ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 2   »   ar ‫فى المطعم 2‬

30 [ਤੀਹ]

ਰੈਸਟੋਰੈਂਟ ਵਿੱਚ 2

ਰੈਸਟੋਰੈਂਟ ਵਿੱਚ 2

‫30 [ثلاثون]‬

30 [thlathwn]

‫فى المطعم 2‬

fi almatam 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਕ੍ਰਿਪਾ ਕਰਕੇ ਇੱਕ ਸੇਬ ਦਾ ਰਸ ਲਿਆਓ। ع--ر -فاح-من ف-لك. ع___ ت___ م_ ف____ ع-ي- ت-ا- م- ف-ل-. ------------------ عصير تفاح من فضلك. 0
a-ir t--fa- -i- -----k. a___ t_____ m__ f______ a-i- t-f-a- m-n f-d-i-. ----------------------- asir tuffah min fadlik.
ਕ੍ਰਿਪਾ ਕਰਕੇ ਇੱਕ ਸ਼ਿਕੰਜਵੀ ਲਿਆਓ। عصير ل------ن فضلك. ع___ ل____ م_ ف____ ع-ي- ل-م-ن م- ف-ل-. ------------------- عصير ليمون من فضلك. 0
asir -a--u- --n-f--l--. a___ l_____ m__ f______ a-i- l-y-u- m-n f-d-i-. ----------------------- asir laymun min fadlik.
ਕ੍ਰਿਪਾ ਕਰਕੇ ਇੱਕ ਟਮਾਟਰ ਦਾ ਰਸ ਲਿਆਓ। ع----ط-اط--م--ف---. ع___ ط____ م_ ف____ ع-ي- ط-ا-م م- ف-ل-. ------------------- عصير طماطم من فضلك. 0
asi--t-ma--m -----a-li-. a___ t______ m__ f______ a-i- t-m-t-m m-n f-d-i-. ------------------------ asir tamatim min fadlik.
ਮੈਨੂੰ ਇੱਕ ਪਿਆਲਾ ਲਾਲ ਸ਼ਰਾਬ ਚਾਹੀਦੀ ਹੈ। أ--د -أ-ا- من------- -لأ--ر. أ___ ك___ م_ ا_____ ا______ أ-ي- ك-س-ً م- ا-ن-ي- ا-أ-م-. ---------------------------- أريد كأساً من النبيذ الأحمر. 0
ur-d--aa-aan m-- a--abid- ---h-a-. u___ k______ m__ a_______ a_______ u-i- k-a-a-n m-n a-n-b-d- a-a-m-r- ---------------------------------- urid kaasaan min alnabidh alahmar.
ਮੈਨੂੰ ਇੱਕ ਪਿਆਲਾ ਚਿੱਟੀ ਸ਼ਰਾਬ ਚਾਹੀਦੀ ਹੈ। أري- ك---- من ا-ن-ي---ل--ي-. أ___ ك___ م_ ا_____ ا______ أ-ي- ك-س-ً م- ا-ن-ي- ا-أ-ي-. ---------------------------- أريد كأساً من النبيذ الأبيض. 0
u-i- -aa-a--------ln-bid- -labyad. u___ k______ m__ a_______ a_______ u-i- k-a-a-n m-n a-n-b-d- a-a-y-d- ---------------------------------- urid kaasaan min alnabidh alabyad.
ਮੈਨੂੰ ਇੱਕ ਬੋਤਲ ਸ਼ੈਂਪੇਨ ਚਾਹੀਦੀ ਹੈ। أريد ز--جة-م- -لش-----ا. أ___ ز____ م_ ا_________ أ-ي- ز-ا-ة م- ا-ش-ب-ن-ا- ------------------------ أريد زجاجة من الشمبانيا. 0
ur-- zu-ajah-m-n-alsh--b--ya. u___ z______ m__ a___________ u-i- z-j-j-h m-n a-s-a-b-n-a- ----------------------------- urid zujajah min alshambanya.
ਕੀ ਤੁਹਾਨੂੰ ਮੱਛੀ ਚੰਗੀ ਲੱਗਦੀ ਹੈ? ‫هل -حب--لسم-؟ ‫__ ت__ ا_____ ‫-ل ت-ب ا-س-ك- -------------- ‫هل تحب السمك؟ 0
hal--uhibb -l-----? h__ t_____ a_______ h-l t-h-b- a-s-m-k- ------------------- hal tuhibb alsamak?
ਕੀ ਤੁਹਾਨੂੰ ਗੋ – ਮਾਸ ਚੰਗਾ ਲੱਗਦਾ ਹੈ? ‫ه----ب لحم--لب--؟ ‫__ ت__ ل__ ا_____ ‫-ل ت-ب ل-م ا-ب-ر- ------------------ ‫هل تحب لحم البقر؟ 0
ha--t-h-bb-l--m---b-q-r? h__ t_____ l___ a_______ h-l t-h-b- l-h- a-b-q-r- ------------------------ hal tuhibb lahm albaqar?
ਕੀ ਤੁਹਾਨੂੰ ਸੂਰ ਦਾ ਮਾਸ ਚੰਗਾ ਲੱਗਦਾ ਹੈ? ‫ه- ت-----م---خن-ي-؟ ‫__ ت__ ل__ ا_______ ‫-ل ت-ب ل-م ا-خ-ز-ر- -------------------- ‫هل تحب لحم الخنزير؟ 0
hal--uhib- la-m alk-inzir? h__ t_____ l___ a_________ h-l t-h-b- l-h- a-k-i-z-r- -------------------------- hal tuhibb lahm alkhinzir?
ਮੈਨੂੰ ਮਾਸ ਤੋਂ ਬਿਨਾਂ ਕੁਛ ਚਾਹੀਦਾ ਹੈ। ‫-ر---ش-ئ-- ب--ن--ح-م. ‫____ ش___ ب___ ل____ ‫-ر-د ش-ئ-ً ب-و- ل-و-. ---------------------- ‫أريد شيئاً بدون لحوم. 0
u--d-sh-ya--b--un-lu--m. u___ s_____ b____ l_____ u-i- s-a-a- b-d-n l-h-m- ------------------------ urid shayan bidun luhum.
ਮੈਨੂੰ ਇੱਕ ਥਾਲੀ ਸਬਜ਼ੀਆਂ ਚਾਹੀਦੀਆਂ ਹਨ। ‫-ر-د------ضر-ات --كل-. ‫____ ط__ خ_____ م_____ ‫-ر-د ط-ق خ-ر-ا- م-ك-ة- ----------------------- ‫أريد طبق خضروات مشكلة. 0
u-i-----aq-khad-aw-t-mushak-la-. u___ t____ k________ m__________ u-i- t-b-q k-a-r-w-t m-s-a-i-a-. -------------------------------- urid tabaq khadrawat mushakilah.
ਮੈਨੂੰ ਕੁਛ ਅਜਿਹਾ ਚਾਹੀਦਾ ਹੈ ਜੋ ਜ਼ਿਆਦਾ ਦੇਰ ਨਾ ਲਵੇ। أ--د شي--ً--ا-يستغ-- ---اً-----اً. أ___ ش___ ل_ ي_____ و___ ط_____ أ-ي- ش-ئ-ً ل- ي-ت-ر- و-ت-ً ط-ي-ا-. ---------------------------------- أريد شيئاً لا يستغرق وقتاً طويلاً. 0
u-i- -ha-a- ----a--a-riq waq-a------il--. u___ s_____ l_ y________ w______ t_______ u-i- s-a-a- l- y-s-a-r-q w-q-a-n t-w-l-n- ----------------------------------------- urid shayan la yastaqriq waqtaan tawilan.
ਕੀ ਤੁਹਾਨੂੰ ਇਸ ਨਾਲ ਚੌਲ ਚਾਹੀਦੇ ਹਨ? هل تحب --ا--ع --أر-؟ ه_ ت__ ه__ م_ ا_____ ه- ت-ب ه-ا م- ا-أ-ز- -------------------- هل تحب هذا مع الأرز؟ 0
h-l t---bb-h-d-- ----a--rz? h__ t_____ h____ m__ a_____ h-l t-h-b- h-d-a m-e a-u-z- --------------------------- hal tuhibb hadha mae alurz?
ਕੀ ਤੁਹਾਨੂੰ ਇਸ ਨਾਲ ਨੂਡਲਜ਼ ਚਾਹੀਦੇ ਹਨ? ه--تحب -ذ- م- الم-ك-ون-؟ ه_ ت__ ه__ م_ ا_________ ه- ت-ب ه-ا م- ا-م-ك-و-ة- ------------------------ هل تحب هذا مع المعكرونة؟ 0
ha--t-h--b ---ha--ae -lmaakrunah? h__ t_____ h____ m__ a___________ h-l t-h-b- h-d-a m-e a-m-a-r-n-h- --------------------------------- hal tuhibb hadha mae almaakrunah?
ਕੀ ਤੁਹਾਨੂੰ ਇਸ ਨਾਲ ਆਲੂ ਚਾਹੀਦੇ ਹਨ? ه- تح- --ا مع--ل-----؟ ه_ ت__ ه__ م_ ا_______ ه- ت-ب ه-ا م- ا-ب-ا-س- ---------------------- هل تحب هذا مع البطاطس؟ 0
ha- t-h-b- h--ha -a- al----t--? h__ t_____ h____ m__ a_________ h-l t-h-b- h-d-a m-e a-b-t-t-s- ------------------------------- hal tuhibb hadha mae albatatis?
ਮੈਨੂੰ ਪਸੰਦ ਨਹੀਂ ਆਇਆ। ل- ---بن- -ل--م. ل_ ي_____ ا_____ ل- ي-ج-ن- ا-ط-م- ---------------- لا يعجبني الطعم. 0
la yu-ja-----a-t-e--. l_ y________ a_______ l- y-e-a-u-i a-t-e-m- --------------------- la yuejabuni altaeam.
ਖਾਣਾ ਠੰਡਾ ਹੈ। ‫ا--عا------. ‫______ ب____ ‫-ل-ع-م ب-ر-. ------------- ‫الطعام بارد. 0
altaeam b--i-. a______ b_____ a-t-e-m b-r-d- -------------- altaeam barid.
ਮੈਂ ਇਹ ਨਹੀਂ ਮੰਗਵਾਇਆ ਸੀ। ‫ل- --ل- ذ-ك. ‫__ أ___ ذ___ ‫-م أ-ل- ذ-ك- ------------- ‫لم أطلب ذلك. 0
la- a-l-b dhalik. l__ a____ d______ l-m a-l-b d-a-i-. ----------------- lam atlub dhalik.

ਭਾਸ਼ਾ ਅਤੇ ਵਿਗਿਆਪਨ

ਵਿਗਿਆਪਨ ਸੰਚਾਰ ਦਾ ਇੱਕ ਵਿਸ਼ੇਸ਼ ਰੂਪ ਦਰਸਾਉਂਦੇ ਹਨ। ਇਹ ਉਦਪਾਦਕਾਂ ਅਤੇ ਉਪਭੋਗਤਾਵਾਂ ਵਿਚਕਾਰ ਸੰਪਰਕ ਸਥਾਪਿਤ ਕਰਨਾ ਚਾਹੁੰਦੇ ਹਨ। ਹਰੇਕ ਕਿਸਮ ਦੇ ਸੰਚਾਰ ਵਾਂਗ , ਇਸਦਾ ਵੀ ਇੱਕ ਲੰਬਾ ਪਿਛੋਕੜ ਹੈ। ਸਿਆਸਤਦਾਨਾਂ ਜਾਂ ਸਰਾਵਾਂ ਦੀ ਇਸਤਿਹਾਰਬਾਜ਼ੀ ਪ੍ਰਾਚੀਨ ਸਮਿਆਂ ਵਿੱਚ ਵੀ ਹੁੰਦੀ ਸੀ। ਵਿਗਿਆਪਨ ਦੀ ਭਾਸ਼ਾ ਵਿੱਚ ਬਿਆਨਬਾਜ਼ੀ ਦੇ ਵਿਸ਼ੇਸ਼ ਤੱਤਾਂ ਦੀ ਵਰਤੋਂ ਹੁੰਦੀ ਹੈ। ਕਿਉਂਕਿ ਇਸ ਕੋਲ ਇੱਕ ਟੀਚਾ ਹੁੰਦਾ ਹੈ , ਇਸਲਈ ਇਹ ਇੱਕ ਯੋਜਨਾਬੱਧ ਸੰਚਾਰ ਹੈ। ਉਪਭੋਗਤਾਵਾਂ ਵਜੋਂ ਸਾਨੂੰ ਜਾਗਰੂਕ ਰੱਖਣਾ ਚਾਹੀਦਾ ਹੈ ; ਸਾਡੀਆਂ ਰੁਚੀਆਂ ਨੂੰ ਪ੍ਰੇਰਿਤ ਰੱਖਿਆ ਜਾਣਾ ਚਾਹੀਦਾ ਹੈ। ਪਰ , ਇਸਤੋਂ ਛੁੱਟ , ਸਾਨੂੰ ਉਤਪਾਦ ਨੂੰ ਚਾਹੁਣ ਅਤੇ ਇਸਨੂੰ ਖਰੀਦਣ ਦੀ ਲੋੜ ਹੈ। ਨਤੀਜੋ ਵਜੋਂ , ਵਿਗਿਆਪਨ ਦੀ ਭਾਸ਼ਾ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਕੇਵਲ ਕੁਝ ਹੀ ਸ਼ਬਦ ਅਤੇ ਸਧਾਰਨ ਮੁਹਾਵਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ , ਸਾਡੀ ਯਾਦ-ਸ਼ਕਤੀ ਸਮੱਗਰੀ ਨੂੰ ਸੰਭਾਲਣ ਦੇ ਯੋਗ ਹੋ ਜਾਣੀ ਚਾਹੀਦੀਹੈ। ਵਿਸ਼ੇਸ਼ ਤਰ੍ਹਾਂ ਦੇ ਸ਼ਬਦ ਜਿਵੇਂ ਵਿਸ਼ੇਸ਼ਣ ਅਤੇ ਉੱਤਮਤਾ-ਸੂਚਕ ਆਮ ਹਨ। ਇਹ ਵਿਸ਼ੇਸ਼ ਤੌਰ 'ਤੇ ਉਤਪਾਦ ਦੇ ਫਾਇਦਿਆਂ ਬਾਰੇ ਵੇਰਵਾ ਦੇਂਦੇ ਹਨ। ਨਤੀਜੇ ਵਜੋਂ , ਵਿਗਿਆਪਨ ਦੀ ਭਾਸ਼ਾ ਆਮ ਤੌਰ 'ਤੇ ਬਹੁਤ ਸਾਕਾਰਾਤਮਕ ਹੁੰਦੀ ਹੈ। ਦਿਲਚਸਪ ਗੱਲ ਇਹ ਹੈ , ਵਿਗਿਆਪਨ ਦੀ ਭਾਸ਼ਾ ਹਮੇਸ਼ਾਂ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਭਾਵ , ਵਿਗਿਆਪਨ ਦੀ ਭਾਸ਼ਾ ਸਾਨੂੰ ਸਮਾਜਾਂ ਬਾਰੇ ਬਹੁਤ ਜਾਣਕਾਰੀ ਦੇਂਦੀ ਹੈ। ਅੱਜ , ‘ਸੁੰਦਰਤਾ ’ ਅਤੇ ‘ਜਵਾਨ ’ ਵਰਗੇ ਸ਼ਬਦ ਕਈ ਦੇਸ਼ਾਂ ਵਿੱਚ ਪ੍ਰਮੁੱਖ ਹਨ। ‘ਭਵਿੱਖ’ ਅਤੇ ‘ਸੁਰੱਖਿਆ’ ਵਰਗੇ ਸ਼ਬਦ ਵੀ ਅਕਸਰ ਦਿਖਾਈ ਦੇਂਦੇ ਹਨ। ਵਿਸ਼ੇਸ਼ ਤੌਰ 'ਤੇ ਪੱਛਮੀ ਦੇਸ਼ਾਂ ਵਿੱਚ , ਅੰਗਰੇਜ਼ੀ ਲੋਕਪ੍ਰਿਯ ਹੈ। ਅੰਗਰੇਜ਼ੀ ਨੂੰ ਆਧੁਨਿਕ ਅਤੇ ਅੰਤਰ-ਰਾਸ਼ਟਰੀ ਮੰਨਿਆ ਜਾਂਦਾ ਹੈ। ਇਸਲਈ ਇਹ ਤਕਨੀਕੀ ਉਤਪਾਦਾਂ ਲਈ ਬਹੁਤ ਢੁਕਵੀਂ ਹੈ। ਰੋਮਾਂਸ ਭਾਸ਼ਾਵਾਂ ਦੇ ਤੱਤ ਵਿਲਾਸਤਾ ਅਤੇ ਜਨੂਨ ਦਰਸਾਉਂਦੇ ਹਨ। ਇਹ ਲੋਕਪ੍ਰਿਯਤਾ ਦੇ ਪੱਖੋਂ ਭੋਜਨ ਅਤੇ ਸ਼ਿੰਗਾਰ ਦੇ ਸਮਾਨ ਲਈ ਵਰਤੇ ਜਂਦੇ ਹਨ। ਉਪ-ਭਾਸ਼ਾਵਾਂ ਬੋਲਣ ਵਾਲੇ ਮਾਤਭੂਮੀ ਅਤੇ ਪਰੰਪਰਾ ਵਰਗੀਆਂ ਕੀਮਤਾਂ ਉੱਤੇ ਜ਼ੋਰ ਦੇਣਾ ਚਾਹੁੰਦੇ ਹਨ। ਉਤਪਾਦਾਂ ਦੇ ਨਾਮ ਅਕਸਰ ਨੀਓਲੌਗਿਜ਼ਮ , ਜਾਂ ਨਵ-ਨਿਰਮਾਣਿਤ ਸ਼ਬਦ ਹੁੰਦੇ ਹਨ। ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਦਾ ਕੋਈ ਭਾਵ ਨਹੀਂ ਹੁੰਦਾ , ਕੇਵਲ ਇੱਕ ਸੁਹਾਵਣੀ ਧੁਨ ਹੁੰਦੀ ਹੈ। ਪਰ ਕੁਝ ਉਤਪਾਦਾਂ ਦੇ ਨਾਮ ਸੱਚਮੁੱਚ ਪ੍ਰਭਾਵਸ਼ਾਲੀ ਹੋ ਸਕਦੇ ਹਨ! ਇੱਥੋਂ ਤੱਕ ਕਿ ਵੈਕਯੁਮ-ਕਲੀਨਰ ਦਾ ਨਾਮ ਇੱਕ ਕਿਰਿਆਵਾਚੀ ਸ਼ਬਦ ਬਣ ਗਿਆ ਹੈ - ਹੂਵਰ ਕਰਨਾ!