ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 1   »   hy ռեստորանում 1

29 [ਉਨੱਤੀ]

ਰੈਸਟੋਰੈਂਟ ਵਿੱਚ 1

ਰੈਸਟੋਰੈਂਟ ਵਿੱਚ 1

29 [քսանինը]

29 [k’saniny]

ռեստորանում 1

rrestoranum 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਮੇਨੀਅਨ ਖੇਡੋ ਹੋਰ
ਕੀ ਇਹ ਮੇਜ਼ ਖਾਲੀ ਹੈ? Այ--ս--ան- --ա- է: Ա__ ս_____ ա___ է_ Ա-ս ս-ղ-ն- ա-ա- է- ------------------ Այս սեղանը ազատ է: 0
rre-----nu--1 r__________ 1 r-e-t-r-n-m 1 ------------- rrestoranum 1
ਕ੍ਰਿਪਾ ਕਰਕੇ ਮੈਨੂੰ ਮੈਨਊ ਦੇਣਾ। Կա----՞ ----շաց-ւց--ը խն--ե-: Կ______ է ճ__________ խ______ Կ-ր-լ-՞ է ճ-շ-ց-ւ-ա-ը խ-դ-ե-: ----------------------------- Կարելի՞ է ճաշացուցակը խնդրեմ: 0
r---t-ran-m 1 r__________ 1 r-e-t-r-n-m 1 ------------- rrestoranum 1
ਤੁਸੀਂ ਕੀ ਸਿਫਾਰਿਸ਼ ਕਰ ਸਕਦੇ ਹੋ? Ի՞նչ կա------ խոր---րդ ---: Ի___ կ____ ե_ խ_______ տ___ Ի-ն- կ-ր-ղ ե- խ-ր-ո-ր- տ-լ- --------------------------- Ի՞նչ կարող եք խորհուրդ տալ: 0
Ays -----ny---a--e A__ s______ a___ e A-s s-g-a-y a-a- e ------------------ Ays seghany azat e
ਮੈਨੂੰ ਇੱਕ ਬੀਅਰ ਚਾਹੀਦੀ ਹੈ। Ե--ս-------րեջուր կց-ն--ն--ի: Ե_ ս____ գ_______ կ__________ Ե- ս-ր-վ գ-ր-ջ-ւ- կ-ա-կ-ն-յ-: ----------------------------- Ես սիրով գարեջուր կցանկանայի: 0
A-s-s---a-y-aza- e A__ s______ a___ e A-s s-g-a-y a-a- e ------------------ Ays seghany azat e
ਮੈਨੂੰ ਇੱਕ ਮਿਨਰਲ ਵਾਟਰ ਚਾਹੀਦਾ ਹੈ। Ե- կ-ան-ա-այ---ու-: Ե_ կ_________ ջ____ Ե- կ-ա-կ-ն-յ- ջ-ւ-: ------------------- Ես կցանկանայի ջուր: 0
Ays -eg--n- --at e A__ s______ a___ e A-s s-g-a-y a-a- e ------------------ Ays seghany azat e
ਮੈਨੂੰ ਇੱਕ ਸੰਤਰੇ ਦਾ ਰਸ ਚਾਹੀਦਾ ਹੈ। Ե----ա-կա--յի նար----հ-ութ: Ե_ կ_________ ն_____ հ_____ Ե- կ-ա-կ-ն-յ- ն-ր-ջ- հ-ո-թ- --------------------------- Ես կցանկանայի նարնջի հյութ: 0
Kareli՞ - cha-hat-----’--y khn---m K______ e c_______________ k______ K-r-l-՞ e c-a-h-t-’-t-’-k- k-n-r-m ---------------------------------- Kareli՞ e chashats’uts’aky khndrem
ਮੈਨੂੰ ਇੱਕ ਕਾਫੀ ਚਾਹੀਦੀ ਹੈ। Ես-կց--կա-ա---սու-ճ: Ե_ կ_________ ս_____ Ե- կ-ա-կ-ն-յ- ս-ւ-ճ- -------------------- Ես կցանկանայի սուրճ: 0
Kare--՞ e---a-h---’-ts---y k----em K______ e c_______________ k______ K-r-l-՞ e c-a-h-t-’-t-’-k- k-n-r-m ---------------------------------- Kareli՞ e chashats’uts’aky khndrem
ਮੈਨੂੰ ਦੁੱਧ ਨਾਲ ਇੱਕ ਕਾਫੀ ਚਾਹੀਦੀ ਹੈ। Ես---անկ-նայի-ս-ւր-ը -աթով: Ե_ կ_________ ս_____ կ_____ Ե- կ-ա-կ-ն-յ- ս-ւ-ճ- կ-թ-վ- --------------------------- Ես կցանկանայի սուրճը կաթով: 0
K-reli՞-e--hash--s-uts’-ky -h---em K______ e c_______________ k______ K-r-l-՞ e c-a-h-t-’-t-’-k- k-n-r-m ---------------------------------- Kareli՞ e chashats’uts’aky khndrem
ਕ੍ਰਿਪਾ ਕਰਕੇ, ਸ਼ੱਕਰ ਨਾਲ। Խն--ո-մ ե----ք-ր-վազ--: Խ______ ե_ շ___________ Խ-դ-ո-մ ե- շ-ք-ր-վ-զ-վ- ----------------------- Խնդրում եմ շաքարավազով: 0
I-n-h- -arogh-y-k- -h-rhu-d-tal I_____ k_____ y___ k_______ t__ I-n-h- k-r-g- y-k- k-o-h-r- t-l ------------------------------- I՞nch’ karogh yek’ khorhurd tal
ਮੈਂਨੂੰ ਇੱਕ ਚਾਹ ਚਾਹੀਦੀ ਹੈ। Ե- ---ն-ան-յի թե-: Ե_ կ_________ թ___ Ե- կ-ա-կ-ն-յ- թ-յ- ------------------ Ես կցանկանայի թեյ: 0
I-n-h’ ---og----k---horhu-- tal I_____ k_____ y___ k_______ t__ I-n-h- k-r-g- y-k- k-o-h-r- t-l ------------------------------- I՞nch’ karogh yek’ khorhurd tal
ਮੈਨੂੰ ਨੀਂਬੂ ਨਾਲ ਇੱਕ ਚਾਹ ਚਾਹੀਦੀ ਹੈ। Ե----ա---ն-յի--ե-ը-կ--րոնո-: Ե_ կ_________ թ___ կ________ Ե- կ-ա-կ-ն-յ- թ-յ- կ-տ-ո-ո-: ---------------------------- Ես կցանկանայի թեյը կիտրոնով: 0
I-n-h’-k-rog- --k- k----u-- --l I_____ k_____ y___ k_______ t__ I-n-h- k-r-g- y-k- k-o-h-r- t-l ------------------------------- I՞nch’ karogh yek’ khorhurd tal
ਮੈਨੂੰ ਦੁੱਧ ਨਾਲ ਇੱਕ ਚਾਹ ਚਾਹੀਦੀ ਹੈ। Ես -ց-նկ--այի թե-- --թո-: Ե_ կ_________ թ___ կ_____ Ե- կ-ա-կ-ն-յ- թ-յ- կ-թ-վ- ------------------------- Ես կցանկանայի թեյը կաթով: 0
Y----iro-----e-------’-n---ayi Y__ s____ g______ k___________ Y-s s-r-v g-r-j-r k-s-a-k-n-y- ------------------------------ Yes sirov garejur kts’ankanayi
ਕੀ ਤੁਹਾਡੇ ਕੋਲ ਸਿਗਰਟ ਹੈ? Ծ--խ-տ -ւ-ե--: Ծ_____ ո______ Ծ-ա-ո- ո-ն-՞-: -------------- Ծխախոտ ունե՞ք: 0
Y---s--o--g--ejur kts’a------i Y__ s____ g______ k___________ Y-s s-r-v g-r-j-r k-s-a-k-n-y- ------------------------------ Yes sirov garejur kts’ankanayi
ਕੀ ਤੁਹਾਡੇ ਕੋਲ ਰਾਖਦਾਨੀ ਹੈ? Մոխ-աման ու--՞ք: Մ_______ ո______ Մ-խ-ա-ա- ո-ն-՞-: ---------------- Մոխրաման ունե՞ք: 0
Ye------- gare-ur-k-s’a-ka-a-i Y__ s____ g______ k___________ Y-s s-r-v g-r-j-r k-s-a-k-n-y- ------------------------------ Yes sirov garejur kts’ankanayi
ਕੀ ਤੁਹਾਡੇ ਕੋਲ ਸੁਲਗਾਉਣ ਲਈ ਕੁਛ ਹੈ? Կր-կ--ռի- ունե-ք: Կ________ ո______ Կ-ա-վ-ռ-չ ո-ն-՞-: ----------------- Կրակվառիչ ունե՞ք: 0
Yes----’-n-an-y- jur Y__ k___________ j__ Y-s k-s-a-k-n-y- j-r -------------------- Yes kts’ankanayi jur
ਮੇਰੇ ਕੋਲ ਕਾਂਟਾ ਨਹੀਂ ਹੈ। Ես-----րա----չո--եմ: Ե_ պ________ չ______ Ե- պ-տ-ր-ք-ղ չ-ւ-ե-: -------------------- Ես պատարաքաղ չունեմ: 0
Y-s-k-s’a---n-yi-jur Y__ k___________ j__ Y-s k-s-a-k-n-y- j-r -------------------- Yes kts’ankanayi jur
ਮੇਰੇ ਕੋਲ ਛੁਰੀ ਨਹੀਂ ਹੈ। Ես-դա-ա--չո-նեմ: Ե_ դ____ չ______ Ե- դ-ն-կ չ-ւ-ե-: ---------------- Ես դանակ չունեմ: 0
Ye- k-s---k-na-i -ur Y__ k___________ j__ Y-s k-s-a-k-n-y- j-r -------------------- Yes kts’ankanayi jur
ਮੇਰੇ ਕੋਲ ਚਮਚਾ ਨਹੀਂ ਹੈ। Ես -դ-լ -ուն-մ: Ե_ գ___ չ______ Ե- գ-ա- չ-ւ-ե-: --------------- Ես գդալ չունեմ: 0
Y----ts’-n-a-a-i-nar--i h--t’ Y__ k___________ n_____ h____ Y-s k-s-a-k-n-y- n-r-j- h-u-’ ----------------------------- Yes kts’ankanayi narnji hyut’

ਵਿਆਕਰਣ ਝੂਠ ਨੂੰ ਰੋਕਦੀ ਹੈ!

ਹਰੇਕ ਭਾਸ਼ਾ ਦੇ ਵਿਸ਼ੇਸ਼ ਗੁਣ ਹੁੰਦੇ ਹਨ। ਪਰ ਕੁਝ ਭਾਸ਼ਾਵਾਂ ਵਿੱਚ ਅਜਿਹੀਆਂ ਵਿਸ਼ੇਸ਼ਤਾਵਾਂ ਵੀ ਹਨ , ਜਿਹੜੀਆਂ ਦੁਨੀਆਂ ਭਰ ਵਿੱਚ ਵਿਲੱਖਣ ਹਨ। ਇਨ੍ਹਾਂ ਵਿੱਚੋਂ ਇੱਕ ਭਾਸ਼ਾ ਹੈ ਟ੍ਰਿਓ। ਟ੍ਰਿਓ ਦੱਖਣੀ ਅਮਰੀਕਾ ਦੀ ਇੱਕ ਰਾਸ਼ਟਰੀ ਅਮਰੀਕੀ ਭਾਸ਼ਾ ਹੈ। ਬ੍ਰਾਜ਼ੀਲ ਅਤੇ ਸੂਰੀਨਾਮ ਵਿੱਚ ਲਗਭਗ 2,000 ਲੋਕ ਇਹ ਭਾਸ਼ਾ ਬੋਲਦੇ ਹਨ। ਟ੍ਰਿਓ ਦੀ ਸਰਲਤਾ ਦਾ ਕਾਰਨ ਇਸਦੀ ਵਿਆਕਰਨ ਹੈ। ਕਿਉਂਕਿ ਇਹ ਬੋਲਣ ਵਾਲਿਆਂ ਨੂੰ ਹਮੇਸ਼ਾਂ ਸੱਚ ਕਹਿਣ ਲਈ ਮਜਬੂਰ ਕਰਦੀ ਹੈ। ਇਸਦਾ ਜ਼ਿੰਮੇਵਾਰ ਇਸਦਾ ਕਹਾਇਆ ਜਾਂਦਾ ਨਿਰਾਸ਼ਾਜਨਕ ਅੰਤ ਹੈ। ਇਹ ਅੰਤ ਟ੍ਰਿਓ ਵਿੱਚ ਕ੍ਰਿਆਵਾਂ ਨਾਲ ਜੋੜਿਆ ਜਾਂਦਾ ਹੈ। ਇਹ ਦਰਸਾਉਂਦਾ ਹੈ ਕਿ ਵਾਕ ਵਿੱਚ ਕਿੰਨੀ ਸੱਚਾਈ ਹੈ। ਇੱਕ ਸਧਾਰਨ ਉਦਾਹਰਣ ਦੱਸਦੀ ਹੈ ਇਹ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ। ਆਓ ਇਹ ਵਾਕ ਲੈਂਦੇ ਹਾਂ ਬੱਚਾ ਸਕੂਲ ਗਿਆ। ਟ੍ਰਿਓ ਵਿੱਚ , ਬੋਲਣ ਵਾਲੇ ਨੂੰ ਕ੍ਰਿਆ ਸ਼ਬਦ ਦੇ ਨਾਲ ਇੱਕ ਨਿਸਚਿਤ ਅੰਤ ਜੋੜਨਾ ਪੈਂਦਾ ਹੈ। ਅੰਤ ਰਾਹੀਂ ਉਹ ਇਹ ਜਾਣ ਲੈਂਦੇ ਹਨ ਕਿ ਉਸਨੇ ਆਪ ਬੱਚੇ ਨੂੰ ਦੇਖਿਆ ਹੈ ਜਾਂ ਨਹੀਂ। ਪਰ ਉਹ ਇਹ ਵੀ ਜ਼ਾਹਰ ਕਰ ਸਕਦਾ ਹੈ ਕਿ ਉਹ ਇਹ ਕੇਵਲ ਦੂਜਿਆਂ ਨਾਲ ਗੱਲ ਕਰਨ ਦੁਆਰਾ ਜਾਣਦਾ ਹੈ। ਜਾਂ ਉਹ ਵਾਕ ਦੇ ਅੰਤ ਰਾਹੀਂ ਕਹਿੰਦਾ ਹੈ ਕਿ ਉਹ ਜਾਣਦਾ ਹੈ ਕਿ ਇਹ ਝੂਠ ਹੈ। ਇਸਲਈ ਬੋਲਣ ਵਾਲੇ ਨੂੰ , ਜੋ ਕੁਝ ਵੀ ਉਸਨੇ ਕਹਿਣਾ ਹੈ , ਲਈ ਪ੍ਰਤੀਬੱਧ ਹੋਣਾ ਪੈਂਦਾ ਹੈ। ਭਾਵ , ਉਸਨੂੰ ਨਿਸਚਿਤ ਰੂਪ ਵਿੱਚ ਦੱਸਣਾ ਪੈਂਦਾ ਹੈ ਕਿ ਕੋਈ ਬਿਆਨ ਕਿੰਨਾ ਸੱਚਾ ਹੈ। ਇਸ ਤਰ੍ਹਾਂ , ਉਹ ਕਿਸੇ ਚੀਜ਼ ਦਾ ਲੁਕਾਅ ਜਾਂ ਝੂਠੀ ਬਿਆਨਬਾਜ਼ੀ ਨਹੀਂ ਕਰ ਸਕਦਾ। ਜੇਕਰ ਕੋਈ ਟ੍ਰਿਓ ਬੋਲਣ ਵਾਲਾ ਵਿਅਕਤੀ ਅੰਤ ਖਾਲੀ ਛੱਡ ਦੇਂਦਾ ਹੈ , ਉਸਨੂੰ ਝੂਠਾਸਮਝਿਆ ਜਾਂਦਾ ਹੈ। ਸੂਰੀਨਾਮ ਵਿੱਚ ਸਰਕਾਰੀ ਭਾਸ਼ਾ ਡੱਚ ਹੈ। ਡੱਚ ਤੋਂ ਟ੍ਰਿਓ ਵਿੱਚ ਅਨੁਵਾਦ ਆਮ ਤੌਰ 'ਤੇ ਮੁਸ਼ਕਲ ਹੁੰਦੇ ਹਨ। ਕਿਉਂਕਿ ਜ਼ਿਆਦਾਤਰ ਭਾਸ਼ਾਵਾਂ ਸੰਪੂਰਨ ਤੌਰ 'ਤੇ ਸਹੀ ਨਹੀਂ ਹੁੰਦੀਆਂ। ਇਹ ਬੋਲਣ ਵਾਲਿਆਂ ਲਈ ਸੰਭਾਵੀ ਅਸਪੱਸ਼ਟਤਾ ਪੈਦਾ ਕਰ ਦੇਂਦੀਆਂ ਹਨ। ਇਸਲਈ , ਦੁਭਾਸ਼ੀਏ ਜੋ ਵੀ ਕਹਿੰਦੇ ਹਨ , ਉਸ ਬਾਰੇ ਹਮੇਸ਼ਾਂ ਪ੍ਰਤਿਗਿਆ ਨਹੀਂ ਕਰਦੇ। ਇਸ ਕਰਕੇ ਟ੍ਰਿਓ ਬੋਲਣ ਵਾਲਿਆਂ ਨਾਲ ਗੱਲਬਾਤ ਕਰਨੀ ਔਖੀ ਹੁੰਦੀ ਹੈ। ਸ਼ਾਇਦ ਨਿਰਾਸ਼ਾਜਨਕ ਅੰਤ ਹੋਰ ਭਾਸ਼ਾਵਾਂ ਵਿੱਚ ਵੀ ਸਹਾਇਕ ਹੋਵੇਗਾ! ? ਕੇਵਲ ਰਾਜਨੀਤੀ ਦਾ ਭਾਸ਼ਾ ਵਿੱਚ ਹੀ ਨਹੀਂ...