -ა--ან-----რ-ა--ა. ო____ ძ_____ ხ__________ ო-ა-ი ძ-ლ-ა- ხ-ა-რ-ა-ი-. ------------------------ ოთახი ძალიან ხმაურიანია. 0
otak-- a--an- ar-a-v-. o_____ a_____ a_ a____ o-a-h- a-v-n- a- a-v-. ---------------------- otakhs aivani ar akvs.
ਕਮਰਾ ਬਹੁਤ ਛੋਟਾ ਹੈ। ოთახ- ძ-ლ--ნ-პა--რ-ა. ო____ ძ_____ პ_______ ო-ა-ი ძ-ლ-ა- პ-ტ-რ-ა- --------------------- ოთახი ძალიან პატარაა. 0
ota-hs-aiv-ni -- a-v-. o_____ a_____ a_ a____ o-a-h- a-v-n- a- a-v-. ---------------------- otakhs aivani ar akvs.
ਕਮਰੇ ‘ਚ ਬਹੁਤ ਹਨੇਰਾ ਹੈ। ო-----ძა---ნ--ნე-ია. ო____ ძ_____ ბ______ ო-ა-ი ძ-ლ-ა- ბ-ე-ი-. -------------------- ოთახი ძალიან ბნელია. 0
ota-hi -z--ian--hm-ur-a-i-. o_____ d______ k___________ o-a-h- d-a-i-n k-m-u-i-n-a- --------------------------- otakhi dzalian khmauriania.
ਹੀਟਰ ਕੰਮ ਨਹੀਂ ਕਰ ਰਿਹਾ। გათბ-ბა არ--უ-ა-ბ-. გ______ ა_ მ_______ გ-თ-ო-ა ა- მ-შ-ო-ს- ------------------- გათბობა არ მუშაობს. 0
o--kh- ---li-n--h--u-ia---. o_____ d______ k___________ o-a-h- d-a-i-n k-m-u-i-n-a- --------------------------- otakhi dzalian khmauriania.
ਵਾਤਾਅਨੂਕੂਲਣ ਕੰਮ ਨਹੀਂ ਕਰ ਰਿਹਾ। კ--დიციო-ე-ი--რ -უ--ო--. კ___________ ა_ მ_______ კ-ნ-ი-ი-ნ-რ- ა- მ-შ-ო-ს- ------------------------ კონდიციონერი არ მუშაობს. 0
ot-k-- dzalian--h--ur-a-ia. o_____ d______ k___________ o-a-h- d-a-i-n k-m-u-i-n-a- --------------------------- otakhi dzalian khmauriania.
ਟੈਲੀਵੀਜ਼ਨ ਸੈੱਟ ਖਰਾਬ ਹੈ। ტე-ე--ზორი----უჭ-ბ----. ტ_________ გ___________ ტ-ლ-ვ-ზ-რ- გ-ფ-ჭ-ბ-ლ-ა- ----------------------- ტელევიზორი გაფუჭებულია. 0
ot---i-dz---a- p-at'a---. o_____ d______ p_________ o-a-h- d-a-i-n p-a-'-r-a- ------------------------- otakhi dzalian p'at'araa.
ਮੈਨੂੰ ਇਹ ਚੰਗਾ ਨਹੀਂ ਲੱਗਦਾ। ეს ---მ-მ-ონ-. ე_ ა_ მ_______ ე- ა- მ-მ-ო-ს- -------------- ეს არ მომწონს. 0
ot---i---a---- ---l-a. o_____ d______ b______ o-a-h- d-a-i-n b-e-i-. ---------------------- otakhi dzalian bnelia.
ਇਹ ਮੇਰੇ ਲਈ ਬੜਾ ਮਹਿੰਗਾ ਹੈ। ე-----თვი---ალი------რ--. ე_ ჩ______ ძ_____ ძ______ ე- ჩ-მ-ვ-ს ძ-ლ-ა- ძ-ი-ი-. ------------------------- ეს ჩემთვის ძალიან ძვირია. 0
ot-k----za-ia- -ne---. o_____ d______ b______ o-a-h- d-a-i-n b-e-i-. ---------------------- otakhi dzalian bnelia.
ਕੀ ਤੁਹਾਡੇ ਕੋਲ ਹੋਰ ਸਸਤਾ ਕੁਛ ਹੈ? გა--თ რ--ე-უფ---ი--ი? გ____ რ___ უ___ ი____ გ-ქ-თ რ-მ- უ-რ- ი-ფ-? --------------------- გაქვთ რამე უფრო იაფი? 0
o--k-----ali---bne---. o_____ d______ b______ o-a-h- d-a-i-n b-e-i-. ---------------------- otakhi dzalian bnelia.
ਕੀ ਇੱਥੇ ਨੇੜੇਤੇੜੇ ਕੋਈ ਯੂਥ – ਹੋਸਟਲ ਹੈ? არ-- ა--ს-დ-ე-ახლო- ახ--გა---უ-- ს-სტუ-რ-? ა___ ა_ ს____ ა____ ა___________ ს________ ა-ი- ა- ს-დ-ე ა-ლ-ს ა-ა-გ-ზ-დ-ლ- ს-ს-უ-რ-? ------------------------------------------ არის აქ სადმე ახლოს ახალგაზრდული სასტუმრო? 0
gat---a-a---ushaobs. g______ a_ m________ g-t-o-a a- m-s-a-b-. -------------------- gatboba ar mushaobs.
ਕੀ ਇੱਥੇ ਨੇੜੇਤੇੜੇ ਕੋਈ ਗੈੱਸਟ – ਹਾਊਸ ਹੈ? ა-ის -ქ სადმე-ახ--- -ა--იონ-ტ-? ა___ ა_ ს____ ა____ პ__________ ა-ი- ა- ს-დ-ე ა-ლ-ს პ-ნ-ი-ნ-ტ-? ------------------------------- არის აქ სადმე ახლოს პანსიონატი? 0
g---o-a-ar --sh-ob-. g______ a_ m________ g-t-o-a a- m-s-a-b-. -------------------- gatboba ar mushaobs.
ਕੀ ਇੱਥੇ ਨੇੜੇਤੇੜੇ ਕੋਈ ਰੈਸਟੋਰੈਂਟ ਹੈ? არი- -ქ--ა----ა--ოს----ტო---ი? ა___ ა_ ს____ ა____ რ_________ ა-ი- ა- ს-დ-ე ა-ლ-ს რ-ს-ო-ა-ი- ------------------------------ არის აქ სადმე ახლოს რესტორანი? 0
g-t-oba--- --s-a-bs. g______ a_ m________ g-t-o-a a- m-s-a-b-. -------------------- gatboba ar mushaobs.

ਸਾਕਾਰਾਤਮਕ ਭਾਸ਼ਾਵਾਂ, ਨਾਕਾਰਾਤਮਕ ਭਾਸ਼ਾਵਾਂ

ਜ਼ਿਆਦਾ ਲੋਕ ਜਾਂ ਤਾਂ ਆਸ਼ਾਵਾਦੀ ਜਾਂ ਨਿਰਾਸ਼ਾਵਾਦੀ ਹੁੰਦੇ ਹਨ। ਪਰ ਇਹ ਭਾਸ਼ਾਵਾਂ ਉੱਤੇ ਵੀ ਲਾਗੂ ਹੁੰਦਾ ਹੈ! ਵਿਗਿਆਨਕ ਵਾਰ-ਵਾਰ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਵਿਸ਼ਲੇਸ਼ਣ ਕਰਦੇ ਹਨ। ਅਜਿਹਾ ਕਰਦਿਆਂ ਹੋਇਆਂ , ਉਹ ਆਮ ਤੌਰ 'ਤੇ ਹੈਰਾਨੀਜਨਕ ਨਤੀਜਿਆਂ 'ਤੇ ਪਹੁੰਚ ਜਾਂਦੇ ਹਨ। ਅੰਗਰੇਜ਼ੀ ਵਿੱਚ , ਉਦਾਹਰਣ ਵਜੋਂ , ਸਾਕਾਰਾਤਮਕ ਦੀ ਥਾਂ ਨਾਕਾਰਾਤਮਕ ਸ਼ਬਦ ਜ਼ਿਆਦਾਹਨ। ਨਾਕਾਰਾਤਨਕ ਭਾਵਨਾਵਾਂ ਲਈ ਤਕਰੀਬਨ ਦੁਗਣੀ ਗਿਣਤੀ ਵਿੱਚ ਸ਼ਬਦ ਉਪਲਬਧ ਹਨ। ਪੱਛਮੀ ਸਮਾਜਾਂ ਵਿੱਚ , ਸ਼ਬਦਾਵਲੀ ਬੋਲਣ ਵਾਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਉੱਥੋਂ ਦੇ ਲੋਕ ਅਕਸਰ ਸ਼ਿਕਾਇਤ ਕਰਦੇ ਹਨ। ਉਹ ਕਈ ਚੀਜ਼ਾਂ ਦੀ ਆਲੋਚਨਾ ਵੀ ਕਰਦੇ ਹਨ। ਇਸਲਈ , ਉਹ ਭਾਸ਼ਾ ਦੀ ਵਰਤੋਂ ਬਿਲਕੁਲ ਵਧੇਰੇ ਨਾਕਾਰਾਤਮਕ ਅੰਦਾਜ਼ ਵਿੱਚ ਕਰਦੇ ਹਨ। ਪਰ ਨਾਕਾਰਾਤਮਕ ਸ਼ਬਦ ਇੱਕ ਕਾਰਨ ਕਰਕੇ ਵੀ ਦਿਲਚਸਪ ਹੁੰਦੇ ਹਨ। ਇਨ੍ਹਾਂ ਵਿੱਚ ਸਾਕਾਰਾਤਮਕ ਸ਼ਬਦਾਂ ਨਾਲੋਂ ਵੱਧ ਜਾਣਕਾਰੀ ਹੁੰਦੀ ਹੈ। ਸਾਡਾ ਵਿਕਾਸ ਵੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ। ਸਾਰੀਆਂ ਜੀਵਿਤ ਚੀਜ਼ਾਂ ਲਈ ਖ਼ਤਰਿਆਂ ਨੂੰ ਪਛਾਨਣਾ ਹਮੇਸ਼ਾਂ ਮਹੱਤਵਪੂਰਨ ਸੀ। ਉਨ੍ਹਾਂ ਨੂੰ ਜ਼ੋਖ਼ਮਾਂ ਦੇ ਵਿਰੁੱਧ ਛੇਤੀ ਨਾਲ ਪ੍ਰਕਿਰਿਆ ਕਰਨੀ ਪੈਂਦੀ ਸੀ। ਇਸਤੋਂ ਛੁੱਟ , ਉਹ ਹੋਰਨਾਂ ਨੂੰ ਖ਼ਤਰਿਆਂ ਬਾਰੇ ਚੇਤਾਵਨੀ ਦੇਣਾ ਚਾਹੁੰਦੇ ਸਨ। ਇਸਲਈ , ਜਾਣਕਾਰੀ ਨੂੰ ਛੇਤੀ ਨਾਲ ਅੱਗੇ ਪਹੁੰਚਾਉਣ ਦੇ ਯੋਗ ਹੋਣ ਲਈ ਇਹ ਜ਼ਰੂਰੀ ਸੀ। ਘੱਟ ਤੋਂ ਘੱਟ ਸੰਭਵ ਸ਼ਬਦਾਂ ਵਿੱਚ ਵੱਧ ਤੋਂ ਵੱਧ ਸੰਭਵ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ। ਇਸਤੋਂ ਇਲਾਵਾ , ਨਾਕਾਰਾਤਮਕ ਭਾਸ਼ਾ ਦੇ ਕੋਈ ਅਸਲ ਫਾਇਦੇ ਨਹੀਂ ਹਨ। ਇਹ ਕਿਸੇ ਲਈ ਵੀ ਕਲਪਨਾ ਕਰਨ ਲਈ ਆਸਾਨ ਹੈ। ਕੇਵਲ ਨਾਕਾਰਾਤਮਕ ਬੋਲਣ ਵਾਲੇ ਵਿਅਕਤੀ ਨਿਸਚਿਤ ਰੂਪ ਵਿੱਚ ਵਧੇਰੇ ਮਸ਼ਹੂਰ ਨਹੀਂ ਹਨ। ਇਸਤੋਂ ਛੁੱਟ , ਨਾਕਾਰਾਤਮਕ ਭਾਸ਼ਾ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ। ਸਾਕਾਰਾਤਮਕ ਭਾਸ਼ਾ , ਦੂਜੇ ਪਾਸੇ , ਸਾਕਾਰਾਤਮਕ ਪ੍ਰਭਾਵ ਪਾ ਸਕਦੀ ਹੈ। ਹਮੇਸ਼ਾਂ ਸਾਕਾਰਾਤਮਕ ਰਹਿਣ ਵਾਲੇ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਵਧੇਰੇ ਕਾਮਯਾਬ ਹੁੰਦੇ ਹਨ। ਇਸਲਈ ਸਾਨੂੰ ਆਪਣੀ ਭਾਸ਼ਾ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ। ਕਿਉਂਕਿ ਅਸੀਂ ਆਪਣੀ ਵਰਤੀ ਜਾਣ ਵਾਲੀ ਸ਼ਬਦਾਵਲੀ ਦੀ ਚੋਣ ਆਪ ਕਰਦੇ ਹਾਂ। ਅਤੇ ਆਪਣੀ ਭਾਸ਼ਾ ਰਾਹੀਂ ਅਸੀਂ ਆਪਣੀ ਅਸਲੀਅਤ ਦਾ ਨਿਰਮਾਣ ਕਰਦੇ ਹਾਂ। ਇਸਲਈ: ਸਾਕਾਰਾਤਮਕਤਾ ਨਾਲ ਬੋਲੋ!