ਪ੍ਹੈਰਾ ਕਿਤਾਬ

pa ਡਿਪਾਰਟਮੈਂਟ ਸਟੋਰ ਵਿੱਚ   »   ky Соода борборунда

52 [ਬਵੰਜਾ]

ਡਿਪਾਰਟਮੈਂਟ ਸਟੋਰ ਵਿੱਚ

ਡਿਪਾਰਟਮੈਂਟ ਸਟੋਰ ਵਿੱਚ

52 [элүү эки]

52 [элүү эки]

Соода борборунда

Sooda borborunda

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਿਰਗਿਜ ਖੇਡੋ ਹੋਰ
ਕੀ ਅਸੀਂ ਡਿਪਾਰਟਮੈਂਟ ਸਟੋਰ ਜਾ ਸਕਦੇ ਹਾਂ? Ун-в-----г--б-р-л--ы? У__________ б________ У-и-е-м-г-а б-р-л-б-? --------------------- Универмагга баралыбы? 0
Soo-a bor-o--n-a S____ b_________ S-o-a b-r-o-u-d- ---------------- Sooda borborunda
ਮੈਂ ਕੁਝ ਖਰੀਦਣਾ ਹੈ। М-н-д---нг- -ары--- -ер--. М__ д______ б______ к_____ М-н д-к-н-ө б-р-ш-м к-р-к- -------------------------- Мен дүкөнгө барышым керек. 0
So-----o--o-u-da S____ b_________ S-o-a b-r-o-u-d- ---------------- Sooda borborunda
ਮੈਂ ਬਹੁਤ ਖਰੀਦਦਾਰੀ ਕਰਨੀ ਹੈ। М----өп-н-рсе---тып-а-----к--е-. М__ к__ н____ с____ а____ к_____ М-н к-п н-р-е с-т-п а-г-м к-л-т- -------------------------------- Мен көп нерсе сатып алгым келет. 0
U--v-----g----ral---? U__________ b________ U-i-e-m-g-a b-r-l-b-? --------------------- Univermagga baralıbı?
ਦਫਤਰ ਨਾਲ ਸੰਬੰਧਿਤ ਸਮਾਨ ਕਿਥੇ ਹੈ। Ке----б--м---- кайда? К____ б_______ к_____ К-ң-е б-ю-д-р- к-й-а- --------------------- Кеңсе буюмдары кайда? 0
U----rm-gg- b-ra---ı? U__________ b________ U-i-e-m-g-a b-r-l-b-? --------------------- Univermagga baralıbı?
ਮੈਨੂੰ ਲਿਫਾਫੇ ਅਤੇ ਕਾਗਜ਼ ਚਾਹੀਦੇ ਹਨ। Маг- к-------ер ж-на-к--с- бу---ары --ре-. М___ к_________ ж___ к____ б_______ к_____ М-г- к-н-е-т-е- ж-н- к-ң-е б-ю-д-р- к-р-к- ------------------------------------------ Мага конверттер жана кеңсе буюмдары керек. 0
U--v----g-a b-ralı--? U__________ b________ U-i-e-m-g-a b-r-l-b-? --------------------- Univermagga baralıbı?
ਮੈਨੂੰ ਕਲਮ ਅਤੇ ਮਾਰਕਰ ਚਾਹੀਦਾ ਹੈ। М--а -------- к-ле-дер-жана м-----лер--ер--. М___ ш_______ к_______ ж___ м________ к_____ М-г- ш-р-к-у- к-л-м-е- ж-н- м-р-е-л-р к-р-к- -------------------------------------------- Мага шариктуу калемдер жана маркерлер керек. 0
Me--dükö--ö--a----m---r--. M__ d______ b______ k_____ M-n d-k-n-ö b-r-ş-m k-r-k- -------------------------- Men düköngö barışım kerek.
ਫਰਨੀਚਰ ਵਿਭਾਗ ਕਿੱਥੇ ਹੈ? Э-е-ек--р кайда? Э________ к_____ Э-е-е-т-р к-й-а- ---------------- Эмеректер кайда? 0
M-- dük-ngö-ba--şım ---ek. M__ d______ b______ k_____ M-n d-k-n-ö b-r-ş-m k-r-k- -------------------------- Men düköngö barışım kerek.
ਮੈਨੂੰ ਇੱਕ ਅਲਮਾਰੀ ਅਤੇ ਇੱਕ ਦਰਾਜ ਖਾਨਾ ਚਾਹੀਦਾ ਹੈ। Ма-а--к-- жа-а ---д---к-ре-. М___ ш___ ж___ с_____ к_____ М-г- ш-а- ж-н- с-н-ы- к-р-к- ---------------------------- Мага шкаф жана сандык керек. 0
M-n d--ö-gö--arış-- --rek. M__ d______ b______ k_____ M-n d-k-n-ö b-r-ş-m k-r-k- -------------------------- Men düköngö barışım kerek.
ਮੈਨੂ ਇੱਕ ਡੈਸਕ ਅਤੇ ਇੱਕ ਸ਼ੈਲਫ ਚਾਹੀਦਾ ਹੈ। М-га с--- -ан- --к---кер--. М___ с___ ж___ т____ к_____ М-г- с-о- ж-н- т-к-е к-р-к- --------------------------- Мага стол жана текче керек. 0
Me- -öp--e--e-s-t-p---gım-kel--. M__ k__ n____ s____ a____ k_____ M-n k-p n-r-e s-t-p a-g-m k-l-t- -------------------------------- Men köp nerse satıp algım kelet.
ਖਿਲੌਣੇ ਕਿੱਥੇ ਹਨ? Ою--у-та------а? О________ к_____ О-н-у-т-р к-й-а- ---------------- Оюнчуктар кайда? 0
Men--öp--erse--atı- a--ım -ele-. M__ k__ n____ s____ a____ k_____ M-n k-p n-r-e s-t-p a-g-m k-l-t- -------------------------------- Men köp nerse satıp algım kelet.
ਮੈਨੂੰ ਇੱਕ ਗੁੱਡੀ ਅਤੇ ਇੱਕ ਟੈੱਡੀ ਚਾਹੀਦਾ ਹੈ। Ма-- к--рчак -ан--аю- -е-ек. М___ к______ ж___ а__ к_____ М-г- к-у-ч-к ж-н- а-у к-р-к- ---------------------------- Мага куурчак жана аюу керек. 0
M---köp n-rse -atı- algı- kelet. M__ k__ n____ s____ a____ k_____ M-n k-p n-r-e s-t-p a-g-m k-l-t- -------------------------------- Men köp nerse satıp algım kelet.
ਮੈਨੂੰ ਫੁੱਟਬਾਲ ਅਤੇ ਸ਼ਤਰੰਜ ਚਾਹੀਦਾ ਹੈ। Ма-а ---бо- ---- ж----шахмат ---у-кер-к. М___ ф_____ т___ ж___ ш_____ о___ к_____ М-г- ф-т-о- т-б- ж-н- ш-х-а- о-н- к-р-к- ---------------------------------------- Мага футбол тобу жана шахмат оюну керек. 0
Keŋ-e-buy-m-a-- ka--a? K____ b________ k_____ K-ŋ-e b-y-m-a-ı k-y-a- ---------------------- Keŋse buyumdarı kayda?
ਔਜ਼ਾਰ ਕਿੱਥੇ ਹਨ? Аспап --йд-? А____ к_____ А-п-п к-й-а- ------------ Аспап кайда? 0
Keŋ---b-yumd--ı -ay--? K____ b________ k_____ K-ŋ-e b-y-m-a-ı k-y-a- ---------------------- Keŋse buyumdarı kayda?
ਮੈਨੂੰ ਇੱਕ ਹਥੌੜਾ ਅਤੇ ਚਿਮਟਾ ਚਾਹੀਦਾ ਹੈ। Ма-а б-л-- ме-е- к-ч-ач---рек. М___ б____ м____ к_____ к_____ М-г- б-л-а м-н-н к-ч-а- к-р-к- ------------------------------ Мага балка менен кычкач керек. 0
Keŋ-e bu--m-arı k--da? K____ b________ k_____ K-ŋ-e b-y-m-a-ı k-y-a- ---------------------- Keŋse buyumdarı kayda?
ਮੈਨੂੰ ਇੱਕ ਡ੍ਰਿੱਲ ਅਤੇ ਪੇਚਕਸ ਚਾਹੀਦਾ ਹੈ। М--а-бу-г- -----б-----ч к-р--. М___ б____ ж___ б______ к_____ М-г- б-р-у ж-н- б-р-г-ч к-р-к- ------------------------------ Мага бургу жана бурагыч керек. 0
M--- konv------ --na ke--- -u-umda-ı--er--. M___ k_________ j___ k____ b________ k_____ M-g- k-n-e-t-e- j-n- k-ŋ-e b-y-m-a-ı k-r-k- ------------------------------------------- Maga konvertter jana keŋse buyumdarı kerek.
ਗਹਿਣਿਆਂ ਦਾ ਵਿਭਾਗ ਕਿੱਥੇ ਹੈ? Ж-с---а----кай--? Ж_________ к_____ Ж-с-л-а-а- к-й-а- ----------------- Жасалгалар кайда? 0
M-g- konv--t--r ja-- k---e ---um--r- k-rek. M___ k_________ j___ k____ b________ k_____ M-g- k-n-e-t-e- j-n- k-ŋ-e b-y-m-a-ı k-r-k- ------------------------------------------- Maga konvertter jana keŋse buyumdarı kerek.
ਮੈਨੂੰ ਇੱਕ ਮਾਲਾ ਅਤੇ ਇੱਕ ਕੰਗਣ ਚਾਹੀਦਾ ਹੈ। М-г- чы--ы----н--биле-ик-к---к. М___ ч_____ ж___ б______ к_____ М-г- ч-н-ы- ж-н- б-л-р-к к-р-к- ------------------------------- Мага чынжыр жана билерик керек. 0
Mag- k-nve--ter-j-n---eŋs- bu-umda-- k-r-k. M___ k_________ j___ k____ b________ k_____ M-g- k-n-e-t-e- j-n- k-ŋ-e b-y-m-a-ı k-r-k- ------------------------------------------- Maga konvertter jana keŋse buyumdarı kerek.
ਮੈਨੂੰ ਇੱਕ ਅੰਗੂਠੀ ਅਤੇ ਝੁਮਕੇ ਚਾਹੀਦੇ ਹਨ। М--а--акек жа---сөй-ө ке--к. М___ ш____ ж___ с____ к_____ М-г- ш-к-к ж-н- с-й-ө к-р-к- ---------------------------- Мага шакек жана сөйкө керек. 0
Ma-----r-k-uu-kalem--r ja-a---rk-r-er ke-ek. M___ ş_______ k_______ j___ m________ k_____ M-g- ş-r-k-u- k-l-m-e- j-n- m-r-e-l-r k-r-k- -------------------------------------------- Maga şariktuu kalemder jana markerler kerek.

ਔਰਤਾਂ ਭਾਸ਼ਾਈ ਤੌਰ 'ਤੇ ਮਰਦਾਂ ਤੋਂ ਵੱਧ ਗੁਣਵਾਨ ਹੁੰਦੀਆਂ ਹਨ!

ਔਰਤਾਂ ਵੀ ਮਰਦਾਂ ਜਿੰਨੀਆਂ ਬੁੱਧੀਮਾਨ ਹੁੰਦੀਆਂ ਹਨ। ਔਸਤਨ, ਦੋਹਾਂ ਦੀ ਬੁੱਧੀ-ਸਮਰੱਥਾ ਬਰਾਬਰ ਹੁੰਦੀ ਹੈ। ਪਰ, ਲਿੰਗ ਕੁਸ਼ਲਤਾਵਾਂ ਵੱਖ-ਵੱਖ ਹੁੰਦੀਆਂ ਹਨ। ਉਦਾਹਰਣ ਵਜੋਂ, ਮਰਦਾਂ ਦੀ ਤ੍ਰੈ-ਆਯਾਮੀ ਸੋਚ ਵਧੀਆ ਹੁੰਦੀ ਹੈ। ਉਹ ਗਣਿਤ ਦੇ ਸਵਾਲ ਵਧੀਆ ਢੰਗ ਨਾਲ ਹੱਲ ਕਰਦੇ ਹਨ। ਦੂਜੇ ਪਾਸੇ, ਔਰਤਾਂ ਦੀ ਯਾਦਸ਼ਕਤੀ ਵਧੀਆ ਹੁੰਦੀ ਹੈ। ਅਤੇ ਉਹ ਭਾਸ਼ਾਵਾਂ ਵਿੱਚ ਛੇਤੀ ਮਾਹਿਰ ਹੋ ਜਾਂਦੀਆਂ ਹਨ। ਔਰਤਾਂ ਸ਼ਬਦ-ਜੋੜ ਅਤੇ ਵਿਆਕਰਣ ਵਿੱਚ ਘੱਟ ਗ਼ਲਤੀਆਂ ਕਰਦੀਆਂ ਹਨ। ਉਨ੍ਹਾਂ ਦੀ ਸ਼ਬਦਾਵਲੀ ਵੀ ਵਿਸ਼ਾਲ ਹੁੰਦੀ ਹੈ ਅਤੇ ਉਹ ਵਧੇਰੇ ਸਹਿਜਤਾ ਨਾਲ ਪੜ੍ਹਦੀਆਂ ਹਨ। ਇਸਲਈ, ਉਹ ਭਾਸ਼ਾ ਇਮਤਿਹਾਨਾਂ ਵਿੱਚ ਵਿਸ਼ੇਸ਼ ਤੌਰ 'ਤੇ ਚੰਗੇ ਨਤੀਜੇ ਪ੍ਰਾਪਤ ਕਰਦੀਆਂ ਹਨ। ਔਰਤਾਂ ਦੀ ਭਾਸ਼ਾਈ ਮੁਹਾਰਤ ਦਾ ਰਾਜ਼ ਉਨ੍ਹਾਂ ਦਾ ਦਿਮਾਗ ਹੁੰਦਾ ਹੈ। ਮਰਦ ਅਤੇ ਔਰਤ ਦੇ ਦਿਮਾਗ ਵੱਖ-ਵੱਖ ਢੰਗ ਨਾਲ ਵਿਵਸਥਿਤ ਹੁੰਦੇ ਹਨ। ਦਿਮਾਗ ਦਾ ਖੱਬਾ ਭਾਗ ਭਾਸ਼ਾ ਲਈ ਜ਼ਿੰਮੇਵਾਰ ਹੁੰਦਾ ਹੈ। ਇਹ ਖੇਤਰ ਭਾਸ਼ਾਈ ਕਾਰਜ-ਪ੍ਰਣਾਲੀਆਂ ਨੂੰ ਕਾਬੂ ਵਿੱਚ ਰੱਖਦਾ ਹੈ। ਇਸਦੇ ਬਾਵਜੂਦ, ਬੋਲੀ ਨੂੰ ਸੰਸਾਧਿਤ ਕਰਨ ਸਮੇਂ ਔਰਤਾਂ ਦਿਮਾਗ ਦੇ ਦੋਵੇਂ ਭਾਗਾਂ ਦੀ ਵਰਤੋਂ ਕਰਦੀਆਂ ਹਨ। ਇਸਤੋਂ ਛੁੱਟ, ਉਨ੍ਹਾਂ ਦੇ ਦਿਮਾਗ ਦੇ ਦੋਵੇਂ ਭਾਗ ਵਿਚਾਰਾਂ ਦੀ ਅਦਲਾ-ਬਦਲੀ ਵਧੀਆ ਢੰਗ ਨਾਲ ਕਰ ਸਕਦੇ ਹਨ। ਇਸਲਈ, ਔਰਤ ਦਾ ਦਿਮਾਗ ਬੋਲੀ ਦੇ ਸੰਸਾਧਨ ਦੌਰਾਨ ਵਧੇਰੇ ਕ੍ਰਿਆਸ਼ੀਲ ਹੁੰਦਾ ਹੈ। ਅਤੇ ਔਰਤਾਂ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕਰ ਸਕਦੀਆਂ ਹਨ। ਦਿਮਾਗਾਂ ਦੇ ਵੱਖ-ਵੱਖ ਹੋਣ ਦਾ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੈ। ਕੁਝ ਵਿਗਿਆਨੀ ਸਮਝਦੇ ਹਨ ਕਿ ਇਸਦਾ ਕਾਰਨ ਜੀਵ-ਵਿਗਿਆਨ ਹੈ। ਔਰਤਾਂ ਅਤੇ ਮਰਦਾਂ ਦੇ ਅਨੁਵੰਸ਼ਕ ਤੱਤ ਦਿਮਾਗ ਦੇ ਵਿਕਾਸ ਉੱਤੇ ਪ੍ਰਭਾਵ ਪਾਉਂਦੇ ਹਨ। ਔਰਤਾਂ ਅਤੇ ਮਰਦ ਹਾਰਮੋਨਜ਼ ਦੇ ਕਾਰਨ ਇੱਕ-ਦੂਜੇ ਤੋਂ ਅਲੱਗ ਹੁੰਦੇ ਹਨ। ਕਈ ਕਹਿੰਦੇ ਹਨ ਕਿ ਸਾਡਾ ਪਾਲਣ-ਪੋਸਣ ਸਾਡੇ ਵਿਕਾਸ ਉੱਤੇ ਪ੍ਰਭਾਵ ਪਾਉਂਦਾ ਹੈ। ਕਿਉਂਕਿ ਬੱਚੀਆਂ ਨੂੰ ਜ਼ਿਆਦਾ ਗੱਲਬਾਤ ਅਤੇ ਪੜ੍ਹਨ ਨੂੰ ਮਿਲਦਾ ਹੈ। ਦੂਜੇ ਪਾਸੇ, ਛੋਟੇ ਲੜਕਿਆਂ ਨੂੰ ਜ਼ਿਆਦਾ ਤਕਨੀਕੀ ਖਿਡੌਣੇ ਪ੍ਰਾਪਤ ਹੁੰਦੇ ਹਨ। ਇਸਲਈ, ਸ਼ਾਇਦ ਸਾਡਾ ਵਾਤਾਵਰਣ ਸਾਡੇ ਦਿਮਾਗ ਨੂੰ ਵਿਕਸਿਤ ਕਰਦਾ ਹੈ। ਦੂਜੇ ਪਾਸੇ, ਕੁਝ ਭਿੰਨਤਾਵਾਂ ਵਿਸ਼ਵ ਪੱਧਰ 'ਤੇ ਮੌਜੂਦ ਹੁੰਦੀਆਂ ਹਨ। ਅਤੇ ਬੱਚਿਆਂ ਦਾ ਪਾਲਣ-ਪੋਸਣ ਹਰੇਕ ਸਭਿਆਚਾਰ ਵਿੱਚ ਵੱਖ ਹੁੰਦਾ ਹੈ...