ਪ੍ਹੈਰਾ ਕਿਤਾਬ

pa ਪ੍ਰਕਿਰਤੀ ਵਿੱਚ   »   bg Сред природата

26 [ਛੱਬੀ]

ਪ੍ਰਕਿਰਤੀ ਵਿੱਚ

ਪ੍ਰਕਿਰਤੀ ਵਿੱਚ

26 [двайсет и шест]

26 [dvayset i shest]

Сред природата

Sred prirodata

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਕੀ ਤੁਸੀਂ ਉਸ ਮੀਨਾਰ ਨੂੰ ਵੇਖਦੇ ਹੋ? Виждаш ли-ку-ат- --м? В_____ л_ к_____ т___ В-ж-а- л- к-л-т- т-м- --------------------- Виждаш ли кулата там? 0
Sr-- p-ir--a-a S___ p________ S-e- p-i-o-a-a -------------- Sred prirodata
ਕੀ ਤੁਸੀਂ ਉਸ ਪਹਾੜ ਨੂੰ ਵੇਖਦੇ ਹੋ? В--д---л- -ърх---а-? В_____ л_ в____ т___ В-ж-а- л- в-р-а т-м- -------------------- Виждаш ли върха там? 0
S-ed---i-----a S___ p________ S-e- p-i-o-a-a -------------- Sred prirodata
ਕੀ ਤੁਸੀਂ ਉਸ ਪਿੰਡ ਨੂੰ ਵੇਖਦੇ ਹੋ? Ви--аш-ли-----т- т-м? В_____ л_ с_____ т___ В-ж-а- л- с-л-т- т-м- --------------------- Виждаш ли селото там? 0
V--h-a-- -i-k-l--a-t--? V_______ l_ k_____ t___ V-z-d-s- l- k-l-t- t-m- ----------------------- Vizhdash li kulata tam?
ਕੀ ਤੁਸੀਂ ਉਸ ਨਦੀ ਨੂੰ ਵੇਖਦੇ ਹੋ? В--д-- ---река----ам? В_____ л_ р_____ т___ В-ж-а- л- р-к-т- т-м- --------------------- Виждаш ли реката там? 0
Vi-h-a-- li--u-a-- t--? V_______ l_ k_____ t___ V-z-d-s- l- k-l-t- t-m- ----------------------- Vizhdash li kulata tam?
ਕੀ ਤੁਸੀਂ ਉਸ ਪੁਲ ਨੂੰ ਵੇਖਦੇ ਹੋ? Ви-----л---о--- -а-? В_____ л_ м____ т___ В-ж-а- л- м-с-а т-м- -------------------- Виждаш ли моста там? 0
V--h-a-- l--k-lat-----? V_______ l_ k_____ t___ V-z-d-s- l- k-l-t- t-m- ----------------------- Vizhdash li kulata tam?
ਕੀ ਤੁਸੀਂ ਉਸ ਸਰੋਵਰ ਨੂੰ ਵੇਖਦੇ ਹੋ? Виж-а-----ез----о-та-? В_____ л_ е______ т___ В-ж-а- л- е-е-о-о т-м- ---------------------- Виждаш ли езерото там? 0
V-z-da-- -i v-rkha--a-? V_______ l_ v_____ t___ V-z-d-s- l- v-r-h- t-m- ----------------------- Vizhdash li vyrkha tam?
ਮੈਨੂੰ ਉਹ ਪੰਛੀ ਚੰਗਾ ਲੱਗਦਾ ਹੈ। П--ч---а ей-та- ми-харе-ва. П_______ е_ т__ м_ х_______ П-и-к-т- е- т-м м- х-р-с-а- --------------------------- Птичката ей там ми харесва. 0
Vi--d-sh -i ---kha-t--? V_______ l_ v_____ t___ V-z-d-s- l- v-r-h- t-m- ----------------------- Vizhdash li vyrkha tam?
ਮੈਨੂੰ ਉਹ ਦਰੱਖਤ ਚੰਗਾ ਲੱਗਦਾ ਹੈ। Дърво-- -- та--м- -аресв-. Д______ е_ т__ м_ х_______ Д-р-о-о е- т-м м- х-р-с-а- -------------------------- Дървото ей там ми харесва. 0
V-z-d-s- -i--yrkh- t-m? V_______ l_ v_____ t___ V-z-d-s- l- v-r-h- t-m- ----------------------- Vizhdash li vyrkha tam?
ਮੈਨੂੰ ਉਹ ਪੱਥਰ ਚੰਗਾ ਲੱਗਦਾ ਹੈ। Ск---т- т-- ми------ва. С______ т__ м_ х_______ С-а-а-а т-к м- х-р-с-а- ----------------------- Скалата тук ми харесва. 0
V------- ---sel-to----? V_______ l_ s_____ t___ V-z-d-s- l- s-l-t- t-m- ----------------------- Vizhdash li seloto tam?
ਮੈਨੂੰ ਉਹ ਬਾਗ ਚੰਗਾ ਲੱਗਦਾ ਹੈ। П-р--- -й -а--ми-ха-есв-. П_____ е_ т__ м_ х_______ П-р-ъ- е- т-м м- х-р-с-а- ------------------------- Паркът ей там ми харесва. 0
V-----sh--i-s------tam? V_______ l_ s_____ t___ V-z-d-s- l- s-l-t- t-m- ----------------------- Vizhdash li seloto tam?
ਮੈਨੂੰ ਉਹ ਬਗੀਚਾ ਚੰਗਾ ਲੱਗਦਾ ਹੈ। Гр--ин-та -й т-м--- хар--в-. Г________ е_ т__ м_ х_______ Г-а-и-а-а е- т-м м- х-р-с-а- ---------------------------- Градината ей там ми харесва. 0
Viz--a-- l- se---o ta-? V_______ l_ s_____ t___ V-z-d-s- l- s-l-t- t-m- ----------------------- Vizhdash li seloto tam?
ਮੈਨੂੰ ਉਹ ਫੁੱਲ ਚੰਗਾ ਲੱਗਦਾ ਹੈ। Цв---т- т-к-ми х-рес--. Ц______ т__ м_ х_______ Ц-е-е-о т-к м- х-р-с-а- ----------------------- Цветето тук ми харесва. 0
Vizhda-- ---reka-a ---? V_______ l_ r_____ t___ V-z-d-s- l- r-k-t- t-m- ----------------------- Vizhdash li rekata tam?
ਮੈਨੂੰ ਉਹ ਚੰਗਾ ਲੱਗਦਾ ਹੈ। С-oред -----о-- е----а--. С_____ м__ т___ е х______ С-o-е- м-н т-в- е х-б-в-. ------------------------- Спoред мен това е хубаво. 0
Vi-----h ----eka-a-t--? V_______ l_ r_____ t___ V-z-d-s- l- r-k-t- t-m- ----------------------- Vizhdash li rekata tam?
ਮੈਨੂੰ ਉਹ ਦਿਲਚਸਪ ਲੱਗਦਾ ਹੈ। Спoр-д--ен --в--е -----есн-. С_____ м__ т___ е и_________ С-o-е- м-н т-в- е и-т-р-с-о- ---------------------------- Спoред мен това е интересно. 0
V--h-a-h-l----kata-t--? V_______ l_ r_____ t___ V-z-d-s- l- r-k-t- t-m- ----------------------- Vizhdash li rekata tam?
ਮੈਨੂੰ ਉਹ ਸੋਹਣਾ ਲੱਗਦਾ ਹੈ। Сп--е- -е- т----е -р-к---н-. С_____ м__ т___ е п_________ С-o-е- м-н т-в- е п-е-р-с-о- ---------------------------- Спoред мен това е прекрасно. 0
Vizh-as--li-m--ta ---? V_______ l_ m____ t___ V-z-d-s- l- m-s-a t-m- ---------------------- Vizhdash li mosta tam?
ਮੈਨੂੰ ਉਹ ਕਰੂਪ ਲੱਗਦਾ ਹੈ। С-o--д-мен т-ва - г-оз-о. С_____ м__ т___ е г______ С-o-е- м-н т-в- е г-о-н-. ------------------------- Спoред мен това е грозно. 0
V-z-dash-l- ---t- ta-? V_______ l_ m____ t___ V-z-d-s- l- m-s-a t-m- ---------------------- Vizhdash li mosta tam?
ਮੈਨੂੰ ਉਹ ਨੀਰਸ ਲੱਗਦਾ ਹੈ। Спoред м-н --ва------чно. С_____ м__ т___ е с______ С-o-е- м-н т-в- е с-у-н-. ------------------------- Спoред мен това е скучно. 0
V--h--s---i----ta ta-? V_______ l_ m____ t___ V-z-d-s- l- m-s-a t-m- ---------------------- Vizhdash li mosta tam?
ਮੈਨੂੰ ਉਹ ਖਰਾਬ ਲੱਗਦਾ ਹੈ। С-oр-- м-н -о---е---а---. С_____ м__ т___ е у______ С-o-е- м-н т-в- е у-а-н-. ------------------------- Спoред мен това е ужасно. 0
Vi--d-s---i--e-ero-o t--? V_______ l_ y_______ t___ V-z-d-s- l- y-z-r-t- t-m- ------------------------- Vizhdash li yezeroto tam?

ਭਾਸ਼ਾਵਾਂ ਅਤੇ ਕਹਾਵਤਾਂ

ਹਰੇਕ ਭਾਸ਼ਾ ਵਿੱਚ ਕਹਾਵਤਾਂ ਮੌਜੂਦ ਹੁੰਦੀਆਂ ਹਨ। ਇਸ ਤਰ੍ਹਾਂ, ਕਹਾਵਤਾਂ ਰਾਸ਼ਟਰੀ ਪਛਾਣ ਦਾ ਮਹੱਤਵਰੂਪਨ ਅੰਗ ਹੁੰਦੀਆਂ ਹਨ। ਕਹਾਵਤਾਂ ਕਿਸੇ ਦੇਸ਼ ਦੀਆਂ ਕਦਰਾਂ ਅਤੇ ਕੀਮਤਾਂ ਪ੍ਰਗਟਾਉਂਦੀਆਂ ਹਨ। ਇਨ੍ਹਾਂ ਦਾ ਰੂਪ ਆਮ ਤੌਰ 'ਤੇ ਜਾਣੂ ਅਤੇ ਸਥਿਰ ਹੁੰਦਾ ਹੈ, ਸੁਧਾਰਨਯੋਗ ਨਹੀਂ ਹੁੰਦਾ। ਕਹਾਵਤਾਂ ਹਮੇਸ਼ਾਂ ਛੋਟੀਆਂ ਅਤੇ ਸੰਖੇਪ ਹੁੰਦੀਆਂ ਹਨ। ਇਨ੍ਹਾਂ ਵਿੱਚ ਆਮ ਤੌਰ 'ਤੇ ਰੂਪਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਕਹਾਵਤਾਂ ਕਾਵਿ-ਰੂਪ ਵਿੱਚ ਵੀ ਰਚੀਆਂ ਹੁੰਦੀਆਂ ਹਨ। ਜ਼ਿਆਦਾ ਕਹਾਵਤਾਂ ਸਾਨੂੰ ਸਲਾਹ ਜਾਂ ਆਚਰਨ ਦੇ ਨਿਯਮ ਦੱਸਦੀਆਂ ਹਨ। ਪਰ ਕਈ ਕਹਾਵਤਾਂ ਸਪੱਸ਼ਟ ਅਲੋਚਨਾ ਵੀ ਪੇਸ਼ ਕਰਦੀਆਂ ਹਨ। ਕਹਾਵਤਾਂ ਆਮ ਤੌਰ 'ਤੇ ਰੂੜ੍ਹੀਵਾਦ ਦੀ ਵਰਤੋਂ ਵੀ ਕਰਦੀਆਂ ਹਨ। ਇਸਲਈ ਇਹ ਸ਼ਾਇਦ ਹੋਰ ਦੇਸ਼ਾਂ ਜਾਂ ਲੋਕਾਂ ਦੇ ਮੰਨੇ ਜਾਂਦੇ ਵਿਸ਼ੇਸ਼ ਲੱਛਣਾਂ ਬਾਰੇਹੋ ਸਕਦੀਆਂ ਹਨ। ਕਹਾਵਤਾਂ ਇੱਕ ਲੰਮੇ ਸਮੇਂ ਦੀ ਪਰੰਪਰਾ ਹੈ। ਅਰਸਤੂ ਨੇ ਇਨ੍ਹਾਂ ਦੀ ਸਰਾਹਨਾ ਛੋਟੇ ਫਲਸਫਾ ਟੋਟਿਆਂ ਵਜੋਂ ਕੀਤੀ। ਇਹ ਬਿਆਨਬਾਜ਼ੀ ਅਤੇ ਸਾਹਿਤ ਵਿੱਚ ਇੱਕ ਮਹੱਤਵਪੂਰਨ ਸ਼ੈਲੀਗਤ ਸ੍ਰੋਤ ਹਨ। ਇਨ੍ਹਾਂ ਦੇ ਵਿਸ਼ੇਸ਼ ਹੋਣ ਦਾ ਕਾਰਨ ਇਹ ਹੈ ਕਿ ਇਹ ਹਮੇਸ਼ਾਂ ਸਥਾਨਿਕ ਰਹਿੰਦੇ ਹਨ। ਭਾਸ਼ਾਵਿਗਿਆਨ ਵਿੱਚ ਇੱਕ ਵਿਸ਼ਾ ਹੈ, ਜਿਹੜਾ ਕਿ ਇਨ੍ਹਾਂ ਨੂੰ ਸਮਪਰਪਿਤ ਰਹਿੰਦਾ ਹੈ। ਕਈ ਕਹਾਵਤਾਂ ਵੱਖ-ਵੱਖ ਭਾਸ਼ਾਵਾਂ ਵਿੱਚ ਮੌਜੂਦ ਹਨ। ਇਸਲਈ ਇਹ ਸ਼ਾਬਦਿਕ ਤੌਰ 'ਤੇ ਇਕੋ ਜਿਹੀਆਂ ਹੋ ਸਕਦੀਆਂ ਹਨ। ਇਸ ਹਾਲਤ ਵਿੱਚ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਵਰਤੋਂਕਰਦੇ ਹਨ। Bellende Hunde beißen nicht, Perro que ladra no muerde. (DE-ES) ਹੋਰ ਕਹਾਵਤਾਂ ਸ਼ਬਦਾਰਥਾਂ ਵਿੱਚ ਇੱਕੋ-ਜਿਹੀਆਂ ਹਨ। ਭਾਵ , ਇੱਕੋ ਵਿਚਾਰ ਨੂੰ ਵੱਖ-ਵੱਖ ਸ਼ਬਦਾਂ ਦੀ ਵਰਤੋਂ ਦੁਆਰਾ ਦਰਸਾਇਆ ਜਾਂਦਾ ਹੈ। Appeler un chat un chat, Dire pane al pane e vino al vino. (FR-IT) ਇਸਲਈ ਕਹਾਵਤਾਂ ਹੋਰ ਲੋਕਾਂ ਅਤੇ ਸਭਿਆਚਾਰਾਂ ਨੂੰ ਸਮਝਣ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਸਭ ਤੋਂ ਵੱਧ ਰੌਚਕ ਕਹਾਵਤਾਂ ਉਹ ਹਨ ਜਿਹੜੀਆਂ ਵਿਸ਼ਵ-ਪੱਧਰ 'ਤੇ ਪ੍ਰਚੱਲਤ ਹਨ। ਇਹ ਮਨੁੱਖੀ ਜ਼ਿੰਦਗੀ ਦੇ ‘ਮੁੱਖ ’ ਵਿਸ਼ਿਆਂ ਬਾਰੇ ਹਨ। ਇਹ ਕਹਾਵਤਾਂ ਵਿਸ਼ਵ-ਵਿਆਪੀ ਤਜਰਬਿਆਂ ਨਾਲ ਨਜਿੱਠਦੀਆਂ ਹਨ। ਇਹ ਦਰਸਾਉਂਦੀਆਂ ਹਨ ਕਿ ਅਸੀਂ ਸਾਰੇ ਇੱਕ-ਸਮਾਨ ਹਾਂ - ਭਾਵੇਂ ਅਸੀਂ ਕੋਈ ਵੀ ਭਾਸ਼ਾ ਬੋਲਦੇ ਹੋਈਏ!