ਪ੍ਹੈਰਾ ਕਿਤਾਬ

pa ਫਲ ਤੇ ਭੋਜਨ   »   bg Плодове и хранителни продукти

15 [ਪੰਦਰਾਂ]

ਫਲ ਤੇ ਭੋਜਨ

ਫਲ ਤੇ ਭੋਜਨ

15 [петнайсет]

15 [petnayset]

Плодове и хранителни продукти

Plodove i khranitelni produkti

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਮੇਰੇ ਕੋਲ ਇੱਕ ਸਟਰਾਬਰੀ ਹੈ। Им-м е-на--го-а. И___ е___ я_____ И-а- е-н- я-о-а- ---------------- Имам една ягода. 0
Pl-do-e -----an-----i-pr-dukti P______ i k__________ p_______ P-o-o-e i k-r-n-t-l-i p-o-u-t- ------------------------------ Plodove i khranitelni produkti
ਮੇਰੇ ਕੋਲ ਇੱਕ ਕਿਵੀ ਅਤੇ ਇੱਕ ਖਰਬੂਜਾ ਹੈ। И-ам едно --ви --е-на -иня. И___ е___ к___ и е___ д____ И-а- е-н- к-в- и е-н- д-н-. --------------------------- Имам едно киви и една диня. 0
Pl----e---kh---i-e-n----od-kti P______ i k__________ p_______ P-o-o-e i k-r-n-t-l-i p-o-u-t- ------------------------------ Plodove i khranitelni produkti
ਮੇਰੇ ਕੋਲ ਇੱਕ ਸੰਤਰਾ ਅਤੇ ਇੱਕ ਅੰਗੂਰ ਹੈ। Имам-ед-н п-рт---- и--д-н---ейп-р--. И___ е___ п_______ и е___ г_________ И-а- е-и- п-р-о-а- и е-и- г-е-п-р-т- ------------------------------------ Имам един портокал и един грейпфрут. 0
Ima-----n--y-g---. I___ y____ y______ I-a- y-d-a y-g-d-. ------------------ Imam yedna yagoda.
ਮੇਰੇ ਕੋਲ ਇੱਕ ਸੇਬ ਅਤੇ ਇੱਕ ਅੰਬ ਹੈ। Има---дн- --ъ-ка --е--- ман--. И___ е___ я_____ и е___ м_____ И-а- е-н- я-ъ-к- и е-н- м-н-о- ------------------------------ Имам една ябълка и едно манго. 0
I--- y---a--ago-a. I___ y____ y______ I-a- y-d-a y-g-d-. ------------------ Imam yedna yagoda.
ਮੇਰੇ ਕੋਲ ਇੱਕ ਕੇਲਾ ਅਤੇ ਇੱਕ ਅਨਾਨਾਸ ਹੈ। Им-м-един ---а- и----н-ана-ас. И___ е___ б____ и е___ а______ И-а- е-и- б-н-н и е-и- а-а-а-. ------------------------------ Имам един банан и един ананас. 0
Im-m-y--na-----d-. I___ y____ y______ I-a- y-d-a y-g-d-. ------------------ Imam yedna yagoda.
ਮੈਂ ਇੱਕ ਫਲਾਂ ਦਾ ਸਲਾਦ ਬਣਾ ਰਿਹਾ / ਰਹੀ ਹਾਂ। А- --а-я ----ова са-а--. А_ п____ п______ с______ А- п-а-я п-о-о-а с-л-т-. ------------------------ Аз правя плодова салата. 0
Ima- ye--o---v- i -e-n- di-ya. I___ y____ k___ i y____ d_____ I-a- y-d-o k-v- i y-d-a d-n-a- ------------------------------ Imam yedno kivi i yedna dinya.
ਮੈਂ ਇੱਕ ਟੋਸਟ ਖਾ ਰਿਹਾ / ਰਹੀ ਹਾਂ। А- -м -----чен- фил--. А_ я_ п________ ф_____ А- я- п-е-е-е-а ф-л-я- ---------------------- Аз ям препечена филия. 0
Ima--yed-o --vi i---d-a---n--. I___ y____ k___ i y____ d_____ I-a- y-d-o k-v- i y-d-a d-n-a- ------------------------------ Imam yedno kivi i yedna dinya.
ਮੈਂ ਇੱਕ ਟੋਸਟ ਮੱਖਣ ਦੇ ਨਾਲ ਖਾ ਰਿਹਾ / ਰਹੀ ਹਾਂ। А- -м-п-е----н--ф---- --масл-. А_ я_ п________ ф____ с м_____ А- я- п-е-е-е-а ф-л-я с м-с-о- ------------------------------ Аз ям препечена филия с масло. 0
Im-----------vi-i y-d-a--in-a. I___ y____ k___ i y____ d_____ I-a- y-d-o k-v- i y-d-a d-n-a- ------------------------------ Imam yedno kivi i yedna dinya.
ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ। Аз----п---еч--- ----я-----сл-------м--ад. А_ я_ п________ ф____ с м____ и м________ А- я- п-е-е-е-а ф-л-я с м-с-о и м-р-а-а-. ----------------------------------------- Аз ям препечена филия с масло и мармалад. 0
I--- y---n-port---l----edi--gr-y-fr-t. I___ y____ p_______ i y____ g_________ I-a- y-d-n p-r-o-a- i y-d-n g-e-p-r-t- -------------------------------------- Imam yedin portokal i yedin greypfrut.
ਮੈਂ ਇੱਕ ਸੈਂਡਵਿੱਚ ਖਾ ਰਿਹਾ / ਰਹੀ ਹਾਂ। А- ям---н-ви-. А_ я_ с_______ А- я- с-н-в-ч- -------------- Аз ям сандвич. 0
I-a- ye-i- --rt--al-i---d-- gr-ypf---. I___ y____ p_______ i y____ g_________ I-a- y-d-n p-r-o-a- i y-d-n g-e-p-r-t- -------------------------------------- Imam yedin portokal i yedin greypfrut.
ਮੈਂ ਇੱਕ ਸੈਂਡਵਿੱਚ ਮਾਰਜਰੀਨ ਦੇ ਨਾਲ ਖਾ ਰਿਹਾ / ਰਹੀ ਹਾਂ। А- я--сандви- - ма-гар--. А_ я_ с______ с м________ А- я- с-н-в-ч с м-р-а-и-. ------------------------- Аз ям сандвич с маргарин. 0
Im-m --di---o-t-k-l-i-y-d-n--r--pf--t. I___ y____ p_______ i y____ g_________ I-a- y-d-n p-r-o-a- i y-d-n g-e-p-r-t- -------------------------------------- Imam yedin portokal i yedin greypfrut.
ਮੈਂ ਇੱਕ ਸੈਂਡਵਿੱਚ ਮਾਰਜਰੀਨ ਅਤੇ ਟਮਾਟਰ ਦੇ ਨਾਲ ਖਾ ਰਿਹਾ / ਰਹੀ ਹਾਂ। Аз -- -анд----с-----а-ин -----а-. А_ я_ с______ с м_______ и д_____ А- я- с-н-в-ч с м-р-а-и- и д-м-т- --------------------------------- Аз ям сандвич с маргарин и домат. 0
I-----dn- -a--l---i -ed-- man-o. I__ y____ y______ i y____ m_____ I-a y-d-a y-b-l-a i y-d-o m-n-o- -------------------------------- Ima yedna yabylka i yedno mango.
ਸਾਨੂੰ ਰੋਟੀ ਅਤੇ ਚੌਲਾਂ ਦੀ ਜ਼ਰੂਰਤ ਹੈ। Тр--в-т-н- хляб-- ор--. Т______ н_ х___ и о____ Т-я-в-т н- х-я- и о-и-. ----------------------- Трябват ни хляб и ориз. 0
Ima ---n-----ylk- i---dn- ma-g-. I__ y____ y______ i y____ m_____ I-a y-d-a y-b-l-a i y-d-o m-n-o- -------------------------------- Ima yedna yabylka i yedno mango.
ਸਾਨੂੰ ਮੱਛੀ ਅਤੇ ਸਟੇਕਸ ਦੀ ਜ਼ਰੂਰਤ ਹੈ। Трябв---н- ---а - месо -а--к-р-. Т______ н_ р___ и м___ з_ с_____ Т-я-в-т н- р-б- и м-с- з- с-а-а- -------------------------------- Трябват ни риба и месо за скара. 0
Im--yedn- --by--- --y-dn- m-n-o. I__ y____ y______ i y____ m_____ I-a y-d-a y-b-l-a i y-d-o m-n-o- -------------------------------- Ima yedna yabylka i yedno mango.
ਸਾਨੂੰ ਪੀਜ਼ਾ ਅਤੇ ਸਪਾਘੇਟੀ ਦੀ ਜ਼ਰੂਰਤ ਹੈ। Т-ябв-т--- п--а-- сп-гет-. Т______ н_ п___ и с_______ Т-я-в-т н- п-ц- и с-а-е-и- -------------------------- Трябват ни пица и спагети. 0
Im- -e------n-n - -ed-n-anan--. I__ y____ b____ i y____ a______ I-a y-d-n b-n-n i y-d-n a-a-a-. ------------------------------- Ima yedin banan i yedin ananas.
ਸਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ। К-к-----е--- т-я---? К____ о__ н_ т______ К-к-о о-е н- т-я-в-? -------------------- Какво още ни трябва? 0
I-a-y-din-----n i-y-di--an-n--. I__ y____ b____ i y____ a______ I-a y-d-n b-n-n i y-d-n a-a-a-. ------------------------------- Ima yedin banan i yedin ananas.
ਸਾਨੂੰ ਸੂਪ ਵਸਤੇ ਗਾਜਰ ਅਤੇ ਟਮਾਟਰ ਦੀ ਜ਼ਰੂਰਤ ਹੈ। Т-я--а--н--морк--и - до-а-и-з---у----. Т______ н_ м______ и д_____ з_ с______ Т-я-в-т н- м-р-о-и и д-м-т- з- с-п-т-. -------------------------------------- Трябват ни моркови и домати за супата. 0
Ima-y---n-b--a- i-----n an-n-s. I__ y____ b____ i y____ a______ I-a y-d-n b-n-n i y-d-n a-a-a-. ------------------------------- Ima yedin banan i yedin ananas.
ਸੁਪਰ – ਮਾਰਕੀਟ ਕਿੱਥੇ ਹੈ? Къ----ма -у-е-----е-? К___ и__ с___________ К-д- и-а с-п-р-а-к-т- --------------------- Къде има супермаркет? 0
A---ra-ya-p---o-a salat-. A_ p_____ p______ s______ A- p-a-y- p-o-o-a s-l-t-. ------------------------- Az pravya plodova salata.

ਮੀਡੀਆ ਅਤੇ ਭਾਸ਼ਾ

ਸਾਡੀ ਭਾਸ਼ਾ ਮੀਡੀਆ ਦੁਆਰਾ ਵੀ ਪ੍ਰਭਾਵਿਤ ਹੁੰਦੀ ਹੈ। ਨਵਾਂ ਮੀਡੀਆ ਇੱਥੇ ਵਿਸ਼ੇਸ਼ ਤੌਰ 'ਤੇ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਸੰਪੂਰਨ ਭਾਸ਼ਾ ਟੈਕਸਟ ਸੰਦੇਸ਼ਾਂ, ਈਮੇਲ ਅਤੇ ਚੈਟਿੰਗ ਤੋਂ ਪੈਦਾ ਹੋ ਗਈ ਹੈ। ਇਹ ਮੀਡੀਆ ਭਾਸ਼ਾ ਬੇਸ਼ੱਕ ਹਰ ਦੇਸ਼ ਵਿੱਚ ਵੱਖਰੀ ਹੈ। ਕੁਝ ਵਿਸ਼ੇਸ਼ਤਾਵਾਂ, ਫੇਰ ਵੀ, ਸਾਰੀਆਂ ਮੀਡੀਆ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਸਭ ਤੋਂ ਉੱਪਰ, ਸਾਡੇ ਉਪਭੋਗਤਾਵਾਂ ਲਈ ਗਤੀ ਦੀ ਬਹੁਤ ਮਹੱਤਤਾ ਹੈ। ਭਾਵੇਂ ਅਸੀਂ ਲਿਖਦੇ ਹਾਂ, ਅਸੀਂ ਇੱਕ ਜੀਵਿਤ ਸੰਚਾਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ। ਭਾਵ, ਅਸੀਂ ਜਿੰਨਾ ਛੇਤੀ ਸੰਭਵ ਹੋ ਸਕੇ, ਜਾਣਕਾਰੀ ਦੀ ਅਦਲਾ-ਬਦਲੀ ਕਰਨਾ ਚਾਹੁੰਦੇ ਹਾਂ। ਇਸਲਈ ਅਸੀਂ ਇੱਕ ਅਸਲੀ ਗੱਲਬਾਤ ਦੀ ਅਨੁਰੂਪਤਾ ਕਰਦੇ ਹਾਂ। ਇਸ ਤਰ੍ਹਾਂ, ਸਾਡੀ ਭਾਸ਼ਾ ਨੇ ਇੱਕ ਮੌਖਿਕ ਕਿਰਦਾਰ ਪੈਦਾ ਕਰ ਲਿਆ ਹੈ। ਸ਼ਬਦ ਜਾਂ ਵਾਕ ਅਕਸਰ ਛੋਟੇ ਕਰ ਲਏ ਜਾਂਦੇ ਹਨ। ਵਿਆਕਰਣ ਅਤੇ ਵਿਰਾਮਚਿਨ੍ਹਾਂ ਦੇ ਨਿਯਮਾਂ ਨੂੰ ਆਮ ਤੌਰ 'ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਡੇ ਸ਼ਬਦ-ਜੋੜ ਗਲਤ, ਅਤੇ ਵਿਆਕਰਣ ਅਕਸਰ ਪੂਰੀ ਤਰ੍ਹਾਂ ਗਾਇਬ ਹੁੰਦੀ ਹੈ। ਮੀਡੀਆ ਭਾਸ਼ਾ ਵਿੱਚ ਭਾਵਨਾਵਾਂ ਬਹੁਤ ਹੀ ਘੱਟ ਜ਼ਾਹਰ ਕੀਤੀਆਂ ਜਾਂਦੀਆਂ ਹਨ। ਇੱਥੇ ਅਸੀਂ ਈਮੋਟੀਕੌਨਜ਼ ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ। ਇਹ ਸਾਡੀਆਂ ਭਾਵਨਾਵਾਂ ਨੂੰ ਸਮੇਂ ਦੇ ਮੁਤਾਬਕ ਦਰਸਾਉਣ ਵਾਲੇ ਚਿੰਨ੍ਹ ਹੁੰਦੇ ਹਨ। ਸੰਦੇਸ਼ ਭੇਜਣ ਲਈ ਵਿਸ਼ੇਸ਼ ਕੋਡ ਅਤੇ ਚੈਟ ਸੰਚਾਰ ਲਈ ਸਥਾਨਕ ਸ਼ਬਦ ਵੀ ਉਪਲਬਧ ਹੁੰਦੇ ਹਨ। ਮੀਡੀਆ ਭਾਸ਼ਾ, ਇਸਲਈ, ਇੱਕ ਬਹੁਤ ਹੀ ਸੰਕੁਚਿਤ ਭਾਸ਼ਾ ਹੈ। ਪਰ ਇਹ ਸਾਰਿਆਂ (ਉਪਭੋਗਤਾਵਾਂ) ਦੁਆਰਾ ਇੱਕੋ ਢੰਗ ਨਾਲ ਵਰਤੀ ਜਾਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਸਿੱਖਿਆ ਜਾਂ ਬੁੱਧੀ ਦਾ ਕੋਈ ਫ਼ਰਕ ਨਹੀਂ ਪੈਂਦਾ। ਨੌਜਵਾਨ ਵਿਅਕਤੀ ਵਿਸ਼ੇਸ਼ ਤੌਰ 'ਤੇ ਮੀਡੀਆ ਭਾਸ਼ਾ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸੇ ਕਰਕੇ ਆਲੋਚਕਾਂ ਦਾ ਵਿਸ਼ਵਾਸ ਹੈ ਕਿ ਸਾਡੀ ਭਾਸ਼ਾ ਖ਼ਤਰੇ ਵਿੱਚ ਹੈ। ਵਿਗਿਆਨ ਅਜਿਹੀ ਸਥਿਤੀ ਨੂੰ ਘੱਟ ਨਿਰਾਸ਼ਾਵਾਦੀ ਢੰਗ ਨਾਲ ਦੇਖਦਾ ਹੈ। ਕਿਉਂਕਿ ਬੱਚੇ ਜਾਣਦੇ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਲਿਖਣਾ ਚਾਹੀਦਾ ਹੈ। ਵਿਸ਼ੇਸ਼ੱਗਾਂ ਦਾ ਵਿਸ਼ਵਾਸ ਹੈ ਕਿ ਨਵੀਂ ਮੀਡੀਆ ਭਾਸ਼ ਦੇ ਵੀ ਫਾਇਦੇ ਹਨ। ਕਿਉਂਕਿ ਇਹ ਬੱਚਿਆਂ ਦੀ ਭਾਸ਼ਾ ਨਿਪੁੰਨਤਾ ਅਤੇ ਰਚਨਾਤਮਕਤਾ ਵਿੱਚ ਵਾਧਾ ਕਰ ਸਕਦੀ ਹੈ। ਅਤੇ: ਅੱਜਕਲ੍ਹ ਜ਼ਿਆਦਾ ਲਿਖੇ ਜਾ ਰਹੇ ਹਨ - ਈਮੇਲ, ਨਾ ਕਿ ਚਿੱਠੀਆਂ! ਅਸੀਂ ਇਸ ਬਾਰੇ ਸੰਤੁਸ਼ਟ ਹਾਂ!