ਪ੍ਹੈਰਾ ਕਿਤਾਬ

pa ਵਿਸ਼ੇਸ਼ਣ 2   »   mr विशेषणे २

79 [ਉਨਾਸੀ]

ਵਿਸ਼ੇਸ਼ਣ 2

ਵਿਸ਼ੇਸ਼ਣ 2

७९ [एकोणऐंशी]

79 [ēkōṇa'ainśī]

विशेषणे २

viśēṣaṇē 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਮੈਂ ਨੀਲੇ ਕੱਪੜੇ ਪਹਿਨੇ ਹਨ। मी न--ा --ष-ख घा-ला-आ-े. मी नि_ पो__ घा__ आ__ म- न-ळ- प-ष-ख घ-त-ा आ-े- ------------------------ मी निळा पोषाख घातला आहे. 0
v-ś--aṇ--2 v_______ 2 v-ś-ṣ-ṇ- 2 ---------- viśēṣaṇē 2
ਮੈਂ ਲਾਲ ਕੱਪੜੇ ਪਹਿਨੇ ਹਨ। मी-लाल ---ा----तला--ह-. मी ला_ पो__ घा__ आ__ म- ल-ल प-ष-ख घ-त-ा आ-े- ----------------------- मी लाल पोषाख घातला आहे. 0
v------- 2 v_______ 2 v-ś-ṣ-ṇ- 2 ---------- viśēṣaṇē 2
ਮੈਂ ਹਰੇ ਕੱਪੜੇ ਪਹਿਨੇ ਹਨ। मी -ि-व--प--ा- ----ा आह-. मी हि__ पो__ घा__ आ__ म- ह-र-ा प-ष-ख घ-त-ा आ-े- ------------------------- मी हिरवा पोषाख घातला आहे. 0
mī--i-- p--ā-ha g-ā-al--āhē. m_ n___ p______ g______ ā___ m- n-ḷ- p-ṣ-k-a g-ā-a-ā ā-ē- ---------------------------- mī niḷā pōṣākha ghātalā āhē.
ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ। मी ---- --ग -र--ी-करत-आहे. मी का_ बॅ_ ख__ क__ आ__ म- क-ळ- ब-ग ख-े-ी क-त आ-े- -------------------------- मी काळी बॅग खरेदी करत आहे. 0
mī --ḷā------h--g-āt----āh-. m_ n___ p______ g______ ā___ m- n-ḷ- p-ṣ-k-a g-ā-a-ā ā-ē- ---------------------------- mī niḷā pōṣākha ghātalā āhē.
ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ। मी-त-क------ग-खरे-ी कर--आ-े. मी त___ बॅ_ ख__ क__ आ__ म- त-क-र- ब-ग ख-े-ी क-त आ-े- ---------------------------- मी तपकिरी बॅग खरेदी करत आहे. 0
mī niḷā ---āk----h-ta-ā -h-. m_ n___ p______ g______ ā___ m- n-ḷ- p-ṣ-k-a g-ā-a-ā ā-ē- ---------------------------- mī niḷā pōṣākha ghātalā āhē.
ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ। मी-प-ंढरी --- खर-दी--रत---े. मी पां__ बॅ_ ख__ क__ आ__ म- प-ं-र- ब-ग ख-े-ी क-त आ-े- ---------------------------- मी पांढरी बॅग खरेदी करत आहे. 0
Mī-lā-a ---ākha-gh-t--ā ā-ē. M_ l___ p______ g______ ā___ M- l-l- p-ṣ-k-a g-ā-a-ā ā-ē- ---------------------------- Mī lāla pōṣākha ghātalā āhē.
ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ। मल- ---न-ी--का----ह--े. म_ ए_ न__ का_ पा___ म-ा ए- न-ी- क-र प-ह-ज-. ----------------------- मला एक नवीन कार पाहिजे. 0
Mī-l--- -ō-ā----ghāt-l- ---. M_ l___ p______ g______ ā___ M- l-l- p-ṣ-k-a g-ā-a-ā ā-ē- ---------------------------- Mī lāla pōṣākha ghātalā āhē.
ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ। म---एक--े---- क-र पा-ि-े. म_ ए_ वे___ का_ पा___ म-ा ए- व-ग-ा- क-र प-ह-ज-. ------------------------- मला एक वेगवान कार पाहिजे. 0
M--------ōṣ--h--g--ta-- ---. M_ l___ p______ g______ ā___ M- l-l- p-ṣ-k-a g-ā-a-ā ā-ē- ---------------------------- Mī lāla pōṣākha ghātalā āhē.
ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ। मला-एक --ामदा-ी कार प-हि-े. म_ ए_ आ____ का_ पा___ म-ा ए- आ-ा-द-य- क-र प-ह-ज-. --------------------------- मला एक आरामदायी कार पाहिजे. 0
Mī-h--a-ā --ṣāk-a--h--alā-ā-ē. M_ h_____ p______ g______ ā___ M- h-r-v- p-ṣ-k-a g-ā-a-ā ā-ē- ------------------------------ Mī hiravā pōṣākha ghātalā āhē.
ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ। व--ए- म्---------त्-ी र-हत-आहे. व_ ए_ म्___ स्__ रा__ आ__ व- ए- म-ह-त-र- स-त-र- र-ह- आ-े- ------------------------------- वर एक म्हातारी स्त्री राहत आहे. 0
M- -i---ā p-ṣāk-- -h--a-ā---ē. M_ h_____ p______ g______ ā___ M- h-r-v- p-ṣ-k-a g-ā-a-ā ā-ē- ------------------------------ Mī hiravā pōṣākha ghātalā āhē.
ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ। वर ---ल-्- स्-्-- -ाहत -ह-. व_ ए_ ल__ स्__ रा__ आ__ व- ए- ल-्- स-त-र- र-ह- आ-े- --------------------------- वर एक लठ्ठ स्त्री राहत आहे. 0
M- hiravā pōṣ-k-a g-āt-----h-. M_ h_____ p______ g______ ā___ M- h-r-v- p-ṣ-k-a g-ā-a-ā ā-ē- ------------------------------ Mī hiravā pōṣākha ghātalā āhē.
ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ। खाल--एक---ज्ञासू---त्र--राह---ह-. खा_ ए_ जि___ स्__ रा__ आ__ ख-ल- ए- ज-ज-ञ-स- स-त-र- र-ह- आ-े- --------------------------------- खाली एक जिज्ञासू स्त्री राहत आहे. 0
Mī k--ī-------ha-ē-ī-ka-ata -hē. M_ k___ b___ k______ k_____ ā___ M- k-ḷ- b-g- k-a-ē-ī k-r-t- ā-ē- -------------------------------- Mī kāḷī bĕga kharēdī karata āhē.
ਸਾਡੇ ਮਹਿਮਾਨ ਚੰਗੇ ਲੋਕ ਸਨ। आ--े प-ह--े--ां-ल--लो- हो-े. आ__ पा__ चां__ लो_ हो__ आ-च- प-ह-ण- च-ं-ल- ल-क ह-त-. ---------------------------- आमचे पाहुणे चांगले लोक होते. 0
Mī ---ī-bĕg- kh----ī -a-at- āhē. M_ k___ b___ k______ k_____ ā___ M- k-ḷ- b-g- k-a-ē-ī k-r-t- ā-ē- -------------------------------- Mī kāḷī bĕga kharēdī karata āhē.
ਸਾਡੇ ਮਹਿਮਾਨ ਨਿਮਰ ਲੋਕ ਸਨ। आ-चे प--ुणे -म्र ल-- -ोते. आ__ पा__ न__ लो_ हो__ आ-च- प-ह-ण- न-्- ल-क ह-त-. -------------------------- आमचे पाहुणे नम्र लोक होते. 0
M----ḷ--bĕ-a kharēdī -a-----ā--. M_ k___ b___ k______ k_____ ā___ M- k-ḷ- b-g- k-a-ē-ī k-r-t- ā-ē- -------------------------------- Mī kāḷī bĕga kharēdī karata āhē.
ਸਾਡੇ ਮਹਿਮਾਨ ਦਿਲਚਸਪ ਲੋਕ ਸਨ। आमच- -----े वै-िष-टप-र्ण ल-- -ो-े. आ__ पा__ वै______ लो_ हो__ आ-च- प-ह-ण- व-श-ष-ट-ू-्- ल-क ह-त-. ---------------------------------- आमचे पाहुणे वैशिष्टपूर्ण लोक होते. 0
Mī---p---r--b-g--khar-dī k--a----hē. M_ t_______ b___ k______ k_____ ā___ M- t-p-k-r- b-g- k-a-ē-ī k-r-t- ā-ē- ------------------------------------ Mī tapakirī bĕga kharēdī karata āhē.
ਮੇਰੇ ਬੱਚੇ ਪਿਆਰੇ ਹਨ। मा-ी--ुल--प्-ेमळ--ह-त. मा_ मु_ प्___ आ___ म-झ- म-ल- प-र-म- आ-े-. ---------------------- माझी मुले प्रेमळ आहेत. 0
Mī-tapa------ĕ-a kh-------a-at- ---. M_ t_______ b___ k______ k_____ ā___ M- t-p-k-r- b-g- k-a-ē-ī k-r-t- ā-ē- ------------------------------------ Mī tapakirī bĕga kharēdī karata āhē.
ਪਰ ਗੁਆਂਢੀਆਂ ਦੇ ਬੱਚੇ ਢੀਠ ਹਨ। प--श--ा – यांच- म--े--ो--------. प_ शे_ – यां_ मु_ खो___ आ___ प- श-ज- – य-ं-ी म-ल- ख-ड-र आ-े-. -------------------------------- पण शेजा – यांची मुले खोडकर आहेत. 0
Mī -apa-i-- ---a----rē---k----a-ā--. M_ t_______ b___ k______ k_____ ā___ M- t-p-k-r- b-g- k-a-ē-ī k-r-t- ā-ē- ------------------------------------ Mī tapakirī bĕga kharēdī karata āhē.
ਕੀ ਤੁਹਾਡੇ ਬੱਚੇ ਆਗਿਆਕਾਰੀ ਹਨ? आप-ी --ले स-स-व---ी-आ-े- का? आ__ मु_ सु____ आ__ का_ आ-ल- म-ल- स-स-व-ा-ी आ-े- क-? ---------------------------- आपली मुले सुस्वभावी आहेत का? 0
Mī -ā-ḍ---ī bĕg--kharē-ī-k---ta-āhē. M_ p_______ b___ k______ k_____ ā___ M- p-ṇ-h-r- b-g- k-a-ē-ī k-r-t- ā-ē- ------------------------------------ Mī pāṇḍharī bĕga kharēdī karata āhē.

ਇੱਕ ਭਾਸ਼ਾ, ਕਈ ਭਿੰਨਤਾਵਾਂ

ਭਾਵੇਂ ਅਸੀਂ ਕੇਵਲ ਇੱਕੋ ਹੀ ਭਾਸ਼ਾ ਬੋਲਦੇ ਹਾਂ, ਅਸੀਂ ਕਈ ਭਾਸ਼ਾਵਾਂ ਬੋਲਦੇ ਹਾਂ। ਕਿਉਂਕਿ ਕੋਈ ਵੀ ਭਾਸ਼ਾ ਆਪਣੇ ਆਪ ਵਿੱਚ ਇੱਕ ਸੰਪੂਰਨ ਪ੍ਰਣਾਲੀ ਨਹੀਂ ਹੈ। ਹਰੇਕ ਭਾਸ਼ਾ ਕਈ ਵੱਖ-ਵੱਖ ਪਹਿਲੂ ਦਰਸਾਉਂਦੀ ਹੈ। ਭਾਸ਼ਾ ਇੱਕ ਜੀਵਿਤ ਪ੍ਰਣਾਲੀ ਹੈ। ਬੁਲਾਰੇ ਹਮੇਸ਼ਾਂ ਆਪਣੇ ਆਪਨੂੰ ਆਪਣੇ ਗੱਲਬਾਤ ਵਾਲੇ ਸਾਥੀਆਂ ਪ੍ਰਤੀ ਅਨੁਕੂਲ ਬਣਾਉਂਦੇ ਰਹਿੰਦੇ ਹਨ। ਇਸਲਈ, ਲੋਕ ਆਪਣੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਬਦਲਦੇ ਰਹਿੰਦੇ ਹਨ। ਇਹ ਭਿੰਨਤਾਵਾਂ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦੇਂਦੀਆਂ ਹਨ। ਉਦਾਹਰਣ ਵਜੋਂ, ਹਰੇਕ ਭਾਸ਼ਾ ਦਾ ਇੱਕ ਇਤਿਹਾਸ ਹੈ। ਇਹ ਬਦਲ ਗਿਆ ਹੈ ਅਤੇ ਇਸਦਾ ਬਦਲਣਾ ਜਾਰੀ ਰਹੇਗਾ। ਇਹ ਇਸ ਤੱਥ ਅਨੁਸਾਰ ਪਛਾਣਿਆ ਜਾ ਸਕਦਾ ਹੈ ਕਿ ਬਜ਼ੁਰਗ ਲੋਕ ਨੌਜਵਾਨਾਂ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਵਧੇਰੇ ਭਾਸ਼ਾਵਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਵੀ ਸ਼ਾਮਲ ਹੁੰਦੀਆਂ ਹਨ। ਪਰ, ਕਈ ਉਪ-ਭਾਸ਼ਾ ਬੁਲਾਰੇ ਉਨ੍ਹਾਂ ਦੇ ਵਾਤਾਵਰਣ ਅਨੁਸਾਰ ਅਨੁਕੂਲ ਹੋ ਸਕਦੇ ਹਨ। ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਉਹ ਪ੍ਰਮਾਣਿਤ ਭਾਸ਼ਾ ਬੋਲਦੇ ਹਨ। ਵੱਖ-ਵੱਖ ਸਮਾਜਿਕ ਸਮੂਹਾਂ ਦੀਆਂ ਵੱਖ-ਵੱਖ ਭਸ਼ਾਵਾਂ ਹੁੰਦੀਆਂ ਹਨ। ਨੌਜਵਾਨਾਂ ਦਾ ਭਾਸ਼ਾ ਜਾਂ ਸਥਾਨਕ ਸ਼ਬਦਾਵਲੀ ਇਸਦੀਆਂ ਉਦਾਹਰਾਣਾਂ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਪੇਸ਼ੇਵਰ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ। ਬੋਲਣ ਵਾਲੀ ਅਤੇ ਲਿਖਤੀ ਭਾਸ਼ਾ ਵਿੱਚ ਵੀ ਭਿੰਨਤਾਵਾਂ ਦਿਖਾਈ ਦੇਂਦੀਆਂ ਹਨ। ਬੋਲਣ ਵਾਲੀ ਭਾਸ਼ਾ ਲਿਖਤੀ ਭਾਸ਼ਾ ਤੋਂ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਇਹ ਅੰਤਰ ਬਹੁਤ ਵੱਡਾ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਲਿਖਤੀ ਭਾਸ਼ਾਵਾਂ ਲੰਬੇ ਸਮੇਂ ਤੋਂ ਬਦਲਦੀਆਂ ਨਹੀਂ। ਬੋਲਣ ਵਾਲਿਆਂ ਨੂੰ ਪਹਿਲਾਂ ਭਾਸ਼ਾ ਦੇ ਲਿਖਤੀ ਰੂਪ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ। ਔਰਤਾਂ ਅਤੇ ਪੁਰਸ਼ਾਂ ਦੀ ਭਾਸ਼ਾ ਵੀ ਆਮ ਤੌਰ 'ਤੇ ਭਿੰਨ ਹੁੰਦੀ ਹੈ। ਇਹ ਅੰਤਰ ਪੱਛਮੀ ਸਮਾਜਾਂ ਵਿੱਚ ਇੰਨਾ ਵੱਡਾ ਨਹੀਂ ਹੈ। ਪਰ ਅਜਿਹੇ ਦੇਸ਼ ਵੀ ਹਨ ਜਿੱਥੇ ਔਰਤਾਂ ਪੁਰਸ਼ਾਂ ਨਾਲੋਂ ਬਹੁਤ ਭਿੰਨਤਾ ਨਾਲ ਬੋਲਦੀਆਂ ਹਨ। ਕੁੱਝ ਸਭਿਆਚਾਰਾਂ ਵਿੱਚ, ਨਰਮਦਿਲੀ ਦਾ ਆਪਣੀ ਨਿੱਜੀ ਭਾਸ਼ਾਈ ਰੂਪ ਹੁੰਦਾ ਹੈ। ਇਸਲਈ ਬੋਲਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੁੰਦਾ! ਸਾਨੂੰ ਇੱਕੋ ਸਮੇਂ ਕਈ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ ਹੈ...