ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   bg В басейна

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

50 [петдесет]

50 [petdeset]

В басейна

V baseyna

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਅੱਜ ਗਰਮੀ ਹੈ। Днес --гор-щ-. Д___ е г______ Д-е- е г-р-щ-. -------------- Днес е горещо. 0
V-bas-yna V b______ V b-s-y-a --------- V baseyna
ਕੀ ਆਪਾਂ ਤੈਰਨ ਚੱਲੀਏ? Д--о--д-м на-бас---? Д_ о_____ н_ б______ Д- о-и-е- н- б-с-й-? -------------------- Да отидем на басейн? 0
V--a----a V b______ V b-s-y-a --------- V baseyna
ਕੀ ਤੇਰਾ ਤੈਰਨ ਦਾ ਮਨ ਹੈ? И---ш-ли--а -тиде- да -лув---? И____ л_ д_ о_____ д_ п_______ И-к-ш л- д- о-и-е- д- п-у-а-е- ------------------------------ Искаш ли да отидем да плуваме? 0
Dn---y- -o----cho. D___ y_ g_________ D-e- y- g-r-s-c-o- ------------------ Dnes ye goreshcho.
ਕੀ ਤੇਰੇ ਕੋਲ ਤੌਲੀਆ ਹੈ? Има- ли ---л--? И___ л_ х______ И-а- л- х-в-и-? --------------- Имаш ли хавлия? 0
Dne- ye g-r-s---o. D___ y_ g_________ D-e- y- g-r-s-c-o- ------------------ Dnes ye goreshcho.
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? Им-ш--- ба-с-----ще-а? И___ л_ б_____ г______ И-а- л- б-н-к- г-щ-т-? ---------------------- Имаш ли бански гащета? 0
D-e--y--gore-hch-. D___ y_ g_________ D-e- y- g-r-s-c-o- ------------------ Dnes ye goreshcho.
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? И-аш -и-б--ски-ко----? И___ л_ б_____ к______ И-а- л- б-н-к- к-с-ю-? ---------------------- Имаш ли бански костюм? 0
D- -tide--n- ba---n? D_ o_____ n_ b______ D- o-i-e- n- b-s-y-? -------------------- Da otidem na baseyn?
ਕੀ ਤੂੰ ਤੈਰ ਸਕਦਾ / ਸਕਦੀ ਹੈਂ? М---ш -и -а-п----ш? М____ л_ д_ п______ М-ж-ш л- д- п-у-а-? ------------------- Можеш ли да плуваш? 0
D--o--dem--- b-s-y-? D_ o_____ n_ b______ D- o-i-e- n- b-s-y-? -------------------- Da otidem na baseyn?
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? Може- ---д--с--г-----ш? М____ л_ д_ с_ г_______ М-ж-ш л- д- с- г-у-к-ш- ----------------------- Можеш ли да се гмуркаш? 0
D--otidem na---se--? D_ o_____ n_ b______ D- o-i-e- n- b-s-y-? -------------------- Da otidem na baseyn?
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? Мо-е---и да -к---ш-в-в-во----? М____ л_ д_ с_____ в__ в______ М-ж-ш л- д- с-а-а- в-в в-д-т-? ------------------------------ Можеш ли да скачаш във водата? 0
Is-a-h-li--a------- da -luv---? I_____ l_ d_ o_____ d_ p_______ I-k-s- l- d- o-i-e- d- p-u-a-e- ------------------------------- Iskash li da otidem da pluvame?
ਫੁਹਾਰਾ ਕਿੱਥੇ ਹੈ? К----е --шът? К___ е д_____ К-д- е д-ш-т- ------------- Къде е душът? 0
I----h l--da-otid-m d- pl-vam-? I_____ l_ d_ o_____ d_ p_______ I-k-s- l- d- o-i-e- d- p-u-a-e- ------------------------------- Iskash li da otidem da pluvame?
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? К-д- - съ---калня--? К___ е с____________ К-д- е с-б-е-а-н-т-? -------------------- Къде е съблекалнята? 0
Is--sh li--a -tid-m--a ---v--e? I_____ l_ d_ o_____ d_ p_______ I-k-s- l- d- o-i-e- d- p-u-a-e- ------------------------------- Iskash li da otidem da pluvame?
ਤੈਰਨ ਦਾ ਚਸ਼ਮਾ ਕਿੱਥੇ ਹੈ? Къ-- са --ил-----а-пл---не? К___ с_ о______ з_ п_______ К-д- с- о-и-а-а з- п-у-а-е- --------------------------- Къде са очилата за плуване? 0
Im-s--l- kha-li-a? I____ l_ k________ I-a-h l- k-a-l-y-? ------------------ Imash li khavliya?
ਕੀ ਪਾਣੀ ਗਹਿਰਾ ਹੈ? В-да-а--ъ--о---ли--? В_____ д______ л_ е_ В-д-т- д-л-о-а л- е- -------------------- Водата дълбока ли е? 0
Imash-li--h-vl-y-? I____ l_ k________ I-a-h l- k-a-l-y-? ------------------ Imash li khavliya?
ਕੀ ਪਾਣੀ ਸਾਫ – ਸੁਥਰਾ ਹੈ? Вода-а -ис-а-ли -? В_____ ч____ л_ е_ В-д-т- ч-с-а л- е- ------------------ Водата чиста ли е? 0
Imas- li--ha-l-ya? I____ l_ k________ I-a-h l- k-a-l-y-? ------------------ Imash li khavliya?
ਕੀ ਪਾਣੀ ਗਰਮ ਹੈ? Вод-----о--- ли-е? В_____ т____ л_ е_ В-д-т- т-п-а л- е- ------------------ Водата топла ли е? 0
I--s---i b-n-ki-gashch-ta? I____ l_ b_____ g_________ I-a-h l- b-n-k- g-s-c-e-a- -------------------------- Imash li banski gashcheta?
ਮੈਂ ਕੰਬ ਰਿਹਾ / ਰਹੀ ਹਾਂ। Сту-ено -и--. С______ м_ е_ С-у-е-о м- е- ------------- Студено ми е. 0
I--sh -i-ba-s-----s-ch--a? I____ l_ b_____ g_________ I-a-h l- b-n-k- g-s-c-e-a- -------------------------- Imash li banski gashcheta?
ਪਾਣੀ ਬਹੁਤ ਠੰਢਾ ਹੈ। Вод-та-е---с-а с---ен-. В_____ е д____ с_______ В-д-т- е д-с-а с-у-е-а- ----------------------- Водата е доста студена. 0
I---h -- ------ ga-h-h---? I____ l_ b_____ g_________ I-a-h l- b-n-k- g-s-c-e-a- -------------------------- Imash li banski gashcheta?
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। Сег--и---з-м -- в-да--. С___ и______ о_ в______ С-г- и-л-з-м о- в-д-т-. ----------------------- Сега излизам от водата. 0
Ima-h-l- b-------o--yu-? I____ l_ b_____ k_______ I-a-h l- b-n-k- k-s-y-m- ------------------------ Imash li banski kostyum?

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।