ਪ੍ਹੈਰਾ ਕਿਤਾਬ

pa ਸੰਖਿਆਂਵਾਂ   »   ar ‫الأعداد‬

7 [ਸੱਤ]

ਸੰਖਿਆਂਵਾਂ

ਸੰਖਿਆਂਵਾਂ

‫7 [سبعة]‬

7 [sbe]

‫الأعداد‬

al-adad

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਮੈਂ ਗਿਣਦਾ / ਗਿਣਦੀ ਹਾਂ। ‫أنا أ-د: ‫___ أ___ ‫-ن- أ-د- --------- ‫أنا أعد: 0
a-- a-dd a__ a___ a-a a-d- -------- ana audd
ਇੱਕ,ਦੋ,ਤਿੰਨ ‫و--د- اث---- -لا-ة ‫_____ ا_____ ث____ ‫-ا-د- ا-ن-ن- ث-ا-ة ------------------- ‫واحد، اثنان، ثلاثة 0
w--id,-ithn--- -h-lat-a w_____ i______ t_______ w-h-d- i-h-a-, t-a-a-h- ----------------------- wahid, ithnan, thalatha
ਮੈਂ ਗਿਣਦਾ / ਗਿਣਦੀ ਹਾਂ। ‫أ-----د --ى ث-ا-ة. ‫___ أ__ ح__ ث_____ ‫-ن- أ-د ح-ى ث-ا-ة- ------------------- ‫أنا أعد حتى ثلاثة. 0
an---u---h-tta-thal---a a__ a___ h____ t_______ a-a a-d- h-t-a t-a-a-h- ----------------------- ana audd hatta thalatha
ਮੈਂ ਅੱਗੇ ਗਿਣਦਾ / ਗਿਣਦੀ ਹਾਂ। ‫-ن- --ا-- الع-: ‫___ أ____ ا____ ‫-ن- أ-ا-ع ا-ع-: ---------------- ‫أنا أتابع العد: 0
a-- --abiu al---d a__ u_____ a_____ a-a u-a-i- a---d- ----------------- ana utabiu al-add
ਚਾਰ,ਪੰਜ,ਛੇ ‫أربعة---م-ة- س-ة ‫______ خ____ س__ ‫-ر-ع-، خ-س-، س-ة ----------------- ‫أربعة، خمسة، ستة 0
a--a-- ------, ----a a_____ k______ s____ a-b-a- k-a-s-, s-t-a -------------------- arbaa, khamsa, sitta
ਸੱਤ,ਅੱਠ,ਨੌਂ ‫سبعة،-ث----ة- -س-ة ‫_____ ث______ ت___ ‫-ب-ة- ث-ا-ي-، ت-ع- ------------------- ‫سبعة، ثمانية، تسعة 0
s-baa, t-am----a,-t-s-a s_____ t_________ t____ s-b-a- t-a-a-i-a- t-s-a ----------------------- sabaa, thamaniya, tisaa
ਮੈਂ ਗਿਣਦਾ / ਗਿਣਦੀ ਹਾਂ। ‫أ-- أ--. ‫___ أ___ ‫-ن- أ-د- --------- ‫أنا أعد. 0
a-- ---d a__ a___ a-a a-d- -------- ana audd
ਤੂੰ ਗਿਣਦਾ / ਗਿਣਦੀ ਹੈਂ। ‫-نت -عد. ‫___ ت___ ‫-ن- ت-د- --------- ‫أنت تعد. 0
anta-t---d a___ t____ a-t- t-u-d ---------- anta taudd
ਉਹ ਗਿਣਦਾ ਹੈ। ‫هو يعد. ‫__ ي___ ‫-و ي-د- -------- ‫هو يعد. 0
h-w-----dd h___ y____ h-w- y-u-d ---------- huwa yaudd
ਇੱਕ। ਪਹਿਲਾ / ਪਹਿਲੀ / ਪਹਿਲੇ। ‫----- --أول. ‫_____ ا_____ ‫-ا-د- ا-أ-ل- ------------- ‫واحد. الأول. 0
wah-------a-w-l w_____ a_______ w-h-d- a---w-a- --------------- wahid. al-awwal
ਦੋ। ਦੂਜਾ / ਦੂਜੀ / ਦੂਜੇ। ‫اث-----ا---ن-. ‫______ ا______ ‫-ث-ا-. ا-ث-ن-. --------------- ‫اثنان. الثاني. 0
i-hn----al-tha-i i______ a_______ i-h-a-. a---h-n- ---------------- ithnan. al-thani
ਤਿੰਨ। ਤੀਜਾ / ਤੀਜੀ / ਤੀਜੇ। ‫--اث-.-ا---ل-. ‫______ ا______ ‫-ل-ث-. ا-ث-ل-. --------------- ‫ثلاثة. الثالث. 0
tha-a-ha- a---ha-i-h t________ a_________ t-a-a-h-. a---h-l-t- -------------------- thalatha. al-thalith
ਚਾਰ। ਚੌਥਾ / ਚੌਥੀ / ਚੌਥੇ। ‫أرب-ة. الراب-. ‫______ ا______ ‫-ر-ع-. ا-ر-ب-. --------------- ‫أربعة. الرابع. 0
a-b-a.-al---bi a_____ a______ a-b-a- a---a-i -------------- arbaa. al-rabi
ਪੰਜ। ਪੰਜਵਾਂ / ਪੰਜਵੀਂ / ਪੰਜਵੇਂ। ‫-م-ة--ا--ام-. ‫_____ ا______ ‫-م-ة- ا-خ-م-. -------------- ‫خمسة. الخامس. 0
kh-m--- a--k--mis k______ a________ k-a-s-. a---h-m-s ----------------- khamsa. al-khamis
ਛੇ। ਛੇਵਾਂ / ਛੇਵੀਂ / ਛੇਵੇਂ ‫-تة. --س-د-. ‫____ ا______ ‫-ت-. ا-س-د-. ------------- ‫ستة. السادس. 0
si-t---al--ad-s s_____ a_______ s-t-a- a---a-i- --------------- sitta. al-sadis
ਸੱਤ। ਸੱਤਵਾਂ / ਸੱਤਵੀਂ / ਸੱਤਵੇਂ। ‫--ع-----س-ب-. ‫_____ ا______ ‫-ب-ة- ا-س-ب-. -------------- ‫سبعة. السابع. 0
sab--- ---s--i s_____ a______ s-b-a- a---a-i -------------- sabaa. al-sabi
ਅੱਠ। ਅੱਠਵਾਂ / ਅੱਠਵੀਂ / ਅੱਠਵੇਂ। ‫ثم---ة.-ال--م-. ‫_______ ا______ ‫-م-ن-ة- ا-ث-م-. ---------------- ‫ثمانية. الثامن. 0
th---ni-a--a---ha--n t_________ a________ t-a-a-i-a- a---h-m-n -------------------- thamaniya. al-thamin
ਨੌਂ। ਨੌਂਵਾਂ / ਨੌਂਵੀਂ / ਨੌਂਵੇਂ। ‫ت--ة- ا---سع. ‫_____ ا______ ‫-س-ة- ا-ت-س-. -------------- ‫تسعة. التاسع. 0
t---a.--l-t-si t_____ a______ t-s-a- a---a-i -------------- tisaa. al-tasi

ਸੋਚ ਅਤੇ ਭਾਸ਼ਾ

ਸਾਡੀ ਸੋਚ ਸਾਡੀ ਭਾਸ਼ਾ ਉੱਤੇ ਨਿਰਭਰ ਕਰਦੀ ਹੈ। ਸੋਚਣ ਵੇਲੇ , ਅਸੀਂ ਆਪਣੇ ਆਪ ਨਾਲ ‘ਗੱਲਾਂ ’ ਕਰਦੇ ਹਾਂ। ਇਸਲਈ , ਸਾਡੀ ਭਾਸ਼ਾ ਸਾਡੇ ਚੀਜ਼ਾਂ ਦੇ ਨਜ਼ਰੀਏ ਉੱਤੇ ਪ੍ਰਭਾਵ ਪਾਉਂਦੀ ਹੈ। ਪਰ ਕੀ ਵੱਖ-ਵੱਖ ਭਾਸ਼ਾਵਾਂ ਦੇ ਹੁੰਦਿਆਂ ਹੋਇਆਂ ਅਸੀਂ ਸਾਰੇ ਇੱਕੋ ਜਿਹਾ ਸੋਚ ਸਕਦੇ ਹਾਂ ? ਜਾਂ ਕੀ ਅਸੀਂ ਵੱਖਰਾ ਸੋਚ ਸਕਦੇ ਹਾਂ ਕਿਉਂਕਿ ਅਸੀਂ ਵੱਖ-ਵੱਖ ਤਰ੍ਹਾਂ ਬੋਲਦੇ ਹਾਂ ? ਹਰੇਕ ਵਿਅਕਤੀ ਦੀ ਆਪਣੀ ਨਿੱਜੀ ਸ਼ਬਦਾਵਲੀ ਹੁੰਦੀ ਹੈ। ਕੁਝ ਭਾਸ਼ਾਵਾਂ ਵਿੱਚ ਵਿਸ਼ੇਸ਼ ਸ਼ਬਦ ਮੌਜੂਦ ਨਹੀਂ ਹੁੰਦੇ। ਕਈ ਵਿਅਕਤੀ ਹਰੇ ਅਤੇ ਨੀਲੇ ਵਿੱਚ ਫ਼ਰਕ ਨਹੀਂ ਲੱਭਦੇ। ਉਹ ਦੋਹਾਂ ਰੰਗਾਂ ਲਈ ਇੱਕੋ ਸ਼ਬਦ ਦੀ ਵਰਤੋਂ ਕਰਦੇ ਹਨ। ਅਤੇ ਉਹਨਾਂ ਲਈ ਰੰਗਾਂ ਦੀ ਪਛਾਣ ਕਰਨਾ ਬਹੁਤ ਔਖਾ ਕੰਮ ਹੁੰਦਾ ਹੈ! ਉਹ ਵੱਖ-ਵੱਖ ਰੰਗਾਂ ਅਤੇ ਸਹਾਇਕ ਰੰਗਾਂ ਦੀ ਪਛਾਣ ਨਹੀਂ ਕਰ ਸਕਦੇ। ਉਹਨਾਂ ਨੂੰ ਰੰਗਾਂ ਦੀ ਵਿਆਖਿਆ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਹੋਰਨਾਂ ਭਾਸ਼ਾਵਾਂ ਵਿੱਚ ਅੰਕੜਿਆਂ ਲਈ ਕੇਵਲ ਕੁਝ ਸ਼ਬਦ ਹੀ ਹੁੰਦੇ ਹਨ। ਇਹਨਾਂ ਭਾਸ਼ਾਵਾਂ ਨੂੰ ਬੋਲਣ ਵਾਲੇ ਚੰਗੀ ਤਰ੍ਹਾਂ ਗਿਣਤੀ ਨਹੀਂ ਕਰ ਸਕਦੇ। ਕਈ ਭਾਸ਼ਾਵਾਂ ਅਜਿਹੀਆਂ ਵੀ ਹਨ ਜਿਹੜੀਆਂ ਖੱਬੇ ਅਤੇ ਸੱਜੇ ਦੀ ਪਛਾਣ ਨਹੀਂ ਕਰ ਸਕਦੀਆਂ। ਇੱਥੇ ਲੋਕ ਉੱਤਰ ਅਤੇ ਦੱਖਣ , ਪੂਰਬ ਅਤੇ ਪੱਛਮ ਬਾਰੇ ਗੱਲਬਾਤ ਕਰਦੇ ਹਨ। ਇਹਨਾਂ ਦੀ ਭੂਗੋਲਿਕ ਜਾਣਕਾਰੀ ਬਹੁਤ ਵਧੀਆ ਹੁੰਦੀ ਹੈ। ਪਰ ਇਹ ਵਿਅਕਤੀ ਸੱਜਾ ਅਤੇ ਖੱਬਾ ਸ਼ਬਦਾਂ ਨੂੰ ਨਹੀਂ ਸਮਝਦੇ। ਬੇਸ਼ੱਕ , ਸਾਡੀ ਭਾਸ਼ਾ ਕੇਵਲ ਸਾਡੀ ਸੋਚ ਉੱਤੇ ਪ੍ਰਭਾਵ ਨਹੀਂ ਪਾਉਂਦੀ। ਸਾਡਾ ਵਾਤਾਵਰਣ ਅਤੇ ਰੋਜ਼ਾਨਾ ਜ਼ਿੰਦਗੀ ਵੀ ਸਾਡੇ ਵਿਚਾਰਾਂ ਉੱਤੇ ਪ੍ਰਭਾਵ ਪਾਉਂਦੀ ਹੈ। ਇਸਲਈ ਭਾਸ਼ਾ ਕਿਹੜੀ ਭੂਮਿਕਾ ਅਦਾ ਕਰਦੀ ਹੈ ? ਕੀ ਇਹ ਸਾਡੇ ਵਿਚਾਰਾਂ ਦੀ ਹੱਦਬੰਦੀ ਕਰਦੀ ਹੈ ? ਜਾਂ ਸਾਡੇ ਕੋਲ ਕੇਵਲ ਉਹੀ ਸ਼ਬਦ ਹਨ ਜਿਨ੍ਹਾਂ ਬਾਰੇ ਅਸੀਂ ਸੋਚਦੇ ਹਾਂ ? ਕਾਰਨ ਕੀ ਹੈ , ਪ੍ਰਭਾਵ ਕੀ ਹੈ ? ਇਹ ਸਾਰੇ ਪ੍ਰਸ਼ਨ ਜਵਾਬ-ਰਹਿਤ ਹਨ। ਇਹ ਦਿਮਾਗੀ ਖੋਜਕਰਤਾਵਾਂ ਅਤੇ ਭਾਸ਼ਾ ਵਿਗਿਆਨੀਆਂ ਨੂੰ ਵਿਅਸਤ ਰੱਖ ਰਹੇ ਹਨ। ਪਰ ਇਹ ਮੁੱਦਾ ਸਾਡੇ ਸਾਰਿਆਂ ਉੱਤੇ ਪ੍ਰਭਾਵ ਪਾਉਂਦਾ ਹੈ... ਤੁਹਾਡੀ ਬੋਲੀ ਹੀ ਤੁਹਾਡੀ ਪਛਾਣ ਹੈ ?!