ਪ੍ਹੈਰਾ ਕਿਤਾਬ

pa ਰੁੱਤਾਂ ਅਤੇ ਮੌਸਮ   »   ad Илъэсым илъэхъанхэр ыкIи ом изытет

16 [ਸੋਲਾਂ]

ਰੁੱਤਾਂ ਅਤੇ ਮੌਸਮ

ਰੁੱਤਾਂ ਅਤੇ ਮੌਸਮ

16 [пшIыкIухы]

16 [pshIykIuhy]

Илъэсым илъэхъанхэр ыкIи ом изытет

Iljesym iljehanhjer ykIi om izytet

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਦਿਘੇ ਖੇਡੋ ਹੋਰ
ਰੁੱਤਾਂ ਇਸ ਪ੍ਰਕਾਰ ਹੁੰਦੀਆਂ ਹਨ: М--эр -л---------э---ны-: М____ и______ и__________ М-х-р и-ъ-с-м и-ъ-х-а-ы-: ------------------------- Мыхэр илъэсым илъэхъаных: 0
I-jesym-ilj-----j-- -k-i -m izy-et I______ i__________ y___ o_ i_____ I-j-s-m i-j-h-n-j-r y-I- o- i-y-e- ---------------------------------- Iljesym iljehanhjer ykIi om izytet
ਬਸੰਤ,ਗਰਮੀ Г--тхэ--гъэ--ф, Г______ г______ Г-а-х-, г-э-а-, --------------- Гъатхэ, гъэмаф, 0
I---s---il-ehan-j---y--i-om i--t-t I______ i__________ y___ o_ i_____ I-j-s-m i-j-h-n-j-r y-I- o- i-y-e- ---------------------------------- Iljesym iljehanhjer ykIi om izytet
ਪਤਝੜ ਅਤੇ ਸਰਦੀ бжы-ьэ -к-и-к--маф. б_____ ы___ к______ б-ы-ь- ы-I- к-ы-а-. ------------------- бжыхьэ ыкIи кIымаф. 0
Myhj-r iljesym i-jehanyh: M_____ i______ i_________ M-h-e- i-j-s-m i-j-h-n-h- ------------------------- Myhjer iljesym iljehanyh:
ਗਰਮੀ ਗਰਮ ਹੁੰਦੀ ਹੈ। Г-э--фэм ---р-ъы. Г_______ ж_______ Г-э-а-э- ж-о-к-ы- ----------------- Гъэмафэм жъоркъы. 0
M-hje- -lje-ym iljehan--: M_____ i______ i_________ M-h-e- i-j-s-m i-j-h-n-h- ------------------------- Myhjer iljesym iljehanyh:
ਗਰਮੀ ਵਿੱਚ ਸੂਰਜ ਚਮਕਦਾ ਹੈ। Г-эм-ф-- т----- къ-пс-. Г_______ т_____ к______ Г-э-а-э- т-г-э- к-е-с-. ----------------------- Гъэмафэм тыгъэр къепсы. 0
M-h--- i-jes-m-i--ehan--: M_____ i______ i_________ M-h-e- i-j-s-m i-j-h-n-h- ------------------------- Myhjer iljesym iljehanyh:
ਸਾਨੂੰ ਗਰਮੀ ਵਿੱਚ ਟਹਿਲਣਾ ਚੰਗਾ ਲੱਗਦਾ ਹੈ। Гъ-м-фэм-ты---е-Iух--н---тик--с. Г_______ т______________ т______ Г-э-а-э- т-т-з-к-у-ь-н-р т-к-а-. -------------------------------- Гъэмафэм тытезекIухьаныр тикIас. 0
G-thj-----e-a-, G______ g______ G-t-j-, g-e-a-, --------------- Gathje, gjemaf,
ਸਰਦੀ ਠੰਡੀ ਹੁੰਦੀ ਹੈ। КIы---эр-чъыI-. К_______ ч_____ К-ы-а-э- ч-ы-э- --------------- КIымафэр чъыIэ. 0
Gat---,-gj----, G______ g______ G-t-j-, g-e-a-, --------------- Gathje, gjemaf,
ਸਰਦੀ ਵਿੱਚ ਬਰਫ ਪੈਂਦੀ ਹੈ ਜਾਂ ਬਾਰਿਸ਼ ਹੁੰਦੀ ਹੈ। КI---ф-м -- --е---- -ъ-щ--. К_______ о_ к____ е к______ К-ы-а-э- о- к-е-ы е к-е-х-. --------------------------- КIымафэм ос къесы е къещхы. 0
Gath-e,--je--f, G______ g______ G-t-j-, g-e-a-, --------------- Gathje, gjemaf,
ਸਾਨੂੰ ਗਰਮੀ ਵਿੱਚ ਘਰ ਵਿੱਚ ਰਹਿਣਾ ਚੰਗਾ ਲੱਗਦਾ ਹੈ। К------м у--- -ис-----тик---. К_______ у___ т______ т______ К-ы-а-э- у-э- т-с-н-р т-к-а-. ----------------------------- КIымафэм унэм тисыныр тикIас. 0
b-hyh'je-yk-i--Iy---. b_______ y___ k______ b-h-h-j- y-I- k-y-a-. --------------------- bzhyh'je ykIi kIymaf.
ਠੰਡ ਹੈ। Чъы-э. Ч_____ Ч-ы-э- ------ ЧъыIэ. 0
Gje-af--m---o-ky. G________ z______ G-e-a-j-m z-o-k-. ----------------- Gjemafjem zhorky.
ਬਾਰਿਸ਼ ਹੋ ਰਹੀ ਹੈ। Ощ- къ---ы. О__ к______ О-х к-е-х-. ----------- Ощх къещхы. 0
Gje--fjem --o-ky. G________ z______ G-e-a-j-m z-o-k-. ----------------- Gjemafjem zhorky.
ਤੂਫਾਨੀ ਹੈ। Ж---г--. Ж_______ Ж-ы-г-э- -------- Жьыбгъэ. 0
Gj-m--je- -hor-y. G________ z______ G-e-a-j-m z-o-k-. ----------------- Gjemafjem zhorky.
ਗਰਮੀ ਹੈ। Фабэ. Ф____ Ф-б-. ----- Фабэ. 0
Gj-m-f-e- -y-----k--sy. G________ t_____ k_____ G-e-a-j-m t-g-e- k-p-y- ----------------------- Gjemafjem tygjer kepsy.
ਧੁੱਪ ਹੈ। Тыгъэ--ы. Т________ Т-г-э-с-. --------- Тыгъэпсы. 0
Gje----em-ty-je- kep--. G________ t_____ k_____ G-e-a-j-m t-g-e- k-p-y- ----------------------- Gjemafjem tygjer kepsy.
ਤਿੱਖੀ ਧੁੱਪ ਹੈ। Ош-у. О____ О-I-. ----- ОшIу. 0
Gjem---em-ty-je- k-ps-. G________ t_____ k_____ G-e-a-j-m t-g-e- k-p-y- ----------------------- Gjemafjem tygjer kepsy.
ਅੱਜ ਮੌਸਮ ਕਿਹੋ ਜਿਹਾ ਹੈ? Н--э -- сы--и--тет? Н___ о_ с__ и______ Н-п- о- с-д и-ы-е-? ------------------- Непэ ом сыд изытет? 0
G--maf-em-t-t--ekIuh'an---tik--s. G________ t______________ t______ G-e-a-j-m t-t-z-k-u-'-n-r t-k-a-. --------------------------------- Gjemafjem tytezekIuh'anyr tikIas.
ਅੱਜ ਠੰਡ ਹੈ। Не-- ---I-. Н___ ч_____ Н-п- ч-ы-э- ----------- Непэ чъыIэ. 0
KIym-fje------j-. K________ c______ K-y-a-j-r c-y-j-. ----------------- KIymafjer chyIje.
ਅੱਜ ਗਰਮੀ ਹੈ। Н----фабэ. Н___ ф____ Н-п- ф-б-. ---------- Непэ фабэ. 0
KI---fj-r ch--je. K________ c______ K-y-a-j-r c-y-j-. ----------------- KIymafjer chyIje.

ਸਿਖਲਾਈ ਅਤੇ ਭਾਵਨਾਵਾਂ

ਅਸੀਂ ਖੁਸ਼ ਹਾਂ ਕਿ ਅਸੀਂ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰ ਸਕਦੇ ਹਾਂ। ਅਸੀਂ ਆਪਣੇ ਆਪ ਉੱਤੇ ਅਤੇ ਆਪਣੀ ਸਿਖਲਾਈ ਦੀ ਤਰੱਕੀ ਉੱਤੇ ਮਾਣ ਮਹਿਸੂਸ ਕਰਦੇ ਹਾਂ। ਇਸਤੋਂ ਛੁੱਟ, ਜੇਕਰ ਅਸੀਂ ਕਾਮਯਾਬ ਨਹੀਂ ਹੁੰਦੇ, ਅਸੀਂ ਉਦਾਸ ਜਾਂ ਨਿਰਾਸ਼ ਹੋ ਜਾਂਦੇ ਹਾਂ। ਇਸਲਈ ਭਾਸ਼ਾ ਨਾਲ ਵੱਖ-ਵੱਖ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਨਵੇਂ ਅਧਿਐਨਾਂ ਨੇ ਦਿਲਚਸਪ ਨਤੀਜੇ ਪੇਸ਼ ਕੀਤੇ ਹਨ। ਇਹ ਦਰਸਾਉਂਦੇ ਹਨ ਕਿ ਸਿਖਲਾਈ ਦੇ ਦੌਰਾਨ ਭਾਵਨਾਵਾਂ ਇੱਕ ਭੂਮਿਕਾ ਅਦਾ ਕਰਦੀਆਂ ਹਨ। ਕਿਉਂਕਿ ਸਾਡੀਆਂ ਭਾਵਨਾਵਾਂ ਸਿਖਲਾਈ ਵਿੱਚ ਸਾਡੀ ਸਫ਼ਲਤਾ ਨੂੰ ਪ੍ਰਭਾਵਿਤ ਕਰਦੀਆਂ ਹਨ। ਸਿਖਲਾਈ ਸਾਡੇ ਦਿਮਾਗ ਲਈ ਹਮੇਸ਼ਾਂ ਇੱਕ ‘ਸਮੱਸਿਆ’ ਹੁੰਦੀ ਹੈ। ਅਤੇ ਇਹ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੁੰਦਾ ਹੈ। ਇਸਨੂੰ ਸਫ਼ਲਤਾ ਮਿਲਦੀ ਹੈ ਜਾਂ ਨਹੀਂ, ਸਾਡੀਆਂ ਭਾਵਨਾਵਾਂ ਉੱਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਸਮਝਦੇ ਹਾਂ ਕਿ ਅਸੀਂ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ, ਸਾਨੂੰ ਆਤਮ-ਵਿਸ਼ਵਾਸ ਹੁੰਦਾ ਹੈ। ਇਹ ਭਾਵਨਾਤਮਕ ਸਥਿਰਤਾ ਸਿਖਲਾਈ ਵਿੱਚ ਸਾਡੀ ਸਹਾਇਤਾ ਕਰਦੀ ਹੈ। ਸਾਕਾਰਾਤਮਕ ਸੋਚ ਸਾਡੀ ਬੌਧਿਕ ਕਾਬਲੀਅਤ ਨੂੰ ਵਧਾਵਾ ਦੇਂਦੀ ਹੈ। ਇਸਤੋਂ ਛੁੱਟ, ਤਣਾਅ ਦੇ ਨਾਲ ਸਿਖਲਾਈ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ। ਸ਼ੱਕ ਜਾਂ ਫਿਕਰ ਵਧੀਆ ਕਾਰਗੁਜ਼ਾਰੀ ਵਿੱਚ ਰੁਕਾਵਟ ਪਾਉਂਦੀ ਹੈ। ਅਸੀਂ ਵਿਸ਼ੇਸ਼ ਤੌਰ 'ਤੇ ਭੈੜੀ ਤਰ੍ਹਾਂ ਸਿੱਖਦੇ ਹਾਂ ਜਦੋਂ ਅਸੀਂ ਡਰੇ ਹੁੰਦੇ ਹਾਂ। ਅਜਿਹੀ ਹਾਲਤ ਵਿੱਚ, ਸਾਡਾ ਦਿਮਾਗ ਨਵੀਂ ਸਮੱਗਰੀ ਚੰਗੀ ਤਰ੍ਹਾਂ ਨਹੀਂ ਸੰਭਾਲ ਸਕਦਾ। ਇਸਲਈ, ਇਹ ਜ਼ਰੂਰੀ ਹੈ ਕਿ ਸਿਖਲਾਈ ਦੇ ਦੌਰਾਨ ਅਸੀਂ ਪ੍ਰੇਰਿਤ ਰਹੀਏ। ਇਸਲਈ ਭਾਵਨਾਵਾਂ ਸਿਖਲਾਈ ਨੂੰ ਪ੍ਰਭਾਵਿਤ ਕਰਦੀਆਂ ਹਨ। ਪਰ ਸਿਖਲਾਈ ਵੀ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ! ਉਹੀ ਦਿਮਾਗੀ ਬਣਤਰਾਂ ਜਿਹੜੀਆਂ ਤੱਥਾਂ ਨੂੰ ਤਿਆਰ ਕਰਦੀਆਂ ਹਨ, ਭਾਵਨਾਵਾਂ ਨੂੰ ਵੀ ਤਿਆਰ ਕਰਦੀਆਂ ਹਨ। ਇਸਲਈ ਸਿਖਲਾਈ ਤੁਹਾਨੂੰ ਖੁਸ਼ੀ ਦੇ ਸਕਦੀ ਹੈ, ਅਤੇ ਜਿਹੜੇ ਖੁਸ਼ ਹਨ ਉਹ ਵਧੀਆ ਸਿੱਖਦੇ ਹਨ। ਬੇਸ਼ੱਕ ਸਿਖਲਾਈ ਹਮੇਸ਼ਾਂ ਸ਼ੁਗਲ ਨਹੀਂ ਹੁੰਦੀ; ਇਹ ਅਕਾਊ ਵੀ ਹੋ ਸਕਦੀ ਹੈ। ਇਸੇ ਕਰਕੇ ਸਾਨੂੰ ਹਮੇਸ਼ਾਂ ਛੋਟੇ ਟੀਚੇ ਮਿੱਥਣੇ ਚਾਹੀਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਦਿਮਾਗ ਉੱਤੇ ਵਾਧੂ ਬੋਝ ਨਹੀਂ ਪਾਵਾਂਗੇ। ਅਤੇ ਅਸੀਂ ਗਾਰੰਟੀ ਦੇਂਦੇ ਹਾਂ ਕਿ ਅਸੀਂ ਆਪਣੀਆਂ ਉਮੀਦਾਂ ਪੂਰੀਆਂ ਕਰ ਸਕਦੇ ਹਾਂ। ਫੇਰ ਸਾਡੀ ਸਫ਼ਲਤਾ ਇੱਕ ਇਨਾਮ ਹੁੰਦੀ ਹੈ ਜਿਹੜੀ ਸਾਨੂੰ ਦੁਬਾਰਾ ਸ਼ੁਰੂ ਤੋਂ ਪ੍ਰੇਰਿਤ ਕਰਦੀ ਹੈ। ਇਸਲਈ: ਕੁਝ ਸਿੱਖੋ - ਅਤੇ ਅਜਿਹਾ ਕਰਦਿਆਂ ਹੋਇਆਂ ਮੁਸਕਰਾਉ!