ਪ੍ਹੈਰਾ ਕਿਤਾਬ

pa ਬੈਂਕ ਵਿੱਚ   »   ar ‫في المصرف‬

60 [ਸੱਠ]

ਬੈਂਕ ਵਿੱਚ

ਬੈਂਕ ਵਿੱਚ

‫60 [ستون]‬

60 [stun]

‫في المصرف‬

fi albank

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਮੈਂ ਇੱਕ ਖਾਤਾ ਖੋਲ੍ਹਣਾ ਚਾਹੁੰਦਾ / ਚਾਹੁੰਦੀ ਹਾਂ। ‫-ر-د ----------ا-اً. ‫____ أ_ أ___ ح_____ ‫-ر-د أ- أ-ت- ح-ا-ا-. --------------------- ‫أريد أن أفتح حساباً. 0
uri--a--aftah hi--ba-. u___ a_ a____ h_______ u-i- a- a-t-h h-s-b-n- ---------------------- urid an aftah hisaban.
ਇਹ ਮੇਰਾ ਪਾਸਪੋਰਟ ਹੈ। هذا جو-------. ه__ ج___ س____ ه-ا ج-ا- س-ر-. -------------- هذا جواز سفري. 0
ha-h- ja--z--af---. h____ j____ s______ h-d-a j-w-z s-f-r-. ------------------- hadha jawaz safari.
ਅਤੇ ਇਹ ਮੇਰਾ ਪਤਾ ਹੈ। ‫-هذ- -و-عنوا-ي. ‫____ ه_ ع______ ‫-ه-ا ه- ع-و-ن-. ---------------- ‫وهذا هو عنواني. 0
w-h-d-a -uw--e-nw-n-. w______ h___ e_______ w-h-d-a h-w- e-n-a-i- --------------------- wahadha huwa eunwani.
ਮੈਂ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣਾ ਚਾਹੁੰਦਾ / ਚਾਹੁੰਦੀ ਹਾਂ। أ-يد ---اع ا-أ--ا---- ح---ي. أ___ إ____ ا______ ف_ ح_____ أ-ي- إ-د-ع ا-أ-و-ل ف- ح-ا-ي- ---------------------------- أريد إيداع الأموال في حسابي. 0
u--d -i-a--a-am--- ----is---. u___ i____ a______ f_ h______ u-i- i-d-e a-a-w-l f- h-s-b-. ----------------------------- urid iidae alamwal fi hisabi.
ਮੈਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣਾ ਚਾਹੁੰਦਾ / ਚਾਹੁੰਦੀ ਹਾਂ। أ--د --ب ا-أ--ا- -- ----ي. أ___ س__ ا______ م_ ح_____ أ-ي- س-ب ا-أ-و-ل م- ح-ا-ي- -------------------------- أريد سحب الأموال من حسابي. 0
urid----- ala-w-- mi- --sa-i. u___ s___ a______ m__ h______ u-i- s-h- a-a-w-l m-n h-s-b-. ----------------------------- urid sahb alamwal min hisabi.
ਮੈਂ ਆਪਣੇ ਖਾਤੇ ਦਾ ਵੇਰਵਾ ਲੈਣਾ ਚਾਹੁੰਦਾ / ਚਾਹੁੰਦੀ ਹਾਂ। أريد---ع--شوف-ت ا-ح-----لبن-ي-. أ___ ج__ ك_____ ا_____ ا_______ أ-ي- ج-ع ك-و-ا- ا-ح-ا- ا-ب-ك-ة- ------------------------------- أريد جمع كشوفات الحساب البنكية. 0
urid---mi-----hufa- al-is-b---banki--. u___ j____ k_______ a______ a_________ u-i- j-m-e k-s-u-a- a-h-s-b a-b-n-i-t- -------------------------------------- urid jamie kushufat alhisab albankiat.
ਮੈਂ ਯਾਤਰੀ ਚੈੱਕ ਲੈਣਾ ਚਾਹੁੰਦਾ / ਚਾਹੁੰਦੀ ਹਾਂ। ‫-ر-د أن -صرف -ي-ا- س---ي-ً. ‫____ أ_ أ___ ش___ س______ ‫-ر-د أ- أ-ر- ش-ك-ً س-ا-ي-ً- ---------------------------- ‫أريد أن أصرف شيكاً سياحياً. 0
u-i- -n as--f shayka---s--a-y---. u___ a_ a____ s_______ s_________ u-i- a- a-r-f s-a-k-a- s-y-h-a-n- --------------------------------- urid an asraf shaykaan siyahyaan.
ਸ਼ੁਲਕ ਕਿੰਨਾ ਹੈ? كم هي الر-وم؟ ك_ ه_ ا______ ك- ه- ا-ر-و-؟ ------------- كم هي الرسوم؟ 0
k--------ru--m? k__ h_ a_______ k-m h- a-r-s-m- --------------- kam hi alrusum?
ਮੈਂ ਹਸਤਾਖਰ ਕਿੱਥੇ ਕਰਨੇ ਹਨ? أي---جب-ع-- -ن أ-ق-؟ أ__ ي__ ع__ أ_ أ____ أ-ن ي-ب ع-ي أ- أ-ق-؟ -------------------- أين يجب علي أن أوقع؟ 0
ayna y-j-b ealay a----aqie? a___ y____ e____ a_ u______ a-n- y-j-b e-l-y a- u-a-i-? --------------------------- ayna yajib ealay an uwaqie?
ਮੈਂ ਜਰਮਨੀ ਤੋਂ ਪੈਸਿਆਂ ਦੀ ਉਡੀਕ ਕਰ ਰਿਹਾ ਹਾਂ। ‫أنا --ت---ح-ا-ة -- أل--ن-ا. ‫___ أ____ ح____ م_ أ_______ ‫-ن- أ-ت-ر ح-ا-ة م- أ-م-ن-ا- ---------------------------- ‫أنا أنتظر حوالة من ألمانيا. 0
a-- a---z---h-wa-----in ----nia. a__ a______ h______ m__ a_______ a-a a-t-z-r h-w-l-t m-n a-m-n-a- -------------------------------- ana antazir hawalat min almania.
ਇਹ ਮੇਰਾ ਖਾਤਾ – ਨੰਬਰ ਹੈ। ‫ه-ا هو ----ح-ابي. ‫___ ه_ ر__ ح_____ ‫-ذ- ه- ر-م ح-ا-ي- ------------------ ‫هذا هو رقم حسابي. 0
h-dh- ------a---h---bi. h____ h___ r___ h______ h-d-a h-w- r-q- h-s-b-. ----------------------- hadha huwa raqm hisabi.
ਕੀ ਪੈਸੇ ਆਏ ਹਨ? هل و-ل---------؟ ه_ و___ ا_______ ه- و-ل- ا-أ-و-ل- ---------------- هل وصلت الأموال؟ 0
ha--w-s-l-- a-am---? h__ w______ a_______ h-l w-s-l-t a-a-w-l- -------------------- hal wasalat alamwal?
ਮੈਂ ਇਹ ਰਕਮ ਬਦਲਾਉਣੀ ਚਾਹੁੰਦਾ / ਚਾਹੁੰਦੀ ਹਾਂ। أري----يي----- -لأ-وا-. أ___ ت____ ه__ ا_______ أ-ي- ت-ي-ر ه-ه ا-أ-و-ل- ----------------------- أريد تغيير هذه الأموال. 0
u----taghyi--h---ih al--wa-. u___ t______ h_____ a_______ u-i- t-g-y-r h-d-i- a-a-w-l- ---------------------------- urid taghyir hadhih alamwal.
ਮੈਨੂੰ ਅਮਰੀਕੀ ਡਾਲਰ ਚਾਹੀਦੇ ਹਨ। ‫أ-- -------لى دولا--أ-ي--ي. ‫___ ب____ إ__ د____ أ______ ‫-ن- ب-ا-ة إ-ى د-ل-ر أ-ي-ك-. ---------------------------- ‫أنا بحاجة إلى دولار أميركي. 0
an--b-h-----ii-----u--- -m--i--. a__ b______ i____ d____ a_______ a-a b-h-j-t i-l-a d-l-r a-i-i-i- -------------------------------- ana bihajat iilaa dular amiriki.
ਮੈਨੂੰ ਟੁੱਟੇ ਪੈਸੇ ਚਾਹੀਦੇ ਹਨ। ‫من ف--ك،---ط-ي--ورا-اً-نقدي----ي--. ‫__ ف____ ا____ أ_____ ن____ ص_____ ‫-ن ف-ل-، ا-ط-ي أ-ر-ق-ً ن-د-ة ص-ي-ة- ------------------------------------ ‫من فضلك، اعطني أوراقاً نقدية صغيرة. 0
mi----d---- a--in- awr-----qdi-- s-g----t. m__ f______ a_____ a____ n______ s________ m-n f-d-i-, a-t-n- a-r-q n-q-i-t s-g-i-a-. ------------------------------------------ min fadlik, aetini awraq naqdiat saghirat.
ਕੀ ਇੱਥੇ ਕੋਈ ਏਟੀਐੱਮ ਹੈ? ه- ي-جد ج-ا--ص-ا- --ي-هن-؟ ه_ ي___ ج___ ص___ آ__ ه___ ه- ي-ج- ج-ا- ص-ا- آ-ي ه-ا- -------------------------- هل يوجد جهاز صراف آلي هنا؟ 0
h-l---jad-j-haz---r---a-i-h---? h__ y____ j____ s____ a__ h____ h-l y-j-d j-h-z s-r-f a-i h-n-? ------------------------------- hal yujad jihaz saraf ali huna?
ਖਾਤੇ ਵਿੱਚੋਂ ਕਿੰਨੇ ਪੈਸੇ ਕੱਢੇ ਜਾ ਸਕਦੇ ਹਨ? م- هو -ق--- --مال----ي----ن- س-ب-؟ م_ ه_ م____ ا____ ا___ ي____ س____ م- ه- م-د-ر ا-م-ل ا-ذ- ي-ك-ك س-ب-؟ ---------------------------------- ما هو مقدار المال الذي يمكنك سحبه؟ 0
m--hu mi--ar-a-mal-al-h- ---k-n-- s---u-? m_ h_ m_____ a____ a____ y_______ s______ m- h- m-q-a- a-m-l a-d-y y-m-i-u- s-h-u-? ----------------------------------------- ma hu miqdar almal aldhy yumkinuk sahbuh?
ਕਿਹੜੇ ਕ੍ਰੈਡਿਟ ਕਾਰਡ ਇਸਤੇਮਾਲ ਕੀਤੇ ਜਾ ਸਕਦੇ ਹਨ? م- -----ا-ا---لا--مان --تي يمكن-ي -ستخ-ا-ها؟ م_ ه_ ب_____ ا_______ ا___ ي_____ ا_________ م- ه- ب-ا-ا- ا-ا-ت-ا- ا-ت- ي-ك-ن- ا-ت-د-م-ا- -------------------------------------------- ما هي بطاقات الائتمان التي يمكنني استخدامها؟ 0
ma-h--bi---at ala-yti-a- --t--y--k-n----i--i-kmalu-a? m_ h_ b______ a_________ a___ y________ i____________ m- h- b-t-q-t a-a-y-i-a- a-t- y-m-i-u-i i-t-e-m-l-h-? ----------------------------------------------------- ma hi bitaqat alaiytiman alty yumkinuni istiekmaluha?

ਕੀ ਸਰਬ-ਵਿਆਪੀ ਵਿਆਕਰਣ ਹੋਂਦ ਵਿੱਚ ਹੈ?

ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ, ਅਸੀਂ ਇਸਦੀ ਵਿਆਕਰਣ ਵੀ ਸਿੱਖਦੇ ਹਾਂ। ਜਦੋਂ ਬੱਚੇ ਆਪਣੀ ਮੂਲ ਭਾਸ਼ਾ ਸਿੱਖਦੇ ਹਨ, ਅਜਿਹਾ ਆਪਣੇ ਆਪ ਹੀ ਹੋ ਜਾਂਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਦਿਮਾਗ਼ ਕਈ ਨਿਯਮ ਸਿੱਖ ਰਿਹਾ ਹੈ। ਇਸਦੇ ਬਾਵਜੂਦ, ਉਹ ਆਪਣੀ ਮੂਲ ਭਾਸ਼ਾ ਸ਼ੁਰੂ ਤੋਂ ਹੀ ਸਹੀ ਢੰਗ ਨਾਲ ਸਿੱਖਦੇ ਹਨ। ਇਸ ਤੱਥ ਦੇ ਮੁਤਾਬਿਕ ਕਈ ਭਾਸ਼ਾਵਾਂ ਹੋਂਦ ਵਿੱਚ ਹਨ, ਕਈ ਵਿਆਕਰਣ ਪ੍ਰਣਾਲੀਆਂ ਵੀਹੋਂਦ ਵਿੱਚ ਹਨ। ਪਰ ਕੀ ਕੋਈ ਸਰਬ-ਵਿਆਪਕ ਵਿਆਕਰਣ ਵੀ ਮੌਜੂਦ ਹੈ? ਵਿਗਿਆਨੀ ਲੰਬੇ ਸਮੇਂ ਤੋਂ ਇਸ ਬਾਰੇ ਅਧਿਐਨ ਕਰ ਰਹੇ ਹਨ। ਨਵੇਂ ਅਧਿਐਨ ਕੋਈ ਜਵਾਬ ਪ੍ਰਦਾਨ ਕਰ ਸਕਦੇ ਹਨ। ਕਿਉਂਕਿ ਦਿਮਾਗ ਖੋਜਕਰਤਾਵਾਂ ਨੇ ਇੱਕ ਦਿਲਚਸਪ ਖੋਜ ਕੀਤੀ ਹੈ। ਉਨ੍ਹਾਂ ਨੇ ਜਾਂਚ ਅਧੀਨ ਵਿਅਕਤੀਆਂ ਨੂੰ ਵਿਆਕਰਣ ਦੇ ਨਿਯਮ ਪੜ੍ਹਨ ਲਈ ਦਿੱਤੇ। ਇਹ ਵਿਅਕਤੀ ਭਾਸ਼ਾ ਸਕੂਲ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਜਾਪਾਨੀ ਜਾਂ ਇਤਾਲੀਅਨ ਦਾ ਅਧਿਐਨ ਕੀਤਾ। ਵਿਆਕਰਣ ਨਿਯਮਾਂ ਵਿੱਚੋਂ ਅੱਧੇ ਪੂਰੀ ਤਰ੍ਹਾਂ ਮਨਘੜਤ ਸਨ। ਪਰ, ਜਾਂਚ ਅਧੀਨ ਵਿਅਕਤੀ ਇਸ ਬਾਰੇ ਨਹੀਂ ਜਾਣਦੇ ਸਨ। ਵਿਦਿਆਰਥੀਆਂ ਨੂੰ ਅਧਿਐਨ ਤੋਂ ਬਾਦ ਵਾਕ ਦਿੱਤੇ ਗਏ। ਉਨ੍ਹਾਂ ਨੇ ਨਿਰਧਾਰਿਤ ਕਰਨਾ ਸੀ ਕਿ ਵਾਕ ਸਹੀ ਜਾਂ ਗ਼ਲਤ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਭਾਵ, ਖੋਜਕਰਤਾਵਾਂ ਨੇ ਦਿਮਾਗ ਦੀ ਗਤੀਵਿਧੀ ਨੂੰ ਮਾਪਿਆ। ਇਸ ਤਰ੍ਹਾਂ ਉਹ ਇਹ ਜਾਂਚ ਕਰ ਸਕਦੇ ਸਨ ਕਿ ਦਿਮਾਗ ਵਾਕਾਂ ਸੰਬੰਧੀ ਕਿਵੇਂ ਪ੍ਰਕ੍ਰਿਆ ਕਰਦਾ ਹੈ। ਅਤੇ ਇੰਜ ਪ੍ਰਤੀਤ ਹੋਇਆ ਕਿ ਸਾਡਾ ਦਿਮਾਗ ਵਿਆਕਰਣ ਨੂੰ ਪਛਾਣਦਾ ਹੈ! ਬੋਲੀ ਨੂੰ ਸੰਸਾਧਿਤ ਕਰਦੇ ਸਮੇਂ, ਦਿਮਾਗ ਦੇ ਕੁਝ ਖੇਤਰ ਕਾਰਜਸ਼ੀਲ ਸਨ। ਬ੍ਰੋਕਾ ਸੈਂਟਰ (Broca Center) ਇਨ੍ਹਾਂ ਵਿੱਚੋਂ ਇੱਕ ਹੈ। ਇਹ ਦਿਮਾਗ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਜਦੋਂ ਵਿਦਿਆਰਥੀਆਂ ਨੇ ਅਸਲੀ ਵਿਆਕਰਣ ਨਿਯਮਾਂ ਦਾ ਸਾਹਮਣਾ ਕੀਤਾ, ਇਹ ਬਹੁਤ ਕਾਰਜਸ਼ੀਲ ਸੀ। ਦੂਜੇ ਪਾਸੇ, ਮਨਘੜਤ ਨਿਯਮਾਂ ਦੇ ਨਾਲ, ਕਾਰਜਸ਼ੀਲਤਾ ਵਿਸ਼ੇਸ਼ ਰੂਪ ਵਿੱਚ ਘੱਟ ਗਈ। ਸੋ, ਸ਼ਾਇਦ ਅਜਿਹਾ ਸਾਰੇ ਵਿਆਕਰਣ ਪ੍ਰਣਾਲੀਆਂ ਦਾ ਇੱਕੋ ਆਧਾਰ ਹੋਣ ਦੇ ਕਾਰਨ ਹੁੰਦਾ ਹੈ। ਫੇਰ ਇਹ ਸਾਰੇ ਇੱਕੋ-ਜਿਹੇ ਸਿਧਾਂਤਾਂ ਦੀ ਪਾਲਣਾ ਕਰਨਗੇ। ਅਤੇ ਇਹ ਸਿਧਾਂਤ ਸਾਡੇ ਅੰਦਰ ਕੁਦਰਤੀ ਤੌਰ 'ਤੇ ਹੋਣਗੇ...