ਪ੍ਹੈਰਾ ਕਿਤਾਬ

pa ਸਮੁਚਬੋਧਕ 2   »   ky Байламталар 2

95 [ਪਚਾਨਵੇਂ]

ਸਮੁਚਬੋਧਕ 2

ਸਮੁਚਬੋਧਕ 2

95 [токсон беш]

95 [токсон беш]

Байламталар 2

Baylamtalar 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਿਰਗਿਜ ਖੇਡੋ ਹੋਰ
ਉਹ ਕਦੋਂ ਤੋਂ ਕੰਮ ਨਹੀਂ ਕਰ ਰਹੀ? А- -ач-н-ан бе-- ----бе---а---? А_ к_______ б___ и______ к_____ А- к-ч-н-а- б-р- и-т-б-й к-л-ы- ------------------------------- Ал качандан бери иштебей калды? 0
Ba--a--al---2 B__________ 2 B-y-a-t-l-r 2 ------------- Baylamtalar 2
ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ? Тур-уш-а --к-а-дан ---иб-? Т_______ ч________ б______ Т-р-у-к- ч-к-а-д-н б-р-б-? -------------------------- Турмушка чыккандан бериби? 0
B-y------a--2 B__________ 2 B-y-a-t-l-r 2 ------------- Baylamtalar 2
ਹਾਂ, ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ ਉਹ ਕੰਮ ਨਹੀਂ ਕਰ ਰਹੀ। О-б-, -л ---м-шка--ыккан--- --ри---те-е-т. О____ а_ т_______ ч________ б___ и________ О-б-, а- т-р-у-к- ч-к-а-д-н б-р- и-т-б-й-. ------------------------------------------ Ооба, ал турмушка чыккандан бери иштебейт. 0
Al -aç------b-ri--ş---ey----dı? A_ k_______ b___ i______ k_____ A- k-ç-n-a- b-r- i-t-b-y k-l-ı- ------------------------------- Al kaçandan beri iştebey kaldı?
ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ ਉਹ ਕੰਮ ਨਹੀਂ ਕਰ ਰਹੀ। А- ---му-к---ык-----н--ер- --т-----. А_ т_______ ч________ б___ и________ А- т-р-у-к- ч-к-а-д-н б-р- и-т-б-й-. ------------------------------------ Ал турмушка чыккандан бери иштебейт. 0
A---a----an---ri i-t-b-y--a-dı? A_ k_______ b___ i______ k_____ A- k-ç-n-a- b-r- i-t-b-y k-l-ı- ------------------------------- Al kaçandan beri iştebey kaldı?
ਜਦੋਂ ਤੋਂ ਉਹ ਇੱਕ ਦੂਜੇ ਨੂੰ ਜਾਣਦੇ ਨੇ, ਉਦੋਂ ਤੋਂ ਉਹ ਖੁਸ਼ ਨੇ। Алар т-а-ышкан-а- -е-- б-ктыл-у. А___ т___________ б___ б________ А-а- т-а-ы-к-н-а- б-р- б-к-ы-у-. -------------------------------- Алар таанышкандан бери бактылуу. 0
Al k---nd-n -er- iş-eb-y -aldı? A_ k_______ b___ i______ k_____ A- k-ç-n-a- b-r- i-t-b-y k-l-ı- ------------------------------- Al kaçandan beri iştebey kaldı?
ਜਦੋਂ ਤੋਂ ਉਹਨਾਂ ਦੇ ਬੱਚੇ ਹੋਏ ਹਨ ਉਦੋਂ ਤੋਂ ਉਹ ਬਹੁਤ ਘੱਟ ਬਾਹਰ ਜਾਂਦੇ ਹਨ Ала--бала--- -о---н----б--- -өчөг- --й----чы-ы--т. А___ б______ б________ б___ к_____ с_____ ч_______ А-а- б-л-л-у б-л-о-д-н б-р- к-ч-г- с-й-е- ч-г-ш-т- -------------------------------------------------- Алар балалуу болгондон бери көчөгө сейрек чыгышат. 0
T-rm-şka ç----nd-n-b-r-bi? T_______ ç________ b______ T-r-u-k- ç-k-a-d-n b-r-b-? -------------------------- Turmuşka çıkkandan beribi?
ਉਹ ਕਦੋਂ ਫੋਨ ਕਰੇਗੀ? Ал к-ч-н ч-ла-? А_ к____ ч_____ А- к-ч-н ч-л-т- --------------- Ал качан чалат? 0
T--m-----ç---a-----b---b-? T_______ ç________ b______ T-r-u-k- ç-k-a-d-n b-r-b-? -------------------------- Turmuşka çıkkandan beribi?
ਗੱਡੀ ਚਲਾਉਣ ਵਕਤ? А-д-п --ра--п--? А____ б_________ А-д-п б-р-т-п-ы- ---------------- Айдап баратыппы? 0
Tur--şka -ık-andan-b---b-? T_______ ç________ b______ T-r-u-k- ç-k-a-d-n b-r-b-? -------------------------- Turmuşka çıkkandan beribi?
ਹਾਂ ਜਦੋਂ ਉਹ ਗੱਡੀ ਚਲਾ ਰਹੀ ਹੋਊਗੀ। Оо-а,-ай-а- ба-аты-. О____ а____ б_______ О-б-, а-д-п б-р-т-п- -------------------- Ооба, айдап баратып. 0
O-b-- -- -ur-u-----ı-----an-ber--iş--b-yt. O____ a_ t_______ ç________ b___ i________ O-b-, a- t-r-u-k- ç-k-a-d-n b-r- i-t-b-y-. ------------------------------------------ Ooba, al turmuşka çıkkandan beri iştebeyt.
ਗੱਡੀ ਚਲਾਉਣ ਵੇਲੇ ਉਹ ਫੋਨ ਕਰਦੀ ਹੈ। Ал-----ун-а айд-- -ара-------е--н-о с-йл-ш-т. А_ а_______ а____ б______ т________ с________ А- а-т-у-а- а-д-п б-р-т-п т-л-ф-н-о с-й-ө-ө-. --------------------------------------------- Ал автоунаа айдап баратып телефондо сүйлөшөт. 0
Oo--,--- tur-uş-a-çık-a-d-n--e-i------e-t. O____ a_ t_______ ç________ b___ i________ O-b-, a- t-r-u-k- ç-k-a-d-n b-r- i-t-b-y-. ------------------------------------------ Ooba, al turmuşka çıkkandan beri iştebeyt.
ਕੱਪੜਿਆਂ ਨੂੰ ਪ੍ਰੈੱਸ ਕਰਦੇ ਸਮੇਂ ਉਹ ਟੀਵੀ ਦੇਖਦੀ ਹੈ। А- ү-ү--ө--ж-т-п--ына-г- ---ө-. А_ ү______ ж____ с______ к_____ А- ү-ү-т-п ж-т-п с-н-л-ы к-р-т- ------------------------------- Ал үтүктөп жатып сыналгы көрөт. 0
O-ba,-a---u-m---a---kk----- b--i i-teb-yt. O____ a_ t_______ ç________ b___ i________ O-b-, a- t-r-u-k- ç-k-a-d-n b-r- i-t-b-y-. ------------------------------------------ Ooba, al turmuşka çıkkandan beri iştebeyt.
ਆਪਣਾ ਕੰਮ ਕਰਨ ਵੇਲੇ ਉਹ ਸੰਗੀਤ ਸੁਣਦੀ ਹੈ। Ал үй--у----ар-- а--ар-п-жаты- м--ы---у-а-. А_ ү_ ж_________ а______ ж____ м_____ у____ А- ү- ж-м-ш-а-ы- а-к-р-п ж-т-п м-з-к- у-а-. ------------------------------------------- Ал үй жумуштарын аткарып жатып музыка угат. 0
A- tu-m-şka--ı----d-- -er--iş-ebe--. A_ t_______ ç________ b___ i________ A- t-r-u-k- ç-k-a-d-n b-r- i-t-b-y-. ------------------------------------ Al turmuşka çıkkandan beri iştebeyt.
ਜਦੋਂ ਮੇਰੇ ਕੋਲ ਐਨਕ ਨਹੀਂ ਹੁੰਦੀ ਉਦੋਂ ਮੈਂ ਕੁਝ ਦੇਖ ਨਹੀਂ ਸਕਦਾ / ਸਕਦਾ। К-----не------- бо-со--э--не-се к--- --бай-ы-. К__ а______ ж__ б_____ э_ н____ к___ а________ К-з а-н-г-м ж-к б-л-о- э- н-р-е к-р- а-б-й-ы-. ---------------------------------------------- Көз айнегим жок болсо, эч нерсе көрө албаймын. 0
Al--urmu-k- ---kanda--b--- iş-ebe-t. A_ t_______ ç________ b___ i________ A- t-r-u-k- ç-k-a-d-n b-r- i-t-b-y-. ------------------------------------ Al turmuşka çıkkandan beri iştebeyt.
ਜਦੋਂ ਸੰਗੀਤ ਉੱਚਾ ਵੱਜਦਾ ਹੈ ਤਾਂ ਮੈਂ ਕੁਝ ਸਮਝ ਨਹੀਂ ਪਾਉਂਦਾ / ਪਾਉਂਦੀ। М-зы-- -ат-у б---о,-----е--е -----бө-мү-. М_____ к____ б_____ э_ н____ т___________ М-з-к- к-т-у б-л-о- э- н-р-е т-ш-н-ө-м-н- ----------------------------------------- Музыка катуу болсо, эч нерсе түшүнбөймүн. 0
Al-t-r------ç--k--dan --ri-işte---t. A_ t_______ ç________ b___ i________ A- t-r-u-k- ç-k-a-d-n b-r- i-t-b-y-. ------------------------------------ Al turmuşka çıkkandan beri iştebeyt.
ਜਦੋਂ ਮੈਨੂੰ ਜ਼ੁਕਾਮ ਹੁੰਦਾ ਹੈ ਤਾਂ ਮੈਂ ਕੁਝ ਸੁੰਘ ਨਹੀਂ ਪਾਉਂਦਾ। Мен --ук-ти-г-н---э- -ерсе-ин--ы--н-се-----и-. М__ с___ т_______ э_ н_______ ж____ с_________ М-н с-у- т-й-е-д- э- н-р-е-и- ж-т-н с-з-е-м-н- ---------------------------------------------- Мен суук тийгенде эч нерсенин жытын сезбеймин. 0
Ala---aan-ş---------r- -a-t--uu. A___ t___________ b___ b________ A-a- t-a-ı-k-n-a- b-r- b-k-ı-u-. -------------------------------- Alar taanışkandan beri baktıluu.
ਜੇਕਰ ਬਾਰਿਸ਼ ਹੋਈ ਤਾਂ ਅਸੀਂ ਟੈਕਸੀ ਲਵਾਂਗੇ। Э--- жа-н жа-----т------а-----ы-. Э___ ж___ ж_____ т____ к_________ Э-е- ж-а- ж-а-а- т-к-и к-р-а-б-з- --------------------------------- Эгер жаан жааса, такси кармайбыз. 0
A-a--t-a-ışka-d-- -e-i-ba-t--uu. A___ t___________ b___ b________ A-a- t-a-ı-k-n-a- b-r- b-k-ı-u-. -------------------------------- Alar taanışkandan beri baktıluu.
ਜੇ ਸਾਡੀ ਲਾਟਰੀ ਲੱਗ ਗਈ ਤਾਂ ਅਸੀਂ ਸਾਰੀ ਦੁਨੀਆਂ ਘੁੰਮਾਂਗੇ। Эгер-би- ло-ереяд-н у-уп---сак---үйн-н- --ды-аб-з. Э___ б__ л_________ у___ а_____ д______ к_________ Э-е- б-з л-т-р-я-а- у-у- а-с-к- д-й-ө-ү к-д-р-б-з- -------------------------------------------------- Эгер биз лотереядан утуп алсак, дүйнөнү кыдырабыз. 0
A--- -a-nı-k-n-an-beri b-kt---u. A___ t___________ b___ b________ A-a- t-a-ı-k-n-a- b-r- b-k-ı-u-. -------------------------------- Alar taanışkandan beri baktıluu.
ਜੇਕਰ ਉਹ ਜਲਦੀ ਨਹੀਂ ਆਇਆਤਾਂ ਅਸੀਂ ਖਾਣਾ ਸ਼ੁਰੂ ਕਰਾਂਗੇ। Э-е- а----- ---да--е-бе-е----м--та-ып -аштай-ыз. Э___ а_ т__ а____ к_______ т_________ б_________ Э-е- а- т-з а-а-а к-л-е-е- т-м-к-а-ы- б-ш-а-б-з- ------------------------------------------------ Эгер ал тез арада келбесе, тамактанып баштайбыз. 0
A------l-luu----gon-o--b-ri-kö-----seyr-k ç--ışat. A___ b______ b________ b___ k_____ s_____ ç_______ A-a- b-l-l-u b-l-o-d-n b-r- k-ç-g- s-y-e- ç-g-ş-t- -------------------------------------------------- Alar balaluu bolgondon beri köçögö seyrek çıgışat.

ਯੂਰੋਪੀਅਨ ਸੰਗਠਨ ਦੀਆਂ ਭਾਸ਼ਾਵਾਂ

ਅੱਜ ਯੂਰੋਪੀਅਨ ਯੂਨੀਅਨ ਵਿੱਚ 25 ਤੋਂ ਵੱਧ ਦੇਸ਼ ਹਨ। ਭਵਿੱਖ ਵਿੱਚ, ਇਸਤੋਂ ਵੀ ਵੱਧ ਦੇਸ਼ ਈਯੂ (EU) ਨਾਲ ਸੰਬੰਧਤ ਹੋਣਗੇ। ਆਮ ਤੌਰ 'ਤੇ ਇੱਕ ਨਵੇਂ ਦੇਸ਼ ਤੋਂ ਭਾਵ ਇੱਕ ਨਵੀਂ ਭਾਸ਼ਾ ਵੀ ਹੁੰਦਾ ਹੈ। ਅੱਜਕਲ੍ਹ, ਈਯੂ (EU) ਵਿੱਚ 20 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਯੂਰੋਪੀਅਨ ਯੂਨੀਅਨ ਵਿੱਚ ਸਾਰੀਆਂ ਭਾਸ਼ਾਵਾਂ ਬਰਾਬਰ ਹਨ। ਭਾਸ਼ਾਵਾਂ ਦੀ ਇਹ ਭਿੰਨਤਾ ਦਿਲਚਸਪ ਹੈ। ਪਰ ਇਹ ਮੁਸ਼ਕਲਾਂ ਦਾ ਕਾਰਨ ਵੀ ਬਣ ਸਕਦੀ ਹੈ। ਸ਼ੰਕਾਵਾਦੀ ਸਮਝਦੇ ਹਨ ਕਿ ਕਈ ਭਾਸ਼ਾਵਾਂ ਈਯੂ (EU) ਲਈ ਇੱਕ ਰੁਕਾਵਟ ਹਨ। ਇਹ ਪ੍ਰਭਾਵਸ਼ਾਲੀ ਭਾਗੀਦਾਰੀ ਵਿੱਚ ਵਿਘਨ ਪਾਉਂਦੀਆਂ ਹਨ। ਇਸਲਈ, ਕਈ ਸੋਚਦੇ ਹਨ ਕਿ ਇੱਕ ਸਾਂਝੀ ਭਾਸ਼ਾ ਦਾ ਹੋਣਾ ਜ਼ਰੂਰੀ ਹੈ। ਇਸ ਭਾਸ਼ਾ ਨਾਲ ਸਾਰੇ ਦੇਸ਼ਾਂ ਨੂੰ ਸੰਚਾਰ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ। ਪਰ ਇਹ ਏਨਾ ਆਸਾਨ ਨਹੀਂ ਹੈ। ਕਿਸੇ ਭਾਸ਼ਾ ਨੂੰ ਇੱਕ ਸਰਕਾਰੀ ਭਾਸ਼ਾ ਵਜੋਂ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ। ਦੂਜੇ ਦੇਸ਼ ਇਸ ਨਾਲ ਗ਼ੈਰ-ਫਾਇਦੇਮੰਦ ਮਹਿਸੂਸ ਕਰਨਗੇ। ਅਤੇ ਯੂਰੋਪ ਵਿੱਚ ਸਹੀ ਮਾਇਨਿਆਂ ਵਿੱਚ ਕੋਈ ਵੀ ਨਿਰਪੱਖ ਭਾਸ਼ਾ ਨਹੀਂ ਹੈ... ਇੱਕ ਨਕਲੀ ਭਾਸ਼ਾ ਜਿਵੇਂ ਕਿ ਐਸਪੇਰਾਂਤੋ ਵੀ ਇੱਥੇ ਕੰਮ ਨਹੀਂ ਕਰੇਗੀ। ਕਿਉਂਕਿ ਕਿਸੇ ਦੇਸ਼ ਦਾ ਸੱਭਿਆਚਾਰ ਮਹੇਸ਼ਾਂ ਭਾਸ਼ਾ ਵਿੱਚ ਝਲਕਦਾ ਹੈ। ਇਸਲਈ, ਕੋਈ ਵੀ ਦੇਸ਼ ਆਪਣੀ ਭਾਸ਼ਾ ਨੂੰ ਤਿਆਗਣਾ ਨਹੀਂ ਚਾਹੁੰਦਾ। ਦੇਸ਼ ਆਪਣੀ ਪਛਾਣ ਦਾ ਇੱਕ ਭਾਗ ਆਪਣੀ ਭਾਸ਼ਾ ਵਿੱਚ ਦੇਖਦੇ ਹਨ। ਈਯੂ (EU) ਦੀ ਕਾਰਜ-ਪ੍ਰਣਾਲੀ ਵਿੱਚ ਭਾਸ਼ਾ ਨੀਤੀ ਇੱਕ ਮਹੱਤਵਪੂਰਨ ਵਿਸ਼ਾ ਹੈ। ਬਹੁਭਾਸ਼ਾਵਾਦ ਲਈ ਇੱਕ ਕਮਿਸ਼ਨਰ ਵੀ ਨਿਯੁਕਤ ਹੈ। ਈਯੂ (EU) ਕੋਲ ਦੁਨੀਆ ਭਰ ਵਿੱਚ ਸਭ ਤੋਂ ਵੱਧ ਅਨੁਵਾਦਕ ਅਤੇ ਦੁਭਾਸ਼ੀਏ ਹਨ। ਲੱਗਭਗ 3,500 ਵਿਅਕਤੀ ਇਕ ਸਮਝੋਤੇ ਨੂੰ ਸੰਭਵ ਬਣਾਉਣ ਲਈ ਕੰਮ ਕਰ ਰਹੇ ਹਨ। ਪਰ ਫੇਰ ਵੀ, ਹਮੇਸ਼ਾਂ ਸਾਰੇ ਦਸਤਾਵੇਜ਼ ਅਨੁਵਾਦਿਤ ਨਹੀਂ ਕੀਤੇ ਜਾ ਸਕਦੇ। ਇਸ ਵਿੱਚ ਬਹੁਤ ਸਾਰਾ ਸਮਾਂ ਅਤੇ ਧਨ ਖਰਚ ਹੋਵੇਗਾ। ਵਧੇਰੇ ਦਸਤਾਵੇਜ਼ ਕੇਵਲ ਕੁਝ ਹੀ ਭਾਸ਼ਾਵਾਂ ਵਿੱਚ ਅਨੁਵਾਦਿਤ ਕੀਤੇ ਜਾਂਦੇ ਹਨ। ਬਹੁਤ ਸਾਰੀਆਂ ਭਾਸ਼ਾਵਾਂ ਦੀ ਮੌਜੂਦਗੀ ਈਯੂ (EU) ਲਈ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ। ਯੂਰੋਪ ਨੂੰ ਸੰਗਠਤ ਹੋਣਾ ਚਾਹੀਦਾ ਹੈ, ਆਪਣੀਆਂ ਕਈ ਪਛਾਣਾਂ ਨੂੰ ਗਵਾਏ ਬਗ਼ੈਰ!