ਪ੍ਹੈਰਾ ਕਿਤਾਬ

pa ਡਿਪਾਰਟਮੈਂਟ ਸਟੋਰ ਵਿੱਚ   »   ar ‫فى المتجر‬

52 [ਬਵੰਜਾ]

ਡਿਪਾਰਟਮੈਂਟ ਸਟੋਰ ਵਿੱਚ

ਡਿਪਾਰਟਮੈਂਟ ਸਟੋਰ ਵਿੱਚ

‫52 [اثنان وخمسون]

52 [athnan wakhamsuna]

‫فى المتجر‬

fi almutajir

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਕੀ ਅਸੀਂ ਡਿਪਾਰਟਮੈਂਟ ਸਟੋਰ ਜਾ ਸਕਦੇ ਹਾਂ? ه- نذهب---ى-ا-م-ج-؟ ه_ ن___ إ__ ا______ ه- ن-ه- إ-ى ا-م-ج-؟ ------------------- هل نذهب إلى المتجر؟ 0
h----a--h-b i-l-- -l-u-aj-r? h__ n______ i____ a_________ h-l n-d-h-b i-l-a a-m-t-j-r- ---------------------------- hal nadhhab iilaa almutajir?
ਮੈਂ ਕੁਝ ਖਰੀਦਣਾ ਹੈ। يجب --ي -ن--ق-م ب----ال-سوق. ي__ ع__ أ_ أ___ ب___ ا______ ي-ب ع-ي أ- أ-و- ب-ع- ا-ت-و-. ---------------------------- يجب علي أن أقوم ببعض التسوق. 0
ya-i---ea----an -q----i-------t-a-awuq. y_____ e____ a_ a___ b_____ a__________ y-j-b- e-l-y a- a-u- b-b-e- a-t-a-a-u-. --------------------------------------- yajibu ealay an aqum bibaed alttasawuq.
ਮੈਂ ਬਹੁਤ ਖਰੀਦਦਾਰੀ ਕਰਨੀ ਹੈ। أ-ي--أن أقو- با-كثير م- -لت---. أ___ أ_ أ___ ب______ م_ ا______ أ-ي- أ- أ-و- ب-ل-ث-ر م- ا-ت-و-. ------------------------------- أريد أن أقوم بالكثير من التسوق. 0
ur----n-aqu----lkth-r-m-- --t--sawuq. u___ a_ a___ b_______ m__ a__________ u-i- a- a-u- b-l-t-i- m-n a-t-a-a-u-. ------------------------------------- urid an aqum balkthir min alttasawuq.
ਦਫਤਰ ਨਾਲ ਸੰਬੰਧਿਤ ਸਮਾਨ ਕਿਥੇ ਹੈ। ‫-ي--هي-اللو-ز--ا-مك-ب-ة؟ ‫___ ه_ ا______ ا________ ‫-ي- ه- ا-ل-ا-م ا-م-ت-ي-؟ ------------------------- ‫أين هي اللوازم المكتبية؟ 0
ay-a--i -lllawa-i- -lm---a-i--? a___ h_ a_________ a___________ a-n- h- a-l-a-a-i- a-m-k-a-i-t- ------------------------------- ayna hi alllawazim almaktabiat?
ਮੈਨੂੰ ਲਿਫਾਫੇ ਅਤੇ ਕਾਗਜ਼ ਚਾਹੀਦੇ ਹਨ। أح--- -لى---ار-- ومس-----ت مكت--ة. أ____ إ__ م_____ و________ م______ أ-ت-ج إ-ى م-ا-ي- و-س-ل-م-ت م-ت-ي-. ---------------------------------- أحتاج إلى مظاريف ومستلزمات مكتبية. 0
ah-aj i-la--ma-a-i------s----zi--- -----b-at. a____ i____ m______ w_____________ m_________ a-t-j i-l-a m-d-r-f w-m-s-a-a-i-a- m-k-a-i-t- --------------------------------------------- ahtaj iilaa madarif wamustalazimat maktabiat.
ਮੈਨੂੰ ਕਲਮ ਅਤੇ ਮਾਰਕਰ ਚਾਹੀਦਾ ਹੈ। ‫--ت-- --ى -ق--م ناش-ة-و--لام-ت-لي-. ‫_____ إ__ أ____ ن____ و_____ ت_____ ‫-ح-ا- إ-ى أ-ل-م ن-ش-ة و-ق-ا- ت-ل-م- ------------------------------------ ‫أحتاج إلى أقلام ناشفة وأقلام تعليم. 0
ah--j-iil-a----a---ashifa- w--ql---t-elim. a____ i____ a____ n_______ w______ t______ a-t-j i-l-a a-l-m n-s-i-a- w-a-l-m t-e-i-. ------------------------------------------ ahtaj iilaa aqlam nashifat waaqlam taelim.
ਫਰਨੀਚਰ ਵਿਭਾਗ ਕਿੱਥੇ ਹੈ? أين-ال----؟ أ__ ا______ أ-ن ا-أ-ا-؟ ----------- أين الأثاث؟ 0
a-na -l-thath? a___ a________ a-n- a-a-h-t-? -------------- ayna alathath?
ਮੈਨੂੰ ਇੱਕ ਅਲਮਾਰੀ ਅਤੇ ਇੱਕ ਦਰਾਜ ਖਾਨਾ ਚਾਹੀਦਾ ਹੈ। ‫أ-ت-- إ-- --ان- ألب---و--ا---ذات-أدر--. ‫_____ إ__ خ____ أ____ و_____ ذ__ أ_____ ‫-ح-ا- إ-ى خ-ا-ة أ-ب-ة و-ز-ن- ذ-ت أ-ر-ج- ---------------------------------------- ‫أحتاج إلى خزانة ألبسة وخزانة ذات أدراج. 0
a-taj --la- khiza-a- ----sa---akhi--n-t-d----a---j. a____ i____ k_______ a______ w_________ d___ a_____ a-t-j i-l-a k-i-a-a- a-b-s-t w-k-i-a-a- d-a- a-r-j- --------------------------------------------------- ahtaj iilaa khizanat albisat wakhizanat dhat adraj.
ਮੈਨੂ ਇੱਕ ਡੈਸਕ ਅਤੇ ਇੱਕ ਸ਼ੈਲਫ ਚਾਹੀਦਾ ਹੈ। ‫---اج-إلى م-ت- وخ-----ذ-- ---ف. ‫_____ إ__ م___ و_____ ذ__ ر____ ‫-ح-ا- إ-ى م-ت- و-ز-ن- ذ-ت ر-و-. -------------------------------- ‫أحتاج إلى مكتب وخزانة ذات رفوف. 0
ahta--ii----mak-a- w-k-iza--- d----ru-u-. a____ i____ m_____ w_________ d___ r_____ a-t-j i-l-a m-k-a- w-k-i-a-a- d-a- r-f-f- ----------------------------------------- ahtaj iilaa maktab wakhizanat dhat rufuf.
ਖਿਲੌਣੇ ਕਿੱਥੇ ਹਨ? ‫أين-هي-ا-أل---؟ ‫___ ه_ ا_______ ‫-ي- ه- ا-أ-ع-ب- ---------------- ‫أين هي الألعاب؟ 0
ayna-h--ala----? a___ h_ a_______ a-n- h- a-a-e-b- ---------------- ayna hi alaleab?
ਮੈਨੂੰ ਇੱਕ ਗੁੱਡੀ ਅਤੇ ਇੱਕ ਟੈੱਡੀ ਚਾਹੀਦਾ ਹੈ। ‫-حت-- -لى --ية---ب--ن ---ماش. ‫_____ إ__ د___ و__ م_ ا______ ‫-ح-ا- إ-ى د-ي- و-ب م- ا-ق-ا-. ------------------------------ ‫أحتاج إلى دمية ودب من القماش. 0
a---j i-l-a --mya--w--eb-min-alqa-a-. a____ i____ d_____ w____ m__ a_______ a-t-j i-l-a d-m-a- w-d-b m-n a-q-m-s- ------------------------------------- ahtaj iilaa dumyat wadeb min alqamas.
ਮੈਨੂੰ ਫੁੱਟਬਾਲ ਅਤੇ ਸ਼ਤਰੰਜ ਚਾਹੀਦਾ ਹੈ। ‫أ--ا---لى --ة---م--لو---ط--ج. ‫_____ إ__ ك__ ق__ و___ ش_____ ‫-ح-ا- إ-ى ك-ة ق-م و-و- ش-ر-ج- ------------------------------ ‫أحتاج إلى كرة قدم ولوح شطرنج. 0
ah--- --l-a ---a- qa-am--alw-h sha-ranj. a____ i____ k____ q____ w_____ s________ a-t-j i-l-a k-r-t q-d-m w-l-a- s-a-r-n-. ---------------------------------------- ahtaj iilaa kurat qadam walwah shatranj.
ਔਜ਼ਾਰ ਕਿੱਥੇ ਹਨ? ‫أي---- ا----؟ ‫___ ه_ ا_____ ‫-ي- ه- ا-ع-ة- -------------- ‫أين هي العدة؟ 0
a----hi -lei--t? a___ h_ a_______ a-n- h- a-e-d-t- ---------------- ayna hi aleidat?
ਮੈਨੂੰ ਇੱਕ ਹਥੌੜਾ ਅਤੇ ਚਿਮਟਾ ਚਾਹੀਦਾ ਹੈ। ‫أح--ج --- -طرق- وك-اشة. ‫_____ إ__ م____ و______ ‫-ح-ا- إ-ى م-ر-ة و-م-ش-. ------------------------ ‫أحتاج إلى مطرقة وكماشة. 0
aht----il-a--at-a-a-an--a-am-s-at. a____ i____ m_________ w__________ a-t-j i-l-a m-t-a-a-a- w-k-m-s-a-. ---------------------------------- ahtaj iilaa matraqatan wakamashat.
ਮੈਨੂੰ ਇੱਕ ਡ੍ਰਿੱਲ ਅਤੇ ਪੇਚਕਸ ਚਾਹੀਦਾ ਹੈ। ‫-حت-ج -لى -ث--ب --ل---ف---ر---. ‫_____ إ__ م____ و___ م__ ب_____ ‫-ح-ا- إ-ى م-ق-ب و-ل- م-ك ب-ا-ي- -------------------------------- ‫أحتاج إلى مثقاب وإلى مفك براغي. 0
ahtaj------ -u--q-bi--w-iil-a m-f-k-bar-gh-. a____ i____ m________ w______ m____ b_______ a-t-j i-l-a m-t-q-b-n w-i-l-a m-f-k b-r-g-i- -------------------------------------------- ahtaj iilaa muthqabin waiilaa mufak baraghi.
ਗਹਿਣਿਆਂ ਦਾ ਵਿਭਾਗ ਕਿੱਥੇ ਹੈ? ‫-ي- -ي -ل-جوهر-ت؟ ‫___ ه_ ا_________ ‫-ي- ه- ا-م-و-ر-ت- ------------------ ‫أين هي المجوهرات؟ 0
a--a-h-----aj----at? a___ h_ a___________ a-n- h- a-m-j-h-r-t- -------------------- ayna hi almajwharat?
ਮੈਨੂੰ ਇੱਕ ਮਾਲਾ ਅਤੇ ਇੱਕ ਕੰਗਣ ਚਾਹੀਦਾ ਹੈ। أح-----ل- ق-ا----س---. أ____ إ__ ق____ و_____ أ-ت-ج إ-ى ق-ا-ة و-و-ر- ---------------------- أحتاج إلى قلادة وسوار. 0
ah-a--i-la--q-----t -asuwa-. a____ i____ q______ w_______ a-t-j i-l-a q-l-d-t w-s-w-r- ---------------------------- ahtaj iilaa qiladat wasuwar.
ਮੈਨੂੰ ਇੱਕ ਅੰਗੂਠੀ ਅਤੇ ਝੁਮਕੇ ਚਾਹੀਦੇ ਹਨ। أ--ا----- ---م-و--ر-ط. أ____ إ__ خ___ و______ أ-ت-ج إ-ى خ-ت- و-ق-ا-. ---------------------- أحتاج إلى خاتم وأقراط. 0
ah--j-ii-a- k--ta- wa-q-a-. a____ i____ k_____ w_______ a-t-j i-l-a k-a-a- w-a-r-t- --------------------------- ahtaj iilaa khatam waaqrat.

ਔਰਤਾਂ ਭਾਸ਼ਾਈ ਤੌਰ 'ਤੇ ਮਰਦਾਂ ਤੋਂ ਵੱਧ ਗੁਣਵਾਨ ਹੁੰਦੀਆਂ ਹਨ!

ਔਰਤਾਂ ਵੀ ਮਰਦਾਂ ਜਿੰਨੀਆਂ ਬੁੱਧੀਮਾਨ ਹੁੰਦੀਆਂ ਹਨ। ਔਸਤਨ, ਦੋਹਾਂ ਦੀ ਬੁੱਧੀ-ਸਮਰੱਥਾ ਬਰਾਬਰ ਹੁੰਦੀ ਹੈ। ਪਰ, ਲਿੰਗ ਕੁਸ਼ਲਤਾਵਾਂ ਵੱਖ-ਵੱਖ ਹੁੰਦੀਆਂ ਹਨ। ਉਦਾਹਰਣ ਵਜੋਂ, ਮਰਦਾਂ ਦੀ ਤ੍ਰੈ-ਆਯਾਮੀ ਸੋਚ ਵਧੀਆ ਹੁੰਦੀ ਹੈ। ਉਹ ਗਣਿਤ ਦੇ ਸਵਾਲ ਵਧੀਆ ਢੰਗ ਨਾਲ ਹੱਲ ਕਰਦੇ ਹਨ। ਦੂਜੇ ਪਾਸੇ, ਔਰਤਾਂ ਦੀ ਯਾਦਸ਼ਕਤੀ ਵਧੀਆ ਹੁੰਦੀ ਹੈ। ਅਤੇ ਉਹ ਭਾਸ਼ਾਵਾਂ ਵਿੱਚ ਛੇਤੀ ਮਾਹਿਰ ਹੋ ਜਾਂਦੀਆਂ ਹਨ। ਔਰਤਾਂ ਸ਼ਬਦ-ਜੋੜ ਅਤੇ ਵਿਆਕਰਣ ਵਿੱਚ ਘੱਟ ਗ਼ਲਤੀਆਂ ਕਰਦੀਆਂ ਹਨ। ਉਨ੍ਹਾਂ ਦੀ ਸ਼ਬਦਾਵਲੀ ਵੀ ਵਿਸ਼ਾਲ ਹੁੰਦੀ ਹੈ ਅਤੇ ਉਹ ਵਧੇਰੇ ਸਹਿਜਤਾ ਨਾਲ ਪੜ੍ਹਦੀਆਂ ਹਨ। ਇਸਲਈ, ਉਹ ਭਾਸ਼ਾ ਇਮਤਿਹਾਨਾਂ ਵਿੱਚ ਵਿਸ਼ੇਸ਼ ਤੌਰ 'ਤੇ ਚੰਗੇ ਨਤੀਜੇ ਪ੍ਰਾਪਤ ਕਰਦੀਆਂ ਹਨ। ਔਰਤਾਂ ਦੀ ਭਾਸ਼ਾਈ ਮੁਹਾਰਤ ਦਾ ਰਾਜ਼ ਉਨ੍ਹਾਂ ਦਾ ਦਿਮਾਗ ਹੁੰਦਾ ਹੈ। ਮਰਦ ਅਤੇ ਔਰਤ ਦੇ ਦਿਮਾਗ ਵੱਖ-ਵੱਖ ਢੰਗ ਨਾਲ ਵਿਵਸਥਿਤ ਹੁੰਦੇ ਹਨ। ਦਿਮਾਗ ਦਾ ਖੱਬਾ ਭਾਗ ਭਾਸ਼ਾ ਲਈ ਜ਼ਿੰਮੇਵਾਰ ਹੁੰਦਾ ਹੈ। ਇਹ ਖੇਤਰ ਭਾਸ਼ਾਈ ਕਾਰਜ-ਪ੍ਰਣਾਲੀਆਂ ਨੂੰ ਕਾਬੂ ਵਿੱਚ ਰੱਖਦਾ ਹੈ। ਇਸਦੇ ਬਾਵਜੂਦ, ਬੋਲੀ ਨੂੰ ਸੰਸਾਧਿਤ ਕਰਨ ਸਮੇਂ ਔਰਤਾਂ ਦਿਮਾਗ ਦੇ ਦੋਵੇਂ ਭਾਗਾਂ ਦੀ ਵਰਤੋਂ ਕਰਦੀਆਂ ਹਨ। ਇਸਤੋਂ ਛੁੱਟ, ਉਨ੍ਹਾਂ ਦੇ ਦਿਮਾਗ ਦੇ ਦੋਵੇਂ ਭਾਗ ਵਿਚਾਰਾਂ ਦੀ ਅਦਲਾ-ਬਦਲੀ ਵਧੀਆ ਢੰਗ ਨਾਲ ਕਰ ਸਕਦੇ ਹਨ। ਇਸਲਈ, ਔਰਤ ਦਾ ਦਿਮਾਗ ਬੋਲੀ ਦੇ ਸੰਸਾਧਨ ਦੌਰਾਨ ਵਧੇਰੇ ਕ੍ਰਿਆਸ਼ੀਲ ਹੁੰਦਾ ਹੈ। ਅਤੇ ਔਰਤਾਂ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕਰ ਸਕਦੀਆਂ ਹਨ। ਦਿਮਾਗਾਂ ਦੇ ਵੱਖ-ਵੱਖ ਹੋਣ ਦਾ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੈ। ਕੁਝ ਵਿਗਿਆਨੀ ਸਮਝਦੇ ਹਨ ਕਿ ਇਸਦਾ ਕਾਰਨ ਜੀਵ-ਵਿਗਿਆਨ ਹੈ। ਔਰਤਾਂ ਅਤੇ ਮਰਦਾਂ ਦੇ ਅਨੁਵੰਸ਼ਕ ਤੱਤ ਦਿਮਾਗ ਦੇ ਵਿਕਾਸ ਉੱਤੇ ਪ੍ਰਭਾਵ ਪਾਉਂਦੇ ਹਨ। ਔਰਤਾਂ ਅਤੇ ਮਰਦ ਹਾਰਮੋਨਜ਼ ਦੇ ਕਾਰਨ ਇੱਕ-ਦੂਜੇ ਤੋਂ ਅਲੱਗ ਹੁੰਦੇ ਹਨ। ਕਈ ਕਹਿੰਦੇ ਹਨ ਕਿ ਸਾਡਾ ਪਾਲਣ-ਪੋਸਣ ਸਾਡੇ ਵਿਕਾਸ ਉੱਤੇ ਪ੍ਰਭਾਵ ਪਾਉਂਦਾ ਹੈ। ਕਿਉਂਕਿ ਬੱਚੀਆਂ ਨੂੰ ਜ਼ਿਆਦਾ ਗੱਲਬਾਤ ਅਤੇ ਪੜ੍ਹਨ ਨੂੰ ਮਿਲਦਾ ਹੈ। ਦੂਜੇ ਪਾਸੇ, ਛੋਟੇ ਲੜਕਿਆਂ ਨੂੰ ਜ਼ਿਆਦਾ ਤਕਨੀਕੀ ਖਿਡੌਣੇ ਪ੍ਰਾਪਤ ਹੁੰਦੇ ਹਨ। ਇਸਲਈ, ਸ਼ਾਇਦ ਸਾਡਾ ਵਾਤਾਵਰਣ ਸਾਡੇ ਦਿਮਾਗ ਨੂੰ ਵਿਕਸਿਤ ਕਰਦਾ ਹੈ। ਦੂਜੇ ਪਾਸੇ, ਕੁਝ ਭਿੰਨਤਾਵਾਂ ਵਿਸ਼ਵ ਪੱਧਰ 'ਤੇ ਮੌਜੂਦ ਹੁੰਦੀਆਂ ਹਨ। ਅਤੇ ਬੱਚਿਆਂ ਦਾ ਪਾਲਣ-ਪੋਸਣ ਹਰੇਕ ਸਭਿਆਚਾਰ ਵਿੱਚ ਵੱਖ ਹੁੰਦਾ ਹੈ...