ਪ੍ਹੈਰਾ ਕਿਤਾਬ

pa ਵਿਸ਼ੇਸ਼ਣ 2   »   bg Прилагателни 2

79 [ਉਨਾਸੀ]

ਵਿਸ਼ੇਸ਼ਣ 2

ਵਿਸ਼ੇਸ਼ਣ 2

79 [седемдесет и девет]

79 [sedemdeset i devet]

Прилагателни 2

Prilagatelni 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਮੈਂ ਨੀਲੇ ਕੱਪੜੇ ਪਹਿਨੇ ਹਨ। Обл-чен--съ- - --н--р-кл-. О_______ с__ в с___ р_____ О-л-ч-н- с-м в с-н- р-к-я- -------------------------- Облечена съм в синя рокля. 0
Pril-gat--n- 2 P___________ 2 P-i-a-a-e-n- 2 -------------- Prilagatelni 2
ਮੈਂ ਲਾਲ ਕੱਪੜੇ ਪਹਿਨੇ ਹਨ। О-ле---а-с-- в -ерв--- р-к-я. О_______ с__ в ч______ р_____ О-л-ч-н- с-м в ч-р-е-а р-к-я- ----------------------------- Облечена съм в червена рокля. 0
Prila-a--l-- 2 P___________ 2 P-i-a-a-e-n- 2 -------------- Prilagatelni 2
ਮੈਂ ਹਰੇ ਕੱਪੜੇ ਪਹਿਨੇ ਹਨ। О-леч--а съ--- з-л--- ---ля. О_______ с__ в з_____ р_____ О-л-ч-н- с-м в з-л-н- р-к-я- ---------------------------- Облечена съм в зелена рокля. 0
O---c-ena s-m --sin---ro-l--. O________ s__ v s____ r______ O-l-c-e-a s-m v s-n-a r-k-y-. ----------------------------- Oblechena sym v sinya roklya.
ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ। А-----у--- ч--н----н--. А_ к______ ч____ ч_____ А- к-п-в-м ч-р-а ч-н-а- ----------------------- Аз купувам черна чанта. 0
O-le-hen--sy- v sin-a-rokl-a. O________ s__ v s____ r______ O-l-c-e-a s-m v s-n-a r-k-y-. ----------------------------- Oblechena sym v sinya roklya.
ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ। А---упува- -------ч-нта. А_ к______ к_____ ч_____ А- к-п-в-м к-ф-в- ч-н-а- ------------------------ Аз купувам кафява чанта. 0
Obl-che---s-m v s-n----o--y-. O________ s__ v s____ r______ O-l-c-e-a s-m v s-n-a r-k-y-. ----------------------------- Oblechena sym v sinya roklya.
ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ। А- к--у-ам б-л- -а-т-. А_ к______ б___ ч_____ А- к-п-в-м б-л- ч-н-а- ---------------------- Аз купувам бяла чанта. 0
Obl-chen- -y- v----rvena--o-ly-. O________ s__ v c_______ r______ O-l-c-e-a s-m v c-e-v-n- r-k-y-. -------------------------------- Oblechena sym v chervena roklya.
ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ। И-ам ну-да от--о---кол-. И___ н____ о_ н___ к____ И-а- н-ж-а о- н-в- к-л-. ------------------------ Имам нужда от нова кола. 0
O-le--e-- -y----ch--ve-a-----y-. O________ s__ v c_______ r______ O-l-c-e-a s-m v c-e-v-n- r-k-y-. -------------------------------- Oblechena sym v chervena roklya.
ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ। Им-- --жд--от-бъ--- ---а. И___ н____ о_ б____ к____ И-а- н-ж-а о- б-р-а к-л-. ------------------------- Имам нужда от бърза кола. 0
Obleche-a-sym v -he----a-r-kly-. O________ s__ v c_______ r______ O-l-c-e-a s-m v c-e-v-n- r-k-y-. -------------------------------- Oblechena sym v chervena roklya.
ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ। Имам н-ж-- от-уд---а-к---. И___ н____ о_ у_____ к____ И-а- н-ж-а о- у-о-н- к-л-. -------------------------- Имам нужда от удобна кола. 0
O-leche-----m v--elena----lya. O________ s__ v z_____ r______ O-l-c-e-a s-m v z-l-n- r-k-y-. ------------------------------ Oblechena sym v zelena roklya.
ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ। Г--- --ве- една --з-а--на -ена. Г___ ж____ е___ в________ ж____ Г-р- ж-в-е е-н- в-з-а-т-а ж-н-. ------------------------------- Горе живее една възрастна жена. 0
O-lech-n- s-m - zelena----lya. O________ s__ v z_____ r______ O-l-c-e-a s-m v z-l-n- r-k-y-. ------------------------------ Oblechena sym v zelena roklya.
ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ। Го-е--ивее едн---еб----жен-. Г___ ж____ е___ д_____ ж____ Г-р- ж-в-е е-н- д-б-л- ж-н-. ---------------------------- Горе живее една дебела жена. 0
O--eche-- sy- --ze--n----kl-a. O________ s__ v z_____ r______ O-l-c-e-a s-m v z-l-n- r-k-y-. ------------------------------ Oblechena sym v zelena roklya.
ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ। Д-------ее ---- --б---тна-жен-. Д___ ж____ е___ л________ ж____ Д-л- ж-в-е е-н- л-б-п-т-а ж-н-. ------------------------------- Долу живее една любопитна жена. 0
A- -up---- c-e------a-t-. A_ k______ c_____ c______ A- k-p-v-m c-e-n- c-a-t-. ------------------------- Az kupuvam cherna chanta.
ਸਾਡੇ ਮਹਿਮਾਨ ਚੰਗੇ ਲੋਕ ਸਨ। Го--и-е ------- п-ият-и --р-. Г______ н_ б___ п______ х____ Г-с-и-е н- б-х- п-и-т-и х-р-. ----------------------------- Гостите ни бяха приятни хора. 0
A- kup--a--ch---a -----a. A_ k______ c_____ c______ A- k-p-v-m c-e-n- c-a-t-. ------------------------- Az kupuvam cherna chanta.
ਸਾਡੇ ਮਹਿਮਾਨ ਨਿਮਰ ਲੋਕ ਸਨ। Го----е--и -яха --т--и---р-. Г______ н_ б___ у_____ х____ Г-с-и-е н- б-х- у-т-в- х-р-. ---------------------------- Гостите ни бяха учтиви хора. 0
A--kupu-a- c-e--- --an--. A_ k______ c_____ c______ A- k-p-v-m c-e-n- c-a-t-. ------------------------- Az kupuvam cherna chanta.
ਸਾਡੇ ਮਹਿਮਾਨ ਦਿਲਚਸਪ ਲੋਕ ਸਨ। Г---ите-ни бя-- ин--рес---хора. Г______ н_ б___ и________ х____ Г-с-и-е н- б-х- и-т-р-с-и х-р-. ------------------------------- Гостите ни бяха интересни хора. 0
A--k--u--m -af-a-- c-anta. A_ k______ k______ c______ A- k-p-v-m k-f-a-a c-a-t-. -------------------------- Az kupuvam kafyava chanta.
ਮੇਰੇ ਬੱਚੇ ਪਿਆਰੇ ਹਨ। Аз има- -и---д---. А_ и___ м___ д____ А- и-а- м-л- д-ц-. ------------------ Аз имам мили деца. 0
Az ku-u-am--af-ava-c-a---. A_ k______ k______ c______ A- k-p-v-m k-f-a-a c-a-t-. -------------------------- Az kupuvam kafyava chanta.
ਪਰ ਗੁਆਂਢੀਆਂ ਦੇ ਬੱਚੇ ਢੀਠ ਹਨ। Н--съседит- --ат ----лни-д--а. Н_ с_______ и___ н______ д____ Н- с-с-д-т- и-а- н-х-л-и д-ц-. ------------------------------ Но съседите имат нахални деца. 0
A--k-puva--ka-y----cha---. A_ k______ k______ c______ A- k-p-v-m k-f-a-a c-a-t-. -------------------------- Az kupuvam kafyava chanta.
ਕੀ ਤੁਹਾਡੇ ਬੱਚੇ ਆਗਿਆਕਾਰੀ ਹਨ? Вашит- д-ц- -о--уш----и -а? В_____ д___ п_______ л_ с__ В-ш-т- д-ц- п-с-у-н- л- с-? --------------------------- Вашите деца послушни ли са? 0
A------va- --a-a-cha-ta. A_ k______ b____ c______ A- k-p-v-m b-a-a c-a-t-. ------------------------ Az kupuvam byala chanta.

ਇੱਕ ਭਾਸ਼ਾ, ਕਈ ਭਿੰਨਤਾਵਾਂ

ਭਾਵੇਂ ਅਸੀਂ ਕੇਵਲ ਇੱਕੋ ਹੀ ਭਾਸ਼ਾ ਬੋਲਦੇ ਹਾਂ, ਅਸੀਂ ਕਈ ਭਾਸ਼ਾਵਾਂ ਬੋਲਦੇ ਹਾਂ। ਕਿਉਂਕਿ ਕੋਈ ਵੀ ਭਾਸ਼ਾ ਆਪਣੇ ਆਪ ਵਿੱਚ ਇੱਕ ਸੰਪੂਰਨ ਪ੍ਰਣਾਲੀ ਨਹੀਂ ਹੈ। ਹਰੇਕ ਭਾਸ਼ਾ ਕਈ ਵੱਖ-ਵੱਖ ਪਹਿਲੂ ਦਰਸਾਉਂਦੀ ਹੈ। ਭਾਸ਼ਾ ਇੱਕ ਜੀਵਿਤ ਪ੍ਰਣਾਲੀ ਹੈ। ਬੁਲਾਰੇ ਹਮੇਸ਼ਾਂ ਆਪਣੇ ਆਪਨੂੰ ਆਪਣੇ ਗੱਲਬਾਤ ਵਾਲੇ ਸਾਥੀਆਂ ਪ੍ਰਤੀ ਅਨੁਕੂਲ ਬਣਾਉਂਦੇ ਰਹਿੰਦੇ ਹਨ। ਇਸਲਈ, ਲੋਕ ਆਪਣੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਬਦਲਦੇ ਰਹਿੰਦੇ ਹਨ। ਇਹ ਭਿੰਨਤਾਵਾਂ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦੇਂਦੀਆਂ ਹਨ। ਉਦਾਹਰਣ ਵਜੋਂ, ਹਰੇਕ ਭਾਸ਼ਾ ਦਾ ਇੱਕ ਇਤਿਹਾਸ ਹੈ। ਇਹ ਬਦਲ ਗਿਆ ਹੈ ਅਤੇ ਇਸਦਾ ਬਦਲਣਾ ਜਾਰੀ ਰਹੇਗਾ। ਇਹ ਇਸ ਤੱਥ ਅਨੁਸਾਰ ਪਛਾਣਿਆ ਜਾ ਸਕਦਾ ਹੈ ਕਿ ਬਜ਼ੁਰਗ ਲੋਕ ਨੌਜਵਾਨਾਂ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਵਧੇਰੇ ਭਾਸ਼ਾਵਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਵੀ ਸ਼ਾਮਲ ਹੁੰਦੀਆਂ ਹਨ। ਪਰ, ਕਈ ਉਪ-ਭਾਸ਼ਾ ਬੁਲਾਰੇ ਉਨ੍ਹਾਂ ਦੇ ਵਾਤਾਵਰਣ ਅਨੁਸਾਰ ਅਨੁਕੂਲ ਹੋ ਸਕਦੇ ਹਨ। ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਉਹ ਪ੍ਰਮਾਣਿਤ ਭਾਸ਼ਾ ਬੋਲਦੇ ਹਨ। ਵੱਖ-ਵੱਖ ਸਮਾਜਿਕ ਸਮੂਹਾਂ ਦੀਆਂ ਵੱਖ-ਵੱਖ ਭਸ਼ਾਵਾਂ ਹੁੰਦੀਆਂ ਹਨ। ਨੌਜਵਾਨਾਂ ਦਾ ਭਾਸ਼ਾ ਜਾਂ ਸਥਾਨਕ ਸ਼ਬਦਾਵਲੀ ਇਸਦੀਆਂ ਉਦਾਹਰਾਣਾਂ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਪੇਸ਼ੇਵਰ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ। ਬੋਲਣ ਵਾਲੀ ਅਤੇ ਲਿਖਤੀ ਭਾਸ਼ਾ ਵਿੱਚ ਵੀ ਭਿੰਨਤਾਵਾਂ ਦਿਖਾਈ ਦੇਂਦੀਆਂ ਹਨ। ਬੋਲਣ ਵਾਲੀ ਭਾਸ਼ਾ ਲਿਖਤੀ ਭਾਸ਼ਾ ਤੋਂ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਇਹ ਅੰਤਰ ਬਹੁਤ ਵੱਡਾ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਲਿਖਤੀ ਭਾਸ਼ਾਵਾਂ ਲੰਬੇ ਸਮੇਂ ਤੋਂ ਬਦਲਦੀਆਂ ਨਹੀਂ। ਬੋਲਣ ਵਾਲਿਆਂ ਨੂੰ ਪਹਿਲਾਂ ਭਾਸ਼ਾ ਦੇ ਲਿਖਤੀ ਰੂਪ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ। ਔਰਤਾਂ ਅਤੇ ਪੁਰਸ਼ਾਂ ਦੀ ਭਾਸ਼ਾ ਵੀ ਆਮ ਤੌਰ 'ਤੇ ਭਿੰਨ ਹੁੰਦੀ ਹੈ। ਇਹ ਅੰਤਰ ਪੱਛਮੀ ਸਮਾਜਾਂ ਵਿੱਚ ਇੰਨਾ ਵੱਡਾ ਨਹੀਂ ਹੈ। ਪਰ ਅਜਿਹੇ ਦੇਸ਼ ਵੀ ਹਨ ਜਿੱਥੇ ਔਰਤਾਂ ਪੁਰਸ਼ਾਂ ਨਾਲੋਂ ਬਹੁਤ ਭਿੰਨਤਾ ਨਾਲ ਬੋਲਦੀਆਂ ਹਨ। ਕੁੱਝ ਸਭਿਆਚਾਰਾਂ ਵਿੱਚ, ਨਰਮਦਿਲੀ ਦਾ ਆਪਣੀ ਨਿੱਜੀ ਭਾਸ਼ਾਈ ਰੂਪ ਹੁੰਦਾ ਹੈ। ਇਸਲਈ ਬੋਲਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੁੰਦਾ! ਸਾਨੂੰ ਇੱਕੋ ਸਮੇਂ ਕਈ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ ਹੈ...