ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   ka საცურაო აუზზე.

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

50 [ორმოცდაათი]

50 [ormotsdaati]

საცურაო აუზზე.

satsurao auzze.

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਅੱਜ ਗਰਮੀ ਹੈ। დღ-- --ე--. დ___ ც_____ დ-ე- ც-ე-ა- ----------- დღეს ცხელა. 0
s-t-u-a--au-z-. s_______ a_____ s-t-u-a- a-z-e- --------------- satsurao auzze.
ਕੀ ਆਪਾਂ ਤੈਰਨ ਚੱਲੀਏ? წ---დ-თ--უზზ-? წ______ ა_____ წ-ვ-დ-თ ა-ზ-ე- -------------- წავიდეთ აუზზე? 0
s--s-ra- au---. s_______ a_____ s-t-u-a- a-z-e- --------------- satsurao auzze.
ਕੀ ਤੇਰਾ ਤੈਰਨ ਦਾ ਮਨ ਹੈ? გ-ნდ- სა-----დ წ---დე-? გ____ ს_______ წ_______ გ-ნ-ა ს-ც-რ-ო- წ-ვ-დ-თ- ----------------------- გინდა საცურაოდ წავიდეთ? 0
dghes ---h-la. d____ t_______ d-h-s t-k-e-a- -------------- dghes tskhela.
ਕੀ ਤੇਰੇ ਕੋਲ ਤੌਲੀਆ ਹੈ? გ-----პირს--ოცი? გ____ პ_________ გ-ქ-ს პ-რ-ა-ო-ი- ---------------- გაქვს პირსახოცი? 0
dg--s --k--l-. d____ t_______ d-h-s t-k-e-a- -------------- dghes tskhela.
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? გაქვ--ს--უ-აო ტრუ-ი? გ____ ს______ ტ_____ გ-ქ-ს ს-ც-რ-ო ტ-უ-ი- -------------------- გაქვს საცურაო ტრუსი? 0
dg-es -s-hel-. d____ t_______ d-h-s t-k-e-a- -------------- dghes tskhela.
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? გა--- -აცუ-აო კ----მი? გ____ ს______ კ_______ გ-ქ-ს ს-ც-რ-ო კ-ს-უ-ი- ---------------------- გაქვს საცურაო კოსტუმი? 0
ts'-videt -u-ze? t________ a_____ t-'-v-d-t a-z-e- ---------------- ts'avidet auzze?
ਕੀ ਤੂੰ ਤੈਰ ਸਕਦਾ / ਸਕਦੀ ਹੈਂ? ცურ-ა შ-გი--ი-? ც____ შ________ ც-რ-ა შ-გ-ძ-ი-? --------------- ცურვა შეგიძლია? 0
gi--a-sa--ur-o- -s'a-id-t? g____ s________ t_________ g-n-a s-t-u-a-d t-'-v-d-t- -------------------------- ginda satsuraod ts'avidet?
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? ყვინთ-----გი-ლია? ყ______ შ________ ყ-ი-თ-ა შ-გ-ძ-ი-? ----------------- ყვინთვა შეგიძლია? 0
g---s -'irs-k-o-s-? g____ p____________ g-k-s p-i-s-k-o-s-? ------------------- gakvs p'irsakhotsi?
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? წყ-ლ-----ო-- შ--ი-ლ-ა? წ_____ ხ____ შ________ წ-ა-შ- ხ-ო-ა შ-გ-ძ-ი-? ---------------------- წყალში ხტომა შეგიძლია? 0
g--v- -ats-rao--'ru--? g____ s_______ t______ g-k-s s-t-u-a- t-r-s-? ---------------------- gakvs satsurao t'rusi?
ਫੁਹਾਰਾ ਕਿੱਥੇ ਹੈ? ს-- ა--ს -ხ-პ-? ს__ ა___ შ_____ ს-დ ა-ი- შ-ა-ი- --------------- სად არის შხაპი? 0
ga--s----su--o--'----um-? g____ s_______ k_________ g-k-s s-t-u-a- k-o-t-u-i- ------------------------- gakvs satsurao k'ost'umi?
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? სა- -რ---გ-მო-ა-ვლე-ი--აბინა? ს__ ა___ გ___________ კ______ ს-დ ა-ი- გ-მ-ს-ც-ლ-ლ- კ-ბ-ნ-? ----------------------------- სად არის გამოსაცვლელი კაბინა? 0
t--rva -he-idz-ia? t_____ s__________ t-u-v- s-e-i-z-i-? ------------------ tsurva shegidzlia?
ਤੈਰਨ ਦਾ ਚਸ਼ਮਾ ਕਿੱਥੇ ਹੈ? სა--არი---ა-ურ-ო-სათვ-ლ-? ს__ ა___ ს______ ს_______ ს-დ ა-ი- ს-ც-რ-ო ს-თ-ა-ე- ------------------------- სად არის საცურაო სათვალე? 0
t-u--------i-zl-a? t_____ s__________ t-u-v- s-e-i-z-i-? ------------------ tsurva shegidzlia?
ਕੀ ਪਾਣੀ ਗਹਿਰਾ ਹੈ? წყალ---რმ-ა? წ____ ღ_____ წ-ა-ი ღ-მ-ა- ------------ წყალი ღრმაა? 0
ts-rv- s-e-----ia? t_____ s__________ t-u-v- s-e-i-z-i-? ------------------ tsurva shegidzlia?
ਕੀ ਪਾਣੀ ਸਾਫ – ਸੁਥਰਾ ਹੈ? წყ--- ს-ფ-ა-? წ____ ს______ წ-ა-ი ს-ფ-ა-? ------------- წყალი სუფთაა? 0
q---tv- she---zlia? q______ s__________ q-i-t-a s-e-i-z-i-? ------------------- qvintva shegidzlia?
ਕੀ ਪਾਣੀ ਗਰਮ ਹੈ? წყალ- თ--ლ--? წ____ თ______ წ-ა-ი თ-ი-ი-? ------------- წყალი თბილია? 0
qv-n--a-sheg---lia? q______ s__________ q-i-t-a s-e-i-z-i-? ------------------- qvintva shegidzlia?
ਮੈਂ ਕੰਬ ਰਿਹਾ / ਰਹੀ ਹਾਂ। ვი-ინებ-. ვ________ ვ-ყ-ნ-ბ-. --------- ვიყინები. 0
qvin-va --eg----i-? q______ s__________ q-i-t-a s-e-i-z-i-? ------------------- qvintva shegidzlia?
ਪਾਣੀ ਬਹੁਤ ਠੰਢਾ ਹੈ। წ---ი--ა---- ცივ--. წ____ ძ_____ ც_____ წ-ა-ი ძ-ლ-ა- ც-ვ-ა- ------------------- წყალი ძალიან ცივია. 0
ts'-al------t'o-- -------li-? t________ k______ s__________ t-'-a-s-i k-t-o-a s-e-i-z-i-? ----------------------------- ts'qalshi kht'oma shegidzlia?
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। ა-ლა--ყ-ი--ნ-ა-ოვალ. ა___ წ______ ა______ ა-ლ- წ-ლ-დ-ნ ა-ო-ა-. -------------------- ახლა წყლიდან ამოვალ. 0
s-----i- --k-a--i? s__ a___ s________ s-d a-i- s-k-a-'-? ------------------ sad aris shkhap'i?

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।