ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 1   »   fa ‫منفی کردن 1‬

64 [ਚੌਂਹਠ]

ਨਾਕਾਰਾਤਮਕ ਵਾਕ 1

ਨਾਕਾਰਾਤਮਕ ਵਾਕ 1

‫64 [شصت و چهار]‬

64 [shast-o-cha-hâr]

‫منفی کردن 1‬

‫manfi kardan 1‬‬‬

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਫਾਰਸੀ ਖੇਡੋ ਹੋਰ
ਇਹ ਸ਼ਬਦ ਮੇਰੀ ਸਮਝ ਵਿੱਚ ਨਹੀਂ ਆ ਰਿਹਾ। ‫م- این-ک--ه -ا--------م.‬ ‫__ ا__ ک___ ر_ ن________ ‫-ن ا-ن ک-م- ر- ن-ی-ف-م-.- -------------------------- ‫من این کلمه را نمی‌فهمم.‬ 0
‫-------k--a-eh-ra-nem--f-hmam---‬ ‫___ i_ k______ r_ n______________ ‫-a- i- k-l-m-h r- n-m---a-m-m-‬-‬ ---------------------------------- ‫man in kalameh ra nemi-fahmam.‬‬‬
ਇਹ ਵਾਕ ਮੇਰੀ ਸਮਝ ਵਿੱਚ ਨਹੀਂ ਆ ਰਿਹਾ। ‫-- -ین جم---ر- ----فهمم-‬ ‫__ ا__ ج___ ر_ ن________ ‫-ن ا-ن ج-ل- ر- ن-ی-ف-م-.- -------------------------- ‫من این جمله را نمی‌فهمم.‬ 0
‫m----- ---l-h--- --mi---hm-m.‬‬‬ ‫___ i_ j_____ r_ n______________ ‫-a- i- j-m-e- r- n-m---a-m-m-‬-‬ --------------------------------- ‫man in jomleh ra nemi-fahmam.‬‬‬
ਇਹ ਅਰਥ ਮੇਰੀ ਸਮਝ ਵਿੱਚ ਨਹੀਂ ਆ ਰਿਹਾ। ‫من--عن- آن--- نم--فه---‬ ‫__ م___ آ_ ر_ ن________ ‫-ن م-ن- آ- ر- ن-ی-ف-م-.- ------------------------- ‫من معنی آن را نمی‌فهمم.‬ 0
‫--n-m-n---an-----e---------.-‬‬ ‫___ m___ a__ r_ n______________ ‫-a- m-n- a-n r- n-m---a-m-m-‬-‬ -------------------------------- ‫man mani aan ra nemi-fahmam.‬‬‬
ਅਧਿਆਪਕ ‫م-لم‬ ‫_____ ‫-ع-م- ------ ‫معلم‬ 0
‫moa----‬‬ ‫_________ ‫-o-l-m-‬- ---------- ‫moalem‬‬‬
ਕੀ ਤੁਸੀਂ ਅਧਿਆਪਕ ਨੂੰ ਸਮਝ ਸਕਦੇ ਹੋ? ‫حرف--عل---ا -ی‌ف-می-؟‬ ‫___ م___ ر_ م________ ‫-ر- م-ل- ر- م-‌-ه-ی-؟- ----------------------- ‫حرف معلم را می‌فهمید؟‬ 0
‫ha---mo-l-- r--m--f-hmi----‬ ‫____ m_____ r_ m____________ ‫-a-f m-a-e- r- m---a-m-d-‬-‬ ----------------------------- ‫harf moalem ra mi-fahmid?‬‬‬
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। ‫بله، م- حر--ا- (--د--را خ-ب می‌---م-‬ ‫____ م_ ح__ ا_ (____ ر_ خ__ م_______ ‫-ل-، م- ح-ف ا- (-ر-) ر- خ-ب م-‌-ه-م-‬ -------------------------------------- ‫بله، من حرف او (مرد) را خوب می‌فهمم.‬ 0
‫b-l-h,-m-- ---f -- --or---r- kh--b m---ahm--.‬‬‬ ‫______ m__ h___ o_ (_____ r_ k____ m____________ ‫-a-e-, m-n h-r- o- (-o-d- r- k-o-b m---a-m-m-‬-‬ ------------------------------------------------- ‫baleh, man harf oo (mord) ra khoob mi-fahmam.‬‬‬
ਅਧਿਆਪਕਾ ‫-ان- ----‬ ‫____ م____ ‫-ا-م م-ل-‬ ----------- ‫خانم معلم‬ 0
‫k--a-o- ---lem‬-‬ ‫_______ m________ ‫-h-a-o- m-a-e-‬-‬ ------------------ ‫khaanom moalem‬‬‬
ਕੀ ਤੁਸੀਂ ਅਧਿਆਪਕਾ ਨੂੰ ਸਮਝ ਸਕਦੇ ਹੋ? ‫-رف خ-نم-م-ل---ا---‌--مید-‬ ‫___ خ___ م___ ر_ م________ ‫-ر- خ-ن- م-ل- ر- م-‌-ه-ی-؟- ---------------------------- ‫حرف خانم معلم را می‌فهمید؟‬ 0
‫-arf ------- moal---r- m---a-mid?-‬‬ ‫____ k______ m_____ r_ m____________ ‫-a-f k-a-n-m m-a-e- r- m---a-m-d-‬-‬ ------------------------------------- ‫harf khaanom moalem ra mi-fahmid?‬‬‬
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। ‫ب-ه،---- ---(ز----- می---مم.‬ ‫____ ح__ ا_ (___ ر_ م_______ ‫-ل-، ح-ف ا- (-ن- ر- م-‌-ه-م-‬ ------------------------------ ‫بله، حرف او (زن) را می‌فهمم.‬ 0
‫--------ar---- --an)--a-mi-fah-a-.‬-‬ ‫______ h___ o_ (____ r_ m____________ ‫-a-e-, h-r- o- (-a-) r- m---a-m-m-‬-‬ -------------------------------------- ‫baleh, harf oo (zan) ra mi-fahmam.‬‬‬
ਲੋਕ ‫م--م‬ ‫_____ ‫-ر-م- ------ ‫مردم‬ 0
‫mar-o-‬-‬ ‫_________ ‫-a-d-m-‬- ---------- ‫mardom‬‬‬
ਕੀ ਤੁਸੀਂ ਲੋਕਾਂ ਨੂੰ ਸਮਝ ਸਕਦੇ ਹੋ? ‫ح-فه-- --د--را -ی-ف---د؟‬ ‫______ م___ ر_ م________ ‫-ر-ه-ی م-د- ر- م-‌-ه-ی-؟- -------------------------- ‫حرفهای مردم را می‌فهمید؟‬ 0
‫--r-h-ay- m-r--m-ra -i--ahm-d-‬‬‬ ‫_________ m_____ r_ m____________ ‫-a-f-a-y- m-r-o- r- m---a-m-d-‬-‬ ---------------------------------- ‫harfhaaye mardom ra mi-fahmid?‬‬‬
ਜੀ ਨਹੀਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ / ਸਕਦੀ ਹਾਂ। ‫ن---حرف--ی---ها ر---ی----وب-نم--فه--.‬ ‫___ ح_____ آ___ ر_ ز___ خ__ ن________ ‫-ه- ح-ف-ا- آ-ه- ر- ز-ا- خ-ب ن-ی-ف-م-.- --------------------------------------- ‫نه، حرفهای آنها را زیاد خوب نمی‌فهمم.‬ 0
‫-eh--ha-f--a-----n-a- ra ---------ob -em--fah-am.--‬ ‫____ h________ a_____ r_ z____ k____ n______________ ‫-e-, h-r-h-a-e a-n-a- r- z-y-d k-o-b n-m---a-m-m-‬-‬ ----------------------------------------------------- ‫neh, harfhaaye aanhaa ra ziyad khoob nemi-fahmam.‬‬‬
ਸਹੇਲੀ ‫---ت--خ--‬ ‫____ د____ ‫-و-ت د-ت-‬ ----------- ‫دوست دختر‬ 0
‫d-os- d-k--a-‬-‬ ‫_____ d_________ ‫-o-s- d-k-t-r-‬- ----------------- ‫doost dokhtar‬‬‬
ਕੀ ਤੁਹਾਡੀ ਕੋਈ ਸਹੇਲੀ ਹੈ? ‫-و------- -ار---‬ ‫____ د___ د______ ‫-و-ت د-ت- د-ر-د-‬ ------------------ ‫دوست دختر دارید؟‬ 0
‫d--s- -o--tar -aa---?‬‬‬ ‫_____ d______ d_________ ‫-o-s- d-k-t-r d-a-i-?-‬- ------------------------- ‫doost dokhtar daarid?‬‬‬
ਜੀ ਹਾਂ, ਇੱਕ ਸਹੇਲੀ ਹੈ। ‫بله،---ر-.‬ ‫____ د_____ ‫-ل-، د-ر-.- ------------ ‫بله، دارم.‬ 0
‫b------da--a--‬‬‬ ‫______ d_________ ‫-a-e-, d-a-a-.-‬- ------------------ ‫baleh, daaram.‬‬‬
ਬੇਟੀ ‫د------ر-ند-‬ ‫____ (_______ ‫-خ-ر (-ر-ن-)- -------------- ‫دختر (فرزند)‬ 0
‫d--hta--(-a--a-----‬ ‫_______ (___________ ‫-o-h-a- (-a-z-n-)-‬- --------------------- ‫dokhtar (farzand)‬‬‬
ਕੀ ਤੁਹਾਡੀ ਕੋਈ ਬੇਟੀ ਹੈ? ‫-ما--ختر---ر--؟‬ ‫___ د___ د______ ‫-م- د-ت- د-ر-د-‬ ----------------- ‫شما دختر دارید؟‬ 0
‫----a--do-ht-----a--d---‬ ‫______ d______ d_________ ‫-h-m-a d-k-t-r d-a-i-?-‬- -------------------------- ‫shomaa dokhtar daarid?‬‬‬
ਜੀ ਨਹੀਂ, ਮੇਰੀ ਕੋਈ ਬੇਟੀ ਨਹੀਂ ਹੈ। ‫ن-- ن-ارم-‬ ‫___ ن______ ‫-ه- ن-ا-م-‬ ------------ ‫نه، ندارم.‬ 0
‫neh- n-d--ra----‬ ‫____ n___________ ‫-e-, n-d-a-a-.-‬- ------------------ ‫neh, nadaaram.‬‬‬

ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿ?ਰਦੇ ਹਨ

ਉਹ ਵਿਅਕਤੀ ਜਿਹੜੇ ਦੇਖ ਨਹੀਂ ਸਕਦੇ, ਵਧੀਆ ਸੁਣਦੇ ਹਨ। ਨਤੀਜੇ ਵਜੋਂ, ਉਹ ਰੋਜ਼ਾਨਾ ਜ਼ਿੰਦਗੀ ਸਰਲਤਾ ਨਾਲ ਗੁਜ਼ਾਰ ਸਕਦੇ ਹਨ। ਪਰ ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵੀ ਵਧੀਆ ਢੰਗ ਨਾਲ ਸੰਸਾਧਿਤ ਕਰਦੇ ਹਨ। ਅਣਗਿਣਤ ਵਿਗਿਆਨਿਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਰਿਕਾਰਡਿੰਗਜ਼ ਸੁਣਾਈਆਂ। ਫੇਰ ਬੋਲੀ ਦੀ ਗਤੀ ਵਿਸ਼ੇਸ਼ ਰੂਪ ਵਿੱਚ ਵਧਾ ਦਿਤੀ ਗਈ। ਇਸਦੇ ਬਾਵਜੂਦ, ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀ ਰਿਕਾਰਡਿੰਗਜ਼ ਨੂੰ ਸਮਝ ਸਕਦੇ ਸਨ। ਦੂਜੇ ਪਾਸੇ, ਜਾਂਚ-ਅਧੀਨ ਵਿਅਕਤੀ ਜਿਹੜੇ ਦੇਖ ਸਕਦੇ ਸਨ, ਰਿਕਾਰਡਿੰਗਜ਼ ਨੂੰ ਸਮਝ ਨਹੀਂ ਸਕੇ। ਉਨ੍ਹਾਂ ਲਈ ਬੋਲਣ ਦੀ ਗਤੀ ਬਹੁਤ ਤੇਜ਼ ਸੀ। ਇੱਕ ਹੋਰ ਤਜਰਬੇ ਨੇ ਇਸੇ ਪ੍ਰਕਾਰ ਦੇ ਨਤੀਜੇ ਦਿਖਾਏ। ਦ੍ਰਿਸ਼ਟੀ ਵਾਲੇ ਅਤੇ ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਨੇ ਵੱਖ-ਵੱਖ ਵਾਕਾਂਨੂੰ ਸੁਣਿਆ। ਹਰੇਕ ਵਾਕ ਦੇ ਭਾਗ ਵਿੱਚ ਅਦਲਾ-ਬਦਲੀ ਕੀਤੀ ਗਈ ਸੀ। ਆਖ਼ਰੀ ਸ਼ਬਦ ਨੂੰ ਇੱਕ ਬੇਤੁਕੇ ਸ਼ਬਦ ਨਾਲ ਤਬਦੀਲ ਕੀਤਾ ਗਿਆ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਵਾਕਾਂ ਦੀ ਜਾਂਚ ਕਰਨੀ ਸੀ। ਉਨ੍ਹਾਂ ਨੇ ਫੈਸਲਾ ਕਰਨਾ ਸੀ ਕਿ ਵਾਕ ਸਹੀ ਜਾਂ ਬੇਮਤਲਬ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜਕਰਤਾਵਾਂ ਨੇ ਦਿਮਾਗ ਦੀਆਂ ਕੁਝ ਵਿਸ਼ੇਸ਼ ਤਰੰਗਾਂ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦੇਖ ਸਕਦੇ ਸਨ ਕਿ ਦਿਮਾਗ ਨੇ ਕਿੰਨੀ ਛੇਤੀ ਪ੍ਰਸ਼ਨ ਹੱਲ ਕੀਤਾ। ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਵਿੱਚ, ਇੱਕ ਵਿਸ਼ੇਸ਼ ਸੰਕੇਤ ਬਹੁਤ ਜਲਦੀ ਨਾਲ ਦਿਖਾਈ ਦਿੱਤਾ। ਇਹ ਸੰਕੇਤ ਦੱਸਦਾ ਹੈ ਕਿ ਇੱਕ ਵਾਕ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਦ੍ਰਿਸ਼ਟੀ ਵਾਲੇ ਜਾਂਚ-ਅਧੀਨ ਵਿਅਕਤੀਆਂ ਵਿੱਚ, ਇਹ ਸੰਕੇਤ ਬਹੁਤ ਦੇਰੀ ਨਾਲ ਦਿਖਾਈ ਦਿੱਤਾ। ਦ੍ਰਿਸ਼ਟੀਹੀਨ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਿਉਂ ਸੰਸਾਧਿਤ ਕਰਦੇ ਹਨ, ਬਾਰੇ ਅਜੇ ਕੋਈ ਜਾਣਕਾਰੀ ਨਹੀਂ। ਪਰ ਵਿਗਿਆਨਿਕਾਂ ਕੋਲ ਇੱਕ ਸਿਧਾਂਤ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਅਜਿਹੇ ਵਿਅਕਤੀਆਂ ਦਾ ਦਿਮਾਗ ਇੱਕ ਵਿਸ਼ੇਸ਼ ਭਾਗ ਦੀ ਵਰਤੋਂ ਤੀਬਰਤਾ ਨਾਲ ਕਰਦਾ ਹੈ। ਇਹ ਉਹ ਖੇਤਰ ਹੈ ਜਿਸ ਨਾਲ ਦ੍ਰਿਸ਼ਟੀ ਵਾਲੇ ਵਿਅਕਤੀ ਦ੍ਰਿਸ਼ਟੀ ਉਤੇਜਨਾਵਾਂ ਦਾ ਸੰਸਾਧਨ ਕਰਦੇ ਹਨ। ਇਹ ਖੇਤਰ ਦ੍ਰਿਸ਼ਟੀਹੀਣ ਵਿਅਕਤੀਆਂ ਵਿੱਚ ਦ੍ਰਿਸ਼ਟੀ ਲਈ ਵਰਤੋਂ ਵਿੱਚ ਨਹੀਂ ਆਉਂਦਾ। ਇਸਲਈ ਇਹ ਹੋਰ ਕੰਮਾਂ ਲਈ ‘ਅਣ-ਉਪਲਬਧ’ ਹੁੰਦਾ ਹੈ। ਇਸਲਈ, ਦ੍ਰਿਸ਼ਟੀਹੀਣ ਵਿਅਕਤੀਆਂ ਕੋਲ ਬੋਲੀ ਦੇ ਸੰਸਾਧਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ।