ਪ੍ਹੈਰਾ ਕਿਤਾਬ

pa ਚਿੜੀਆਘਰ ਵਿੱਚ   »   ka ზოოპარკში

43 [ਤਰਤਾਲੀ]

ਚਿੜੀਆਘਰ ਵਿੱਚ

ਚਿੜੀਆਘਰ ਵਿੱਚ

43 [ორმოცდასამი]

43 [ormotsdasami]

ზოოპარკში

zoop'ark'shi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਚਿੜੀਆਘਰ ਉੱਥੇ ਹੈ। ზ-ოპ---ი------ი-. ზ_______ ი_ ა____ ზ-ო-ა-კ- ი- ა-ი-. ----------------- ზოოპარკი იქ არის. 0
zoop'-rk'------ri-. z_________ i_ a____ z-o-'-r-'- i- a-i-. ------------------- zoop'ark'i ik aris.
ਜਿਰਾਫ ਉੱਥੇ ਹੈ। ჟ---ფ--ი იქ-ა---ნ. ჟ_______ ი_ ა_____ ჟ-რ-ფ-ბ- ი- ა-ი-ნ- ------------------ ჟირაფები იქ არიან. 0
z---a-ebi -k-a-ian. z________ i_ a_____ z-i-a-e-i i- a-i-n- ------------------- zhirapebi ik arian.
ਭਾਲੂ ਕਿੱਥੇ ਹੈ? სად-ა-ია- დათ--ბ-? ს__ ა____ დ_______ ს-დ ა-ი-ნ დ-თ-ე-ი- ------------------ სად არიან დათვები? 0
zh---pe-- ----rian. z________ i_ a_____ z-i-a-e-i i- a-i-n- ------------------- zhirapebi ik arian.
ਹਾਥੀ ਕਿੱਥੇ ਹੈ? სად-არი-- ს--ლ-ე--? ს__ ა____ ს________ ს-დ ა-ი-ნ ს-ი-ო-ბ-? ------------------- სად არიან სპილოები? 0
z-i---e---i- a-i--. z________ i_ a_____ z-i-a-e-i i- a-i-n- ------------------- zhirapebi ik arian.
ਸੱਪ ਕਿੱਥੇ ਹੈ? სად არიან --ელ--ი? ს__ ა____ გ_______ ს-დ ა-ი-ნ გ-ე-ე-ი- ------------------ სად არიან გველები? 0
s-- a-----datv--i? s__ a____ d_______ s-d a-i-n d-t-e-i- ------------------ sad arian datvebi?
ਸ਼ੇਰ ਕਿੱਥੇ ਹੈ? ს-- --ია- -ო-ებ-? ს__ ა____ ლ______ ს-დ ა-ი-ნ ლ-მ-ბ-? ----------------- სად არიან ლომები? 0
s-- --i-n-d---e--? s__ a____ d_______ s-d a-i-n d-t-e-i- ------------------ sad arian datvebi?
ਮੇਰੇ ਕੋਲ ਇੱਕ ਕੈਮਰਾ ਹੈ। მ--ფ-ტო-პ-რ-ტი----ვს. მ_ ფ__________ მ_____ მ- ფ-ტ-ა-ა-ა-ი მ-ქ-ს- --------------------- მე ფოტოაპარატი მაქვს. 0
s-- a---n d--v-b-? s__ a____ d_______ s-d a-i-n d-t-e-i- ------------------ sad arian datvebi?
ਮੇਰੇ ਕੋਲ ਇੱਕ ਸਿਨੇ – ਕੈਮਰਾ ਵੀ ਹੈ। მე-ვ-დე-კამერა- -ა-ვს. მ_ ვ___________ მ_____ მ- ვ-დ-ო-ა-ე-ა- მ-ქ-ს- ---------------------- მე ვიდეოკამერაც მაქვს. 0
sa- a---n s-'i-o---? s__ a____ s_________ s-d a-i-n s-'-l-e-i- -------------------- sad arian sp'iloebi?
ਬੈਟਰੀ ਕਿੱਥੇ ਹੈ? ს---ა--- ელ-მე-ტი? ს__ ა___ ე________ ს-დ ა-ი- ე-ე-ე-ტ-? ------------------ სად არის ელემენტი? 0
sad arian-gv-le-i? s__ a____ g_______ s-d a-i-n g-e-e-i- ------------------ sad arian gvelebi?
ਪੇੰਗੁਈਨ ਕਿੱਥੇ ਹਨ? სა- -რ-ა-----გ-ინ--ი? ს__ ა____ პ__________ ს-დ ა-ი-ნ პ-ნ-ვ-ნ-ბ-? --------------------- სად არიან პინგვინები? 0
sa- ar-an---ele-i? s__ a____ g_______ s-d a-i-n g-e-e-i- ------------------ sad arian gvelebi?
ਕੰਗਾਰੂ ਕਿੱਥੇ ਹਨ? სად-ა---ნ-კ---უ-უ-ბ-? ს__ ა____ კ__________ ს-დ ა-ი-ნ კ-ნ-უ-უ-ბ-? --------------------- სად არიან კენგურუები? 0
sad -r--n-g-e--bi? s__ a____ g_______ s-d a-i-n g-e-e-i- ------------------ sad arian gvelebi?
ਗੈਂਡੇ ਕਿੱਥੇ ਹਨ? სად არ--ნ -არტ--ქე-ი? ს__ ა____ მ__________ ს-დ ა-ი-ნ მ-რ-ო-ქ-ბ-? --------------------- სად არიან მარტორქები? 0
sa- -ri-n --me--? s__ a____ l______ s-d a-i-n l-m-b-? ----------------- sad arian lomebi?
ਪਖਾਨਾ ਕਿੱਥੇ ਹੈ? ს-დ-არ--------ტი? ს__ ა___ ტ_______ ს-დ ა-ი- ტ-ა-ე-ი- ----------------- სად არის ტუალეტი? 0
s-d a--an lo-e--? s__ a____ l______ s-d a-i-n l-m-b-? ----------------- sad arian lomebi?
ਉੱਥੇ ਇੱਕ ਕੈਫੇ ਹੈ। კ-ფე-იქ არ-ს. კ___ ი_ ა____ კ-ფ- ი- ა-ი-. ------------- კაფე იქ არის. 0
sad ---an lom-b-? s__ a____ l______ s-d a-i-n l-m-b-? ----------------- sad arian lomebi?
ਉੱਥੇ ਇੱਕ ਰੈਸਟੋਰੈਂਟ ਹੈ। რ-ს--რ--ი ი- ა-ი-. რ________ ი_ ა____ რ-ს-ო-ა-ი ი- ა-ი-. ------------------ რესტორანი იქ არის. 0
me---t'o-------'i m-k--. m_ p_____________ m_____ m- p-t-o-p-a-a-'- m-k-s- ------------------------ me pot'oap'arat'i makvs.
ਊਂਠ ਕਿੱਥੇ ਹੈ? სად არ--ნ----ე---ი? ს__ ა____ ა________ ს-დ ა-ი-ნ ა-ლ-მ-ბ-? ------------------- სად არიან აქლემები? 0
m---id--k-a-e-at--m-kv-. m_ v_____________ m_____ m- v-d-o-'-m-r-t- m-k-s- ------------------------ me videok'amerats makvs.
ਗੁਰਿੱਲਾ ਅਤੇ ਜ਼ੈਬਰਾ ਕਿੱਥੇ ਹੈ? ს-- არი-ნ-გ-რ---ბი დ- -ებ---ი? ს__ ა____ გ_______ დ_ ზ_______ ს-დ ა-ი-ნ გ-რ-ლ-ბ- დ- ზ-ბ-ე-ი- ------------------------------ სად არიან გორილები და ზებრები? 0
s-- ---s --em-----? s__ a___ e_________ s-d a-i- e-e-e-t-i- ------------------- sad aris element'i?
ਬਘਿਆੜ ਅਤੇ ਮਗਰਮੱਛ ਕਿੱਥੇ ਹੈ? ს-დ--რ--ნ -ეფხვე-- და-ნი----ბ-? ს__ ა____ ვ_______ დ_ ნ________ ს-დ ა-ი-ნ ვ-ფ-ვ-ბ- დ- ნ-ა-გ-ბ-? ------------------------------- სად არიან ვეფხვები და ნიანგები? 0
s-- -rian p'---vineb-? s__ a____ p___________ s-d a-i-n p-i-g-i-e-i- ---------------------- sad arian p'ingvinebi?

ਬਾਸਕ ਭਾਸ਼ਾ

ਸਪੇਨ ਵਿੱਚ ਪਛਾਣੀਆਂ ਜਾਣ ਵਾਲੀਆਂ ਚਾਰ ਭਾਸ਼ਾਵਾਂ ਹਨ। ਇਹ ਸਪੈਨਿਸ਼, ਕੈਟਾਲੋਨੀਅਨ, ਗੈਲੀਸ਼ੀਅਨ ਅਤੇ ਬਾਸਕ ਹਨ। ਕੇਵਲ ਬਾਸਕ ਭਾਸ਼ਾ ਹੀ ਰੋਮਨੈਸਕ ਮੂਲ ਤੋਂ ਅਲੱਗ ਹੈ। ਇਹ ਸਪੈਨਿਸ਼-ਫ੍ਰੈਂਚ ਬਾਰਡਰ ਖੇਤਰ ਵਿੱਚ ਬੋਲੀ ਜਾਂਦੀ ਹੈ। ਤਕਰੀਬਨ 800,000 ਲੋਕ ਬਾਸਕ ਭਾਸ਼ਾ ਬੋਲਦੇ ਹਨ। ਬਾਸਕ ਨੂੰ ਯੂਰੋਪ ਵਿੱਚ ਸਭ ਤੋਂ ਪੁਰਾਣੀ ਭਾਸ਼ਾ ਮੰਨਿਆ ਜਾਂਦਾ ਹੈ। ਪਰ ਇਸ ਭਾਸ਼ਾ ਦਾ ਮੁੱਢ ਅਜੇ ਤੱਕ ਵੀ ਅਣਪਛਾਤਾ ਹੈ। ਇਸਲਈ, ਬਾਸਕ ਮੌਜੂਦਾ ਭਾਸ਼ਾ ਵਿਗਿਆਨੀਆਂ ਲਈ ਇੱਕ ਬੁਝਾਰਤ ਬਣੀ ਹੋਈ ਹੈ। ਯੂਰੋਪ ਵਿੱਚ, ਬਾਸਕ ਇੱਕੋ-ਇੱਕ ਛੱਡੀ ਜਾ ਚੁਕੀ ਭਾਸ਼ਾ ਹੈ। ਭਾਵ, ਇਹ ਕਿਸੇ ਹੋਰ ਭਾਸ਼ਾ ਨਾਲ ਅਨੁਵੰਸ਼ਕ ਰੂਪ ਵਿੱਚ ਸੰਬੰਧਤ ਨਹੀਂ ਹੈ। ਭੂਗੋਲਿਕ ਸਥਿਤੀ ਇਸਦਾ ਇੱਕ ਕਾਰਨ ਹੋ ਸਕਦਾ ਹੈ। ਪਰਬਤਾਂ ਅਤੇ ਤੱਟਾਂ ਦੇ ਕਾਰਨ ਬਾਸਕ ਲੋਕ ਹਮੇਸ਼ਾਂ ਇਕੱਲਪੁਣੇ ਵਿੱਚ ਰਹੇ ਹਨ। ਇਸ ਤਰ੍ਹਾਂ, ਇੰਡੋ-ਯੂਰੋਪੀਅਨਾਂ ਦੇ ਹਮਲੇ ਤੋਂ ਬਾਦ ਵੀ ਇਹ ਭਾਸ਼ਾ ਹੋਂਦ ਵਿੱਚ ਰਹੀ। Basques ਸ਼ਬਦ ਲੈਟਿਨ ਸ਼ਬਦ vascones ਨਾਲ ਸੰਬੰਧਤ ਹੈ। ਬਾਸਕ ਲੋਕ ਆਪਣੇ ਆਪ ਨੂੰ Euskaldunak , ਜਾਂ ਬਾਸਕ ਦੇ ਬੁਲਾਰੇ ਅਖਵਾਉਂਦੇ ਹਨ। ਇਸਤੋਂ ਪਤਾ ਲੱਗਦਾ ਹੈ ਕਿ ਉਹ ਆਪਣੀ ਭਾਸ਼ਾ ਯੁਸਕਾਰਾ (Euskara) ਨਾਲ ਕਿੰਨਾ ਪਛਾਣੇ ਜਾਂਦੇ ਹਨ। ਯੁਸਕਾਰਾ ਸਦੀਆਂ ਤੋਂ ਮੁੱਖ ਤੌਰ 'ਤੇ ਮੌਖਿਕ ਰੂਪ ਵਿੱਚ ਚੱਲਦੀ ਰਹੀ ਹੈ। ਇਸਲਈ, ਕੇਵਲ ਕੁਝ ਹੀ ਲਿਖਤੀ ਸ੍ਰੋਤ ਮੋਜੂਦ ਹਨ। ਇਹ ਭਾਸ਼ਾ ਅਜੇ ਵੀ ਪੂਰੀ ਤਰ੍ਹਾਂ ਪ੍ਰਮਾਣਿਤ ਨਹੀਂ ਹੈ। ਵਧੇਰੇ ਬਾਸਕ ਦੋ-ਭਾਸ਼ੀ ਜਾਂ ਬਹੁ-ਭਾਸ਼ੀ ਹਨ। ਪਰ ਉਹ ਬਾਸਕ ਭਾਸ਼ਾ ਨੂੰ ਵੀ ਕਾਇਮ ਰੱਖਦੇ ਹਨ। ਕਿਉਂਕਿ ਬਾਸਕ ਖੇਤਰ ਇੱਕ ਵਿਲੱਖਣ ਖੇਤਰ ਹੈ। ਇਹ ਭਾਸ਼ਾ ਨੀਤੀ ਪ੍ਰਣਾਲੀਆਂ ਅਤੇ ਸਭਿਆਚਾਰਕ ਪ੍ਰੋਗ੍ਰਾਮਾਂ ਨੂੰ ਸੁਵਿਧਾਜਨਕ ਰੱਖਦਾ ਹੈ। ਬੱਚੇ ਇੱਕ ਬਾਸਕ ਜਾਂ ਸਪੈਨਿਸ਼ ਵਿਚਕਾਰ ਚੋਣ ਕਰ ਸਕਦੇ ਹਨ। ਵੱਖ-ਵੱਖ ਤਰ੍ਹਾਂ ਦੀਆਂ ਵਿਸ਼ੇਸ਼ ਬਾਸਕ ਖੇਡਾਂ ਵੀ ਮੋਜੂਦ ਹਨ। ਇਸਲਈ, ਬਾਸਕ ਲੋਕਾਂ ਦੇ ਸਭਿਆਚਾਰ ਅਤੇ ਭਾਸ਼ਾ ਦਾ ਭਵਿੱਖ ਨਜ਼ਰ ਆਉਂਦਾ ਹੈ। ਸੰਯੋਗ ਨਾਲ, ਸਾਰੀ ਦੁਨੀਆ ਇੱਕ ਬਾਸਕ ਸ਼ਬਦ ਬਾਰੇ ਜਾਣਦੀ ਹੈ। ਇਹ ‘ El Che ’ ਦਾ ਅੰਤਿਮ ਨਾਮ ਹੈ - ... ਹਾਂ, ਸਹੀ ਹੈ, Guevara !