ਪ੍ਹੈਰਾ ਕਿਤਾਬ

pa ਪੇਅ – ਪਦਾਰਥ   »   ky суусундуктар

12 [ਬਾਰਾਂ]

ਪੇਅ – ਪਦਾਰਥ

ਪੇਅ – ਪਦਾਰਥ

12 [он эки]

12 [он эки]

суусундуктар

suusunduktar

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਿਰਗਿਜ ਖੇਡੋ ਹੋਰ
ਮੈਂ ਚਾਹ ਪੀਂਦਾ / ਪੀਂਦੀ ਹਾਂ। М---ч-- --и- -а-амы-. М__ ч__ и___ ж_______ М-н ч-й и-и- ж-т-м-н- --------------------- Мен чай ичип жатамын. 0
suu--n-u--ar s___________ s-u-u-d-k-a- ------------ suusunduktar
ਮੈਂ ਕਾਫੀ ਪੀਂਦਾ / ਪੀਂਦੀ ਹਾਂ। Ме- -оф- и-----ат--ын. М__ к___ и___ ж_______ М-н к-ф- и-и- ж-т-м-н- ---------------------- Мен кофе ичип жатамын. 0
su---n--kt-r s___________ s-u-u-d-k-a- ------------ suusunduktar
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। М-- -и----л--- с-у-ичип-жатам--. М__ м_________ с__ и___ ж_______ М-н м-н-р-л-у- с-у и-и- ж-т-м-н- -------------------------------- Мен минералдуу суу ичип жатамын. 0
Men ça- --i--j---mın. M__ ç__ i___ j_______ M-n ç-y i-i- j-t-m-n- --------------------- Men çay içip jatamın.
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? Л---н м-н---ч-й--чес----? Л____ м____ ч__ и________ Л-м-н м-н-н ч-й и-е-и-б-? ------------------------- Лимон менен чай ичесиңби? 0
Men -a- --ip-jatam--. M__ ç__ i___ j_______ M-n ç-y i-i- j-t-m-n- --------------------- Men çay içip jatamın.
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? Ше-е----ш--г-- к-ф----е---б-? Ш____ к_______ к___ и________ Ш-к-р к-ш-л-а- к-ф- и-е-и-б-? ----------------------------- Шекер кошулган кофе ичесиңби? 0
Men ç-- -----jata---. M__ ç__ i___ j_______ M-n ç-y i-i- j-t-m-n- --------------------- Men çay içip jatamın.
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? М-- мене- суу-и--си-би? М__ м____ с__ и________ М-з м-н-н с-у и-е-и-б-? ----------------------- Муз менен суу ичесиңби? 0
M-n-ko-----------a-ı-. M__ k___ i___ j_______ M-n k-f- i-i- j-t-m-n- ---------------------- Men kofe içip jatamın.
ਇੱਥੇ ਇੱਕ ਪਾਰਟੀ ਚੱਲ ਰਹੀ ਹੈ। Б-л --рде к--ки--оо---ар. Б__ ж____ к____ з___ б___ Б-л ж-р-е к-ч-и з-о- б-р- ------------------------- Бул жерде кечки зоок бар. 0
M-n-kofe --------amı-. M__ k___ i___ j_______ M-n k-f- i-i- j-t-m-n- ---------------------- Men kofe içip jatamın.
ਲੋਕ ਸ਼ੈਂਪੇਨ ਪੀ ਰਹੇ ਹਨ। А-а-д---ша-па- и----т. А______ ш_____ и______ А-а-д-р ш-м-а- и-и-е-. ---------------------- Адамдар шампан ичишет. 0
Me- ------çi------mın. M__ k___ i___ j_______ M-n k-f- i-i- j-t-m-n- ---------------------- Men kofe içip jatamın.
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। Адам-а------п мен---сы-- -ч----. А______ ш____ м____ с___ и______ А-а-д-р ш-р-п м-н-н с-р- и-и-е-. -------------------------------- Адамдар шарап менен сыра ичишет. 0
Men--in---ld-u-----içi- j-tam-n. M__ m_________ s__ i___ j_______ M-n m-n-r-l-u- s-u i-i- j-t-m-n- -------------------------------- Men mineralduu suu içip jatamın.
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? Се- -пи-----имди-те-ин--чеси--и? С__ с____ и___________ и________ С-н с-и-т и-и-д-к-е-и- и-е-и-б-? -------------------------------- Сен спирт ичимдиктерин ичесиңби? 0
M-n-m--e-a--u- -u---çi- jata--n. M__ m_________ s__ i___ j_______ M-n m-n-r-l-u- s-u i-i- j-t-m-n- -------------------------------- Men mineralduu suu içip jatamın.
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? Сен-в-------е-и--и? С__ в____ и________ С-н в-с-и и-е-и-б-? ------------------- Сен виски ичесиңби? 0
M---mi--ra--u--su--------atam-n. M__ m_________ s__ i___ j_______ M-n m-n-r-l-u- s-u i-i- j-t-m-n- -------------------------------- Men mineralduu suu içip jatamın.
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? К-л-н--ром-ме--н-ичес----? К_____ р__ м____ и________ К-л-н- р-м м-н-н и-е-и-б-? -------------------------- Коланы ром менен ичесиңби? 0
L-mo--me----ç-- -çe---b-? L____ m____ ç__ i________ L-m-n m-n-n ç-y i-e-i-b-? ------------------------- Limon menen çay içesiŋbi?
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। М-н ш-м---ды--а-----а--. М__ ш_______ ж__________ М-н ш-м-а-д- ж-к-ы-б-й-. ------------------------ Мен шампанды жактырбайм. 0
L-mon-m-------y içesi--i? L____ m____ ç__ i________ L-m-n m-n-n ç-y i-e-i-b-? ------------------------- Limon menen çay içesiŋbi?
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। Ме---а-апт- -ак-ы-ба-м. М__ ш______ ж__________ М-н ш-р-п-ы ж-к-ы-б-й-. ----------------------- Мен шарапты жактырбайм. 0
Limo--m--e----- -çesiŋb-? L____ m____ ç__ i________ L-m-n m-n-n ç-y i-e-i-b-? ------------------------- Limon menen çay içesiŋbi?
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। М-- --ра-ы жак-ыр--й-. М__ с_____ ж__________ М-н с-р-н- ж-к-ы-б-й-. ---------------------- Мен сыраны жактырбайм. 0
Şe--- --ş-lga--k-f- içe-iŋb-? Ş____ k_______ k___ i________ Ş-k-r k-ş-l-a- k-f- i-e-i-b-? ----------------------------- Şeker koşulgan kofe içesiŋbi?
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। Бө-ө- -------а----к-р-т. Б____ с____ ж____ к_____ Б-б-к с-т-ү ж-к-ы к-р-т- ------------------------ Бөбөк сүттү жакшы көрөт. 0
Ş-k----o-ulg-n---f--------b-? Ş____ k_______ k___ i________ Ş-k-r k-ş-l-a- k-f- i-e-i-b-? ----------------------------- Şeker koşulgan kofe içesiŋbi?
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। Бөбө-----ао-ж--а а-м- ш---с----а-шы-к----. Б____ к____ ж___ а___ ш______ ж____ к_____ Б-б-к к-к-о ж-н- а-м- ш-р-с-н ж-к-ы к-р-т- ------------------------------------------ Бөбөк какао жана алма ширесин жакшы көрөт. 0
Şek-r -oş----- --f- --es---i? Ş____ k_______ k___ i________ Ş-k-r k-ş-l-a- k-f- i-e-i-b-? ----------------------------- Şeker koşulgan kofe içesiŋbi?
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। А-л --ель--н ш---с- -ен-н---е-пф-у---и-е-и- ж---ы к-рө-. А__ а_______ ш_____ м____ г________ ш______ ж____ к_____ А-л а-е-ь-и- ш-р-с- м-н-н г-е-п-р-т ш-р-с-н ж-к-ы к-р-т- -------------------------------------------------------- Аял апельсин ширеси менен грейпфрут ширесин жакшы көрөт. 0
M-- ----n---u-i-es----? M__ m____ s__ i________ M-z m-n-n s-u i-e-i-b-? ----------------------- Muz menen suu içesiŋbi?

ਭਾਸ਼ਾ ਵਜੋਂ ਸੰਕੇਤ

ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।