ਪ੍ਹੈਰਾ ਕਿਤਾਬ

pa ਛੁੱਟੀਆਂ ਦੀਆਂ ਗਤੀਵਿਧੀਆਂ   »   bg Занимания през отпуската

48 [ਅਠਤਾਲੀ]

ਛੁੱਟੀਆਂ ਦੀਆਂ ਗਤੀਵਿਧੀਆਂ

ਛੁੱਟੀਆਂ ਦੀਆਂ ਗਤੀਵਿਧੀਆਂ

48 [четирийсет и осем]

48 [chetiriyset i osem]

Занимания през отпуската

Zanimaniya prez otpuskata

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਕੀ ਸਮੁੰਦਰ ਕੰਢਾ ਸਾਫ ਹੈ? Плажът -ист -- е? П_____ ч___ л_ е_ П-а-ъ- ч-с- л- е- ----------------- Плажът чист ли е? 0
Zan-----ya --e---t---kata Z_________ p___ o________ Z-n-m-n-y- p-e- o-p-s-a-a ------------------------- Zanimaniya prez otpuskata
ਕੀ ਉਥੇ ਇਸ਼ਨਾਨ ਕੀਤਾ ਜਾ ਸਕਦਾ ਹੈ? М-----и да -----пем-т--? М___ л_ д_ с_ к____ т___ М-ж- л- д- с- к-п-м т-м- ------------------------ Може ли да се къпем там? 0
Zanima---- p--z-o-p-s---a Z_________ p___ o________ Z-n-m-n-y- p-e- o-p-s-a-a ------------------------- Zanimaniya prez otpuskata
ਉੱਥੇ ਤੈਰਨ ਵਿੱਚ ਕੋਈ ਖਤਰਾ ਤਾਂ ਨਹੀਂ ਹੈ? Къпане-о т-- не-е ли ---с--? К_______ т__ н_ е л_ о______ К-п-н-т- т-м н- е л- о-а-н-? ---------------------------- Къпането там не е ли опасно? 0
P-a---- chis- ---ye? P______ c____ l_ y__ P-a-h-t c-i-t l- y-? -------------------- Plazhyt chist li ye?
ਕੀ ਇੱਥੇ ਸੂਰਜੀ ਛਤਰੀ ਕਿਰਾਏ ਤੇ ਲਈ ਜਾ ਸਕਦੀ ਹੈ? М-ж- ----а-се заем- -ла--н --дър? М___ л_ д_ с_ з____ п_____ ч_____ М-ж- л- д- с- з-е-е п-а-е- ч-д-р- --------------------------------- Може ли да се заеме плажен чадър? 0
Pla-h---c--s--li---? P______ c____ l_ y__ P-a-h-t c-i-t l- y-? -------------------- Plazhyt chist li ye?
ਕੀ ਇੱਥੇ ਡੈੱਕ – ਕੁਰਸੀ ਕਿਰਾਏ ਤੇ ਮਿਲ ਸਕਦੀ ਹੈ? М-ж---и--- с- --е-е-ш-зло-г? М___ л_ д_ с_ з____ ш_______ М-ж- л- д- с- з-е-е ш-з-о-г- ---------------------------- Може ли да се заеме шезлонг? 0
Pl--hy- chist -- y-? P______ c____ l_ y__ P-a-h-t c-i-t l- y-? -------------------- Plazhyt chist li ye?
ਕੀ ਇੱਥੇ ਕਿਸ਼ਤੀ ਕਿਰਾਏ ਤੇ ਮਿਲ ਸਕਦੀ ਹੈ? М----л-----се-за-ме-лодка? М___ л_ д_ с_ з____ л_____ М-ж- л- д- с- з-е-е л-д-а- -------------------------- Може ли да се заеме лодка? 0
M---e-l- da------pem--am? M____ l_ d_ s_ k____ t___ M-z-e l- d- s- k-p-m t-m- ------------------------- Mozhe li da se kypem tam?
ਮੈਂ ਸਰਫ ਕਰਨਾ ਚਾਹੁੰਦਾ ਹਾਂ। Б-х -с--- - -с-ала -а-к-р-м--ъ-ф. Б__ и____ / и_____ д_ к____ с____ Б-х и-к-л / и-к-л- д- к-р-м с-р-. --------------------------------- Бих искал / искала да карам сърф. 0
Mo-h- -i------ k-pe- -am? M____ l_ d_ s_ k____ t___ M-z-e l- d- s- k-p-m t-m- ------------------------- Mozhe li da se kypem tam?
ਮੈਂ ਗੋਤਾ ਲਗਾਉਣਾ ਹੈ। Би- -ска--/-ис-ала-д--се----рк--. Б__ и____ / и_____ д_ с_ г_______ Б-х и-к-л / и-к-л- д- с- г-у-к-м- --------------------------------- Бих искал / искала да се гмуркам. 0
Mo--- -i -a -e-k---m-ta-? M____ l_ d_ s_ k____ t___ M-z-e l- d- s- k-p-m t-m- ------------------------- Mozhe li da se kypem tam?
ਮੈਂ ਵਾਟਰ ਸਕੀਇੰਗ ਕਰਨੀ ਹੈ। Бих---к-л /----а---д- к--ам -о--- ск-. Б__ и____ / и_____ д_ к____ в____ с___ Б-х и-к-л / и-к-л- д- к-р-м в-д-и с-и- -------------------------------------- Бих искал / искала да карам водни ски. 0
Ky-a-e-- -a- ne-ye -- o-as-o? K_______ t__ n_ y_ l_ o______ K-p-n-t- t-m n- y- l- o-a-n-? ----------------------------- Kypaneto tam ne ye li opasno?
ਕੀ ਸਰਫ – ਬੋਰਡ ਕਿਰਾਏ ਤੇ ਮਿਲ ਸਕਦਾ ਹੈ। М--- ли-д---- -а--е-с-р-? М___ л_ д_ с_ н____ с____ М-ж- л- д- с- н-е-е с-р-? ------------------------- Може ли да се наеме сърф? 0
Kyp-n-t--tam n--y- l- -p--no? K_______ t__ n_ y_ l_ o______ K-p-n-t- t-m n- y- l- o-a-n-? ----------------------------- Kypaneto tam ne ye li opasno?
ਕੀ ਇੱਥੇ ਚੁੱਭੀ – ਯੰਤਰ ਕਿਰਾਏ ਤੇ ਮਿਲ ਸਕਦਾ ਹੈ? Мож--л------е-н-е---ек------к- за гм-р-ане? М___ л_ д_ с_ н____ е_________ з_ г________ М-ж- л- д- с- н-е-е е-и-и-о-к- з- г-у-к-н-? ------------------------------------------- Може ли да се наеме екипировка за гмуркане? 0
Kypa-e---t---ne -e li -p--no? K_______ t__ n_ y_ l_ o______ K-p-n-t- t-m n- y- l- o-a-n-? ----------------------------- Kypaneto tam ne ye li opasno?
ਕੀ ਇੱਥੇ ਵਾਟਰ – ਸਕੀਜ਼ ਕਿਰਾਏ ਤੇ ਮਿਲ ਸਕਦੇ ਹਨ? М--е ли--а се н---а---о--и с--? М___ л_ д_ с_ н_____ в____ с___ М-ж- л- д- с- н-е-а- в-д-и с-и- ------------------------------- Може ли да се наемат водни ски? 0
Mo-he -i d- -- zae-e p-azh-n -----r? M____ l_ d_ s_ z____ p______ c______ M-z-e l- d- s- z-e-e p-a-h-n c-a-y-? ------------------------------------ Mozhe li da se zaeme plazhen chadyr?
ਮੈਂ ਸਿਰਫ ਸਿੱਖ ਰਿਹਾ / ਰਹੀ ਹਾਂ। А- с-- -ачи--е--/---чина---. А_ с__ н_______ / н_________ А- с-м н-ч-н-е- / н-ч-н-е-а- ---------------------------- Аз съм начинаещ / начинаеща. 0
Mo----li -- se z---e--l-zhen-------? M____ l_ d_ s_ z____ p______ c______ M-z-e l- d- s- z-e-e p-a-h-n c-a-y-? ------------------------------------ Mozhe li da se zaeme plazhen chadyr?
ਮੈਂ ਸਧਾਰਣ ਹਾਂ। С--д---д-----/-доб-а-съ-. С_____ д____ / д____ с___ С-е-н- д-б-р / д-б-а с-м- ------------------------- Средно добър / добра съм. 0
Moz-e -i da -- -------l-zh-n---a--r? M____ l_ d_ s_ z____ p______ c______ M-z-e l- d- s- z-e-e p-a-h-n c-a-y-? ------------------------------------ Mozhe li da se zaeme plazhen chadyr?
ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਹੈ। То-а -- е п-з-а-----ч-. Т___ м_ е п______ в____ Т-в- м- е п-з-а-о в-ч-. ----------------------- Това ми е познато вече. 0
Mo--------a -e z-e-e-shez-on-? M____ l_ d_ s_ z____ s________ M-z-e l- d- s- z-e-e s-e-l-n-? ------------------------------ Mozhe li da se zaeme shezlong?
ਸਕੀ – ਲਿਫਟ ਕਿੱਥੇ ਹੇ? К-де ---ки л--тът? К___ е с__ л______ К-д- е с-и л-ф-ъ-? ------------------ Къде е ски лифтът? 0
M-zhe -i -a s------e ---zl-n-? M____ l_ d_ s_ z____ s________ M-z-e l- d- s- z-e-e s-e-l-n-? ------------------------------ Mozhe li da se zaeme shezlong?
ਕੀ ਤੇਰੇ ਕੋਲ ਸਕੀਜ਼ ਹੈ? И-аш л- ск-? И___ л_ с___ И-а- л- с-и- ------------ Имаш ли ски? 0
M---e li-d- -e-za-m- --e--o-g? M____ l_ d_ s_ z____ s________ M-z-e l- d- s- z-e-e s-e-l-n-? ------------------------------ Mozhe li da se zaeme shezlong?
ਕੀ ਤੇਰੇ ਕੋਲ ਸਕੀਜ਼ – ਬੂਟ ਹਨ? И--ш-----к--об-вк-? И___ л_ с__ о______ И-а- л- с-и о-у-к-? ------------------- Имаш ли ски обувки? 0
M-z-e----------z-eme lod--? M____ l_ d_ s_ z____ l_____ M-z-e l- d- s- z-e-e l-d-a- --------------------------- Mozhe li da se zaeme lodka?

ਤਸਵੀਰਾਂ ਦੀ ਭਾਸ਼ਾ

ਇੱਕ ਜਰਮਨ ਕਹਾਵਤ ਅਨੁਸਾਰ: ਇੱਕ ਤਸਵੀਰ ਹਜ਼ਾਰ ਸ਼ਬਦਾਂ ਨਾਲੋਂ ਜ਼ਿਆਦਾ ਕਹਿੰਦੀ ਹੈ। ਭਾਵ, ਤਸਵੀਰਾਂ ਨੂੰ ਆਮ ਤੌਰ 'ਤੇ ਬੋਲੀ ਨਾਲੋਂ ਛੇਤੀ ਸਮਝ ਲਿਆ ਜਾਂਦਾ ਹੈ। ਤਸਵੀਰਾਂ ਭਾਵਨਾਵਾਂ ਨੂੰ ਵੀ ਵਧੀਆ ਢੰਗ ਨਾਲ ਦਰਸਾ ਸਕਦੀਆਂ ਹਨ। ਇਸੇ ਕਰਕੇ, ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਸਵੀਰਾਂ ਬੋਲੀ ਨਾਲੋਂ ਵੱਖ ਢੰਗ ਨਾਲ ਕੰਮ ਕਰਦੀਆਂ ਹਨ। ਇਹ ਸਾਨੂੰ ਇੱਕੋ ਵੇਲੇ ਅਤੇ ਆਪਣੀ ਸੰਪੂਰਨਤਾ ਵਿੱਚ ਕਈ ਚੀਜ਼ਾਂ ਦਿਖਾਉਂਦੀਆਂ ਹਨ। ਭਾਵ, ਸਾਰੇ ਚਿੱਤਰ ਦਾ ਸੰਯੁਕਤ ਰੂਪ ਵਿੱਚ ਇੱਕ ਵਿਸ਼ੇਸ਼ ਪ੍ਰਭਾਵ ਹੁੰਦਾ ਹੈ। ਬੋਲੀ ਨਾਲ, ਵਿਸ਼ੇਸ਼ ਤੌਰ 'ਤੇ ਬਹੁਤ ਸਾਰੇ ਸ਼ਬਦਾਂ ਦੀ ਲੋੜ ਹੁੰਦੀ ਹੈ। ਪਰ ਚਿੱਤਰਾਂ ਅਤੇ ਬੋਲੀ ਦਾ ਆਪਸੀ ਸੰਬੰਧ ਹੈ। ਕਿਸੇ ਤਸਵੀਰ ਦੀ ਵਿਆਖਿਆ ਕਰਨ ਲਈ ਸਾਨੂੰ ਬੋਲੀ ਦੀ ਲੋੜ ਹੁੰਦੀ ਹੈ। ਇਸੇ ਮਾਧਿਅਮ ਰਾਹੀਂ, ਕਈ ਪਾਠਾਂ ਨੂੰ ਪਹਿਲਾਂ ਚਿੱਤਰਾਂ ਰਾਹੀਂ ਸਮਝਿਆ ਜਾਂਦਾਹੈ। ਭਾਸ਼ਾ ਵਿਗਿਆਨੀ ਚਿੱਤਰਾਂ ਅਤੇ ਬੋਲੀ ਦੇ ਆਪਸੀ ਸੰਬੰਧ ਬਾਰੇ ਅਧਿਐਨ ਕਰ ਰਹੇ ਹਨ। ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਚਿੱਤਰ ਆਪਣੇ ਆਪ ਵਿੱਚ ਇੱਕ ਬੋਲੀ ਹਨ। ਜੇਕਰ ਕਿਸੇ ਚੀਜ਼ ਨੂੰ ਕੇਵਲ ਫਿਲਮਾਇਆ ਜਾ ਰਿਹਾ ਹੈ, ਅਸੀਂ ਤਸਵੀਰਾਂ ਵੱਲ ਦੇਖਸਕਦੇ ਹਾਂ। ਪਰ ਫਿਲਮ ਦਾ ਸੰਦੇਸ਼ ਸਾਕਾਰ ਜਾਂ ਯਥਾਰਥਪੂਰਨ ਨਹੀਂ ਹੁੰਦਾ। ਜੇਕਰ ਕਿਸੇ ਚਿੱਤਰ ਤੋਂ ਬੋਲੀ ਵਜੋਂ ਕੰਮ ਲਿਆ ਜਾ ਰਿਹਾ ਹੈ, ਇਹ ਲਾਜ਼ਮੀ ਤੌਰ 'ਤੇ ਸਾਕਾਰ ਹੋਣਾ ਚਾਹੀਦਾ ਹੈ। ਇਹ ਜਿੰਨਾ ਘੱਟ ਦਿਖਾਉਂਦਾ ਹੈ, ਸੰਦੇਸ਼ ਓਨਾ ਸਪੱਸ਼ਟ ਹੁੰਦਾ ਹੈ। ਚਿੱਤਰ-ਲੇਖ ਇਸਦੀ ਇੱਕ ਵਧੀਆ ਉਦਾਹਰਣ ਹਨ। ਚਿੱਤਰ-ਲੇਖ ਸਰਲ ਅਤੇ ਸਪੱਸ਼ਟ ਚਿੱਤਰ-ਚਿੰਨ੍ਹ ਹੁੰਦੇ ਹਨ। ਇਹ ਮੌਖਿਕ ਭਾਸ਼ਾ ਦਾ ਸਥਾਨ ਲੈਂਦੇ ਹਨ, ਅਤੇ ਆਪਣੇ ਆਪ ਵਿੱਚ ਦ੍ਰਿਸ਼ਟੀ ਸੰਚਾਰ ਦਾ ਰੂਪ ਹੁੰਦੇ ਹਨ। ਉਦਾਹਰਣ ਵਜੋਂ, ‘ਸਿਗਰਟ ਪੀਣਾ ਮਨ੍ਹਾ ਹੈ’ ਦੇ ਚਿੱਤਰ-ਲੇਖ ਬਾਰੇ ਸਾਰੇ ਜਾਣਦੇਹਨ। ਇਹ ਸਿਗਰਟ ਵਿੱਚੋਂ ਇੱਕ ਲਕੀਰ ਲੰਘਦੀ ਹੋਈ ਦਿਖਾਉਂਦਾ ਹੈ। ਵਿਸ਼ਵੀਕਰਨ ਦੇ ਕਾਰਨ ਚਿੱਤਰ ਹੋਰ ਵੀ ਜ਼ਿਆਦਾ ਅਹਿਮ ਹੁੰਦੇ ਜਾ ਰਹੇ ਹਨ। ਪਰ ਤੁਹਾਨੂੰ ਚਿੱਤਰਾਂ ਦੀ ਭਾਸ਼ਾ ਦਾ ਵੀ ਅਧਿਐਨ ਕਰਨਾ ਪਵੇਗਾ। ਇਹ ਵਿਸ਼ਵ ਪੱਧਰ 'ਤੇ ਸਮਝਣਯੋਗ ਨਹੀਂ ਹਨ, ਭਾਵੇਂ ਕਿ ਕਈ ਅਜਿਹਾ ਸੋਚਦੇ ਹਨ। ਕਿਉਂਕਿ ਸਾਡਾ ਸਭਿਆਚਾਰ ਚਿੱਤਰਾਂ ਬਾਰੇ ਸਾਡੀ ਸਮਝ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਜੋ ਵੀ ਦੇਖਦੇ ਹਾਂ, ਕਈ ਵੱਖ-ਵੱਖ ਕਾਰਕਾਂ ਉੱਤੇ ਆਧਾਰਿਤ ਹੁੰਦਾ ਹੈ। ਇਸਲਈ ਕੁਝ ਵਿਅਕਤੀ ਸਿਗਰਟਾਂ ਨਹੀਂ ਦੇਖਦੇ, ਪਰ ਕੇਵਲ ਗੂੜ੍ਹੀਆਂ ਲਕੀਰਾਂ ਦੇਖਦੇ ਹਨ।