ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 2   »   ar ‫أسئلة – صيغة الماضى 2‬

86 [ਛਿਆਸੀ]

ਪ੍ਰਸ਼ਨ – ਭੂਤਕਾਲ 2

ਪ੍ਰਸ਼ਨ – ਭੂਤਕਾਲ 2

‫86[ست وثمانون]‬

86[st wathamanun]

‫أسئلة – صيغة الماضى 2‬

al-asilah – al-māḍī 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਤੂੰ ਕਿਹੜੀ ਟਾਈ ਲਗਾਈ ਹੈ? ‫أ--------ن--ا-ت-ي-؟ ‫__ ر___ ع__ ا______ ‫-ي ر-ط- ع-ق ا-ت-ي-؟ -------------------- ‫أي ربطة عنق ارتديت؟ 0
a-y ---ṭa- -unq--rt---y--? a__ r_____ ‘___ i_________ a-y r-b-a- ‘-n- i-t-d-y-a- -------------------------- ayy rabṭat ‘unq irtadayta?
ਤੂੰ ਕਿਹੜੀ ਗੱਡੀ ਖਰੀਦੀ ਹੈ? أي- سيا---ا-ت-يت؟ أ__ س____ ا______ أ-ة س-ا-ة ا-ت-ي-؟ ----------------- أية سيارة اشتريت؟ 0
ay-at-sayyā--h i-htara---? a____ s_______ i__________ a-y-t s-y-ā-a- i-h-a-a-t-? -------------------------- ayyat sayyārah ishtarayta?
ਤੂੰ ਕਿਹੜਾ ਅਖਬਾਰ ਲਗਵਾਇਆ ਹੋਇਆ ਹੈ? ف- -ي-جري-ة--ش--ك؟ ف_ أ_ ج____ ت_____ ف- أ- ج-ي-ة ت-ت-ك- ------------------ في أي جريدة تشترك؟ 0
fī-ayy jarīdah tash-ar--? f_ a__ j______ t_________ f- a-y j-r-d-h t-s-t-r-k- ------------------------- fī ayy jarīdah tashtarik?
ਤੁਸੀਂ ਕਿਸਨੂੰ ਦੇਖਿਆ ਸੀ? ‫-ن -أيت؟ ‫__ ر____ ‫-ن ر-ي-؟ --------- ‫من رأيت؟ 0
man -aay-a? m__ r______ m-n r-a-t-? ----------- man raayta?
ਤੁਸੀਂ ਕਿਸਨੂੰ ਮਿਲੇ ਸੀ? ‫-ن -ابلت؟ ‫__ ق_____ ‫-ن ق-ب-ت- ---------- ‫من قابلت؟ 0
m-n --b-lt-? m__ q_______ m-n q-b-l-a- ------------ man qābalta?
ਤੁਸੀਂ ਕਿਸਨੂੰ ਪਹਿਚਾਣਿਆ ਸੀ? م- تع-ف- ع-ي-؟ م_ ت____ ع____ م- ت-ر-ت ع-ي-؟ -------------- من تعرفت عليه؟ 0
m----a‘-raf-a ‘--a--? m__ t________ ‘______ m-n t-‘-r-f-a ‘-l-y-? --------------------- man ta‘arafta ‘alayh?
ਤੁਸੀਂ ਕਦੋਂ ਉੱਠੇ ਹੋ? مت---ست--ظت؟ م__ ا_______ م-ى ا-ت-ق-ت- ------------ متى استيقظت؟ 0
m-t--i--a----ta? m___ i__________ m-t- i-t-y-a-t-? ---------------- matā istayqaẓta?
ਤੁਸੀਂ ਕਦੋਂ ਆਰੰਭ ਕੀਤਾ ਹੈ? مت- ب---؟ م__ ب____ م-ى ب-أ-؟ --------- متى بدأت؟ 0
mat- ----’-a? m___ b_______ m-t- b-d-’-a- ------------- matā bada’ta?
ਤੁਸੀਂ ਕਦੋਂ ਖਤਮ ਕੀਤਾ ਹੈ? متى-----ت؟ م__ ت_____ م-ى ت-ق-ت- ---------- متى توقفت؟ 0
matā ta--q--t-? m___ t_________ m-t- t-w-q-f-a- --------------- matā tawaqafta?
ਤੁਹਾਡੀ ਦ ਕਦੋਂ ਖੁਲ੍ਹੀ ਸੀ? ل---ا استي-ظت؟ ل____ ا_______ ل-ا-ا ا-ت-ق-ت- -------------- لماذا استيقظت؟ 0
limādhā-i-t----ẓta? l______ i__________ l-m-d-ā i-t-y-a-t-? ------------------- limādhā istayqaẓta?
ਤੁਸੀਂ ਅਧਿਆਪਕ ਕਿਉਂ ਬਣੇ ਸੀ? لم-ذ--أصب----ع-م-؟ ل____ أ____ م_____ ل-ا-ا أ-ب-ت م-ل-ا- ------------------ لماذا أصبحت معلما؟ 0
limā--ā ---aḥ---mu---lim-n? l______ a______ m__________ l-m-d-ā a-b-ḥ-a m-‘-l-i-a-? --------------------------- limādhā aṣbaḥta mu‘alliman?
ਤੁਸੀਂ ਟੈਕਸੀ ਕਿਉਂ ਲਈ ਹੈ? لما-ا-أ-ذت سيار---جرة؟ ل____ أ___ س____ أ____ ل-ا-ا أ-ذ- س-ا-ة أ-ر-؟ ---------------------- لماذا أخذت سيارة أجرة؟ 0
li-ā-hā a-had----s--yā-a---j--h? l______ a_______ s_______ u_____ l-m-d-ā a-h-d-t- s-y-ā-a- u-r-h- -------------------------------- limādhā akhadhta sayyārat ujrah?
ਤੁਸੀਂ ਕਿੱਥੋਂ ਆਏ ਹੋ? من أ---أتي-؟ م_ أ__ أ____ م- أ-ن أ-ي-؟ ------------ من أين أتيت؟ 0
m-- ay-a-a-----? m__ a___ a______ m-n a-n- a-a-t-? ---------------- min ayna atayta?
ਤੁਸੀਂ ਕਿੱਥੇ ਗਏ ਸੀ? أي- -هبت؟ أ__ ذ____ أ-ن ذ-ب-؟ --------- أين ذهبت؟ 0
a-na dhahab-a? a___ d________ a-n- d-a-a-t-? -------------- ayna dhahabta?
ਤੁਸੀਂ ਕਿੱਥੇ ਸੀ? أين--ن-؟ أ__ ك___ أ-ن ك-ت- -------- أين كنت؟ 0
a--a ku-t-? a___ k_____ a-n- k-n-a- ----------- ayna kunta?
ਤੁਸੀਂ ਕਿਸਦੀ ਮਦਦ ਕੀਤੀ ਹੈ? م----عدت؟ م_ س_____ م- س-ع-ت- --------- من ساعدت؟ 0
man--ā---t-? m__ s_______ m-n s-‘-d-a- ------------ man sā‘adta?
ਤੁਸੀਂ ਕਿਸਨੂੰ ਲਿਖਿਆ ਹੈ? م--ك--ت ل-؟ م_ ك___ ل__ م- ك-ب- ل-؟ ----------- من كتبت له؟ 0
ma----ta-------u? m__ k______ l____ m-n k-t-b-a l-h-? ----------------- man katabta lahu?
ਤੁਸੀਂ ਕਿਸਨੂੰ ਉੱਤਰ ਦਿੱਤਾ ਹੈ? من-أ-بت؟ م_ أ____ م- أ-ب-؟ -------- من أجبت؟ 0
m-- aj-bt-? m__ a______ m-n a-a-t-? ----------- man ajabta?

ਦੋਭਾਸ਼ਾਵਾਦ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ

ਦੋ ਭਾਸ਼ਾਵਾਂ ਬੋਲਣ ਵਾਲੇ ਲੋਕ ਵਧੀਆ ਸੁਣਦੇ ਹਨ। ਉਹ ਵੱਖ-ਵੱਖ ਆਵਾਜ਼ਾਂ ਵਿੱਚ ਵਧੇਰੇ ਸ਼ੁੱਧਤਾ ਨਾਲ ਅੰਤਰ ਲੱਭ ਸਕਦੇ ਹਨ। ਇੱਕ ਅਮਰੀਕਨ ਅਧਿਐਨ ਇਸ ਨਤੀਜੇ ਉੱਤੇ ਪਹੁੰਚਿਆ ਹੈ। ਖੋਜਕਰਤਾਵਾਂ ਨੇ ਬਹੁਤ ਸਾਰੇ ਨੌਜਵਾਨਾਂ ਦੀ ਜਾਂਚ ਕੀਤੀ। ਜਾਂਚ-ਅਧੀਨ ਵਿਅਕਤੀਆਂ ਦਾ ਇੱਕ ਭਾਗ ਦੋਭਾਸ਼ੀਆਂ ਵਜੋਂ ਵੱਡਾ ਹੋਇਆ ਸੀ। ਇਹ ਨੌਜਵਾਨ ਅੰਗਰੇਜ਼ੀ ਅਤੇ ਸਪੈਨਿਸ਼ ਬੋਲਦੇ ਸਨ। ਦੂਜੇ ਭਾਗ ਵਾਲੇ ਵਿਅਕਤੀ ਕੇਵਲ ਅੰਗਰੇਜ਼ੀ ਬੋਲਦੇ ਸਨ। ਨੌਜਵਾਨਾਂ ਨੇ ਇੱਕ ਵਿਸ਼ੇਸ਼ ਸ਼ਬਦ-ਅੰਸ਼ ਸੁਣਨਾ ਸੀ। ਇਹ ਸ਼ਬਦ-ਅੰਸ਼ ‘ਦਾ’ ਸੀ। ਇਹ ਦੋਹਾਂ ਵਿੱਚੋਂ ਕਿਸੇ ਵੀ ਭਾਸ਼ਾ ਨਾਲ ਸੰਬੰਧਤ ਨਹੀਂ ਸੀ। ਸ਼ਬਦ-ਅੰਸ਼ ਨੂੰ ਜਾਂਚ-ਅਧੀਨ ਵਿਅਕਤੀਆਂ ਲਈ ਹੈੱਡਫ਼ੋਨ ਦੁਆਰਾ ਸੁਣਾਇਆ ਗਇਆ। ਉਸੇ ਸਮੇਂ, ਉਨ੍ਹਾਂ ਦੇ ਦਿਮਾਗ ਦੀ ਗਤੀਵਿਧੀ ਇਲੈਕਟ੍ਰੋਡ ਦੁਆਰਾ ਮਾਪੀ ਗਈ। ਇਸ ਜਾਂਚ ਤੋਂ ਬਾਦ ਨੌਜਵਾਨਾਂ ਨੇ ਸ਼ਬਦ-ਅੰਸ਼ ਨੂੰ ਦੁਬਾਰਾ ਸੁਣਨਾ ਸੀ। ਪਰ, ਇਸ ਵਾਰ, ਉਹ ਕਈ ਰੁਕਾਵਟਾਂ ਵਾਲੀਆਂ ਆਵਾਜ਼ਾਂ ਵੀ ਸੁਣ ਸਕਦੇ ਸਨ। ਇਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਬੇਤੁਕੇ ਵਾਕਾਂ ਵਾਲੀਆਂ ਆਵਾਜ਼ਾਂ ਸਨ। ਦੁਭਾਸ਼ੀਏ ਵਿਅਕਤੀਆਂ ਨੇ ਸ਼ਬਦ-ਅੰਸ਼ ਪ੍ਰਤੀ ਬਹੁਤ ਠੋਸ ਪ੍ਰਕ੍ਰਿਆ ਕੀਤੀ। ਉਨ੍ਹਾਂ ਦੇ ਦਿਮਾਗ ਨੇ ਬਹੁਤ ਸਾਰੀ ਗਤੀਵਿਧੀ ਦਿਖਾਈ। ਉਹ ਸ਼ਬਦ-ਅੰਸ਼ ਨੂੰ ਬਿਲਕੁਲ ਸਹੀ ਪਛਾਣ ਸਕਦੇ ਸਨ, ਰੁਕਾਵਟਾਂ ਵਾਲੀਆਂ ਆਵਾਜ਼ਾਂ ਦੇ ਨਾਲ ਅਤੇ ਇਨ੍ਹਾਂ ਤੋਂ ਬਗੈਰ। ਇੱਕਭਾਸ਼ੀ ਵਿਅਕਤੀਆਂ ਨੂੰ ਸਫ਼ਲਤਾ ਨਹੀਂ ਮਿਲੀ। ਉਨ੍ਹਾਂ ਦੀ ਸੁਣਨ ਸ਼ਕਤੀ ਜਾਂਚ-ਅਧੀਨ ਦੁਭਾਸ਼ੀਏ ਵਿਅਕਤੀਆਂ ਜਿੰਨੀ ਚੰਗੀ ਨਹੀਂ ਸੀ। ਤਜਰਬੇ ਦੇ ਨਤੀਜੇ ਨੇ ਖੋਜਕਰਤਾਵਾਂ ਨੂੰ ਹੈਰਾਨ ਕਰ ਦਿੱਤਾ। ਇਸਤੋਂ ਪਹਿਲਾਂ ਕੇਵਲ ਇਹੀ ਸਮਝਿਆ ਜਾਂਦਾ ਸੀ ਕਿ ਸੰਗਾਤਕਾਰਾਂ ਦੀ ਸੁਣਨ ਸ਼ਕਤੀ ਵਿਸ਼ੇਸ਼ ਤੌਰ 'ਤੇ ਚੰਗੀ ਹੁੰਦੀ ਹੈ। ਪਰ ਇਹ ਲਗਦਾ ਹੈ ਕਿ ਦੁਭਾਸ਼ਾਵਾਦ ਵੀ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ। ਦੁਭਾਸ਼ੀਏ ਵਿਅਕਤੀਆਂ ਨੂੰ ਲਗਾਤਾਰ ਵੱਖ-ਵੱਖ ਆਵਾਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਲਈ, ਉਨ੍ਹਾਂ ਦੇ ਦਿਮਾਗ ਨੂੰ ਨਵੀਆਂ ਯੋਗਤਾਵਾਂ ਦਾ ਵਿਕਾਸ ਕਰਨਾ ਪੈਂਦਾ ਹੈ। ਇਹ ਵੱਖ-ਵੱਖ ਭਾਸ਼ਾਈ ਉਤੇਜਨਾਵਾਂ ਵਿੱਚ ਅੰਤਰ ਲੱਭਣਾ ਸਿੱਖ ਲੈਂਦਾ ਹੈ। ਖੋਜਕਰਤਾ ਹੁਣ ਇਹ ਜਾਂਚ ਕਰ ਰਹੇ ਹਨ ਕਿ ਭਾਸ਼ਾ ਦੀਆਂ ਨਿਪੁੰਨਤਾਵਾਂ ਦਿਮਾਗ ਨੂੰਕਿਵੇਂ ਪ੍ਰਭਾਵਿਤ ਕਰਦੀਆਂ ਹਨ। ਸ਼ਾਇਦ ਸੁਣਨ ਸ਼ਕਤੀ ਤਾਂ ਵੀ ਸੁਧਰ ਸਕਦੀ ਹੈ ਜਦੋਂ ਕੋਈ ਵਿਅਕਤੀ ਜ਼ਿੰਦਗੀ ਵਿੱਚ ਕਦੀ ਬਾਦ ਵਿੱਚ ਭਾਸ਼ਾਵਾਂ ਸਿੱਖਦਾ ਹੈ...