ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 2   »   bg Отрицание 2

65 [ਪੈਂਹਠ]

ਨਾਕਾਰਾਤਮਕ ਵਾਕ 2

ਨਾਕਾਰਾਤਮਕ ਵਾਕ 2

65 [шейсет и пет]

65 [sheyset i pet]

Отрицание 2

Otritsanie 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਕੀ ਅੰਗੂਠੀ ਮਹਿੰਗੀ ਹੈ? С-ъп----е --ъ--енът? С___ л_ е п_________ С-ъ- л- е п-ъ-т-н-т- -------------------- Скъп ли е пръстенът? 0
Ot--ts---- 2 O_________ 2 O-r-t-a-i- 2 ------------ Otritsanie 2
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। Н-- --- --рув- са-- ----ев--. Н__ т__ с_____ с___ с__ е____ Н-, т-й с-р-в- с-м- с-о е-р-. ----------------------------- Не, той струва само сто евро. 0
Ot-it--nie-2 O_________ 2 O-r-t-a-i- 2 ------------ Otritsanie 2
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। Но -з --- --мо пет-----. Н_ а_ и__ с___ п________ Н- а- и-а с-м- п-т-е-е-. ------------------------ Но аз има само петдесет. 0
S--p-l--y--pr---e--t? S___ l_ y_ p_________ S-y- l- y- p-y-t-n-t- --------------------- Skyp li ye prystenyt?
ਕੀ ਤੁਹਾਡਾ ਕੰਮ ਮੁੱਕ ਗਿਆ ਹੈ? Гото- /--отова ----------? Г____ / г_____ л_ с_ в____ Г-т-в / г-т-в- л- с- в-ч-? -------------------------- Готов / готова ли си вече? 0
Sk-p-l--ye-p--s---y-? S___ l_ y_ p_________ S-y- l- y- p-y-t-n-t- --------------------- Skyp li ye prystenyt?
ਨਹੀਂ, ਅਜੇ ਨਹੀਂ। Н-, ощ- --. Н__ о__ н__ Н-, о-е н-. ----------- Не, още не. 0
S-yp ------pry-ten--? S___ l_ y_ p_________ S-y- l- y- p-y-t-n-t- --------------------- Skyp li ye prystenyt?
ਪਰ ਮੇਰਾ ਖਤਮ ਹੋਣ ਵਾਲਾ ਹੈ। Н- ей -е-а---м г-то- /-гот-ва. Н_ е_ с___ с__ г____ / г______ Н- е- с-г- с-м г-т-в / г-т-в-. ------------------------------ Но ей сега съм готов / готова. 0
N-- to- -t-uv--s-mo--t--yev-o. N__ t__ s_____ s___ s__ y_____ N-, t-y s-r-v- s-m- s-o y-v-o- ------------------------------ Ne, toy struva samo sto yevro.
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? И-ка- -- -щ- -уп-? И____ л_ о__ с____ И-к-ш л- о-е с-п-? ------------------ Искаш ли още супа? 0
N-, to- -t-u----amo-sto-y----. N__ t__ s_____ s___ s__ y_____ N-, t-y s-r-v- s-m- s-o y-v-o- ------------------------------ Ne, toy struva samo sto yevro.
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। Н-- н- -скам-п-в--е. Н__ н_ и____ п______ Н-, н- и-к-м п-в-ч-. -------------------- Не, не искам повече. 0
Ne,------t--v- ---o --o ye---. N__ t__ s_____ s___ s__ y_____ N-, t-y s-r-v- s-m- s-o y-v-o- ------------------------------ Ne, toy struva samo sto yevro.
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। Но-иск---о----дин-сл-д----. Н_ и____ о__ е___ с________ Н- и-к-м о-е е-и- с-а-о-е-. --------------------------- Но искам още един сладолед. 0
N--a- i-a-s-m--petd-s-t. N_ a_ i__ s___ p________ N- a- i-a s-m- p-t-e-e-. ------------------------ No az ima samo petdeset.
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? Отда-на -и-ж----- --к? О______ л_ ж_____ т___ О-д-в-а л- ж-в-е- т-к- ---------------------- Отдавна ли живееш тук? 0
N---z-ima -amo----d-set. N_ a_ i__ s___ p________ N- a- i-a s-m- p-t-e-e-. ------------------------ No az ima samo petdeset.
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। Не- ---а-о--е------се-. Н__ е___ о_ е___ м_____ Н-, е-в- о- е-и- м-с-ц- ----------------------- Не, едва от един месец. 0
N- a- -ma s--o-pet-e---. N_ a_ i__ s___ p________ N- a- i-a s-m- p-t-e-e-. ------------------------ No az ima samo petdeset.
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। Но в--- по-н--а--м---о---ра. Н_ в___ п_______ м____ х____ Н- в-ч- п-з-а-а- м-о-о х-р-. ---------------------------- Но вече познавам много хора. 0
Got-v-- -oto-a-li s- ---h-? G____ / g_____ l_ s_ v_____ G-t-v / g-t-v- l- s- v-c-e- --------------------------- Gotov / gotova li si veche?
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? Щ- п-т--аш-ли-у--- -а --ъщ-? Щ_ п______ л_ у___ з_ в_____ Щ- п-т-в-ш л- у-р- з- в-ъ-и- ---------------------------- Ще пътуваш ли утре за вкъщи? 0
Got-v-- -o--va -i-s- ve--e? G____ / g_____ l_ s_ v_____ G-t-v / g-t-v- l- s- v-c-e- --------------------------- Gotov / gotova li si veche?
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। Не---а- в-кра--на -ед--ца-а. Н__ ч__ в к___ н_ с_________ Н-, ч-к в к-а- н- с-д-и-а-а- ---------------------------- Не, чак в края на седмицата. 0
Goto--/ gotov---- s--v--he? G____ / g_____ l_ s_ v_____ G-t-v / g-t-v- l- s- v-c-e- --------------------------- Gotov / gotova li si veche?
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। Но о---в -е---я-щ--с- въ-на. Н_ о__ в н_____ щ_ с_ в_____ Н- о-е в н-д-л- щ- с- в-р-а- ---------------------------- Но още в неделя ще се върна. 0
N-, --hch- ne. N__ o_____ n__ N-, o-h-h- n-. -------------- Ne, oshche ne.
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? Дъ---я--- ---я-а ли-- ---е? Д_____ т_ г_____ л_ е в____ Д-щ-р- т- г-л-м- л- е в-ч-? --------------------------- Дъщеря ти голяма ли е вече? 0
N-, os--he -e. N__ o_____ n__ N-, o-h-h- n-. -------------- Ne, oshche ne.
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। Не, тя е е--а-на сед-мнай-ет. Н__ т_ е е___ н_ с___________ Н-, т- е е-в- н- с-д-м-а-с-т- ----------------------------- Не, тя е едва на седемнайсет. 0
Ne, ---che--e. N__ o_____ n__ N-, o-h-h- n-. -------------- Ne, oshche ne.
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। Но-ве-- и-а пр-ят-л. Н_ в___ и__ п_______ Н- в-ч- и-а п-и-т-л- -------------------- Но вече има приятел. 0
N----y s----s-m-got-- /---t-va. N_ y__ s___ s__ g____ / g______ N- y-y s-g- s-m g-t-v / g-t-v-. ------------------------------- No yey sega sym gotov / gotova.

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!