ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   fa ‫در استخر شنا‬

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

‫50 [پنجاه]‬

50 [panjâh]

‫در استخر شنا‬

‫dar estakhr shenaa‬‬‬

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਫਾਰਸੀ ਖੇਡੋ ਹੋਰ
ਅੱਜ ਗਰਮੀ ਹੈ। ‫-مرو- --- خیل---ر--ا--.‬ ‫_____ ه__ خ___ گ__ ا____ ‫-م-و- ه-ا خ-ل- گ-م ا-ت-‬ ------------------------- ‫امروز هوا خیلی گرم است.‬ 0
‫e-r----h---- -h--l- ---- ast--‬‬ ‫______ h____ k_____ g___ a______ ‫-m-o-z h-v-a k-e-l- g-r- a-t-‬-‬ --------------------------------- ‫emrooz havaa kheili garm ast.‬‬‬
ਕੀ ਆਪਾਂ ਤੈਰਨ ਚੱਲੀਏ? ‫نظ-- چیس- -ه---- -ست-----وی-؟‬ ‫____ چ___ ک_ ‫__ ا____ ب______ ‫-ظ-ت چ-س- ک- ‫-ه ا-ت-ر ب-و-م-‬ ------------------------------- ‫نظرت چیست که ‫به استخر برویم؟‬ 0
‫-az--e- c-i-t------- e-t--hr --r--i-?‬-‬‬‬ ‫_______ c____ k_ ‫__ e______ b____________ ‫-a-a-e- c-i-t k- ‫-e e-t-k-r b-r-v-m-‬-‬-‬ ------------------------------------------- ‫nazaret chist ke ‫be estakhr beravim?‬‬‬‬‬
ਕੀ ਤੇਰਾ ਤੈਰਨ ਦਾ ਮਨ ਹੈ? ‫---- --ر--ب-وی- ---؟‬ ‫____ د___ ب____ ش____ ‫-و-ت د-ر- ب-و-م ش-ا-‬ ---------------------- ‫دوست داری برویم شنا؟‬ 0
‫d-ost----ri --rav-m-s-e-aa?--‬ ‫_____ d____ b______ s_________ ‫-o-s- d-a-i b-r-v-m s-e-a-?-‬- ------------------------------- ‫doost daari beravim shenaa?‬‬‬
ਕੀ ਤੇਰੇ ਕੋਲ ਤੌਲੀਆ ਹੈ? ‫--له د----‬ ‫____ د_____ ‫-و-ه د-ر-؟- ------------ ‫حوله داری؟‬ 0
‫--ol-----a-i-‬-‬ ‫______ d________ ‫-o-l-h d-a-i-‬-‬ ----------------- ‫hooleh daari?‬‬‬
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? ‫م-یو -ا-ی-‬ ‫____ د_____ ‫-ا-و د-ر-؟- ------------ ‫مایو داری؟‬ 0
‫ma-o-d--r-?‬‬‬ ‫____ d________ ‫-a-o d-a-i-‬-‬ --------------- ‫mayo daari?‬‬‬
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? ‫--ا- --ا --ر--‬ ‫____ ش__ د_____ ‫-ب-س ش-ا د-ر-؟- ---------------- ‫لباس شنا داری؟‬ 0
‫-eba-- s-e-a----a----‬‬ ‫______ s_____ d________ ‫-e-a-s s-e-a- d-a-i-‬-‬ ------------------------ ‫lebaas shenaa daari?‬‬‬
ਕੀ ਤੂੰ ਤੈਰ ਸਕਦਾ / ਸਕਦੀ ਹੈਂ? ‫--ا -لد--‬ ‫___ ب_____ ‫-ن- ب-د-؟- ----------- ‫شنا بلدی؟‬ 0
‫s-ena- ----di-‬‬‬ ‫______ b_________ ‫-h-n-a b-l-d-?-‬- ------------------ ‫shenaa baladi?‬‬‬
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? ‫-و-ص- ب-د--‬ ‫_____ ب_____ ‫-و-ص- ب-د-؟- ------------- ‫غواصی بلدی؟‬ 0
‫-havaasi-ba-adi--‬‬ ‫________ b_________ ‫-h-v-a-i b-l-d-?-‬- -------------------- ‫ghavaasi baladi?‬‬‬
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? ‫-ی-تو--ی-شی-ج- --نی-‬ ‫_______ ش____ ب_____ ‫-ی-ت-ا-ی ش-ر-ه ب-ن-؟- ---------------------- ‫می‌توانی شیرجه بزنی؟‬ 0
‫m--t-va----s-irje------n-?‬‬‬ ‫__________ s______ b_________ ‫-i-t-v-a-i s-i-j-h b-z-n-?-‬- ------------------------------ ‫mi-tavaani shirjeh bezani?‬‬‬
ਫੁਹਾਰਾ ਕਿੱਥੇ ਹੈ? ‫--ش ک---ت-‬ ‫___ ک______ ‫-و- ک-ا-ت-‬ ------------ ‫دوش کجاست؟‬ 0
‫d--sh-koja---?‬-‬ ‫_____ k__________ ‫-o-s- k-j-a-t-‬-‬ ------------------ ‫doosh kojaast?‬‬‬
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? ‫رخ-کن-کجاس-؟‬ ‫_____ ک______ ‫-خ-ک- ک-ا-ت-‬ -------------- ‫رختکن کجاست؟‬ 0
‫-akh-k-n------st-‬‬‬ ‫________ k__________ ‫-a-h-k-n k-j-a-t-‬-‬ --------------------- ‫rakhtkan kojaast?‬‬‬
ਤੈਰਨ ਦਾ ਚਸ਼ਮਾ ਕਿੱਥੇ ਹੈ? ‫ع--ک--نا-کجا-ت؟‬ ‫____ ش__ ک______ ‫-ی-ک ش-ا ک-ا-ت-‬ ----------------- ‫عینک شنا کجاست؟‬ 0
‫---a---hen-a ko--a-t-‬‬‬ ‫_____ s_____ k__________ ‫-y-a- s-e-a- k-j-a-t-‬-‬ ------------------------- ‫eynak shenaa kojaast?‬‬‬
ਕੀ ਪਾਣੀ ਗਹਿਰਾ ਹੈ? آب ا-تخ--عمی---س-؟‬ آ_ ا____ ع___ ا____ آ- ا-ت-ر ع-ی- ا-ت-‬ ------------------- آب استخر عمیق است؟‬ 0
a-- --t-kh--a-igh----?‬‬‬ a__ e______ a____ a______ a-b e-t-k-r a-i-h a-t-‬-‬ ------------------------- aab estakhr amigh ast?‬‬‬
ਕੀ ਪਾਣੀ ਸਾਫ – ਸੁਥਰਾ ਹੈ? ‫آب --یز--س-؟‬ ‫__ ت___ ا____ ‫-ب ت-ی- ا-ت-‬ -------------- ‫آب تمیز است؟‬ 0
‫aab ---i---s--‬‬‬ ‫___ t____ a______ ‫-a- t-m-z a-t-‬-‬ ------------------ ‫aab tamiz ast?‬‬‬
ਕੀ ਪਾਣੀ ਗਰਮ ਹੈ? ‫آ- -ر---س-؟‬ ‫__ گ__ ا____ ‫-ب گ-م ا-ت-‬ ------------- ‫آب گرم است؟‬ 0
‫a-b --r------‬‬‬ ‫___ g___ a______ ‫-a- g-r- a-t-‬-‬ ----------------- ‫aab garm ast?‬‬‬
ਮੈਂ ਕੰਬ ਰਿਹਾ / ਰਹੀ ਹਾਂ। ‫------م-یخ می---م.‬ ‫__ د___ ی_ م______ ‫-ن د-ر- ی- م-‌-ن-.- -------------------- ‫من دارم یخ می‌زنم.‬ 0
‫-a- d--r-- yakh-----anam-‬‬‬ ‫___ d_____ y___ m___________ ‫-a- d-a-a- y-k- m---a-a-.-‬- ----------------------------- ‫man daaram yakh mi-zanam.‬‬‬
ਪਾਣੀ ਬਹੁਤ ਠੰਢਾ ਹੈ। ‫---زی-دی-سرد اس-.‬ ‫__ ز____ س__ ا____ ‫-ب ز-ا-ی س-د ا-ت-‬ ------------------- ‫آب زیادی سرد است.‬ 0
‫--b --yaadi-s-rd-a-----‬ ‫___ z______ s___ a______ ‫-a- z-y-a-i s-r- a-t-‬-‬ ------------------------- ‫aab ziyaadi sard ast.‬‬‬
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। ‫-ن----- از آ--خ-رج-م-‌-و--‬ ‫__ د___ ا_ آ_ خ___ م______ ‫-ن د-ر- ا- آ- خ-ر- م-‌-و-.- ---------------------------- ‫من دارم از آب خارج می‌شوم.‬ 0
‫m-n--aa------ aab----ar-j--i---oom.-‬‬ ‫___ d_____ a_ a__ k______ m___________ ‫-a- d-a-a- a- a-b k-a-r-j m---h-o-.-‬- --------------------------------------- ‫man daaram az aab khaarej mi-shoom.‬‬‬

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।