ਪ੍ਹੈਰਾ ਕਿਤਾਬ

pa ਹੋਰਨਾਂ ਦੀ ਪਹਿਚਾਣ ਕਰਨਾ   »   mr परिचय, ओळख

3 [ ਤਿੰਨ]

ਹੋਰਨਾਂ ਦੀ ਪਹਿਚਾਣ ਕਰਨਾ

ਹੋਰਨਾਂ ਦੀ ਪਹਿਚਾਣ ਕਰਨਾ

३ [तीन]

3 [Tīna]

परिचय, ओळख

paricaya, ōḷakha

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਨਮਸਕਾਰ! नमस्---! न_____ न-स-क-र- -------- नमस्कार! 0
pa--caya, -ḷ--ha p________ ō_____ p-r-c-y-, ō-a-h- ---------------- paricaya, ōḷakha
ਸ਼ੁਭ ਦਿਨ! न--्--र! न_____ न-स-क-र- -------- नमस्कार! 0
p-r-c-ya, --ak-a p________ ō_____ p-r-c-y-, ō-a-h- ---------------- paricaya, ōḷakha
ਤੁਹਾਡਾ ਕੀ ਹਾਲ ਹੈ? आपण-क-- --ा-? आ__ क_ आ___ आ-ण क-े आ-ा-? ------------- आपण कसे आहात? 0
nam-----a! n_________ n-m-s-ā-a- ---------- namaskāra!
ਕੀ ਤੁਸੀਂ ਯੂਰਪ ਤੋਂ ਆਏ ਹੋ? आ-ण यु-ो-हून आ-ा---आल------ात--ा? आ__ यु____ आ_ / आ__ आ__ का_ आ-ण य-र-प-ू- आ-ा / आ-्-ा आ-ा- क-? --------------------------------- आपण युरोपहून आला / आल्या आहात का? 0
nam--k-r-! n_________ n-m-s-ā-a- ---------- namaskāra!
ਕੀ ਤੁਸੀਂ ਅਮਰੀਕਾ ਤੋਂ ਆਏ ਹੋ? आपण-अ--रीके------- / -ल-------त का? आ__ अ_____ आ_ / आ__ आ__ का_ आ-ण अ-े-ी-े-ू- आ-ा / आ-्-ा आ-ा- क-? ----------------------------------- आपण अमेरीकेहून आला / आल्या आहात का? 0
n---skāra! n_________ n-m-s-ā-a- ---------- namaskāra!
ਕੀ ਤੁਸੀਂ ਏਸ਼ੀਆ ਤੋਂ ਆਏ ਹੋ? आ-- आ-ि----न --- ---ल-या-आ--- क-? आ__ आ____ आ_ / आ__ आ__ का_ आ-ण आ-ि-ा-ू- आ-ा / आ-्-ा आ-ा- क-? --------------------------------- आपण आशियाहून आला / आल्या आहात का? 0
N-m------! N_________ N-m-s-ā-a- ---------- Namaskāra!
ਤੁਸੀਂ ਕਿਹੜੇ ਹੋਟਲ ਵਿੱਚ ਠਹਿਰੇ ਹੋ? आप- ---त-य- --टेल-ध--े --ह----/-रा----------त? आ__ को___ हॉ_____ रा__ / रा___ आ___ आ-ण क-ण-्-ा ह-ट-ल-ध-य- र-ह-ल- / र-ह-ल-य- आ-ा-? ---------------------------------------------- आपण कोणत्या हॉटेलमध्ये राहिला / राहिल्या आहात? 0
N---s--r-! N_________ N-m-s-ā-a- ---------- Namaskāra!
ਤੁਹਾਨੂੰ ਇੱਥੇ ਆਇਆਂ ਨੂੰ ਕਿੰਨਾ ਸਮਾਂ ਹੋਇਆ ਹੈ? आप-्या-ा--थे--े-न-कि-- दिव- --ल-? आ____ इ_ ये__ कि_ दि__ झा__ आ-ल-य-ल- इ-े य-ऊ- क-त- द-व- झ-ल-? --------------------------------- आपल्याला इथे येऊन किती दिवस झाले? 0
Na--s-ār-! N_________ N-m-s-ā-a- ---------- Namaskāra!
ਤੁਸੀਂ ਇੱਥੇ ਕਿੰਨੇ ਦਿਨ ਰਹੋਗੇ ? आप--इ---कि-ी---व- र-हण-र? आ__ इ_ कि_ दि__ रा____ आ-ण इ-े क-त- द-व- र-ह-ा-? ------------------------- आपण इथे किती दिवस राहणार? 0
Āpaṇ- ka-ē-āh-ta? Ā____ k___ ā_____ Ā-a-a k-s- ā-ā-a- ----------------- Āpaṇa kasē āhāta?
ਕੀ ਤੁਹਾਨੂੰ ਇੱਥੇ ਰਿਹਣਾ ਚੰਗਾ ਲੱਗਦਾ ਹੈ? आपल----- इथे-----े---? आ____ इ_ आ___ का_ आ-ल-य-ल- इ-े आ-ड-े क-? ---------------------- आपल्याला इथे आवडले का? 0
Ā-a-a ---ē ā-ā-a? Ā____ k___ ā_____ Ā-a-a k-s- ā-ā-a- ----------------- Āpaṇa kasē āhāta?
ਕੀ ਤੁਸੀਂ ਇੱਥੇ ਛੁੱਟੀਆਂ ਮਨਾਉਣ ਆਏ ਹੋ? आप- -थे सुट्-----ी ----- -ल-या-आहात-क-? आ__ इ_ सु____ आ_ / आ__ आ__ का_ आ-ण इ-े स-ट-ट-स-ठ- आ-ा / आ-्-ा आ-ा- क-? --------------------------------------- आपण इथे सुट्टीसाठी आला / आल्या आहात का? 0
Ā--ṇa--a-ē------? Ā____ k___ ā_____ Ā-a-a k-s- ā-ā-a- ----------------- Āpaṇa kasē āhāta?
ਤੁਸੀਂ ਕਦੇ ਆ ਕੇ ਮੈਨੂੰ ਮਿਲੋ। क-----आ-ण कध-तर----ऊ- --ा --ट-! कृ__ आ__ क___ ये__ म_ भे__ क-प-ा आ-ण क-ी-र- य-ऊ- म-ा भ-ट-! ------------------------------- कृपया आपण कधीतरी येऊन मला भेटा! 0
Ā-a-a y----a-ūn--ā-----ly- ā-āta--ā? Ā____ y_________ ā___ ā___ ā____ k__ Ā-a-a y-r-p-h-n- ā-ā- ā-y- ā-ā-a k-? ------------------------------------ Āpaṇa yurōpahūna ālā/ ālyā āhāta kā?
ਇਹ ਮੇਰਾ ਪਤਾ ਹੈ। ह---ा------त- आ--. हा मा_ प__ आ__ ह- म-झ- प-्-ा आ-े- ------------------ हा माझा पत्ता आहे. 0
Ā--ṇ- yu-ō--h-na---ā---ly--ā-ā-a k-? Ā____ y_________ ā___ ā___ ā____ k__ Ā-a-a y-r-p-h-n- ā-ā- ā-y- ā-ā-a k-? ------------------------------------ Āpaṇa yurōpahūna ālā/ ālyā āhāta kā?
ਕੀ ਅਸੀਂ ਕੱਲ੍ਹ ਮਿਲਣ ਵਾਲੇ / ਮਿਲਣਵਾਲੀਆਂ ਹਾਂ? आ-ण-ए--ेक-ं-ा---्या भेटू य---ा? आ__ ए____ उ__ भे_ या का_ आ-ण ए-म-क-ं-ा उ-्-ा भ-ट- य- क-? ------------------------------- आपण एकमेकांना उद्या भेटू या का? 0
Ā-aṇ- -urōp-h--a-āl-- ā--ā āh-t- kā? Ā____ y_________ ā___ ā___ ā____ k__ Ā-a-a y-r-p-h-n- ā-ā- ā-y- ā-ā-a k-? ------------------------------------ Āpaṇa yurōpahūna ālā/ ālyā āhāta kā?
ਮਾਫ ਕਰਨਾ, ਮੈਂ ਪਹਿਲਾਂ ਹੀ ਕੁਝ ਪ੍ਰੋਗਰਾਮ ਬਣਾਇਆ ਹੈ। माफ----- म- -ग-द-च -ा-ी ---्य-्र---रविल----े-. मा_ क__ मी अ____ का_ का_____ ठ___ आ___ म-फ क-ा- म- अ-ो-र- क-ह- क-र-य-्-म ठ-व-ल- आ-े-. ---------------------------------------------- माफ करा, मी अगोदरच काही कार्यक्रम ठरविले आहेत. 0
Āpa-a-a---ī-ē-ū-a----- āl-ā-ā-āt--k-? Ā____ a__________ ā___ ā___ ā____ k__ Ā-a-a a-ē-ī-ē-ū-a ā-ā- ā-y- ā-ā-a k-? ------------------------------------- Āpaṇa amērīkēhūna ālā/ ālyā āhāta kā?
ਨਮਸਕਾਰ! बर--आहे!-येतो आ--! ब_ आ__ ये_ आ__ ब-ं आ-े- य-त- आ-ा- ------------------ बरं आहे! येतो आता! 0
Ā--ṇ--a-ē---ē---a ālā/ -lyā---āt- -ā? Ā____ a__________ ā___ ā___ ā____ k__ Ā-a-a a-ē-ī-ē-ū-a ā-ā- ā-y- ā-ā-a k-? ------------------------------------- Āpaṇa amērīkēhūna ālā/ ālyā āhāta kā?
ਨਮਸਕਾਰ! न---का-! -ेत---ता- भ-टु-ा--ुन-ह-! न_____ ये_ आ__ भे__ पु___ न-स-क-र- य-त- आ-ा- भ-ट-य़- प-न-ह-! --------------------------------- नमस्कार! येतो आता! भेटुय़ा पुन्हा! 0
Āpaṇa--m--ī------ -l-- āl-ā ā-ā---kā? Ā____ a__________ ā___ ā___ ā____ k__ Ā-a-a a-ē-ī-ē-ū-a ā-ā- ā-y- ā-ā-a k-? ------------------------------------- Āpaṇa amērīkēhūna ālā/ ālyā āhāta kā?
ਫਿਰ ਮਿਲਾਂਗੇ! लवक-च-भेट---ा! ल____ भे_ या_ ल-क-च भ-ट- य-! -------------- लवकरच भेटू या! 0
Āpa-a -ś---hūn--ālā/ ālyā -------ā? Ā____ ā________ ā___ ā___ ā____ k__ Ā-a-a ā-i-ā-ū-a ā-ā- ā-y- ā-ā-a k-? ----------------------------------- Āpaṇa āśiyāhūna ālā/ ālyā āhāta kā?

ਵਰਣਮਾਲਾ

ਅਸੀਂ ਭਾਸ਼ਾਵਾਂ ਨਾਲ ਸੰਪਰਕ ਕਰ ਸਕਦੇ ਹਾਂ। ਅਸੀਂ ਹੋਰਨਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਕੀ ਸੋਚ ਜਾਂ ਮਹਿਸੂਸ ਕਰ ਰਹੇ ਹਾਂ। ਇਹ ਕਿਰਿਆ ਲਿਖਾਈ ਵਿੱਚ ਵੀ ਮੌਜੂਦ ਹੈ। ਵਧੇਰੇ ਭਾਸ਼ਾਵਾਂ ਕੋਲ ਲਿਖਤੀ ਰੂਪ , ਜਾਂ ਲਿਖਾਈ ਹੁੰਦੀ ਹੈ। ਲਿਖਾਈ ਵਿੱਚ ਅੱਖਰ ਮੌਜੂਦ ਹੁੰਦੇ ਹਨ। ਇਹ ਅੱਖਰ ਵੱਖ-ਵੱਖ ਹੋ ਸਕਦੇ ਹਨ। ਵਧੇਰੇ ਲਿਖਾਈ ਅੱਖਰਾਂ ਤੋਂ ਬਣੀ ਹੁੰਦੀ ਹੈ। ਇਹ ਅੱਖਰ ਵਰਣਮਾਲਾ ਬਣਾਉਂਦੇ ਹਨ। ਵਰਣਮਾਲਾ ਗ੍ਰਾਫਿਕ ਚਿੰਨ੍ਹਾਂ ਦਾ ਇੱਕ ਵਿਵਸਥਿਤ ਸੈੱਟ ਹੈ। ਇਹਨਾਂ ਅੱਖਰਾਂ ਨੂੰ ਜੋੜ ਕੇ ਵਿਸ਼ੇਸ਼ ਨਿਯਮਾਂ ਅਨੁਸਾਰ ਸ਼ਬਦ ਬਣਾਏ ਜਾਂਦੇ ਹਨ। ਹਰੇਕ ਅੱਖਰ ਦਾ ਇੱਕ ਨਿਸਚਿਤ ਉਚਾਰਨ ਹੈ। ‘ਵਰਣਮਾਲਾ ’ ਸ਼ਬਦ ਗਰੀਕ ਭਾਸ਼ਾ ਤੋਂ ਪੈਦਾ ਹੋਇਆ ਹੈ। ਉੱਥੇ , ਪਹਿਲੇ ਦੋ ਅੱਖਰਾਂ ਨੂੰ ‘ਐਲਫਾ ’ ਅਤੇ ‘ਬੀਟਾ ’ ਕਿਹਾ ਜਾਂਦਾ ਸੀ। ਇਤਿਹਾਸ ਵਿੱਚ ਕਈ ਵੱਖ-ਵੱਖ ਵਰਣਮਾਲਾਵਾਂ ਪ੍ਰਚਲਿਤ ਰਹੀਆਂ ਹਨ। ਲੋਕ ਅੱਖਰਾਂ ਨੂੰ 3,000 ਸਾਲ ਤੋਂ ਪਹਿਲਾਂ ਤੋਂ ਵਰਤਦੇ ਆ ਰਹੇ ਹਨ। ਪਹਿਲਾਂ , ਅੱਖਰ ਜਾਦੂਈ ਚਿੰਨ੍ਹ ਹੁੰਦੇ ਸਨ। ਕੇਵਲ ਕੁਝ ਹੀ ਲੋਕ ਉਹਨਾਂ ਦੇ ਮਤਲਬ ਬਾਰੇ ਜਾਣਦੇ ਸਨ। ਬਾਦ ਵਿੱਚ , ਅੱਖਰਾਂ ਨੇ ਆਪਣੀ ਚਿੰਨ੍ਹ ਵਾਲੀ ਪਛਾਣ ਗੁਆ ਦਿੱਤੀ। ਅੱਜ , ਅੱਖਰਾਂ ਦਾ ਕੋਈ ਭਾਵ ਨਹੀਂ ਹੈ। ਉਹਨਾਂ ਦਾ ਭਾਵ ਕੇਵਲ ਉਦੋਂ ਹੁੰਦਾ ਹੈ ਜਦੋਂ ਉਹਨਾਂ ਨੂੰ ਹੋਰਨਾਂ ਅੱਖਰਾਂ ਨਾਲ ਜੋੜਿਆ ਜਾਂਦਾ ਹੈ। ਅੱਖਰ , ਜਿਵੇਂ ਕਿ ਚੀਨੀ ਭਾਸ਼ਾ ਵਿੱਚੋਂ , ਵੱਖ ਢੰਗ ਨਾਲ ਕਾਰਜ ਕਰਦੇ ਹਨ। ਇਹ ਤਸਵੀਰਾਂ ਵਾਂਗ ਲੱਗਦੇ ਹਨ ਅਤੇ ਅਕਸਰ ਆਪਣਾ ਭਾਵ ਦਰਸਾਉਂਦੇ ਹਨ। ਜਦੋਂ ਅਸੀਂ ਲਿਖਦੇ ਹਾਂ , ਅਸੀਂ ਆਪਣੇ ਵਿਚਾਰਾਂ ਨੂੰ ਸੰਕੇਤਬੱਧ ਕਰਦੇ ਹਾਂ। ਅਸੀਂ ਅੱਖਰਾਂ ਦੀ ਵਰਤੋਂ ਆਪਣੀ ਜਾਣਕਾਰੀ ਦਰਜ ਕਰਨ ਲਈ ਕਰਦੇ ਹਾਂ। ਸਾਡੇ ਦਿਮਾਗ ਨੇ ਵਰਣਮਾਲਾ ਦਾ ਸੰਕੇਤ-ਵਾਚਨ ਕਰਨਾ ਸਿੱਖ ਲਿਆ ਹੈ। ਅੱਖਰ ਸ਼ਬਦ ਬਣ ਜਾਂਦੇ ਹਨ , ਸ਼ਬਦ ਵਿਚਾਰ ਬਣ ਜਾਂਦੇ ਹਨ। ਇਸ ਤਰ੍ਹਾਂ , ਇੱਕ ਮਜ਼ਮੂਨ ਹਜ਼ਾਰਾਂ ਸਾਲਾਂ ਤੱਕ ਕਾਇਮ ਰਹਿ ਸਕਦਾ ਹੈ। ਅਤੇ ਫੇਰ ਵੀ ਸਮਝਿਆ ਜਾ ਸਕਦਾ ਹੈ...