ਪ੍ਹੈਰਾ ਕਿਤਾਬ

pa ਪੇਅ – ਪਦਾਰਥ   »   ti መስተ

12 [ਬਾਰਾਂ]

ਪੇਅ – ਪਦਾਰਥ

ਪੇਅ – ਪਦਾਰਥ

12 [ዓሰርተክልተ]

12 [‘aseritekilite]

መስተ

mesite

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਮੈਂ ਚਾਹ ਪੀਂਦਾ / ਪੀਂਦੀ ਹਾਂ। ኣ---ሂ ኢየ ዝ-ቲ። ኣ_ ሻ_ ኢ_ ዝ___ ኣ- ሻ- ኢ- ዝ-ቲ- ------------- ኣነ ሻሂ ኢየ ዝሰቲ። 0
me-ite m_____ m-s-t- ------ mesite
ਮੈਂ ਕਾਫੀ ਪੀਂਦਾ / ਪੀਂਦੀ ਹਾਂ। ኣ- ---ኢ- ዝሰቲ። ኣ_ ቡ_ ኢ_ ዝ___ ኣ- ቡ- ኢ- ዝ-ቲ- ------------- ኣነ ቡን ኢየ ዝሰቲ። 0
me---e m_____ m-s-t- ------ mesite
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। ኣነ--ይ ------። ኣ_ ማ_ ኢ_ ዝ___ ኣ- ማ- ኢ- ዝ-ቲ- ------------- ኣነ ማይ ኢየ ዝሰቲ። 0
a---sh-hī---e ---e--። a__ s____ ī__ z______ a-e s-a-ī ī-e z-s-t-። --------------------- ane shahī īye zisetī።
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? ሻሂ----ለ-- -ኻ-ዲኺ -----? ሻ_ ም_ ለ__ ዲ____ ት__ ዶ_ ሻ- ም- ለ-ን ዲ-/-ኺ ት-ቲ ዶ- ---------------------- ሻሂ ምስ ለሚን ዲኻ/ዲኺ ትሰቲ ዶ? 0
an- ---hī -y--zi-et-። a__ s____ ī__ z______ a-e s-a-ī ī-e z-s-t-። --------------------- ane shahī īye zisetī።
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? ቡ---ስ--ኮር-ት-ቲ ዶ? ቡ_ ም_ ሹ__ ት__ ዶ_ ቡ- ም- ሹ-ር ት-ቲ ዶ- ---------------- ቡን ምስ ሹኮር ትሰቲ ዶ? 0
a-e-s-a-----e-z-s--ī። a__ s____ ī__ z______ a-e s-a-ī ī-e z-s-t-። --------------------- ane shahī īye zisetī።
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? ማ--ም- በረድ-ትሰ- -? ማ_ ም_ በ__ ት__ ዶ_ ማ- ም- በ-ድ ት-ቲ ዶ- ---------------- ማይ ምስ በረድ ትሰቲ ዶ? 0
an----ni īye-z----ī። a__ b___ ī__ z______ a-e b-n- ī-e z-s-t-። -------------------- ane buni īye zisetī።
ਇੱਥੇ ਇੱਕ ਪਾਰਟੀ ਚੱਲ ਰਹੀ ਹੈ। ኣ----ደ-በ-ል-ኣሎ። ኣ__ ሓ_ በ__ ኣ__ ኣ-ዚ ሓ- በ-ል ኣ-። -------------- ኣብዚ ሓደ በዓል ኣሎ። 0
an----n- ī-e--i---ī። a__ b___ ī__ z______ a-e b-n- ī-e z-s-t-። -------------------- ane buni īye zisetī።
ਲੋਕ ਸ਼ੈਂਪੇਨ ਪੀ ਰਹੇ ਹਨ। እቶ--ሰብ--ም--- -ሰ--። እ__ ሰ_ ሻ____ ይ____ እ-ም ሰ- ሻ-ፐ-ን ይ-ት-። ------------------ እቶም ሰብ ሻምፐይን ይሰትዩ። 0
a-e --ni --- z----ī። a__ b___ ī__ z______ a-e b-n- ī-e z-s-t-። -------------------- ane buni īye zisetī።
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। እ-ም-ሰ----ትን ቢ-------ዝሰት-። እ__ ሰ_ ነ___ ቢ__ እ__ ዝ____ እ-ም ሰ- ነ-ት- ቢ-ን እ-ም ዝ-ት-። ------------------------- እቶም ሰብ ነቢትን ቢራን እዮም ዝሰትዩ። 0
a-e ---i --- zi-etī። a__ m___ ī__ z______ a-e m-y- ī-e z-s-t-። -------------------- ane mayi īye zisetī።
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? ኣል-- -----? ኣ___ ት__ ዶ_ ኣ-ኮ- ት-ቲ ዶ- ----------- ኣልኮል ትሰቲ ዶ? 0
ane -ayi--ye --s--ī። a__ m___ ī__ z______ a-e m-y- ī-e z-s-t-። -------------------- ane mayi īye zisetī።
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? ዊ-ኪ ትሰ---? ዊ__ ት__ ዶ_ ዊ-ኪ ት-ቲ ዶ- ---------- ዊስኪ ትሰቲ ዶ? 0
an- ---i--ye -is---። a__ m___ ī__ z______ a-e m-y- ī-e z-s-t-። -------------------- ane mayi īye zisetī።
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? ኮ- ----------ዶ? ኮ_ ም_ ሩ_ ት__ ዶ_ ኮ- ም- ሩ- ት-ቲ ዶ- --------------- ኮላ ምስ ሩም ትሰቲ ዶ? 0
s---ī-m-si l-mī-- --ẖa/-ī------se-ī-do? s____ m___ l_____ d________ t_____ d__ s-a-ī m-s- l-m-n- d-h-a-d-h-ī t-s-t- d-? ---------------------------------------- shahī misi lemīni dīẖa/dīẖī tisetī do?
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। ኣነ----ይን --ፈ-- -የ። ኣ_ ሻ____ ኣ____ እ__ ኣ- ሻ-ፐ-ን ኣ-ፈ-ን እ-። ------------------ ኣነ ሻምፐይን ኣይፈቱን እየ። 0
shah- -is-----īn--dī--a--īh------e---do? s____ m___ l_____ d________ t_____ d__ s-a-ī m-s- l-m-n- d-h-a-d-h-ī t-s-t- d-? ---------------------------------------- shahī misi lemīni dīẖa/dīẖī tisetī do?
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। ኣ----- --ፈቱ----። ኣ_ ነ__ ኣ____ እ__ ኣ- ነ-ት ኣ-ፈ-ን እ-። ---------------- ኣነ ነቢት ኣይፈቱን እየ። 0
s-ahī-mi------īni-dīh---dī--- -----ī do? s____ m___ l_____ d________ t_____ d__ s-a-ī m-s- l-m-n- d-h-a-d-h-ī t-s-t- d-? ---------------------------------------- shahī misi lemīni dīẖa/dīẖī tisetī do?
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। ኣ---ራ--ይፈቱን--የ። ኣ_ ቢ_ ኣ____ እ__ ኣ- ቢ- ኣ-ፈ-ን እ-። --------------- ኣነ ቢራ ኣይፈቱን እየ። 0
b-n-------shu-ori t--et- d-? b___ m___ s______ t_____ d__ b-n- m-s- s-u-o-i t-s-t- d-? ---------------------------- buni misi shukori tisetī do?
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। እቲ ህ-ን-ጸ---ይፈ----ዩ። እ_ ህ__ ጸ_ ኣ____ እ__ እ- ህ-ን ጸ- ኣ-ፈ-ን እ-። ------------------- እቲ ህጻን ጸባ ኣይፈቱን እዩ። 0
bun----s- ----o-i-t----- -o? b___ m___ s______ t_____ d__ b-n- m-s- s-u-o-i t-s-t- d-? ---------------------------- buni misi shukori tisetī do?
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। እቲ-ቆልዓ--ካ-ን-ጽማ--ቱፋ-- --ቱ። እ_ ቆ__ ካ___ ጽ_______ ይ___ እ- ቆ-ዓ ካ-ዎ- ጽ-ቝ-ቱ-ሕ- ይ-ቱ- ------------------------- እቲ ቆልዓ ካካዎን ጽማቝ-ቱፋሕን ይፈቱ። 0
b--- ---- s----ri t-setī --? b___ m___ s______ t_____ d__ b-n- m-s- s-u-o-i t-s-t- d-? ---------------------------- buni misi shukori tisetī do?
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। እታ --ይ------ብ--ኳን---ረ-ፍሩ-- ---። እ_ ሰ___ ጽ__ ብ_____ ግ______ ት___ እ- ሰ-ይ- ጽ-ቝ ብ-ቱ-ን- ግ-ፕ-ሩ-ን ት-ቱ- ------------------------------- እታ ሰበይቲ ጽማቝ ብርቱኳንን ግረፕፍሩትን ትፈቱ። 0
m--i--isi be-edi-tis-t--d-? m___ m___ b_____ t_____ d__ m-y- m-s- b-r-d- t-s-t- d-? --------------------------- mayi misi beredi tisetī do?

ਭਾਸ਼ਾ ਵਜੋਂ ਸੰਕੇਤ

ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।