ਪ੍ਹੈਰਾ ਕਿਤਾਬ

pa ਪ੍ਰਕਿਰਤੀ ਵਿੱਚ   »   ti ኣብ ተፈጥሮ

26 [ਛੱਬੀ]

ਪ੍ਰਕਿਰਤੀ ਵਿੱਚ

ਪ੍ਰਕਿਰਤੀ ਵਿੱਚ

26 [ዕስራንሽዱሽተን]

26 [‘isiranishidushiteni]

ኣብ ተፈጥሮ

abi tefet’iro

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਕੀ ਤੁਸੀਂ ਉਸ ਮੀਨਾਰ ਨੂੰ ਵੇਖਦੇ ਹੋ? እቲ ግ---ኣብ- --እ- ዶ --ኻ-ኺ? እ_ ግ__ ኣ__ ት___ ዶ ኣ_____ እ- ግ-ቢ ኣ-ኡ ት-እ- ዶ ኣ-ኻ-ኺ- ------------------------ እቲ ግምቢ ኣብኡ ትርእዮ ዶ ኣሎኻ/ኺ? 0
abi t-f-t--ro a__ t________ a-i t-f-t-i-o ------------- abi tefet’iro
ਕੀ ਤੁਸੀਂ ਉਸ ਪਹਾੜ ਨੂੰ ਵੇਖਦੇ ਹੋ? እቲ-ጎ- ኣ-ኡ-ት-እ- ---ሎኻ/ኺ? እ_ ጎ_ ኣ__ ት___ ዶ ኣ_____ እ- ጎ- ኣ-ኡ ት-እ- ዶ ኣ-ኻ-ኺ- ----------------------- እቲ ጎቦ ኣብኡ ትርእዮ ዶ ኣሎኻ/ኺ? 0
abi--e----iro a__ t________ a-i t-f-t-i-o ------------- abi tefet’iro
ਕੀ ਤੁਸੀਂ ਉਸ ਪਿੰਡ ਨੂੰ ਵੇਖਦੇ ਹੋ? እ- -ሸ---ብኡ ት-እዮ ዶ -ሎ--ኺ? እ_ ቁ__ ኣ__ ት___ ዶ ኣ_____ እ- ቁ-ት ኣ-ኡ ት-እ- ዶ ኣ-ኻ-ኺ- ------------------------ እቲ ቁሸት ኣብኡ ትርእዮ ዶ ኣሎኻ/ኺ? 0
itī g---b----i’-----i-i-o d- a--h---h-ī? i__ g_____ a____ t_______ d_ a________ i-ī g-m-b- a-i-u t-r-’-y- d- a-o-̱-/-̱-? ---------------------------------------- itī gimibī abi’u tiri’iyo do aloẖa/ẖī?
ਕੀ ਤੁਸੀਂ ਉਸ ਨਦੀ ਨੂੰ ਵੇਖਦੇ ਹੋ? እ- -ለ-------ር-ዮ-ዶ----/ኺ? እ_ ፈ__ ኣ__ ት___ ዶ ኣ_____ እ- ፈ-ግ ኣ-ኡ ት-እ- ዶ ኣ-ኻ-ኺ- ------------------------ እቲ ፈለግ ኣብኡ ትርእዮ ዶ ኣሎኻ/ኺ? 0
i-ī -i--b- --i---t--i’iyo-d--aloẖa-h-ī? i__ g_____ a____ t_______ d_ a________ i-ī g-m-b- a-i-u t-r-’-y- d- a-o-̱-/-̱-? ---------------------------------------- itī gimibī abi’u tiri’iyo do aloẖa/ẖī?
ਕੀ ਤੁਸੀਂ ਉਸ ਪੁਲ ਨੂੰ ਵੇਖਦੇ ਹੋ? እቲ-ድልድ--ኣ-ኡ ት-እ- ዶ----/-? እ_ ድ___ ኣ__ ት___ ዶ ኣ_____ እ- ድ-ድ- ኣ-ኡ ት-እ- ዶ ኣ-ኻ-ኺ- ------------------------- እቲ ድልድል ኣብኡ ትርእዮ ዶ ኣሎኻ/ኺ? 0
i-- g--ibī a---u ti-i’-y- -- aloẖ-/ẖ-? i__ g_____ a____ t_______ d_ a________ i-ī g-m-b- a-i-u t-r-’-y- d- a-o-̱-/-̱-? ---------------------------------------- itī gimibī abi’u tiri’iyo do aloẖa/ẖī?
ਕੀ ਤੁਸੀਂ ਉਸ ਸਰੋਵਰ ਨੂੰ ਵੇਖਦੇ ਹੋ? እ- ቀ-ይ-ኣብኡ ት-እዮ - ኣሎ---? እ_ ቀ__ ኣ__ ት___ ዶ ኣ_____ እ- ቀ-ይ ኣ-ኡ ት-እ- ዶ ኣ-ኻ-ኺ- ------------------------ እቲ ቀላይ ኣብኡ ትርእዮ ዶ ኣሎኻ/ኺ? 0
itī ------bi-- -i---iyo-d- a-oh-a/h-ī? i__ g___ a____ t_______ d_ a________ i-ī g-b- a-i-u t-r-’-y- d- a-o-̱-/-̱-? -------------------------------------- itī gobo abi’u tiri’iyo do aloẖa/ẖī?
ਮੈਨੂੰ ਉਹ ਪੰਛੀ ਚੰਗਾ ਲੱਗਦਾ ਹੈ। እ- ጭ- ----ደስ ----። እ_ ጭ_ እ__ ደ_ ኢ____ እ- ጭ- እ-ኣ ደ- ኢ-ት-። ------------------ እታ ጭሩ እቲኣ ደስ ኢላትኒ። 0
i---gobo -bi-- t--i-iy--do -l--̱a-ẖī? i__ g___ a____ t_______ d_ a________ i-ī g-b- a-i-u t-r-’-y- d- a-o-̱-/-̱-? -------------------------------------- itī gobo abi’u tiri’iyo do aloẖa/ẖī?
ਮੈਨੂੰ ਉਹ ਦਰੱਖਤ ਚੰਗਾ ਲੱਗਦਾ ਹੈ। እቲ ገረ----ኣ ደስ -ሉኒ። እ_ ገ__ እ__ ደ_ ኢ___ እ- ገ-ብ እ-ኣ ደ- ኢ-ኒ- ------------------ እቲ ገረብ እቲኣ ደስ ኢሉኒ። 0
itī-gob- ab-------i---o d---lo--a/ẖ-? i__ g___ a____ t_______ d_ a________ i-ī g-b- a-i-u t-r-’-y- d- a-o-̱-/-̱-? -------------------------------------- itī gobo abi’u tiri’iyo do aloẖa/ẖī?
ਮੈਨੂੰ ਉਹ ਪੱਥਰ ਚੰਗਾ ਲੱਗਦਾ ਹੈ। እቲ-እምኒ---ኣ ደ--ኢ--። እ_ እ__ እ__ ደ_ ኢ___ እ- እ-ኒ እ-ኣ ደ- ኢ-ኒ- ------------------ እቲ እምኒ እቲኣ ደስ ኢሉኒ። 0
i-ī k-u----i-a-i----iri--yo--o --oẖa/ẖī? i__ k_______ a____ t_______ d_ a________ i-ī k-u-h-t- a-i-u t-r-’-y- d- a-o-̱-/-̱-? ------------------------------------------ itī k’usheti abi’u tiri’iyo do aloẖa/ẖī?
ਮੈਨੂੰ ਉਹ ਬਾਗ ਚੰਗਾ ਲੱਗਦਾ ਹੈ। እቲ--ርክ እ- ደ---ሉ-። እ_ ፓ__ እ_ ደ_ ኢ___ እ- ፓ-ክ እ- ደ- ኢ-ኒ- ----------------- እቲ ፓርክ እቲ ደስ ኢሉኒ። 0
i-ī-k-usheti abi-----r---y--do a--ẖa-h--? i__ k_______ a____ t_______ d_ a________ i-ī k-u-h-t- a-i-u t-r-’-y- d- a-o-̱-/-̱-? ------------------------------------------ itī k’usheti abi’u tiri’iyo do aloẖa/ẖī?
ਮੈਨੂੰ ਉਹ ਬਗੀਚਾ ਚੰਗਾ ਲੱਗਦਾ ਹੈ। እ- --ዲን -ቲ ደስ --ኒ። እ_ ጀ___ እ_ ደ_ ኢ___ እ- ጀ-ዲ- እ- ደ- ኢ-ኒ- ------------------ እቲ ጀርዲን እቲ ደስ ኢሉኒ። 0
it--k-ush--i--bi-u t-r-’iyo-do-a----a-ẖī? i__ k_______ a____ t_______ d_ a________ i-ī k-u-h-t- a-i-u t-r-’-y- d- a-o-̱-/-̱-? ------------------------------------------ itī k’usheti abi’u tiri’iyo do aloẖa/ẖī?
ਮੈਨੂੰ ਉਹ ਫੁੱਲ ਚੰਗਾ ਲੱਗਦਾ ਹੈ। እቲ --ባ- -- -ስ-ኢሉኒ። እ_ ዕ___ እ_ ደ_ ኢ___ እ- ዕ-ባ- እ- ደ- ኢ-ኒ- ------------------ እቲ ዕንባባ እቲ ደስ ኢሉኒ። 0
i-ī -el--- abi-u ti-i-i-- d- alo-̱a-h-ī? i__ f_____ a____ t_______ d_ a________ i-ī f-l-g- a-i-u t-r-’-y- d- a-o-̱-/-̱-? ---------------------------------------- itī felegi abi’u tiri’iyo do aloẖa/ẖī?
ਮੈਨੂੰ ਉਹ ਚੰਗਾ ਲੱਗਦਾ ਹੈ। ኣዝ- ጽ-ቕ-ረኺ--። ኣ__ ጽ__ ረ____ ኣ-ዩ ጽ-ቕ ረ-በ-። ------------- ኣዝዩ ጽቡቕ ረኺበዮ። 0
i-- -el--i ---’u -i---i-- ---a-----/ẖ-? i__ f_____ a____ t_______ d_ a________ i-ī f-l-g- a-i-u t-r-’-y- d- a-o-̱-/-̱-? ---------------------------------------- itī felegi abi’u tiri’iyo do aloẖa/ẖī?
ਮੈਨੂੰ ਉਹ ਦਿਲਚਸਪ ਲੱਗਦਾ ਹੈ। ኣዝ----ኺ--የ--ኺ--። ኣ__ ማ__ እ_ ረ____ ኣ-ዩ ማ-ኺ እ- ረ-በ-። ---------------- ኣዝዩ ማራኺ እየ ረኺበዮ። 0
it--f--e-i a--’u t-ri--y- d--a--h--/-̱-? i__ f_____ a____ t_______ d_ a________ i-ī f-l-g- a-i-u t-r-’-y- d- a-o-̱-/-̱-? ---------------------------------------- itī felegi abi’u tiri’iyo do aloẖa/ẖī?
ਮੈਨੂੰ ਉਹ ਸੋਹਣਾ ਲੱਗਦਾ ਹੈ। ኣዝ- ----ረኺበዮ። ኣ__ ጽ__ ረ____ ኣ-ዩ ጽ-ቕ ረ-በ-። ------------- ኣዝዩ ጽቡቕ ረኺበዮ። 0
itī-dil--il- abi-----r--iyo-d---l-ẖ--ẖī? i__ d_______ a____ t_______ d_ a________ i-ī d-l-d-l- a-i-u t-r-’-y- d- a-o-̱-/-̱-? ------------------------------------------ itī dilidili abi’u tiri’iyo do aloẖa/ẖī?
ਮੈਨੂੰ ਉਹ ਕਰੂਪ ਲੱਗਦਾ ਹੈ। ኣዝዩ--ፉእ ረ---። ኣ__ ክ__ ረ____ ኣ-ዩ ክ-እ ረ-በ-። ------------- ኣዝዩ ክፉእ ረኺበዮ። 0
i-----li---i -bi-----r----- ---alo----h--? i__ d_______ a____ t_______ d_ a________ i-ī d-l-d-l- a-i-u t-r-’-y- d- a-o-̱-/-̱-? ------------------------------------------ itī dilidili abi’u tiri’iyo do aloẖa/ẖī?
ਮੈਨੂੰ ਉਹ ਨੀਰਸ ਲੱਗਦਾ ਹੈ। ኣ-----ኮይኑ--ረ--። ኣ____ ኮ__ ዝ____ ኣ-ል-ዊ ኮ-ኑ ዝ-ኽ-። --------------- ኣሰልቻዊ ኮይኑ ዝረኽቦ። 0
i-ī-----di-- ab-----ir--i-o--- ---ẖa/--ī? i__ d_______ a____ t_______ d_ a________ i-ī d-l-d-l- a-i-u t-r-’-y- d- a-o-̱-/-̱-? ------------------------------------------ itī dilidili abi’u tiri’iyo do aloẖa/ẖī?
ਮੈਨੂੰ ਉਹ ਖਰਾਬ ਲੱਗਦਾ ਹੈ। ዘስ---- -ኺበዮ። ዘ_____ ረ____ ዘ-ካ-ክ- ረ-በ-። ------------ ዘስካሕክሕ ረኺበዮ። 0
i-ī-k-e--y--ab--u ------y--do-a--h-a/--ī? i__ k______ a____ t_______ d_ a________ i-ī k-e-a-i a-i-u t-r-’-y- d- a-o-̱-/-̱-? ----------------------------------------- itī k’elayi abi’u tiri’iyo do aloẖa/ẖī?

ਭਾਸ਼ਾਵਾਂ ਅਤੇ ਕਹਾਵਤਾਂ

ਹਰੇਕ ਭਾਸ਼ਾ ਵਿੱਚ ਕਹਾਵਤਾਂ ਮੌਜੂਦ ਹੁੰਦੀਆਂ ਹਨ। ਇਸ ਤਰ੍ਹਾਂ, ਕਹਾਵਤਾਂ ਰਾਸ਼ਟਰੀ ਪਛਾਣ ਦਾ ਮਹੱਤਵਰੂਪਨ ਅੰਗ ਹੁੰਦੀਆਂ ਹਨ। ਕਹਾਵਤਾਂ ਕਿਸੇ ਦੇਸ਼ ਦੀਆਂ ਕਦਰਾਂ ਅਤੇ ਕੀਮਤਾਂ ਪ੍ਰਗਟਾਉਂਦੀਆਂ ਹਨ। ਇਨ੍ਹਾਂ ਦਾ ਰੂਪ ਆਮ ਤੌਰ 'ਤੇ ਜਾਣੂ ਅਤੇ ਸਥਿਰ ਹੁੰਦਾ ਹੈ, ਸੁਧਾਰਨਯੋਗ ਨਹੀਂ ਹੁੰਦਾ। ਕਹਾਵਤਾਂ ਹਮੇਸ਼ਾਂ ਛੋਟੀਆਂ ਅਤੇ ਸੰਖੇਪ ਹੁੰਦੀਆਂ ਹਨ। ਇਨ੍ਹਾਂ ਵਿੱਚ ਆਮ ਤੌਰ 'ਤੇ ਰੂਪਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਕਹਾਵਤਾਂ ਕਾਵਿ-ਰੂਪ ਵਿੱਚ ਵੀ ਰਚੀਆਂ ਹੁੰਦੀਆਂ ਹਨ। ਜ਼ਿਆਦਾ ਕਹਾਵਤਾਂ ਸਾਨੂੰ ਸਲਾਹ ਜਾਂ ਆਚਰਨ ਦੇ ਨਿਯਮ ਦੱਸਦੀਆਂ ਹਨ। ਪਰ ਕਈ ਕਹਾਵਤਾਂ ਸਪੱਸ਼ਟ ਅਲੋਚਨਾ ਵੀ ਪੇਸ਼ ਕਰਦੀਆਂ ਹਨ। ਕਹਾਵਤਾਂ ਆਮ ਤੌਰ 'ਤੇ ਰੂੜ੍ਹੀਵਾਦ ਦੀ ਵਰਤੋਂ ਵੀ ਕਰਦੀਆਂ ਹਨ। ਇਸਲਈ ਇਹ ਸ਼ਾਇਦ ਹੋਰ ਦੇਸ਼ਾਂ ਜਾਂ ਲੋਕਾਂ ਦੇ ਮੰਨੇ ਜਾਂਦੇ ਵਿਸ਼ੇਸ਼ ਲੱਛਣਾਂ ਬਾਰੇਹੋ ਸਕਦੀਆਂ ਹਨ। ਕਹਾਵਤਾਂ ਇੱਕ ਲੰਮੇ ਸਮੇਂ ਦੀ ਪਰੰਪਰਾ ਹੈ। ਅਰਸਤੂ ਨੇ ਇਨ੍ਹਾਂ ਦੀ ਸਰਾਹਨਾ ਛੋਟੇ ਫਲਸਫਾ ਟੋਟਿਆਂ ਵਜੋਂ ਕੀਤੀ। ਇਹ ਬਿਆਨਬਾਜ਼ੀ ਅਤੇ ਸਾਹਿਤ ਵਿੱਚ ਇੱਕ ਮਹੱਤਵਪੂਰਨ ਸ਼ੈਲੀਗਤ ਸ੍ਰੋਤ ਹਨ। ਇਨ੍ਹਾਂ ਦੇ ਵਿਸ਼ੇਸ਼ ਹੋਣ ਦਾ ਕਾਰਨ ਇਹ ਹੈ ਕਿ ਇਹ ਹਮੇਸ਼ਾਂ ਸਥਾਨਿਕ ਰਹਿੰਦੇ ਹਨ। ਭਾਸ਼ਾਵਿਗਿਆਨ ਵਿੱਚ ਇੱਕ ਵਿਸ਼ਾ ਹੈ, ਜਿਹੜਾ ਕਿ ਇਨ੍ਹਾਂ ਨੂੰ ਸਮਪਰਪਿਤ ਰਹਿੰਦਾ ਹੈ। ਕਈ ਕਹਾਵਤਾਂ ਵੱਖ-ਵੱਖ ਭਾਸ਼ਾਵਾਂ ਵਿੱਚ ਮੌਜੂਦ ਹਨ। ਇਸਲਈ ਇਹ ਸ਼ਾਬਦਿਕ ਤੌਰ 'ਤੇ ਇਕੋ ਜਿਹੀਆਂ ਹੋ ਸਕਦੀਆਂ ਹਨ। ਇਸ ਹਾਲਤ ਵਿੱਚ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਵਰਤੋਂਕਰਦੇ ਹਨ। Bellende Hunde beißen nicht, Perro que ladra no muerde. (DE-ES) ਹੋਰ ਕਹਾਵਤਾਂ ਸ਼ਬਦਾਰਥਾਂ ਵਿੱਚ ਇੱਕੋ-ਜਿਹੀਆਂ ਹਨ। ਭਾਵ , ਇੱਕੋ ਵਿਚਾਰ ਨੂੰ ਵੱਖ-ਵੱਖ ਸ਼ਬਦਾਂ ਦੀ ਵਰਤੋਂ ਦੁਆਰਾ ਦਰਸਾਇਆ ਜਾਂਦਾ ਹੈ। Appeler un chat un chat, Dire pane al pane e vino al vino. (FR-IT) ਇਸਲਈ ਕਹਾਵਤਾਂ ਹੋਰ ਲੋਕਾਂ ਅਤੇ ਸਭਿਆਚਾਰਾਂ ਨੂੰ ਸਮਝਣ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਸਭ ਤੋਂ ਵੱਧ ਰੌਚਕ ਕਹਾਵਤਾਂ ਉਹ ਹਨ ਜਿਹੜੀਆਂ ਵਿਸ਼ਵ-ਪੱਧਰ 'ਤੇ ਪ੍ਰਚੱਲਤ ਹਨ। ਇਹ ਮਨੁੱਖੀ ਜ਼ਿੰਦਗੀ ਦੇ ‘ਮੁੱਖ ’ ਵਿਸ਼ਿਆਂ ਬਾਰੇ ਹਨ। ਇਹ ਕਹਾਵਤਾਂ ਵਿਸ਼ਵ-ਵਿਆਪੀ ਤਜਰਬਿਆਂ ਨਾਲ ਨਜਿੱਠਦੀਆਂ ਹਨ। ਇਹ ਦਰਸਾਉਂਦੀਆਂ ਹਨ ਕਿ ਅਸੀਂ ਸਾਰੇ ਇੱਕ-ਸਮਾਨ ਹਾਂ - ਭਾਵੇਂ ਅਸੀਂ ਕੋਈ ਵੀ ਭਾਸ਼ਾ ਬੋਲਦੇ ਹੋਈਏ!