ਪ੍ਹੈਰਾ ਕਿਤਾਬ

pa ਰੁੱਤਾਂ ਅਤੇ ਮੌਸਮ   »   bg Сезоните и времето

16 [ਸੋਲਾਂ]

ਰੁੱਤਾਂ ਅਤੇ ਮੌਸਮ

ਰੁੱਤਾਂ ਅਤੇ ਮੌਸਮ

16 [шестнайсет]

16 [shestnayset]

Сезоните и времето

Sezonite i vremeto

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਰੁੱਤਾਂ ਇਸ ਪ੍ਰਕਾਰ ਹੁੰਦੀਆਂ ਹਨ: Това ---се-о-ите: Т___ с_ с________ Т-в- с- с-з-н-т-: ----------------- Това са сезоните: 0
S-----t- i vre--to S_______ i v______ S-z-n-t- i v-e-e-o ------------------ Sezonite i vremeto
ਬਸੰਤ,ਗਰਮੀ пр----- ----, п______ л____ п-о-е-, л-т-, ------------- пролет, лято, 0
S----ite i -remeto S_______ i v______ S-z-n-t- i v-e-e-o ------------------ Sezonite i vremeto
ਪਤਝੜ ਅਤੇ ਸਰਦੀ ес-н и--има. е___ и з____ е-е- и з-м-. ------------ есен и зима. 0
Tova -- s-zo-it-: T___ s_ s________ T-v- s- s-z-n-t-: ----------------- Tova sa sezonite:
ਗਰਮੀ ਗਰਮ ਹੁੰਦੀ ਹੈ। Л-тот--- --р--о. Л_____ е г______ Л-т-т- е г-р-щ-. ---------------- Лятото е горещо. 0
T-v---- -ez-nite: T___ s_ s________ T-v- s- s-z-n-t-: ----------------- Tova sa sezonite:
ਗਰਮੀ ਵਿੱਚ ਸੂਰਜ ਚਮਕਦਾ ਹੈ। Пр-з л-тот--с--н--то-гр--. П___ л_____ с_______ г____ П-е- л-т-т- с-ъ-ц-т- г-е-. -------------------------- През лятото слънцето грее. 0
To----a s-zo----: T___ s_ s________ T-v- s- s-z-n-t-: ----------------- Tova sa sezonite:
ਸਾਨੂੰ ਗਰਮੀ ਵਿੱਚ ਟਹਿਲਣਾ ਚੰਗਾ ਲੱਗਦਾ ਹੈ। П-ез-лятото ние --удов--ств----- -а-х--д--е. П___ л_____ н__ с у__________ с_ р__________ П-е- л-т-т- н-е с у-о-о-с-в-е с- р-з-о-д-м-. -------------------------------------------- През лятото ние с удоволствие се разхождаме. 0
pr--et----a-o, p______ l_____ p-o-e-, l-a-o- -------------- prolet, lyato,
ਸਰਦੀ ਠੰਡੀ ਹੁੰਦੀ ਹੈ। Зи--та --ст--е--. З_____ е с_______ З-м-т- е с-у-е-а- ----------------- Зимата е студена. 0
p--let----a-o, p______ l_____ p-o-e-, l-a-o- -------------- prolet, lyato,
ਸਰਦੀ ਵਿੱਚ ਬਰਫ ਪੈਂਦੀ ਹੈ ਜਾਂ ਬਾਰਿਸ਼ ਹੁੰਦੀ ਹੈ। П-ез ---ата-вал--с-я----- дъ-д. П___ з_____ в___ с___ и__ д____ П-е- з-м-т- в-л- с-я- и-и д-ж-. ------------------------------- През зимата вали сняг или дъжд. 0
p--l-----ya--, p______ l_____ p-o-e-, l-a-o- -------------- prolet, lyato,
ਸਾਨੂੰ ਗਰਮੀ ਵਿੱਚ ਘਰ ਵਿੱਚ ਰਹਿਣਾ ਚੰਗਾ ਲੱਗਦਾ ਹੈ। П-ез-зим--- --ичаме д-----им--к--и. П___ з_____ о______ д_ с____ в_____ П-е- з-м-т- о-и-а-е д- с-о-м в-ъ-и- ----------------------------------- През зимата обичаме да стоим вкъщи. 0
es-n-- -ima. e___ i z____ e-e- i z-m-. ------------ esen i zima.
ਠੰਡ ਹੈ। С-у---о-е. С______ е_ С-у-е-о е- ---------- Студено е. 0
e--- ---i--. e___ i z____ e-e- i z-m-. ------------ esen i zima.
ਬਾਰਿਸ਼ ਹੋ ਰਹੀ ਹੈ। В--------. В___ д____ В-л- д-ж-. ---------- Вали дъжд. 0
es-----zim-. e___ i z____ e-e- i z-m-. ------------ esen i zima.
ਤੂਫਾਨੀ ਹੈ। Д-ха в--ър. Д___ в_____ Д-х- в-т-р- ----------- Духа вятър. 0
L-atoto-----ore---ho. L______ y_ g_________ L-a-o-o y- g-r-s-c-o- --------------------- Lyatoto ye goreshcho.
ਗਰਮੀ ਹੈ। Топ---е. Т____ е_ Т-п-о е- -------- Топло е. 0
L--toto -e--ore---h-. L______ y_ g_________ L-a-o-o y- g-r-s-c-o- --------------------- Lyatoto ye goreshcho.
ਧੁੱਪ ਹੈ। С--н--в--е. С_______ е_ С-ъ-ч-в- е- ----------- Слънчево е. 0
Ly---t--ye--or--h-ho. L______ y_ g_________ L-a-o-o y- g-r-s-c-o- --------------------- Lyatoto ye goreshcho.
ਤਿੱਖੀ ਧੁੱਪ ਹੈ। Яс-о-е. Я___ е_ Я-н- е- ------- Ясно е. 0
P--- l-at-t---l-nt-et--gr-e. P___ l______ s________ g____ P-e- l-a-o-o s-y-t-e-o g-e-. ---------------------------- Prez lyatoto slyntseto gree.
ਅੱਜ ਮੌਸਮ ਕਿਹੋ ਜਿਹਾ ਹੈ? К--в--- вр------д-ес? К____ е в______ д____ К-к-о е в-е-е-о д-е-? --------------------- Какво е времето днес? 0
P-----y--oto sly-t-et--gree. P___ l______ s________ g____ P-e- l-a-o-o s-y-t-e-o g-e-. ---------------------------- Prez lyatoto slyntseto gree.
ਅੱਜ ਠੰਡ ਹੈ। Д-е--- -ту--но. Д___ е с_______ Д-е- е с-у-е-о- --------------- Днес е студено. 0
P-ez ly-t--o --y-t-eto --ee. P___ l______ s________ g____ P-e- l-a-o-o s-y-t-e-o g-e-. ---------------------------- Prez lyatoto slyntseto gree.
ਅੱਜ ਗਰਮੀ ਹੈ। Д-е- е-топло. Д___ е т_____ Д-е- е т-п-о- ------------- Днес е топло. 0
P-------to-- -i--s-udovol-tv-e-se-------z--am-. P___ l______ n__ s u__________ s_ r____________ P-e- l-a-o-o n-e s u-o-o-s-v-e s- r-z-h-z-d-m-. ----------------------------------------------- Prez lyatoto nie s udovolstvie se razkhozhdame.

ਸਿਖਲਾਈ ਅਤੇ ਭਾਵਨਾਵਾਂ

ਅਸੀਂ ਖੁਸ਼ ਹਾਂ ਕਿ ਅਸੀਂ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰ ਸਕਦੇ ਹਾਂ। ਅਸੀਂ ਆਪਣੇ ਆਪ ਉੱਤੇ ਅਤੇ ਆਪਣੀ ਸਿਖਲਾਈ ਦੀ ਤਰੱਕੀ ਉੱਤੇ ਮਾਣ ਮਹਿਸੂਸ ਕਰਦੇ ਹਾਂ। ਇਸਤੋਂ ਛੁੱਟ, ਜੇਕਰ ਅਸੀਂ ਕਾਮਯਾਬ ਨਹੀਂ ਹੁੰਦੇ, ਅਸੀਂ ਉਦਾਸ ਜਾਂ ਨਿਰਾਸ਼ ਹੋ ਜਾਂਦੇ ਹਾਂ। ਇਸਲਈ ਭਾਸ਼ਾ ਨਾਲ ਵੱਖ-ਵੱਖ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਨਵੇਂ ਅਧਿਐਨਾਂ ਨੇ ਦਿਲਚਸਪ ਨਤੀਜੇ ਪੇਸ਼ ਕੀਤੇ ਹਨ। ਇਹ ਦਰਸਾਉਂਦੇ ਹਨ ਕਿ ਸਿਖਲਾਈ ਦੇ ਦੌਰਾਨ ਭਾਵਨਾਵਾਂ ਇੱਕ ਭੂਮਿਕਾ ਅਦਾ ਕਰਦੀਆਂ ਹਨ। ਕਿਉਂਕਿ ਸਾਡੀਆਂ ਭਾਵਨਾਵਾਂ ਸਿਖਲਾਈ ਵਿੱਚ ਸਾਡੀ ਸਫ਼ਲਤਾ ਨੂੰ ਪ੍ਰਭਾਵਿਤ ਕਰਦੀਆਂ ਹਨ। ਸਿਖਲਾਈ ਸਾਡੇ ਦਿਮਾਗ ਲਈ ਹਮੇਸ਼ਾਂ ਇੱਕ ‘ਸਮੱਸਿਆ’ ਹੁੰਦੀ ਹੈ। ਅਤੇ ਇਹ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੁੰਦਾ ਹੈ। ਇਸਨੂੰ ਸਫ਼ਲਤਾ ਮਿਲਦੀ ਹੈ ਜਾਂ ਨਹੀਂ, ਸਾਡੀਆਂ ਭਾਵਨਾਵਾਂ ਉੱਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਸਮਝਦੇ ਹਾਂ ਕਿ ਅਸੀਂ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ, ਸਾਨੂੰ ਆਤਮ-ਵਿਸ਼ਵਾਸ ਹੁੰਦਾ ਹੈ। ਇਹ ਭਾਵਨਾਤਮਕ ਸਥਿਰਤਾ ਸਿਖਲਾਈ ਵਿੱਚ ਸਾਡੀ ਸਹਾਇਤਾ ਕਰਦੀ ਹੈ। ਸਾਕਾਰਾਤਮਕ ਸੋਚ ਸਾਡੀ ਬੌਧਿਕ ਕਾਬਲੀਅਤ ਨੂੰ ਵਧਾਵਾ ਦੇਂਦੀ ਹੈ। ਇਸਤੋਂ ਛੁੱਟ, ਤਣਾਅ ਦੇ ਨਾਲ ਸਿਖਲਾਈ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ। ਸ਼ੱਕ ਜਾਂ ਫਿਕਰ ਵਧੀਆ ਕਾਰਗੁਜ਼ਾਰੀ ਵਿੱਚ ਰੁਕਾਵਟ ਪਾਉਂਦੀ ਹੈ। ਅਸੀਂ ਵਿਸ਼ੇਸ਼ ਤੌਰ 'ਤੇ ਭੈੜੀ ਤਰ੍ਹਾਂ ਸਿੱਖਦੇ ਹਾਂ ਜਦੋਂ ਅਸੀਂ ਡਰੇ ਹੁੰਦੇ ਹਾਂ। ਅਜਿਹੀ ਹਾਲਤ ਵਿੱਚ, ਸਾਡਾ ਦਿਮਾਗ ਨਵੀਂ ਸਮੱਗਰੀ ਚੰਗੀ ਤਰ੍ਹਾਂ ਨਹੀਂ ਸੰਭਾਲ ਸਕਦਾ। ਇਸਲਈ, ਇਹ ਜ਼ਰੂਰੀ ਹੈ ਕਿ ਸਿਖਲਾਈ ਦੇ ਦੌਰਾਨ ਅਸੀਂ ਪ੍ਰੇਰਿਤ ਰਹੀਏ। ਇਸਲਈ ਭਾਵਨਾਵਾਂ ਸਿਖਲਾਈ ਨੂੰ ਪ੍ਰਭਾਵਿਤ ਕਰਦੀਆਂ ਹਨ। ਪਰ ਸਿਖਲਾਈ ਵੀ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ! ਉਹੀ ਦਿਮਾਗੀ ਬਣਤਰਾਂ ਜਿਹੜੀਆਂ ਤੱਥਾਂ ਨੂੰ ਤਿਆਰ ਕਰਦੀਆਂ ਹਨ, ਭਾਵਨਾਵਾਂ ਨੂੰ ਵੀ ਤਿਆਰ ਕਰਦੀਆਂ ਹਨ। ਇਸਲਈ ਸਿਖਲਾਈ ਤੁਹਾਨੂੰ ਖੁਸ਼ੀ ਦੇ ਸਕਦੀ ਹੈ, ਅਤੇ ਜਿਹੜੇ ਖੁਸ਼ ਹਨ ਉਹ ਵਧੀਆ ਸਿੱਖਦੇ ਹਨ। ਬੇਸ਼ੱਕ ਸਿਖਲਾਈ ਹਮੇਸ਼ਾਂ ਸ਼ੁਗਲ ਨਹੀਂ ਹੁੰਦੀ; ਇਹ ਅਕਾਊ ਵੀ ਹੋ ਸਕਦੀ ਹੈ। ਇਸੇ ਕਰਕੇ ਸਾਨੂੰ ਹਮੇਸ਼ਾਂ ਛੋਟੇ ਟੀਚੇ ਮਿੱਥਣੇ ਚਾਹੀਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਦਿਮਾਗ ਉੱਤੇ ਵਾਧੂ ਬੋਝ ਨਹੀਂ ਪਾਵਾਂਗੇ। ਅਤੇ ਅਸੀਂ ਗਾਰੰਟੀ ਦੇਂਦੇ ਹਾਂ ਕਿ ਅਸੀਂ ਆਪਣੀਆਂ ਉਮੀਦਾਂ ਪੂਰੀਆਂ ਕਰ ਸਕਦੇ ਹਾਂ। ਫੇਰ ਸਾਡੀ ਸਫ਼ਲਤਾ ਇੱਕ ਇਨਾਮ ਹੁੰਦੀ ਹੈ ਜਿਹੜੀ ਸਾਨੂੰ ਦੁਬਾਰਾ ਸ਼ੁਰੂ ਤੋਂ ਪ੍ਰੇਰਿਤ ਕਰਦੀ ਹੈ। ਇਸਲਈ: ਕੁਝ ਸਿੱਖੋ - ਅਤੇ ਅਜਿਹਾ ਕਰਦਿਆਂ ਹੋਇਆਂ ਮੁਸਕਰਾਉ!