ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   hy լողավազանում

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

50 [հիսուն]

50 [hisun]

լողավազանում

loghavazanum

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਮੇਨੀਅਨ ਖੇਡੋ ਹੋਰ
ਅੱਜ ਗਰਮੀ ਹੈ। Այ-որ---- -: Ա____ շ__ է_ Ա-ս-ր շ-գ է- ------------ Այսոր շոգ է: 0
l--h-va---um l___________ l-g-a-a-a-u- ------------ loghavazanum
ਕੀ ਆਪਾਂ ਤੈਰਨ ਚੱਲੀਏ? Գ--՞----ողա-ա---: Գ_____ լ_________ Գ-ա-ն- լ-ղ-վ-զ-ն- ----------------- Գնա՞նք լողավազան: 0
l-gh-va-an-m l___________ l-g-a-a-a-u- ------------ loghavazanum
ਕੀ ਤੇਰਾ ਤੈਰਨ ਦਾ ਮਨ ਹੈ? ՈՒ--ւ-մ-ես-գն--ք---ղավ-զա-: Ո______ ե_ գ____ լ_________ Ո-զ-ւ-մ ե- գ-ա-ք լ-ղ-վ-զ-ն- --------------------------- ՈՒզու՞մ ես գնանք լողավազան: 0
Aysor-s-og-e A____ s___ e A-s-r s-o- e ------------ Aysor shog e
ਕੀ ਤੇਰੇ ਕੋਲ ਤੌਲੀਆ ਹੈ? Ս-բ-- ո-ն-՞ս: Ս____ ո______ Ս-բ-չ ո-ն-՞-: ------------- Սրբիչ ունե՞ս: 0
A-s---s-og e A____ s___ e A-s-r s-o- e ------------ Aysor shog e
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? Լո--վա--ի- ո--ե՞-: Լ_________ ո______ Լ-ղ-վ-ր-ի- ո-ն-՞-: ------------------ Լողավարտիք ունե՞ս: 0
Ay--r-sh---e A____ s___ e A-s-r s-o- e ------------ Aysor shog e
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? Լո---գ--տ -ւն---: Լ________ ո______ Լ-ղ-զ-ե-տ ո-ն-՞-: ----------------- Լողազգեստ ունե՞ս: 0
G---n-’ -o-h--azan G______ l_________ G-a-n-’ l-g-a-a-a- ------------------ Gna՞nk’ loghavazan
ਕੀ ਤੂੰ ਤੈਰ ਸਕਦਾ / ਸਕਦੀ ਹੈਂ? Լ-ղալ-գ-տե--: Լ____ գ______ Լ-ղ-լ գ-տ-՞-: ------------- Լողալ գիտե՞ս: 0
G--՞-k’ ---ha-azan G______ l_________ G-a-n-’ l-g-a-a-a- ------------------ Gna՞nk’ loghavazan
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? Սո-զ--- --տե-ս: Ս______ գ______ Ս-ւ-վ-լ գ-տ-՞-: --------------- Սուզվել գիտե՞ս: 0
G--՞-k- -og--v-z-n G______ l_________ G-a-n-’ l-g-a-a-a- ------------------ Gna՞nk’ loghavazan
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? Կար-՞ղ -ս--ր--մեջ -ա---լ: Կ_____ ե_ ջ__ մ__ ց______ Կ-ր-՞- ե- ջ-ի մ-ջ ց-տ-ե-: ------------------------- Կարո՞ղ ես ջրի մեջ ցատկել: 0
U---m ye- -na-k’ loghav-z-n U____ y__ g_____ l_________ U-u-m y-s g-a-k- l-g-a-a-a- --------------------------- Uzu՞m yes gnank’ loghavazan
ਫੁਹਾਰਾ ਕਿੱਥੇ ਹੈ? Որ--՞ղ է-ց--ուղ-: Ո_____ է ց_______ Ո-տ-՞- է ց-ց-ւ-ը- ----------------- Որտե՞ղ է ցնցուղը: 0
U-u՞m-yes---an-’-l-g------n U____ y__ g_____ l_________ U-u-m y-s g-a-k- l-g-a-a-a- --------------------------- Uzu՞m yes gnank’ loghavazan
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? Որ--՞ղ-- ------ո- խ-իկը: Ո_____ է փ_______ խ_____ Ո-տ-՞- է փ-խ-ե-ո- խ-ի-ը- ------------------------ Որտե՞ղ է փոխվելու խցիկը: 0
Uz-՞- y-- g--n-’ l-gha-a--n U____ y__ g_____ l_________ U-u-m y-s g-a-k- l-g-a-a-a- --------------------------- Uzu՞m yes gnank’ loghavazan
ਤੈਰਨ ਦਾ ਚਸ਼ਮਾ ਕਿੱਥੇ ਹੈ? Որտե՞- է--ող- ա-նո--: Ո_____ է լ___ ա______ Ո-տ-՞- է լ-ղ- ա-ն-ց-: --------------------- Որտե՞ղ է լողի ակնոցը: 0
S--i--’ une-s S______ u____ S-b-c-’ u-e-s ------------- Srbich’ une՞s
ਕੀ ਪਾਣੀ ਗਹਿਰਾ ਹੈ? Ջ-ւ-ը -ո--- է: Ջ____ խ____ է_ Ջ-ւ-ը խ-՞-ն է- -------------- Ջուրը խո՞րն է: 0
Srb-c-’ u--՞s S______ u____ S-b-c-’ u-e-s ------------- Srbich’ une՞s
ਕੀ ਪਾਣੀ ਸਾਫ – ਸੁਥਰਾ ਹੈ? Ջ-ւրը--ա--ւ՞---: Ջ____ մ______ է_ Ջ-ւ-ը մ-ք-ւ-ր է- ---------------- Ջուրը մաքու՞ր է: 0
S--ic-’ u-e-s S______ u____ S-b-c-’ u-e-s ------------- Srbich’ une՞s
ਕੀ ਪਾਣੀ ਗਰਮ ਹੈ? Ջու-- տ-՞ք-է: Ջ____ տ___ է_ Ջ-ւ-ը տ-՞- է- ------------- Ջուրը տա՞ք է: 0
L--ha--r-ik----e-s L___________ u____ L-g-a-a-t-k- u-e-s ------------------ Loghavartik’ une՞s
ਮੈਂ ਕੰਬ ਰਿਹਾ / ਰਹੀ ਹਾਂ। Ե--մրսո---ե-: Ե_ մ_____ ե__ Ե- մ-ս-ւ- ե-: ------------- Ես մրսում եմ: 0
L-ghava-tik’-u---s L___________ u____ L-g-a-a-t-k- u-e-s ------------------ Loghavartik’ une՞s
ਪਾਣੀ ਬਹੁਤ ਠੰਢਾ ਹੈ। Ջ---- սառն -: Ջ____ ս___ է_ Ջ-ւ-ը ս-ռ- է- ------------- Ջուրը սառն է: 0
Loghavar---’---e՞s L___________ u____ L-g-a-a-t-k- u-e-s ------------------ Loghavartik’ une՞s
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। Ե--հի----ր-ց --ւրս-եմ գ--իս: Ե_ հ___ ջ___ դ____ ե_ գ_____ Ե- հ-մ- ջ-ի- դ-ւ-ս ե- գ-լ-ս- ---------------------------- Ես հիմա ջրից դուրս եմ գալիս: 0
Logha-gest --e-s L_________ u____ L-g-a-g-s- u-e-s ---------------- Loghazgest une՞s

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।