ਪ੍ਹੈਰਾ ਕਿਤਾਬ

pa ਰੁੱਤਾਂ ਅਤੇ ਮੌਸਮ   »   hy տարվա եղանակները և եղանակը

16 [ਸੋਲਾਂ]

ਰੁੱਤਾਂ ਅਤੇ ਮੌਸਮ

ਰੁੱਤਾਂ ਅਤੇ ਮੌਸਮ

16 [տասնվեց]

16 [tasnvets’]

տարվա եղանակները և եղանակը

tarva yeghanaknery yev yeghanaky

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਮੇਨੀਅਨ ਖੇਡੋ ਹੋਰ
ਰੁੱਤਾਂ ਇਸ ਪ੍ਰਕਾਰ ਹੁੰਦੀਆਂ ਹਨ: Ս-ա-ք -արվ- ե-ա--կանե-- --; Ս____ տ____ ե__________ ե__ Ս-ա-ք տ-ր-ա ե-ա-ա-ա-ե-ն ե-; --------------------------- Սրանք տարվա եղանականերն են; 0
ta----ye-ha------- ye- y---ana-y t____ y___________ y__ y________ t-r-a y-g-a-a-n-r- y-v y-g-a-a-y -------------------------------- tarva yeghanaknery yev yeghanaky
ਬਸੰਤ,ਗਰਮੀ գա-ո--,-ա---, գ______ ա____ գ-ր-ւ-, ա-ա-, ------------- գարուն, ամառ, 0
t-rv---eghanak--ry-y---yegh-n-ky t____ y___________ y__ y________ t-r-a y-g-a-a-n-r- y-v y-g-a-a-y -------------------------------- tarva yeghanaknery yev yeghanaky
ਪਤਝੜ ਅਤੇ ਸਰਦੀ ա------ ----: ա____ և ձ____ ա-ո-ն և ձ-ե-: ------------- աշուն և ձմեռ: 0
S-ank- ----- ---h-na----r- y-n; S_____ t____ y____________ y___ S-a-k- t-r-a y-g-a-a-a-e-n y-n- ------------------------------- Srank’ tarva yeghanakanern yen;
ਗਰਮੀ ਗਰਮ ਹੁੰਦੀ ਹੈ। Ամ-անը--ոգ--: Ա_____ շ__ է_ Ա-ռ-ն- շ-գ է- ------------- Ամռանը շոգ է: 0
S-ank- -arv- ye-h--ak--e----e-; S_____ t____ y____________ y___ S-a-k- t-r-a y-g-a-a-a-e-n y-n- ------------------------------- Srank’ tarva yeghanakanern yen;
ਗਰਮੀ ਵਿੱਚ ਸੂਰਜ ਚਮਕਦਾ ਹੈ। Ա--անը --ղ------ա-ևը: Ա_____ շ_____ է ա____ Ա-ռ-ն- շ-ղ-ւ- է ա-և-: --------------------- Ամռանը շողում է արևը: 0
S--nk- t---- y--h---kane-n--en; S_____ t____ y____________ y___ S-a-k- t-r-a y-g-a-a-a-e-n y-n- ------------------------------- Srank’ tarva yeghanakanern yen;
ਸਾਨੂੰ ਗਰਮੀ ਵਿੱਚ ਟਹਿਲਣਾ ਚੰਗਾ ਲੱਗਦਾ ਹੈ। Ա----ը -ա------վ -նք --ում-զ-ո-ան--: Ա_____ հ________ ե__ գ____ զ________ Ա-ռ-ն- հ-ճ-ւ-ք-վ ե-ք գ-ո-մ զ-ո-ա-ք-: ------------------------------------ Ամռանը հաճույքով ենք գնում զբոսանքի: 0
garu-- am--r, g_____ a_____ g-r-n- a-a-r- ------------- garun, amarr,
ਸਰਦੀ ਠੰਡੀ ਹੁੰਦੀ ਹੈ। Ձմռանը---ւր--է: Ձ_____ ց____ է_ Ձ-ռ-ն- ց-ւ-տ է- --------------- Ձմռանը ցուրտ է: 0
g-ru-,-a-arr, g_____ a_____ g-r-n- a-a-r- ------------- garun, amarr,
ਸਰਦੀ ਵਿੱਚ ਬਰਫ ਪੈਂਦੀ ਹੈ ਜਾਂ ਬਾਰਿਸ਼ ਹੁੰਦੀ ਹੈ। Ձմ-անը--յո-ն---------և է-գալ--: Ձ_____ ձ____ կ__ ա____ է գ_____ Ձ-ռ-ն- ձ-ո-ն կ-մ ա-ձ-և է գ-լ-ս- ------------------------------- Ձմռանը ձյուն կամ անձրև է գալիս: 0
g--un,-amar-, g_____ a_____ g-r-n- a-a-r- ------------- garun, amarr,
ਸਾਨੂੰ ਗਰਮੀ ਵਿੱਚ ਘਰ ਵਿੱਚ ਰਹਿਣਾ ਚੰਗਾ ਲੱਗਦਾ ਹੈ। Ձ----ը-հա-----ո--տ-նն--նք ---ւմ: Ձ_____ հ________ տ___ ե__ մ_____ Ձ-ռ-ն- հ-ճ-ւ-ք-վ տ-ն- ե-ք մ-ո-մ- -------------------------------- Ձմռանը հաճույքով տանն ենք մնում: 0
a-h-n yev---me-r a____ y__ d_____ a-h-n y-v d-m-r- ---------------- ashun yev dzmerr
ਠੰਡ ਹੈ। Ց--րտ է: Ց____ է_ Ց-ւ-տ է- -------- Ցուրտ է: 0
as-u---ev d----r a____ y__ d_____ a-h-n y-v d-m-r- ---------------- ashun yev dzmerr
ਬਾਰਿਸ਼ ਹੋ ਰਹੀ ਹੈ। Ա-ձ-- - --լ-ս: Ա____ է գ_____ Ա-ձ-և է գ-լ-ս- -------------- Անձրև է գալիս: 0
as--n -e---z-e-r a____ y__ d_____ a-h-n y-v d-m-r- ---------------- ashun yev dzmerr
ਤੂਫਾਨੀ ਹੈ। Քամոտ -: Ք____ է_ Ք-մ-տ է- -------- Քամոտ է: 0
A--ra-y--hog-e A______ s___ e A-r-a-y s-o- e -------------- Amrrany shog e
ਗਰਮੀ ਹੈ। Տա- -: Տ__ է_ Տ-ք է- ------ Տաք է: 0
A-rr-ny--hog e A______ s___ e A-r-a-y s-o- e -------------- Amrrany shog e
ਧੁੱਪ ਹੈ। Ար--տ է: Ա____ է_ Ա-և-տ է- -------- Արևոտ է: 0
A-rr-ny s--- e A______ s___ e A-r-a-y s-o- e -------------- Amrrany shog e
ਤਿੱਖੀ ਧੁੱਪ ਹੈ। Ա---- է: Ա____ է_ Ա-և-տ է- -------- Արևոտ է: 0
A-r-any sho-hu- --are-y A______ s______ e a____ A-r-a-y s-o-h-m e a-e-y ----------------------- Amrrany shoghum e arevy
ਅੱਜ ਮੌਸਮ ਕਿਹੋ ਜਿਹਾ ਹੈ? Ե--ն-կն ին--ե՞ս-է ա-սօր: Ե______ ի______ է ա_____ Ե-ա-ա-ն ի-չ-ե-ս է ա-ս-ր- ------------------------ Եղանակն ինչպե՞ս է այսօր: 0
A--r--- shog-um e--re-y A______ s______ e a____ A-r-a-y s-o-h-m e a-e-y ----------------------- Amrrany shoghum e arevy
ਅੱਜ ਠੰਡ ਹੈ। Այսօր --ւրտ-է: Ա____ ց____ է_ Ա-ս-ր ց-ւ-տ է- -------------- Այսօր ցուրտ է: 0
A-r---- sh----m e are-y A______ s______ e a____ A-r-a-y s-o-h-m e a-e-y ----------------------- Amrrany shoghum e arevy
ਅੱਜ ਗਰਮੀ ਹੈ। Ա-սօ--տա- է: Ա____ տ__ է_ Ա-ս-ր տ-ք է- ------------ Այսօր տաք է: 0
Amrr--y h-chu---o--yenk---num zbo-a--’i A______ h_________ y____ g___ z________ A-r-a-y h-c-u-k-o- y-n-’ g-u- z-o-a-k-i --------------------------------------- Amrrany hachuyk’ov yenk’ gnum zbosank’i

ਸਿਖਲਾਈ ਅਤੇ ਭਾਵਨਾਵਾਂ

ਅਸੀਂ ਖੁਸ਼ ਹਾਂ ਕਿ ਅਸੀਂ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰ ਸਕਦੇ ਹਾਂ। ਅਸੀਂ ਆਪਣੇ ਆਪ ਉੱਤੇ ਅਤੇ ਆਪਣੀ ਸਿਖਲਾਈ ਦੀ ਤਰੱਕੀ ਉੱਤੇ ਮਾਣ ਮਹਿਸੂਸ ਕਰਦੇ ਹਾਂ। ਇਸਤੋਂ ਛੁੱਟ, ਜੇਕਰ ਅਸੀਂ ਕਾਮਯਾਬ ਨਹੀਂ ਹੁੰਦੇ, ਅਸੀਂ ਉਦਾਸ ਜਾਂ ਨਿਰਾਸ਼ ਹੋ ਜਾਂਦੇ ਹਾਂ। ਇਸਲਈ ਭਾਸ਼ਾ ਨਾਲ ਵੱਖ-ਵੱਖ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਨਵੇਂ ਅਧਿਐਨਾਂ ਨੇ ਦਿਲਚਸਪ ਨਤੀਜੇ ਪੇਸ਼ ਕੀਤੇ ਹਨ। ਇਹ ਦਰਸਾਉਂਦੇ ਹਨ ਕਿ ਸਿਖਲਾਈ ਦੇ ਦੌਰਾਨ ਭਾਵਨਾਵਾਂ ਇੱਕ ਭੂਮਿਕਾ ਅਦਾ ਕਰਦੀਆਂ ਹਨ। ਕਿਉਂਕਿ ਸਾਡੀਆਂ ਭਾਵਨਾਵਾਂ ਸਿਖਲਾਈ ਵਿੱਚ ਸਾਡੀ ਸਫ਼ਲਤਾ ਨੂੰ ਪ੍ਰਭਾਵਿਤ ਕਰਦੀਆਂ ਹਨ। ਸਿਖਲਾਈ ਸਾਡੇ ਦਿਮਾਗ ਲਈ ਹਮੇਸ਼ਾਂ ਇੱਕ ‘ਸਮੱਸਿਆ’ ਹੁੰਦੀ ਹੈ। ਅਤੇ ਇਹ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੁੰਦਾ ਹੈ। ਇਸਨੂੰ ਸਫ਼ਲਤਾ ਮਿਲਦੀ ਹੈ ਜਾਂ ਨਹੀਂ, ਸਾਡੀਆਂ ਭਾਵਨਾਵਾਂ ਉੱਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਸਮਝਦੇ ਹਾਂ ਕਿ ਅਸੀਂ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ, ਸਾਨੂੰ ਆਤਮ-ਵਿਸ਼ਵਾਸ ਹੁੰਦਾ ਹੈ। ਇਹ ਭਾਵਨਾਤਮਕ ਸਥਿਰਤਾ ਸਿਖਲਾਈ ਵਿੱਚ ਸਾਡੀ ਸਹਾਇਤਾ ਕਰਦੀ ਹੈ। ਸਾਕਾਰਾਤਮਕ ਸੋਚ ਸਾਡੀ ਬੌਧਿਕ ਕਾਬਲੀਅਤ ਨੂੰ ਵਧਾਵਾ ਦੇਂਦੀ ਹੈ। ਇਸਤੋਂ ਛੁੱਟ, ਤਣਾਅ ਦੇ ਨਾਲ ਸਿਖਲਾਈ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ। ਸ਼ੱਕ ਜਾਂ ਫਿਕਰ ਵਧੀਆ ਕਾਰਗੁਜ਼ਾਰੀ ਵਿੱਚ ਰੁਕਾਵਟ ਪਾਉਂਦੀ ਹੈ। ਅਸੀਂ ਵਿਸ਼ੇਸ਼ ਤੌਰ 'ਤੇ ਭੈੜੀ ਤਰ੍ਹਾਂ ਸਿੱਖਦੇ ਹਾਂ ਜਦੋਂ ਅਸੀਂ ਡਰੇ ਹੁੰਦੇ ਹਾਂ। ਅਜਿਹੀ ਹਾਲਤ ਵਿੱਚ, ਸਾਡਾ ਦਿਮਾਗ ਨਵੀਂ ਸਮੱਗਰੀ ਚੰਗੀ ਤਰ੍ਹਾਂ ਨਹੀਂ ਸੰਭਾਲ ਸਕਦਾ। ਇਸਲਈ, ਇਹ ਜ਼ਰੂਰੀ ਹੈ ਕਿ ਸਿਖਲਾਈ ਦੇ ਦੌਰਾਨ ਅਸੀਂ ਪ੍ਰੇਰਿਤ ਰਹੀਏ। ਇਸਲਈ ਭਾਵਨਾਵਾਂ ਸਿਖਲਾਈ ਨੂੰ ਪ੍ਰਭਾਵਿਤ ਕਰਦੀਆਂ ਹਨ। ਪਰ ਸਿਖਲਾਈ ਵੀ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ! ਉਹੀ ਦਿਮਾਗੀ ਬਣਤਰਾਂ ਜਿਹੜੀਆਂ ਤੱਥਾਂ ਨੂੰ ਤਿਆਰ ਕਰਦੀਆਂ ਹਨ, ਭਾਵਨਾਵਾਂ ਨੂੰ ਵੀ ਤਿਆਰ ਕਰਦੀਆਂ ਹਨ। ਇਸਲਈ ਸਿਖਲਾਈ ਤੁਹਾਨੂੰ ਖੁਸ਼ੀ ਦੇ ਸਕਦੀ ਹੈ, ਅਤੇ ਜਿਹੜੇ ਖੁਸ਼ ਹਨ ਉਹ ਵਧੀਆ ਸਿੱਖਦੇ ਹਨ। ਬੇਸ਼ੱਕ ਸਿਖਲਾਈ ਹਮੇਸ਼ਾਂ ਸ਼ੁਗਲ ਨਹੀਂ ਹੁੰਦੀ; ਇਹ ਅਕਾਊ ਵੀ ਹੋ ਸਕਦੀ ਹੈ। ਇਸੇ ਕਰਕੇ ਸਾਨੂੰ ਹਮੇਸ਼ਾਂ ਛੋਟੇ ਟੀਚੇ ਮਿੱਥਣੇ ਚਾਹੀਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਦਿਮਾਗ ਉੱਤੇ ਵਾਧੂ ਬੋਝ ਨਹੀਂ ਪਾਵਾਂਗੇ। ਅਤੇ ਅਸੀਂ ਗਾਰੰਟੀ ਦੇਂਦੇ ਹਾਂ ਕਿ ਅਸੀਂ ਆਪਣੀਆਂ ਉਮੀਦਾਂ ਪੂਰੀਆਂ ਕਰ ਸਕਦੇ ਹਾਂ। ਫੇਰ ਸਾਡੀ ਸਫ਼ਲਤਾ ਇੱਕ ਇਨਾਮ ਹੁੰਦੀ ਹੈ ਜਿਹੜੀ ਸਾਨੂੰ ਦੁਬਾਰਾ ਸ਼ੁਰੂ ਤੋਂ ਪ੍ਰੇਰਿਤ ਕਰਦੀ ਹੈ। ਇਸਲਈ: ਕੁਝ ਸਿੱਖੋ - ਅਤੇ ਅਜਿਹਾ ਕਰਦਿਆਂ ਹੋਇਆਂ ਮੁਸਕਰਾਉ!