ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 2   »   mr उपाहारगृहात २

30 [ਤੀਹ]

ਰੈਸਟੋਰੈਂਟ ਵਿੱਚ 2

ਰੈਸਟੋਰੈਂਟ ਵਿੱਚ 2

३० [तीस]

30 [Tīsa]

उपाहारगृहात २

upāhāragr̥hāta 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਕ੍ਰਿਪਾ ਕਰਕੇ ਇੱਕ ਸੇਬ ਦਾ ਰਸ ਲਿਆਓ। क-प-- -- स-र----चा--स-आणा. कृ__ ए_ स_____ र_ आ__ क-प-ा ए- स-र-ं-ा-ा र- आ-ा- -------------------------- कृपया एक सफरचंदाचा रस आणा. 0
u----r----h-t--2 u____________ 2 u-ā-ā-a-r-h-t- 2 ---------------- upāhāragr̥hāta 2
ਕ੍ਰਿਪਾ ਕਰਕੇ ਇੱਕ ਸ਼ਿਕੰਜਵੀ ਲਿਆਓ। कृ--- ए- --ंबूप-णी ---. कृ__ ए_ लिं___ आ__ क-प-ा ए- ल-ं-ू-ा-ी आ-ा- ----------------------- कृपया एक लिंबूपाणी आणा. 0
u---ā---r̥hā-a 2 u____________ 2 u-ā-ā-a-r-h-t- 2 ---------------- upāhāragr̥hāta 2
ਕ੍ਰਿਪਾ ਕਰਕੇ ਇੱਕ ਟਮਾਟਰ ਦਾ ਰਸ ਲਿਆਓ। क-प---ए- ---ॅट-चा--स-आ--. कृ__ ए_ टो___ र_ आ__ क-प-ा ए- ट-म-ट-च- र- आ-ा- ------------------------- कृपया एक टोमॅटोचा रस आणा. 0
k-̥pa-- -k- sa-har-c-----ā r-sa ---. k_____ ē__ s_____________ r___ ā___ k-̥-a-ā ē-a s-p-a-a-a-d-c- r-s- ā-ā- ------------------------------------ kr̥payā ēka sapharacandācā rasa āṇā.
ਮੈਨੂੰ ਇੱਕ ਪਿਆਲਾ ਲਾਲ ਸ਼ਰਾਬ ਚਾਹੀਦੀ ਹੈ। मला -----ल-स रेड व-----ा----. म_ ए_ ग्__ रे_ वा__ पा___ म-ा ए- ग-ल-स र-ड व-ई- प-ह-ज-. ----------------------------- मला एक ग्लास रेड वाईन पाहिजे. 0
k---a-ā---- s--h-ra-a--ā----as-----. k_____ ē__ s_____________ r___ ā___ k-̥-a-ā ē-a s-p-a-a-a-d-c- r-s- ā-ā- ------------------------------------ kr̥payā ēka sapharacandācā rasa āṇā.
ਮੈਨੂੰ ਇੱਕ ਪਿਆਲਾ ਚਿੱਟੀ ਸ਼ਰਾਬ ਚਾਹੀਦੀ ਹੈ। म-ा एक ग-ला----ह--- -ाईन----िज-. म_ ए_ ग्__ व्___ वा__ पा___ म-ा ए- ग-ल-स व-ह-ई- व-ई- प-ह-ज-. -------------------------------- मला एक ग्लास व्हाईट वाईन पाहिजे. 0
k-̥p--ā -ka-s--h------dā-- ---a --ā. k_____ ē__ s_____________ r___ ā___ k-̥-a-ā ē-a s-p-a-a-a-d-c- r-s- ā-ā- ------------------------------------ kr̥payā ēka sapharacandācā rasa āṇā.
ਮੈਨੂੰ ਇੱਕ ਬੋਤਲ ਸ਼ੈਂਪੇਨ ਚਾਹੀਦੀ ਹੈ। मल- -ॅम---न-ी ए- --टल-----िज-. म_ शॅ____ ए_ बा__ पा___ म-ा श-म-प-न-ी ए- ब-ट-ी प-ह-ज-. ------------------------------ मला शॅम्पेनची एक बाटली पाहिजे. 0
K----yā-ē---l-m-ū---- --ā. K_____ ē__ l________ ā___ K-̥-a-ā ē-a l-m-ū-ā-ī ā-ā- -------------------------- Kr̥payā ēka limbūpāṇī āṇā.
ਕੀ ਤੁਹਾਨੂੰ ਮੱਛੀ ਚੰਗੀ ਲੱਗਦੀ ਹੈ? तु-ा-मासे--व--ात का? तु_ मा_ आ____ का_ त-ल- म-स- आ-ड-ा- क-? -------------------- तुला मासे आवडतात का? 0
K-̥--yā ē-------ū-ā-ī-āṇā. K_____ ē__ l________ ā___ K-̥-a-ā ē-a l-m-ū-ā-ī ā-ā- -------------------------- Kr̥payā ēka limbūpāṇī āṇā.
ਕੀ ਤੁਹਾਨੂੰ ਗੋ – ਮਾਸ ਚੰਗਾ ਲੱਗਦਾ ਹੈ? तुला -ो-ां- आ-डते क-? तु_ गो__ आ___ का_ त-ल- ग-म-ं- आ-ड-े क-? --------------------- तुला गोमांस आवडते का? 0
Kr---y- -k------ū-āṇī ā-ā. K_____ ē__ l________ ā___ K-̥-a-ā ē-a l-m-ū-ā-ī ā-ā- -------------------------- Kr̥payā ēka limbūpāṇī āṇā.
ਕੀ ਤੁਹਾਨੂੰ ਸੂਰ ਦਾ ਮਾਸ ਚੰਗਾ ਲੱਗਦਾ ਹੈ? त--ा--ुकर-चे मांस आ-------? तु_ डु___ मां_ आ___ का_ त-ल- ड-क-ा-े म-ं- आ-ड-े क-? --------------------------- तुला डुकराचे मांस आवडते का? 0
Kr̥---ā -ka-ṭ-mĕ--------a-āṇ-. K_____ ē__ ṭ_______ r___ ā___ K-̥-a-ā ē-a ṭ-m-ṭ-c- r-s- ā-ā- ------------------------------ Kr̥payā ēka ṭōmĕṭōcā rasa āṇā.
ਮੈਨੂੰ ਮਾਸ ਤੋਂ ਬਿਨਾਂ ਕੁਛ ਚਾਹੀਦਾ ਹੈ। मला--ा-ीतरी-म--सा-ि--- ------. म_ का___ मां____ पा___ म-ा क-ह-त-ी म-ं-ा-ि-ा- प-ह-ज-. ------------------------------ मला काहीतरी मांसाशिवाय पाहिजे. 0
Kr̥---ā--ka --m--ōc- -a-- āṇ-. K_____ ē__ ṭ_______ r___ ā___ K-̥-a-ā ē-a ṭ-m-ṭ-c- r-s- ā-ā- ------------------------------ Kr̥payā ēka ṭōmĕṭōcā rasa āṇā.
ਮੈਨੂੰ ਇੱਕ ਥਾਲੀ ਸਬਜ਼ੀਆਂ ਚਾਹੀਦੀਆਂ ਹਨ। म-- क-ह- ---्र --ज-या-प--ि-े-. म_ का_ मि__ भा__ पा____ म-ा क-ह- म-श-र भ-ज-य- प-ह-ज-त- ------------------------------ मला काही मिश्र भाज्या पाहिजेत. 0
Kr--ay--ēk--ṭ-m--ōc- r--a ā-ā. K_____ ē__ ṭ_______ r___ ā___ K-̥-a-ā ē-a ṭ-m-ṭ-c- r-s- ā-ā- ------------------------------ Kr̥payā ēka ṭōmĕṭōcā rasa āṇā.
ਮੈਨੂੰ ਕੁਛ ਅਜਿਹਾ ਚਾਹੀਦਾ ਹੈ ਜੋ ਜ਼ਿਆਦਾ ਦੇਰ ਨਾ ਲਵੇ। ज--्त-वेळ -ाग--- -ा-ी-----क-ही-र--मल- प--िजे. जा__ वे_ ला___ ना_ अ_ का___ म_ पा___ ज-स-त व-ळ ल-ग-ा- न-ह- अ-े क-ह-त-ी म-ा प-ह-ज-. --------------------------------------------- जास्त वेळ लागणार नाही असे काहीतरी मला पाहिजे. 0
Ma-ā--k- -lā-a -ēḍa -ā-------hij-. M___ ē__ g____ r___ v_____ p______ M-l- ē-a g-ā-a r-ḍ- v-'-n- p-h-j-. ---------------------------------- Malā ēka glāsa rēḍa vā'īna pāhijē.
ਕੀ ਤੁਹਾਨੂੰ ਇਸ ਨਾਲ ਚੌਲ ਚਾਹੀਦੇ ਹਨ? त्या सोबत आपल---ल- भ-- ह-- --- --? त्_ सो__ आ____ भा_ ह_ आ_ का_ त-य- स-ब- आ-ल-य-ल- भ-त ह-ा आ-े क-? ---------------------------------- त्या सोबत आपल्याला भात हवा आहे का? 0
Ma-- --- glā-a--h---ṭa v----a-pā-ij-. M___ ē__ g____ v______ v_____ p______ M-l- ē-a g-ā-a v-ā-ī-a v-'-n- p-h-j-. ------------------------------------- Malā ēka glāsa vhā'īṭa vā'īna pāhijē.
ਕੀ ਤੁਹਾਨੂੰ ਇਸ ਨਾਲ ਨੂਡਲਜ਼ ਚਾਹੀਦੇ ਹਨ? त्य---ोबत आ-ल---ला------- --ा---- --? त्_ सो__ आ____ पा__ ह_ आ_ का_ त-य- स-ब- आ-ल-य-ल- प-स-त- ह-ा आ-े क-? ------------------------------------- त्या सोबत आपल्याला पास्ता हवा आहे का? 0
M-l--ś-mpēnac- ēk--b-ṭa---pāhi-ē. M___ ś________ ē__ b_____ p______ M-l- ś-m-ē-a-ī ē-a b-ṭ-l- p-h-j-. --------------------------------- Malā śĕmpēnacī ēka bāṭalī pāhijē.
ਕੀ ਤੁਹਾਨੂੰ ਇਸ ਨਾਲ ਆਲੂ ਚਾਹੀਦੇ ਹਨ? त-य---ोब- आ-ल--ाल- -- ब--टे --- -हेत---? त्_ सो__ आ____ ते ब__ ह_ आ__ का_ त-य- स-ब- आ-ल-य-ल- त- ब-ा-े ह-े आ-े- क-? ---------------------------------------- त्या सोबत आपल्याला ते बटाटे हवे आहेत का? 0
Ma----ĕ-pēna-ī-----bā--l----h--ē. M___ ś________ ē__ b_____ p______ M-l- ś-m-ē-a-ī ē-a b-ṭ-l- p-h-j-. --------------------------------- Malā śĕmpēnacī ēka bāṭalī pāhijē.
ਮੈਨੂੰ ਪਸੰਦ ਨਹੀਂ ਆਇਆ। म----ा-ी--- ---------ी. म_ या_ च_ आ___ ना__ म-ा य-च- च- आ-ड-ी न-ह-. ----------------------- मला याची चव आवडली नाही. 0
M--ā ---pēn-cī---a --ṭ-l- p--ijē. M___ ś________ ē__ b_____ p______ M-l- ś-m-ē-a-ī ē-a b-ṭ-l- p-h-j-. --------------------------------- Malā śĕmpēnacī ēka bāṭalī pāhijē.
ਖਾਣਾ ਠੰਡਾ ਹੈ। जेवण थ-ड --े. जे__ थं_ आ__ ज-व- थ-ड आ-े- ------------- जेवण थंड आहे. 0
T--- --s--āva-a---a-k-? T___ m___ ā________ k__ T-l- m-s- ā-a-a-ā-a k-? ----------------------- Tulā māsē āvaḍatāta kā?
ਮੈਂ ਇਹ ਨਹੀਂ ਮੰਗਵਾਇਆ ਸੀ। ह- --दार्-) मी-म---िल--नव्ह-े. हे (_____ मी मा___ न____ ह- (-द-र-थ- म- म-ग-ि-े न-्-त-. ------------------------------ हे (पदार्थ) मी मागविले नव्हते. 0
Tu-ā----ē--------ta -ā? T___ m___ ā________ k__ T-l- m-s- ā-a-a-ā-a k-? ----------------------- Tulā māsē āvaḍatāta kā?

ਭਾਸ਼ਾ ਅਤੇ ਵਿਗਿਆਪਨ

ਵਿਗਿਆਪਨ ਸੰਚਾਰ ਦਾ ਇੱਕ ਵਿਸ਼ੇਸ਼ ਰੂਪ ਦਰਸਾਉਂਦੇ ਹਨ। ਇਹ ਉਦਪਾਦਕਾਂ ਅਤੇ ਉਪਭੋਗਤਾਵਾਂ ਵਿਚਕਾਰ ਸੰਪਰਕ ਸਥਾਪਿਤ ਕਰਨਾ ਚਾਹੁੰਦੇ ਹਨ। ਹਰੇਕ ਕਿਸਮ ਦੇ ਸੰਚਾਰ ਵਾਂਗ , ਇਸਦਾ ਵੀ ਇੱਕ ਲੰਬਾ ਪਿਛੋਕੜ ਹੈ। ਸਿਆਸਤਦਾਨਾਂ ਜਾਂ ਸਰਾਵਾਂ ਦੀ ਇਸਤਿਹਾਰਬਾਜ਼ੀ ਪ੍ਰਾਚੀਨ ਸਮਿਆਂ ਵਿੱਚ ਵੀ ਹੁੰਦੀ ਸੀ। ਵਿਗਿਆਪਨ ਦੀ ਭਾਸ਼ਾ ਵਿੱਚ ਬਿਆਨਬਾਜ਼ੀ ਦੇ ਵਿਸ਼ੇਸ਼ ਤੱਤਾਂ ਦੀ ਵਰਤੋਂ ਹੁੰਦੀ ਹੈ। ਕਿਉਂਕਿ ਇਸ ਕੋਲ ਇੱਕ ਟੀਚਾ ਹੁੰਦਾ ਹੈ , ਇਸਲਈ ਇਹ ਇੱਕ ਯੋਜਨਾਬੱਧ ਸੰਚਾਰ ਹੈ। ਉਪਭੋਗਤਾਵਾਂ ਵਜੋਂ ਸਾਨੂੰ ਜਾਗਰੂਕ ਰੱਖਣਾ ਚਾਹੀਦਾ ਹੈ ; ਸਾਡੀਆਂ ਰੁਚੀਆਂ ਨੂੰ ਪ੍ਰੇਰਿਤ ਰੱਖਿਆ ਜਾਣਾ ਚਾਹੀਦਾ ਹੈ। ਪਰ , ਇਸਤੋਂ ਛੁੱਟ , ਸਾਨੂੰ ਉਤਪਾਦ ਨੂੰ ਚਾਹੁਣ ਅਤੇ ਇਸਨੂੰ ਖਰੀਦਣ ਦੀ ਲੋੜ ਹੈ। ਨਤੀਜੋ ਵਜੋਂ , ਵਿਗਿਆਪਨ ਦੀ ਭਾਸ਼ਾ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਕੇਵਲ ਕੁਝ ਹੀ ਸ਼ਬਦ ਅਤੇ ਸਧਾਰਨ ਮੁਹਾਵਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ , ਸਾਡੀ ਯਾਦ-ਸ਼ਕਤੀ ਸਮੱਗਰੀ ਨੂੰ ਸੰਭਾਲਣ ਦੇ ਯੋਗ ਹੋ ਜਾਣੀ ਚਾਹੀਦੀਹੈ। ਵਿਸ਼ੇਸ਼ ਤਰ੍ਹਾਂ ਦੇ ਸ਼ਬਦ ਜਿਵੇਂ ਵਿਸ਼ੇਸ਼ਣ ਅਤੇ ਉੱਤਮਤਾ-ਸੂਚਕ ਆਮ ਹਨ। ਇਹ ਵਿਸ਼ੇਸ਼ ਤੌਰ 'ਤੇ ਉਤਪਾਦ ਦੇ ਫਾਇਦਿਆਂ ਬਾਰੇ ਵੇਰਵਾ ਦੇਂਦੇ ਹਨ। ਨਤੀਜੇ ਵਜੋਂ , ਵਿਗਿਆਪਨ ਦੀ ਭਾਸ਼ਾ ਆਮ ਤੌਰ 'ਤੇ ਬਹੁਤ ਸਾਕਾਰਾਤਮਕ ਹੁੰਦੀ ਹੈ। ਦਿਲਚਸਪ ਗੱਲ ਇਹ ਹੈ , ਵਿਗਿਆਪਨ ਦੀ ਭਾਸ਼ਾ ਹਮੇਸ਼ਾਂ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਭਾਵ , ਵਿਗਿਆਪਨ ਦੀ ਭਾਸ਼ਾ ਸਾਨੂੰ ਸਮਾਜਾਂ ਬਾਰੇ ਬਹੁਤ ਜਾਣਕਾਰੀ ਦੇਂਦੀ ਹੈ। ਅੱਜ , ‘ਸੁੰਦਰਤਾ ’ ਅਤੇ ‘ਜਵਾਨ ’ ਵਰਗੇ ਸ਼ਬਦ ਕਈ ਦੇਸ਼ਾਂ ਵਿੱਚ ਪ੍ਰਮੁੱਖ ਹਨ। ‘ਭਵਿੱਖ’ ਅਤੇ ‘ਸੁਰੱਖਿਆ’ ਵਰਗੇ ਸ਼ਬਦ ਵੀ ਅਕਸਰ ਦਿਖਾਈ ਦੇਂਦੇ ਹਨ। ਵਿਸ਼ੇਸ਼ ਤੌਰ 'ਤੇ ਪੱਛਮੀ ਦੇਸ਼ਾਂ ਵਿੱਚ , ਅੰਗਰੇਜ਼ੀ ਲੋਕਪ੍ਰਿਯ ਹੈ। ਅੰਗਰੇਜ਼ੀ ਨੂੰ ਆਧੁਨਿਕ ਅਤੇ ਅੰਤਰ-ਰਾਸ਼ਟਰੀ ਮੰਨਿਆ ਜਾਂਦਾ ਹੈ। ਇਸਲਈ ਇਹ ਤਕਨੀਕੀ ਉਤਪਾਦਾਂ ਲਈ ਬਹੁਤ ਢੁਕਵੀਂ ਹੈ। ਰੋਮਾਂਸ ਭਾਸ਼ਾਵਾਂ ਦੇ ਤੱਤ ਵਿਲਾਸਤਾ ਅਤੇ ਜਨੂਨ ਦਰਸਾਉਂਦੇ ਹਨ। ਇਹ ਲੋਕਪ੍ਰਿਯਤਾ ਦੇ ਪੱਖੋਂ ਭੋਜਨ ਅਤੇ ਸ਼ਿੰਗਾਰ ਦੇ ਸਮਾਨ ਲਈ ਵਰਤੇ ਜਂਦੇ ਹਨ। ਉਪ-ਭਾਸ਼ਾਵਾਂ ਬੋਲਣ ਵਾਲੇ ਮਾਤਭੂਮੀ ਅਤੇ ਪਰੰਪਰਾ ਵਰਗੀਆਂ ਕੀਮਤਾਂ ਉੱਤੇ ਜ਼ੋਰ ਦੇਣਾ ਚਾਹੁੰਦੇ ਹਨ। ਉਤਪਾਦਾਂ ਦੇ ਨਾਮ ਅਕਸਰ ਨੀਓਲੌਗਿਜ਼ਮ , ਜਾਂ ਨਵ-ਨਿਰਮਾਣਿਤ ਸ਼ਬਦ ਹੁੰਦੇ ਹਨ। ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਦਾ ਕੋਈ ਭਾਵ ਨਹੀਂ ਹੁੰਦਾ , ਕੇਵਲ ਇੱਕ ਸੁਹਾਵਣੀ ਧੁਨ ਹੁੰਦੀ ਹੈ। ਪਰ ਕੁਝ ਉਤਪਾਦਾਂ ਦੇ ਨਾਮ ਸੱਚਮੁੱਚ ਪ੍ਰਭਾਵਸ਼ਾਲੀ ਹੋ ਸਕਦੇ ਹਨ! ਇੱਥੋਂ ਤੱਕ ਕਿ ਵੈਕਯੁਮ-ਕਲੀਨਰ ਦਾ ਨਾਮ ਇੱਕ ਕਿਰਿਆਵਾਚੀ ਸ਼ਬਦ ਬਣ ਗਿਆ ਹੈ - ਹੂਵਰ ਕਰਨਾ!