ਪ੍ਹੈਰਾ ਕਿਤਾਬ

pa ਟੈਕਸੀ ਵਿੱਚ   »   fa ‫در تاکسی‬

38 [ਅਠੱਤੀ]

ਟੈਕਸੀ ਵਿੱਚ

ਟੈਕਸੀ ਵਿੱਚ

‫38 [سی و هشت]‬

38 [see-o-hasht]

‫در تاکسی‬

‫dar taaksi‬‬‬

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਫਾਰਸੀ ਖੇਡੋ ਹੋਰ
ਕਿਰਪਾ ਕਰਕੇ ਇੱਕ ਟੈਕਸੀ ਬੁਲਾਓ। ‫-طفاً-----اک-ی صدا -نید-‬ ‫____ ی_ ت____ ص__ ک_____ ‫-ط-ا- ی- ت-ک-ی ص-ا ک-ی-.- -------------------------- ‫لطفاً یک تاکسی صدا کنید.‬ 0
‫-o-f--ً-y-- ----s--se---------.‬‬‬ ‫______ y__ t_____ s____ k________ ‫-o-f-a- y-k t-a-s- s-d-a k-n-d-‬-‬ ----------------------------------- ‫lotfaaً yek taaksi sedaa konid.‬‬‬
ਸਟੇਸ਼ਨ ਤੱਕ ਕਿੰਨਾ ਲੱਗੇਗਾ? ‫-ا--ی-تگاه -طا--ک-ای-----ر-م--ش-د-‬ ‫__ ا______ ق___ ک____ چ___ م______ ‫-ا ا-س-گ-ه ق-ا- ک-ا-ه چ-د- م-‌-و-؟- ------------------------------------ ‫تا ایستگاه قطار کرایه چقدر می‌شود؟‬ 0
‫t- e-s-ga-- --a--------aay-h c---h-d--mi--h-v--?--‬ ‫__ e_______ g______ k_______ c_______ m____________ ‫-a e-s-g-a- g-a-a-r k-r-a-e- c-e-h-d- m---h-v-d-‬-‬ ---------------------------------------------------- ‫ta eestgaah ghataar keraayeh cheghadr mi-shavad?‬‬‬
ਹਵਾਈ ਅੱਡੇ ਤੱਕ ਕਿੰਨਾ ਲੱਗੇਗਾ? ‫تا -رو-گ-ه---ای----د---ی‌-و-؟‬ ‫__ ف______ ک____ چ___ م______ ‫-ا ف-و-گ-ه ک-ا-ه چ-د- م-‌-و-؟- ------------------------------- ‫تا فرودگاه کرایه چقدر می‌شود؟‬ 0
‫-a--oroo--aa--k-ra-y-- c-e--a-- mi-s----d?-‬‬ ‫__ f_________ k_______ c_______ m____________ ‫-a f-r-o-g-a- k-r-a-e- c-e-h-d- m---h-v-d-‬-‬ ---------------------------------------------- ‫ta foroodgaah keraayeh cheghadr mi-shavad?‬‬‬
ਕਿਰਪਾ ਕਰਕੇ ਸਿੱਧਾ ਅੱਗੇ ਚੱਲੋ। ‫ل------ستقی---ر--د.‬ ‫____ م_____ ب______ ‫-ط-ا- م-ت-ی- ب-و-د-‬ --------------------- ‫لطفاً مستقیم بروید.‬ 0
‫-ot--aً-m--t---i--be-a--d--‬‬ ‫______ m________ b__________ ‫-o-f-a- m-s-a-h-m b-r-v-d-‬-‬ ------------------------------ ‫lotfaaً mostaghim beravid.‬‬‬
ਕਿਰਪਾ ਕਰਕੇ ਇੱਥੋਂ ਸੱਜੇ ਮੁੜੋ। ‫-طفا--ا-ن-ا-سمت-ر-ست-بپیچید.‬ ‫____ ا____ س__ ر___ ب_______ ‫-ط-ا- ا-ن-ا س-ت ر-س- ب-ی-ی-.- ------------------------------ ‫لطفاً اینجا سمت راست بپیچید.‬ 0
‫-o--a-- een-aa s--t--aas- --pi---d.--‬ ‫______ e_____ s___ r____ b___________ ‫-o-f-a- e-n-a- s-m- r-a-t b-p-c-i-.-‬- --------------------------------------- ‫lotfaaً eenjaa samt raast bepichid.‬‬‬
ਕਿਰਪਾ ਕਰਕੇ ਉਸ ਨੁੱਕਰ ਤੇ ਜਾਓ। ‫ل-ف-ً آن-- -ر نبش--س-ت -- -پیچ--.‬ ‫____ آ___ س_ ن___ س__ چ_ ب_______ ‫-ط-ا- آ-ج- س- ن-ش- س-ت چ- ب-ی-ی-.- ----------------------------------- ‫لطفاً آنجا سر نبش، سمت چپ بپیچید.‬ 0
‫-ot--a----n--- ----na-s-,----- c-ap-be-ich-d-‬‬‬ ‫______ a_____ s__ n_____ s___ c___ b___________ ‫-o-f-a- a-n-a- s-r n-b-h- s-m- c-a- b-p-c-i-.-‬- ------------------------------------------------- ‫lotfaaً aanjaa sar nabsh, samt chap bepichid.‬‬‬
ਮੈਂ ਜਲਦੀ ਵਿੱਚ ਹਾਂ। ‫من----- د----‬ ‫__ ع___ د_____ ‫-ن ع-ل- د-ر-.- --------------- ‫من عجله دارم.‬ 0
‫ma- aj-leh ---------‬ ‫___ a_____ d_________ ‫-a- a-a-e- d-a-a-.-‬- ---------------------- ‫man ajaleh daaram.‬‬‬
ਮੇਰੇ ਕੋਲ ਸਮਾਂ ਹੈ। ‫-- --ت -----‬ ‫__ و__ د_____ ‫-ن و-ت د-ر-.- -------------- ‫من وقت دارم.‬ 0
‫--n-v-g---d-a-a--‬-‬ ‫___ v____ d_________ ‫-a- v-g-t d-a-a-.-‬- --------------------- ‫man vaght daaram.‬‬‬
ਕਿਰਪਾ ਕਰਕੇ ਹੌਲੀ ਚਲਾਓ। ‫لط--- آ--ت---ر-بر-ن-د.‬ ‫____ آ____ ت_ ب_______ ‫-ط-ا- آ-س-ه ت- ب-ا-ی-.- ------------------------ ‫لطفاً آهسته تر برانید.‬ 0
‫--t-a---a--es-e- --r b-raa--d-‬‬‬ ‫______ a_______ t__ b___________ ‫-o-f-a- a-h-s-e- t-r b-r-a-i-.-‬- ---------------------------------- ‫lotfaaً aahesteh tar beraanid.‬‬‬
ਕਿਰਪਾ ਕਰਕੇ ਇੱਥੇ ਰੁਕੋ। ‫-ط-اً -ی--- ت-----نید.‬ ‫____ ا____ ت___ ک_____ ‫-ط-ا- ا-ن-ا ت-ق- ک-ی-.- ------------------------ ‫لطفاً اینجا توقف کنید.‬ 0
‫lotfa----e-j-a -av--hof koni--‬-‬ ‫______ e_____ t_______ k________ ‫-o-f-a- e-n-a- t-v-g-o- k-n-d-‬-‬ ---------------------------------- ‫lotfaaً eenjaa tavaghof konid.‬‬‬
ਕਿਰਪਾ ਕਰਕੇ ਇੱਕ ਸੈਕਿੰਡ ਰੁਕੋ। ‫ل--ا- -ک -ح------ ک-ید.‬ ‫____ ی_ ل___ ص__ ک_____ ‫-ط-ا- ی- ل-ظ- ص-ر ک-ی-.- ------------------------- ‫لطفاً یک لحظه صبر کنید.‬ 0
‫-o-faa----- l---e---abr-koni-.‬‬‬ ‫______ y__ l_____ s___ k________ ‫-o-f-a- y-k l-h-e- s-b- k-n-d-‬-‬ ---------------------------------- ‫lotfaaً yek lahzeh sabr konid.‬‬‬
ਮੈਂ ਤੁਰੰਤ ਵਾਪਸ ਆਉਂਦਾ / ਆਉਂਦੀ ਹਾਂ। ‫م- ال-- ب- -ی‌گر-م-‬ ‫__ ا___ ب_ م_______ ‫-ن ا-ا- ب- م-‌-ر-م-‬ --------------------- ‫من الان بر می‌گردم.‬ 0
‫-an ----n -ar m----rd---‬-‬ ‫___ a____ b__ m____________ ‫-a- a-a-n b-r m---a-d-m-‬-‬ ---------------------------- ‫man alaan bar mi-gardam.‬‬‬
ਕਿਰਪਾ ਕਰਕੇ ਮੈਨੂੰ ਰਸੀਦ ਦਿਓ। ‫ل-فاً ---قب- --ی- ----ن ب-ه-د.‬ ‫____ ی_ ق__ ر___ ب_ م_ ب______ ‫-ط-ا- ی- ق-ض ر-ی- ب- م- ب-ه-د-‬ -------------------------------- ‫لطفاً یک قبض رسید به من بدهید.‬ 0
‫-otf-aً y-k -h-b------d-be --n --d--id.-‬‬ ‫______ y__ g____ r____ b_ m__ b__________ ‫-o-f-a- y-k g-a-z r-s-d b- m-n b-d-h-d-‬-‬ ------------------------------------------- ‫lotfaaً yek ghabz resid be man bedahid.‬‬‬
ਮੇਰੇ ਕੋਲ ਟੁੱਟੇ ਪੈਸੇ ਨਹੀਂ ਹਨ। ‫من-پ-- خر- ند--م.‬ ‫__ پ__ خ__ ن______ ‫-ن پ-ل خ-د ن-ا-م-‬ ------------------- ‫من پول خرد ندارم.‬ 0
‫m-n-p-ol --ord nad-a-am--‬‬ ‫___ p___ k____ n___________ ‫-a- p-o- k-o-d n-d-a-a-.-‬- ---------------------------- ‫man pool khord nadaaram.‬‬‬
ਠੀਕ ਹੈ ਬਾਕੀ ਤੁਹਾਡੇ ਲਈ ਹੈ। ‫د--- اس-- -ق-ه--ول----ی خ-د--ن-‬ ‫____ ا___ ب___ پ__ ب___ خ_______ ‫-ر-ت ا-ت- ب-ی- پ-ل ب-ا- خ-د-ا-.- --------------------------------- ‫درست است، بقیه پول برای خودتان.‬ 0
‫d------as----ag-ieh ------araa-----o--t-an-‬-‬ ‫______ a___ b______ p___ b______ k____________ ‫-o-o-t a-t- b-g-i-h p-o- b-r-a-e k-o-e-a-n-‬-‬ ----------------------------------------------- ‫dorost ast, baghieh pool baraaye khodetaan.‬‬‬
ਮੈਨੂੰ ਇਸ ਪਤੇ ਤੇ ਲੈ ਚੱਲੋ। ‫----ب- -ین آدر--ب-ری--‬ ‫___ ب_ ا__ آ___ ب______ ‫-ر- ب- ا-ن آ-ر- ب-ر-د-‬ ------------------------ ‫مرا به این آدرس ببرید.‬ 0
‫m---- be i--aad--s beba-i-.‬-‬ ‫_____ b_ i_ a_____ b__________ ‫-a-a- b- i- a-d-e- b-b-r-d-‬-‬ ------------------------------- ‫maraa be in aadres bebarid.‬‬‬
ਮੈਨੂੰ ਮੇਰੇ ਹੋਟਲ ਤੇ ਲੈ ਚੱਲੋ। ‫م------هت------ی-.‬ ‫___ ب_ ه___ ب______ ‫-ر- ب- ه-ل- ب-ر-د-‬ -------------------- ‫مرا به هتلم ببرید.‬ 0
‫mar-a----ho-e--m-b-ba----‬-‬ ‫_____ b_ h______ b__________ ‫-a-a- b- h-t-l-m b-b-r-d-‬-‬ ----------------------------- ‫maraa be hotelam bebarid.‬‬‬
ਮੈਨੂੰ ਕਿਨਾਰੇ ਤੇ ਲੈ ਚੱਲੋ। ‫-ر--(-- م-شی-- به --ح--ب---د-‬ ‫___ (__ م_____ ب_ س___ ب______ ‫-ر- (-ا م-ش-ن- ب- س-ح- ب-ر-د-‬ ------------------------------- ‫مرا (با ماشین) به ساحل ببرید.‬ 0
‫ma--a -b- -a-----)-be-s-a-el--e-a--d.‬-‬ ‫_____ (__ m_______ b_ s_____ b__________ ‫-a-a- (-a m-a-h-n- b- s-a-e- b-b-r-d-‬-‬ ----------------------------------------- ‫maraa (ba maashin) be saahel bebarid.‬‬‬

ਭਾਸ਼ਾਈ ਪ੍ਰਤਿਭਾਵਾਂ

ਵਧੇਰੇ ਵਿਅਕਤੀ ਖੁਸ਼ ਹੁੰਦੇ ਹਨ ਜਦੋਂ ਉਹ ਇੱਕ ਵਿਦੇਸ਼ੀ ਭਾਸ਼ਾ ਬੋਲ ਸਕਦੇ ਹਨ। ਪਰ ਅਜਿਹੇ ਵਿਅਕਤੀ ਵੀ ਹਨ ਜਿਹੜੇ 70 ਤੋਂ ਵੱਧ ਵਿਦੇਸ਼ੀ ਭਾਸ਼ਾਵਾਂ ਵਿੱਚ ਮਾਹਿਰ ਹੁੰਦੇ ਹਨ। ਉਹ ਇਹ ਸਾਰੀਆਂ ਭਾਸ਼ਾਵਾਂ ਸਹਿਜਤਾ ਨਾਲ ਬੋਲ ਅਤੇ ਸਹੀ ਤਰ੍ਹਾਂ ਲਿਖ ਸਕਦੇ ਹਨ। ਫੇਰ ਇਹ ਕਿਹਾ ਜਾ ਸਕਦਾ ਹੈ ਕਿ ਕੁਝ ਵਿਅਕਤੀ ਹਾਈਪਰ-ਪੌਲੀਗੌਟਸ ਜਾਂ ਵਧੇਰੇ ਭਾਸ਼ਾਵਾਂ ਦੇ ਮਾਹਿਰ ਹੁੰਦੇ ਹਨ। ਬਹੁਭਾਸ਼ਾਵਾਦ ਦੀ ਪ੍ਰਣਾਲੀ ਸਦੀਆਂ ਤੋਂ ਹੋਂਦ ਵਿੱਚ ਰਹੀ ਹੈ। ਲੋਕਾਂ ਦੀ ਅਜਿਹੀ ਮੁਹਾਰਤ ਬਾਰੇ ਕਈ ਰਿਪੋਰਟਾਂ ਮੌਜੂਦ ਹਨ। ਇਹ ਕਾਬਲੀਅਤ ਕਿੱਥੋਂ ਆਉਂਦੀ ਹੈ, ਬਾਰੇ ਅਜੇ ਤੱਕ ਡੂੰਘਾਈ ਨਾਲ ਖੋਜਬੀਨ ਨਹੀਂ ਕੀਤੀ ਗਈ। ਇਸ ਬਾਰੇ ਕਈ ਵਿਗਿਆਨਿਕ ਸਿਧਾਂਤ ਮੌਜੂਦ ਹਨ। ਕਈ ਇਹ ਸਮਝਦੇ ਹਨ ਕਿ ਬਹੁ-ਭਾਸ਼ਾਈ ਵਿਅਕਤੀਆਂ ਦੇ ਦਿਮਾਗੀ ਢਾਂਚੇ ਦੀ ਬਣਤਰ ਵੱਖ ਤਰ੍ਹਾਂ ਦੀ ਹੁੰਦੀ ਹੈ। ਇਹ ਫ਼ਰਕ ਵਿਸ਼ੇਸ਼ ਤੌਰ 'ਤੇ ਬਰੌਕਾ ਸੈਂਟਰ (Broca Center) ਵਿੱਚ ਦਿੱਸਦਾ ਹੈ। ਦਿਮਾਗ ਦੇ ਇਸ ਭਾਗ ਵਿੱਚ ਬੋਲੀ ਦਾ ਵਿਕਾਸ ਹੁੰਦਾ ਹੈ। ਬਹੁ-ਭਾਸ਼ਾਈ ਵਿਅਕਤੀਆਂ ਵਿੱਚ ਇਸ ਖੇਤਰ ਦੇ ਸੈੱਲਾਂ ਦੀ ਬਣਤਰ ਅਲੱਗ ਤਰ੍ਹਾਂ ਦੀ ਹੁੰਦੀ ਹੈ। ਸੰਭਵ ਤੌਰ 'ਤੇ, ਨਤੀਜੇ ਵਜੋਂ ਇਹ ਜਾਣਕਾਰੀ ਨੂੰ ਵਧੇਰੇ ਚੰਗੀ ਤਰ੍ਹਾਂ ਕਾਰਜਸ਼ੀਲ ਕਰਦੇ ਹਨ। ਪਰ, ਇਸ ਸਿਧਾਂਤ ਦੀ ਪੁਸ਼ਟੀ ਕਰਨ ਵਾਲੇ ਨਵੇਂ ਅਧਿਐਨਾਂ ਦੀ ਅਜੇ ਘਾਟ ਹੈ। ਸ਼ਾਇਦ ਸਹੀ ਫੈਸਲਾ ਕੇਵਲ ਇੱਕ ਬੇਮਿਸਾਲ ਪ੍ਰੇਰਨਾ ਹੈ। ਬੱਚੇ ਆਪਣੇ ਸਾਥੀ ਬੱਚਿਆਂ ਰਾਹੀਂ ਵਿਦੇਸ਼ੀ ਭਾਸ਼ਾਵਾਂ ਬਹੁਤ ਜਲਦੀ ਸਿੱਖਦੇ ਹਨ। ਇਸਦਾ ਕਾਰਨ ਇਹ ਤੱਥ ਹੈ ਕਿ ਉਹ ਖੇਡਣ ਸਮੇਂ ਇਸ ਵਿੱਚ ਖੁੱਭ ਜਾਣਾ ਚਾਹੁੰਦੇ ਹਨ। ਉਹ ਸਮੂਹ ਦਾ ਇੱਕ ਭਾਗ ਬਣਨਾ ਅਤੇ ਦੂਜਿਆਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਭਾਵ, ਉਨ੍ਹਾਂ ਦੀ ਸਿਖਲਾਈ ਸਫ਼ਲਤਾ ਉਨ੍ਹਾਂ ਦੁਆਰਾ ਧਾਰਨ ਕੀਤੀ ਗਈ ਇੱਛਾ ਉੱਤੇਆਧਾਰਿਤ ਹੁੰਦੀ ਹੈ। ਇੱਕ ਹੋਰ ਸਿਧਾਂਤ ਦੇ ਅਨੁਸਾਰ ਸਿਖਲਾਈ ਰਾਹੀਂ ਦਿਮਾਗੀ ਪ੍ਰਣਾਲੀ ਦਾ ਵਿਸਥਾਰ ਹੁੰਦਾ ਹੈ। ਇਸਲਈ ਅਸੀਂ ਜਿੰਨਾ ਵੱਧ ਸਿੱਖਦੇ ਹਾਂ, ਸਿਖਲਾਈ ਓਨੀ ਹੀ ਸੌਖੀ ਹੋ ਜਾਂਦੀ ਹੈ। ਇੱਕ-ਦੂਜੇ ਨਾਲ ਮਿਲਦੀਆਂ ਭਾਸ਼ਾਵਾਂ ਨੂੰ ਸਿੱਖਣਾ ਵੀ ਸੌਖਾ ਹੁੰਦਾ ਹੈ। ਇਸਲਈ, ਡੈਨਿਸ਼ ਜਾਣਨ ਵਾਲੇ ਵਿਅਕਤੀ ਸਵੀਡਿਸ਼ ਜਾਂ ਨਾਰਵੇਜੀਅਨ ਛੇਤੀ ਸਿੱਖ ਲੈਂਦੇ ਹਨ। ਬਹੁਤ ਸਾਰੇ ਸਵਾਲਾਂ ਦਾ ਜਵਾਬ ਅਜੇ ਵੀ ਉਪਲਬਧ ਨਹੀਂ ਹੈ। ਪਰ, ਇਹ ਨਿਸਚਿਤ ਹੈ ਕਿ ਬੁੱਧੀਮਤਾ ਕੋਈ ਭੂਮਿਕਾ ਅਦਾ ਨਹੀਂ ਕਰਦੀ। ਕਈ ਵਿਅਕਤੀ ਘੱਟ ਬੁੱਧੀਮਾਨ ਹੁੰਦਿਆਂ ਹੋਇਆਂ ਵੀ ਕਈ ਭਾਸ਼ਾਵਾਂ ਬੋਲਦੇ ਹਨ। ਪਰ ਮਹਾਨ ਭਾਸ਼ਾਈ-ਪ੍ਰਤਿਭਾ ਨੂੰ ਵੀ ਬਹੁਤ ਸਾਰੇ ਅਧਿਐਨ ਦੀ ਲੋੜ ਹੁੰਦੀ ਹੈ। ਇਹ ਕੁਝ ਜਾਇਜ਼ ਲੱਗਦਾ ਹੈ, ਹੈ ਨਾ?