ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 1   »   ar ‫النفي 1‬

64 [ਚੌਂਹਠ]

ਨਾਕਾਰਾਤਮਕ ਵਾਕ 1

ਨਾਕਾਰਾਤਮਕ ਵਾਕ 1

‫64 [أربعة وستون]‬

64 [arabeat wastun]

‫النفي 1‬

alnnafi 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਇਹ ਸ਼ਬਦ ਮੇਰੀ ਸਮਝ ਵਿੱਚ ਨਹੀਂ ਆ ਰਿਹਾ। ا----ا اف----ل-لمة ا__ ل_ ا___ ا_____ ا-ا ل- ا-ه- ا-ك-م- ------------------ انا لا افهم الكلمة 0
ana ----fh-m--l------t a__ l_ a____ a________ a-a l- a-h-m a-k-l-m-t ---------------------- ana la afham alkalimat
ਇਹ ਵਾਕ ਮੇਰੀ ਸਮਝ ਵਿੱਚ ਨਹੀਂ ਆ ਰਿਹਾ। انا--- ا-----ل--لة ا__ ل_ ا___ ا_____ ا-ا ل- ا-ه- ا-ج-ل- ------------------ انا لا افهم الجملة 0
ana-----fham--lju--at a__ l_ a____ a_______ a-a l- a-h-m a-j-m-a- --------------------- ana la afham aljumlat
ਇਹ ਅਰਥ ਮੇਰੀ ਸਮਝ ਵਿੱਚ ਨਹੀਂ ਆ ਰਿਹਾ। لا-أ-ه- المعن-. ل_ أ___ ا______ ل- أ-ه- ا-م-ن-. --------------- لا أفهم المعنى. 0
l---f-am a--a----. l_ a____ a________ l- a-h-m a-m-e-a-. ------------------ la afham almaenaa.
ਅਧਿਆਪਕ المعلم ا_____ ا-م-ل- ------ المعلم 0
a--uellim a________ a-m-e-l-m --------- almuellim
ਕੀ ਤੁਸੀਂ ਅਧਿਆਪਕ ਨੂੰ ਸਮਝ ਸਕਦੇ ਹੋ? هل-فهمت-المع-م؟ ه_ ف___ ا______ ه- ف-م- ا-م-ل-؟ --------------- هل فهمت المعلم؟ 0
h-l-fa-im- al-u-l---? h__ f_____ a_________ h-l f-h-m- a-m-e-l-m- --------------------- hal fahimt almuellim?
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। ن--- -فهمه ج-داً. ن___ أ____ ج____ ن-م- أ-ه-ه ج-د-ً- ----------------- نعم، أفهمه جيداً. 0
naeam---f---u- --y-daa-. n_____ a______ j________ n-e-m- a-h-m-h j-y-d-a-. ------------------------ naeam, afhamuh jayidaan.
ਅਧਿਆਪਕਾ ‫-ل-عل-،--ا-----ة ‫_______ ‫_______ ‫-ل-ع-م- ‫-ل-ع-م- ----------------- ‫المعلم، ‫المعلمة 0
alm-e-lim,-al---l----t a_________ a__________ a-m-e-l-m- a-m-e-l-m-t ---------------------- almuellim, almuellimat
ਕੀ ਤੁਸੀਂ ਅਧਿਆਪਕਾ ਨੂੰ ਸਮਝ ਸਕਦੇ ਹੋ? ه--ف-م----م-لمة؟ ه_ ف___ ا_______ ه- ف-م- ا-م-ل-ة- ---------------- هل فهمت المعلمة؟ 0
hal --------lm--lli-a-? h__ f_____ a___________ h-l f-h-m- a-m-e-l-m-t- ----------------------- hal fahimt almuellimat?
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। ‫---، أ-همه- ج--ا-. ‫____ أ_____ ج____ ‫-ع-، أ-ه-ه- ج-د-ً- ------------------- ‫نعم، أفهمها جيداً. 0
n---m- ---a-h--j-yidaa-. n_____ a______ j________ n-e-m- a-h-m-a j-y-d-a-. ------------------------ naeam, afhamha jayidaan.
ਲੋਕ ‫ا--اس ‫_____ ‫-ل-ا- ------ ‫الناس 0
aln--s a_____ a-n-a- ------ alnnas
ਕੀ ਤੁਸੀਂ ਲੋਕਾਂ ਨੂੰ ਸਮਝ ਸਕਦੇ ਹੋ? هل تف-----ن-س؟ ه_ ت___ ا_____ ه- ت-ه- ا-ن-س- -------------- هل تفهم الناس؟ 0
h-l ta-ha----nn-s? h__ t_____ a______ h-l t-f-a- a-n-a-? ------------------ hal tafham alnnas?
ਜੀ ਨਹੀਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ / ਸਕਦੀ ਹਾਂ। ل-- -نا ل- أف--هم-جي---. ل__ أ__ ل_ أ_____ ج____ ل-، أ-ا ل- أ-ه-ه- ج-د-ً- ------------------------ لا، أنا لا أفهمهم جيداً. 0
l-,--na--- -fha-uhu- jay--a-n. l__ a__ l_ a________ j________ l-, a-a l- a-h-m-h-m j-y-d-a-. ------------------------------ la, ana la afhamuhum jayidaan.
ਸਹੇਲੀ ‫ا-صدي-ة ‫_______ ‫-ل-د-ق- -------- ‫الصديقة 0
al-a---at a________ a-s-d-q-t --------- alsadiqat
ਕੀ ਤੁਹਾਡੀ ਕੋਈ ਸਹੇਲੀ ਹੈ? هل --ي---د---؟ ه_ ل___ ص_____ ه- ل-ي- ص-ي-ة- -------------- هل لديك صديقة؟ 0
ha--l----k----iqat? h__ l_____ s_______ h-l l-d-y- s-d-q-t- ------------------- hal ladayk sadiqat?
ਜੀ ਹਾਂ, ਇੱਕ ਸਹੇਲੀ ਹੈ। ‫نع-، -دي -دي--. ‫____ ل__ ص_____ ‫-ع-، ل-ي ص-ي-ة- ---------------- ‫نعم، لدي صديقة. 0
na---- --da--sad-qat. n_____ l____ s_______ n-e-m- l-d-y s-d-q-t- --------------------- naeam, laday sadiqat.
ਬੇਟੀ الا-نة ا_____ ا-ا-ن- ------ الابنة 0
a---t a____ a-a-t ----- alabt
ਕੀ ਤੁਹਾਡੀ ਕੋਈ ਬੇਟੀ ਹੈ? هل -د---اب-ة؟ ه_ ل___ ا____ ه- ل-ي- ا-ن-؟ ------------- هل لديك ابنة؟ 0
h-l--ada-- ab-at? h__ l_____ a_____ h-l l-d-y- a-n-t- ----------------- hal ladayk abnat?
ਜੀ ਨਹੀਂ, ਮੇਰੀ ਕੋਈ ਬੇਟੀ ਨਹੀਂ ਹੈ। ل-،-لي----- -ي--ي-. ل__ ل__ ل__ أ_ ش___ ل-، ل-س ل-ي أ- ش-ء- ------------------- لا، ليس لدي أي شيء. 0
la,-l-ys --d-y-a-i---a-. l__ l___ l____ a__ s____ l-, l-y- l-d-y a-i s-a-. ------------------------ la, lays laday ayi shay.

ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿ?ਰਦੇ ਹਨ

ਉਹ ਵਿਅਕਤੀ ਜਿਹੜੇ ਦੇਖ ਨਹੀਂ ਸਕਦੇ, ਵਧੀਆ ਸੁਣਦੇ ਹਨ। ਨਤੀਜੇ ਵਜੋਂ, ਉਹ ਰੋਜ਼ਾਨਾ ਜ਼ਿੰਦਗੀ ਸਰਲਤਾ ਨਾਲ ਗੁਜ਼ਾਰ ਸਕਦੇ ਹਨ। ਪਰ ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵੀ ਵਧੀਆ ਢੰਗ ਨਾਲ ਸੰਸਾਧਿਤ ਕਰਦੇ ਹਨ। ਅਣਗਿਣਤ ਵਿਗਿਆਨਿਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਰਿਕਾਰਡਿੰਗਜ਼ ਸੁਣਾਈਆਂ। ਫੇਰ ਬੋਲੀ ਦੀ ਗਤੀ ਵਿਸ਼ੇਸ਼ ਰੂਪ ਵਿੱਚ ਵਧਾ ਦਿਤੀ ਗਈ। ਇਸਦੇ ਬਾਵਜੂਦ, ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀ ਰਿਕਾਰਡਿੰਗਜ਼ ਨੂੰ ਸਮਝ ਸਕਦੇ ਸਨ। ਦੂਜੇ ਪਾਸੇ, ਜਾਂਚ-ਅਧੀਨ ਵਿਅਕਤੀ ਜਿਹੜੇ ਦੇਖ ਸਕਦੇ ਸਨ, ਰਿਕਾਰਡਿੰਗਜ਼ ਨੂੰ ਸਮਝ ਨਹੀਂ ਸਕੇ। ਉਨ੍ਹਾਂ ਲਈ ਬੋਲਣ ਦੀ ਗਤੀ ਬਹੁਤ ਤੇਜ਼ ਸੀ। ਇੱਕ ਹੋਰ ਤਜਰਬੇ ਨੇ ਇਸੇ ਪ੍ਰਕਾਰ ਦੇ ਨਤੀਜੇ ਦਿਖਾਏ। ਦ੍ਰਿਸ਼ਟੀ ਵਾਲੇ ਅਤੇ ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਨੇ ਵੱਖ-ਵੱਖ ਵਾਕਾਂਨੂੰ ਸੁਣਿਆ। ਹਰੇਕ ਵਾਕ ਦੇ ਭਾਗ ਵਿੱਚ ਅਦਲਾ-ਬਦਲੀ ਕੀਤੀ ਗਈ ਸੀ। ਆਖ਼ਰੀ ਸ਼ਬਦ ਨੂੰ ਇੱਕ ਬੇਤੁਕੇ ਸ਼ਬਦ ਨਾਲ ਤਬਦੀਲ ਕੀਤਾ ਗਿਆ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਵਾਕਾਂ ਦੀ ਜਾਂਚ ਕਰਨੀ ਸੀ। ਉਨ੍ਹਾਂ ਨੇ ਫੈਸਲਾ ਕਰਨਾ ਸੀ ਕਿ ਵਾਕ ਸਹੀ ਜਾਂ ਬੇਮਤਲਬ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜਕਰਤਾਵਾਂ ਨੇ ਦਿਮਾਗ ਦੀਆਂ ਕੁਝ ਵਿਸ਼ੇਸ਼ ਤਰੰਗਾਂ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦੇਖ ਸਕਦੇ ਸਨ ਕਿ ਦਿਮਾਗ ਨੇ ਕਿੰਨੀ ਛੇਤੀ ਪ੍ਰਸ਼ਨ ਹੱਲ ਕੀਤਾ। ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਵਿੱਚ, ਇੱਕ ਵਿਸ਼ੇਸ਼ ਸੰਕੇਤ ਬਹੁਤ ਜਲਦੀ ਨਾਲ ਦਿਖਾਈ ਦਿੱਤਾ। ਇਹ ਸੰਕੇਤ ਦੱਸਦਾ ਹੈ ਕਿ ਇੱਕ ਵਾਕ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਦ੍ਰਿਸ਼ਟੀ ਵਾਲੇ ਜਾਂਚ-ਅਧੀਨ ਵਿਅਕਤੀਆਂ ਵਿੱਚ, ਇਹ ਸੰਕੇਤ ਬਹੁਤ ਦੇਰੀ ਨਾਲ ਦਿਖਾਈ ਦਿੱਤਾ। ਦ੍ਰਿਸ਼ਟੀਹੀਨ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਿਉਂ ਸੰਸਾਧਿਤ ਕਰਦੇ ਹਨ, ਬਾਰੇ ਅਜੇ ਕੋਈ ਜਾਣਕਾਰੀ ਨਹੀਂ। ਪਰ ਵਿਗਿਆਨਿਕਾਂ ਕੋਲ ਇੱਕ ਸਿਧਾਂਤ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਅਜਿਹੇ ਵਿਅਕਤੀਆਂ ਦਾ ਦਿਮਾਗ ਇੱਕ ਵਿਸ਼ੇਸ਼ ਭਾਗ ਦੀ ਵਰਤੋਂ ਤੀਬਰਤਾ ਨਾਲ ਕਰਦਾ ਹੈ। ਇਹ ਉਹ ਖੇਤਰ ਹੈ ਜਿਸ ਨਾਲ ਦ੍ਰਿਸ਼ਟੀ ਵਾਲੇ ਵਿਅਕਤੀ ਦ੍ਰਿਸ਼ਟੀ ਉਤੇਜਨਾਵਾਂ ਦਾ ਸੰਸਾਧਨ ਕਰਦੇ ਹਨ। ਇਹ ਖੇਤਰ ਦ੍ਰਿਸ਼ਟੀਹੀਣ ਵਿਅਕਤੀਆਂ ਵਿੱਚ ਦ੍ਰਿਸ਼ਟੀ ਲਈ ਵਰਤੋਂ ਵਿੱਚ ਨਹੀਂ ਆਉਂਦਾ। ਇਸਲਈ ਇਹ ਹੋਰ ਕੰਮਾਂ ਲਈ ‘ਅਣ-ਉਪਲਬਧ’ ਹੁੰਦਾ ਹੈ। ਇਸਲਈ, ਦ੍ਰਿਸ਼ਟੀਹੀਣ ਵਿਅਕਤੀਆਂ ਕੋਲ ਬੋਲੀ ਦੇ ਸੰਸਾਧਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ।