ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 1   »   hy ինչ որ բան հիմնավորել 1

75 [ਪਝੰਤਰ]

ਕਿਸੇ ਗੱਲ ਦਾ ਤਰਕ ਦੇਣਾ 1

ਕਿਸੇ ਗੱਲ ਦਾ ਤਰਕ ਦੇਣਾ 1

75 [յոթանասունհինգ]

75 [yot’anasunhing]

ինչ որ բան հիմնավորել 1

inch’ vor ban himnavorel 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਮੇਨੀਅਨ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਉਂਦੇ ? Ինչ--՞-չեք գ-լիս: Ի_____ չ__ գ_____ Ի-չ-ւ- չ-ք գ-լ-ս- ----------------- Ինչու՞ չեք գալիս: 0
in-h- vor ----hi-na----- 1 i____ v__ b__ h_________ 1 i-c-’ v-r b-n h-m-a-o-e- 1 -------------------------- inch’ vor ban himnavorel 1
ਮੌਸਮ ਕਿੰਨਾ ਖਰਾਬ ਹੈ? Եղան--- -ատ---: Ե______ վ___ է_ Ե-ա-ա-ը վ-տ- է- --------------- Եղանակը վատն է: 0
inch’ --- -----i---v-re- 1 i____ v__ b__ h_________ 1 i-c-’ v-r b-n h-m-a-o-e- 1 -------------------------- inch’ vor ban himnavorel 1
ਮੈਂ ਨਹੀਂ ਆ ਰਿਹਾ / ਰਹੀ ਹਾਂ ਕਿਉਂਕਿ ਮੌਸਮ ਬਹੁਤ ਖਰਾਬ ਹੈ। Ես--եմ գ--իս, ո--վ-ետև --անա----ատ--է: Ե_ չ__ գ_____ ո_______ ե______ վ___ է_ Ե- չ-մ գ-լ-ս- ո-ո-հ-տ- ե-ա-ա-ը վ-տ- է- -------------------------------------- Ես չեմ գալիս, որովհետև եղանակը վատն է: 0
I--h-u՞ -h-ye-- -a--s I______ c______ g____ I-c-’-՞ c-’-e-’ g-l-s --------------------- Inch’u՞ ch’yek’ galis
ਉਹ ਕਿਉਂ ਨਹੀਂ ਆ ਰਿਹਾ? Ին---՞ -է նա -ա-ի-: Ի_____ չ_ ն_ գ_____ Ի-չ-ւ- չ- ն- գ-լ-ս- ------------------- Ինչու՞ չէ նա գալիս: 0
I----u՞-c-’yek--gal-s I______ c______ g____ I-c-’-՞ c-’-e-’ g-l-s --------------------- Inch’u՞ ch’yek’ galis
ਉਸਨੂੰ ਸੱਦਾ ਨਹੀਂ ਦਿੱਤਾ ਗਿਆ। Ն--հրա--րվ---չ-: Ն_ հ________ չ__ Ն- հ-ա-ի-վ-ծ չ-: ---------------- Նա հրավիրված չէ: 0
In-h’-՞ ch’---- -a--s I______ c______ g____ I-c-’-՞ c-’-e-’ g-l-s --------------------- Inch’u՞ ch’yek’ galis
ਉਹ ਨਹੀਂ ਆ ਰਿਹਾ ਕਿਉਂਕਿ ਉਸਨੂੰ ਬੁਲਾਇਆ ਨਹੀਂ ਗਿਆ। Նա ----ալիս--որ-վհետև------ավի--ած չ-: Ն_ չ_ գ_____ ո_______ ն_ հ________ չ__ Ն- չ- գ-լ-ս- ո-ո-հ-տ- ն- հ-ա-ի-վ-ծ չ-: -------------------------------------- Նա չի գալիս, որովհետև նա հրավիրված չէ: 0
Yegh--a-y-vat--e Y________ v___ e Y-g-a-a-y v-t- e ---------------- Yeghanaky vatn e
ਤੂੰ ਕਿਉਂ ਨਹੀਂ ਆਂਉਂਦਾ / ਆਉਂਦੀ? Ի--ու--չե- --լի-: Ի_____ չ__ գ_____ Ի-չ-ւ- չ-ս գ-լ-ս- ----------------- Ինչու՞ չես գալիս: 0
Y--han--y --tn e Y________ v___ e Y-g-a-a-y v-t- e ---------------- Yeghanaky vatn e
ਮੇਰੇ ਕੋਲ ਵਕਤ ਨਹੀਂ ਹੈ। Ես-ժա-ան-կ -ո--եմ: Ե_ ժ______ չ______ Ե- ժ-մ-ն-կ չ-ւ-ե-: ------------------ Ես ժամանակ չունեմ: 0
Y--h---------- e Y________ v___ e Y-g-a-a-y v-t- e ---------------- Yeghanaky vatn e
ਮੈਂ ਨਹੀਂ ਆ ਰਿਹਾ / ਰਹੀ ਕਿਉਂਕਿ ਮੇਰੇ ਕੋਲ ਵਕਤ ਨਹੀਂ ਹੈ। Ես-չեմ-գ-լ--- ո---հե---ժա-ա----չ-ւ-եմ: Ե_ չ__ գ_____ ո_______ ժ______ չ______ Ե- չ-մ գ-լ-ս- ո-ո-հ-տ- ժ-մ-ն-կ չ-ւ-ե-: -------------------------------------- Ես չեմ գալիս, որովհետև ժամանակ չունեմ: 0
Y-- c-’yem---lis- -o-o-het-- ---h-na-y vatn e Y__ c_____ g_____ v_________ y________ v___ e Y-s c-’-e- g-l-s- v-r-v-e-e- y-g-a-a-y v-t- e --------------------------------------------- Yes ch’yem galis, vorovhetev yeghanaky vatn e
ਤੂੰ ਠਹਿਰ ਕਿਉਂ ਨਹੀਂ ਜਾਂਦਾ / ਜਾਂਦੀ? Ի-չ-ւ՞-չե---նո--: Ի_____ չ__ մ_____ Ի-չ-ւ- չ-ս մ-ո-մ- ----------------- Ինչու՞ չես մնում: 0
Y-s-c-’y-m -a--s- vor-vhe-ev yeg-a-aky va---e Y__ c_____ g_____ v_________ y________ v___ e Y-s c-’-e- g-l-s- v-r-v-e-e- y-g-a-a-y v-t- e --------------------------------------------- Yes ch’yem galis, vorovhetev yeghanaky vatn e
ਮੈਂ ਅਜੇ ਕੰਮ ਕਰਨਾ ਹੈ। Ես-պ--- է -եռ-աշ-----: Ե_ պ___ է դ__ ա_______ Ե- պ-տ- է դ-ռ ա-խ-տ-մ- ---------------------- Ես պետք է դեռ աշխատեմ: 0
Y-s-c-’--- --lis,-voro-he--v y-g-a--k- va-- e Y__ c_____ g_____ v_________ y________ v___ e Y-s c-’-e- g-l-s- v-r-v-e-e- y-g-a-a-y v-t- e --------------------------------------------- Yes ch’yem galis, vorovhetev yeghanaky vatn e
ਮੈਂ ਨਹੀਂ ਰਿਹ ਸਕਦਾ / ਸਕਦੀ ਕਿਉਂਕਿ ਮੈਂ ਅਜੇ ਕੰਮ ਕਰਨਾ ਹੈ। Ես չեմ ---ւ-- ---վհ--և--- պետք-է-դ-- աշ-ա--մ: Ե_ չ__ մ_____ ո_______ ե_ պ___ է դ__ ա_______ Ե- չ-մ մ-ո-մ- ո-ո-հ-տ- ե- պ-տ- է դ-ռ ա-խ-տ-մ- --------------------------------------------- Ես չեմ մնում, որովհետև ես պետք է դեռ աշխատեմ: 0
In--’u՞ -h’e n--g--is I______ c___ n_ g____ I-c-’-՞ c-’- n- g-l-s --------------------- Inch’u՞ ch’e na galis
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? Ինչ-ւ՞ ---ա-դ-ն գ---մ: Ի_____ ե_ ա____ գ_____ Ի-չ-ւ- ե- ա-դ-ն գ-ո-մ- ---------------------- Ինչու՞ եք արդեն գնում: 0
I-c---՞-c----na-g--is I______ c___ n_ g____ I-c-’-՞ c-’- n- g-l-s --------------------- Inch’u՞ ch’e na galis
ਮੈਂ ਥੱਕ ਗਿਆ / ਗਈ ਹਾਂ। Ես---գնա- եմ: Ե_ հ_____ ե__ Ե- հ-գ-ա- ե-: ------------- Ես հոգնած եմ: 0
Inch-u- --’- na g--is I______ c___ n_ g____ I-c-’-՞ c-’- n- g-l-s --------------------- Inch’u՞ ch’e na galis
ਮੈਂ ਜਾ ਰਿਹਾ / ਰਹੀ ਹਾਂ ਕਿਉਂਕਿ ਮੈਂ ਥੱਕ ਗਿਆ / ਗਈ ਹਾਂ। Ե- -ն--մ եմ, ո--վհե-- --գնած ե-: Ե_ գ____ ե__ ո_______ հ_____ ե__ Ե- գ-ո-մ ե-, ո-ո-հ-տ- հ-գ-ա- ե-: -------------------------------- Ես գնում եմ, որովհետև հոգնած եմ: 0
Na-hr-v-rvat----’e N_ h_________ c___ N- h-a-i-v-t- c-’- ------------------ Na hravirvats ch’e
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? Ին------- ա-դե- գ-ու-: Ի_____ ե_ ա____ գ_____ Ի-չ-ւ- ե- ա-դ-ն գ-ո-մ- ---------------------- Ինչու՞ եք արդեն գնում: 0
Na-hr----v--s-c--e N_ h_________ c___ N- h-a-i-v-t- c-’- ------------------ Na hravirvats ch’e
ਬਹੁਤ ਦੇਰ ਚੁੱਕੀ ਹੈ। Ա-----ուշ -: Ա____ ո__ է_ Ա-դ-ն ո-շ է- ------------ Արդեն ուշ է: 0
N----av----ts-ch-e N_ h_________ c___ N- h-a-i-v-t- c-’- ------------------ Na hravirvats ch’e
ਮੈਂ ਚੱਲਦਾ / ਚੱਲਦੀ ਹਾਂ ਕਿਉਂਕਿ ਪਹਿਲਾਂ ਹੀ ਦੇਰ ਹੋ ਚੁੱਕੀ ਹੈ। Ե- գն--------ո---հ-տև-ար-են -ւշ-է: Ե_ գ____ ե__ ո_______ ա____ ո__ է_ Ե- գ-ո-մ ե-, ո-ո-հ-տ- ա-դ-ն ո-շ է- ---------------------------------- Ես գնում եմ, որովհետև արդեն ուշ է: 0
Na-c-’i--al-s- vo-----tev na--r-v--v--s -h’e N_ c___ g_____ v_________ n_ h_________ c___ N- c-’- g-l-s- v-r-v-e-e- n- h-a-i-v-t- c-’- -------------------------------------------- Na ch’i galis, vorovhetev na hravirvats ch’e

ਮੂਲ ਭਾਸ਼ਾ = ਭਾਵਨਾਤਮਕ, ਵਿਦੇਸ਼ੀ ਭਾਸ਼ਾ = ਵਿਚਾਰਸ਼ੀਲ?

ਜਦੋਂ ਅਸੀਂ ਵਿਦੇਸ਼ੀ ਭਾਸ਼ਾਵਾਂ ਸਿੱਖਦੇ ਹਾਂ, ਅਸੀਂ ਆਪਣੇ ਦਿਮਾਗ ਨੂੰ ਉਤਸ਼ਾਹਿਤ ਕਰਦੇ ਹਾਂ। ਸਿੱਖਿਆ ਰਾਹੀਂ ਸਾਡੀ ਸੋਚ ਵਿੱਚ ਤਬਦੀਲੀ ਆਉਂਦੀ ਹੈ। ਅਸੀਂ ਵਧੇਰੇ ਰਚਨਾਤਮਕ ਅਤੇ ਨਰਮ ਹੋ ਜਾਂਦੇ ਹਾਂ। ਬਹੁਭਾਸ਼ਾਈ ਵਿਅਕਤੀਆਂ ਲਈ ਗੁੰਝਲਦਾਰ ਸੋਚ ਸਰਲ ਬਣ ਜਾਂਦੀ ਹੈ। ਸਿੱਖਣ ਨਾਲ ਯਾਦਾਸ਼ਤ ਦੀ ਕਸਰਤ ਹੁੰਦੀ ਹੈ। ਅਸੀਂ ਜਿੰਨਾ ਜ਼ਿਆਦਾ ਸਿੱਖਾਂਗੇ, ਇਹ ਉਨਾ ਵਧੀਆ ਕੰਮ ਕਰੇਗੀ। ਜਿਨ੍ਹਾਂ ਨੇ ਜ਼ਿਆਦਾ ਭਾਸ਼ਾਵਾਂ ਸਿੱਖੀਆਂ ਹੁੰਦੀਆਂ ਹਨ, ਉਹ ਹੋਰ ਚੀਜ਼ਾਂ ਨੂੰ ਵੀ ਜਲਦੀ ਸਿੱਖਦੇ ਹਨ। ਉਹ ਕਿਸੇ ਵਿਸ਼ੇ ਬਾਰੇ ਵਧੇਰੇ ਇਕਾਗਰਤਾ ਨਾਲ ਜ਼ਿਆਦਾ ਸਮੇਂ ਤੱਕ ਸੋਚ ਸਕਦੇ ਹਨ। ਨਤੀਜੇ ਵਜੋਂ, ਉਹ ਮੁਸ਼ਕਲਾਂ ਨੂੰ ਜਲਦੀ ਹੱਲ ਕਰਦੇ ਹਨ। ਬਹੁਭਾਸ਼ਾਈ ਵਿਅਕਤੀ ਵਧੇਰੇ ਨਿਰਣਾਇਕ ਵੀ ਹੁੰਦੇ ਹਨ। ਪਰ ਉਹ ਫ਼ੈਸਲੇ ਕਿਵੇਂ ਕਰਦੇ ਹਨ, ਭਾਸ਼ਾਵਾਂ ਉੱਤੇ ਵੀ ਨਿਰਭਰ ਕਰਦਾ ਹੈ। ਜਿਹੜੀ ਭਾਸ਼ਾ ਵਿੱਚ ਅਸੀਂ ਸੋਚਦੇ ਹਾਂ, ਉਹ ਸਾਡੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਮਨੋਵਿਗਿਆਨਕਾਂ ਨੇ ਇੱਕ ਅਧਿਐਨ ਲਈ ਕਈ ਵਿਅਕਤੀਆਂ ਦੀ ਜਾਂਚ ਕੀਤੀ। ਜਾਂਚ-ਅਧੀਨ ਸਾਰੇ ਵਿਅਕਤੀ ਦੁਭਾਸ਼ੀਏ ਸਨ। ਉਹ ਆਪਣੀ ਮੂਲ ਭਾਸ਼ਾ ਤੋਂ ਇਲਾਵਾ ਇੱਕ ਹੋਰ ਭਾਸ਼ਾ ਵੀ ਬੋਲਦੇ ਸਨ। ਜਾਂਚ-ਅਧੀਨ ਵਿਅਕਤੀਆਂ ਨੇ ਇੱਕ ਸਵਾਲ ਦਾ ਜਵਾਬ ਦੇਣਾ ਸੀ। ਇਹ ਸਵਾਲ ਇੱਕ ਮੁਸ਼ਕਲ ਦੇ ਹੱਲ ਨਾਲ ਸੰਬੰਧਤ ਸੀ। ਇਸ ਪ੍ਰਕ੍ਰਿਆ ਵਿੱਚ, ਜਾਂਚ-ਅਧੀਨ ਵਿਅਕਤੀਆਂ ਨੇ ਦੋ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰਨੀ ਸੀ। ਇੱਕ ਵਿਕਲਪ ਦੂਜੇ ਨਾਲੋਂ ਵਿਸ਼ੇਸ਼ ਤੌਰ 'ਤੇ ਬਹੁਤ ਜ਼ਿਆਦਾ ਜ਼ੋਖ਼ਮ ਵਾਲਾ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਸਵਾਲ ਦਾ ਜਵਾਬ ਦੋਹਾਂ ਭਾਸ਼ਾਵਾਂ ਵਿੱਚ ਦੇਣਾ ਸੀ। ਅਤੇ ਭਾਸ਼ਾ ਦੀ ਤਬਦੀਲੀ ਦੇ ਨਾਲ ਜਵਾਬ ਵੀ ਬਦਲ ਜਾਂਦੇ ਸਨ! ਜਦੋਂ ਉਹ ਆਪਣੀ ਮੂਲ ਭਾਸ਼ਾ ਵਿੱਚ ਬੋਲ ਰਹੇ ਸਨ, ਜਾਂਚ-ਅਧੀਨ ਵਿਅਕੀਆਂ ਨੇ ਜ਼ੋਖ਼ਮਾਂ ਦੀ ਚੋਣ ਕੀਤੀ। ਪਰ ਵਿਦੇਸ਼ੀ ਭਾਸ਼ਾ ਵਿੱਚ ਉਨ੍ਹਾਂ ਨੇ ਸੁਰੱਖਿਅਤ ਵਿਕਲਪ ਦੀ ਚੋਣ ਕੀਤੀ। ਇਸ ਤਜਰਬੇ ਤੋਂ ਬਾਦ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਰਤਾਂ ਲਗਾਉਣੀਆਂ ਸਨ। ਇੱਥੇ ਵੀ ਫ਼ਰਕ ਸਪੱਸ਼ਟ ਸੀ। ਜਦੋਂ ਉਨ੍ਹਾਂ ਨੇ ਵਿਦੇਸ਼ੀ ਭਾਸ਼ਾ ਦੀ ਵਰਤੋਂ ਕੀਤੀ, ਉਹ ਵਧੇਰੇ ਬੁੱਧੀਮਾਨ ਸਨ। ਖੋਜਕਰਤਾਵਾਂ ਦੇ ਅੰਦਾਜ਼ੇ ਅਨੁਸਾਰ ਅਸੀਂ ਵਿਦੇਸ਼ੀ ਭਾਸ਼ਾਵਾਂ ਪ੍ਰਤੀ ਵਧੇਰੇ ਇਕਾਗਰਚਿਤ ਹੁੰਦੇ ਹਾਂ। ਇਸਲਈ, ਅਸੀਂ ਭਾਵਨਾਤਮਕਤਾ ਨਾਲ ਨਹੀਂ, ਬਲਕਿ ਵਿਚਾਰਸ਼ੀਲਤਾ ਨਾਲ ਫ਼ੈਸਲੇ ਕਰਦੇਹਾਂ...