ਪ੍ਹੈਰਾ ਕਿਤਾਬ

pa ਸੰਖਿਆਂਵਾਂ   »   mk Броеви

7 [ਸੱਤ]

ਸੰਖਿਆਂਵਾਂ

ਸੰਖਿਆਂਵਾਂ

7 [седум]

7 [syedoom]

Броеви

Broyevi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਮੈਂ ਗਿਣਦਾ / ਗਿਣਦੀ ਹਾਂ। Ј-- -ројам: Ј__ б______ Ј-с б-о-а-: ----------- Јас бројам: 0
Ј---b-o---: Ј__ b______ Ј-s b-o-a-: ----------- Јas broјam:
ਇੱਕ,ਦੋ,ਤਿੰਨ е---, д-а--т-и е____ д___ т__ е-е-, д-а- т-и -------------- еден, два, три 0
ye---n,-d-a,-t-i y______ d___ t__ y-d-e-, d-a- t-i ---------------- yedyen, dva, tri
ਮੈਂ ਗਿਣਦਾ / ਗਿਣਦੀ ਹਾਂ। Ја- --ојам -о--р-. Ј__ б_____ д_ т___ Ј-с б-о-а- д- т-и- ------------------ Јас бројам до три. 0
Јa---roј-m-do-t-i. Ј__ b_____ d_ t___ Ј-s b-o-a- d- t-i- ------------------ Јas broјam do tri.
ਮੈਂ ਅੱਗੇ ਗਿਣਦਾ / ਗਿਣਦੀ ਹਾਂ। Ј-с бр---м -оната--: Ј__ б_____ п________ Ј-с б-о-а- п-н-т-м-: -------------------- Јас бројам понатаму: 0
Јa- --oј-----nat-m--: Ј__ b_____ p_________ Ј-s b-o-a- p-n-t-m-o- --------------------- Јas broјam ponatamoo:
ਚਾਰ,ਪੰਜ,ਛੇ ч-тир-,--ет,-ш--т ч______ п___ ш___ ч-т-р-, п-т- ш-с- ----------------- четири, пет, шест 0
chye-ir-, py-t- -h-est c________ p____ s_____ c-y-t-r-, p-e-, s-y-s- ---------------------- chyetiri, pyet, shyest
ਸੱਤ,ਅੱਠ,ਨੌਂ сед--, о--м,--е-ет с_____ о____ д____ с-д-м- о-у-, д-в-т ------------------ седум, осум, девет 0
sy--oo---oso-----y----t s_______ o_____ d______ s-e-o-m- o-o-m- d-e-y-t ----------------------- syedoom, osoom, dyevyet
ਮੈਂ ਗਿਣਦਾ / ਗਿਣਦੀ ਹਾਂ। Ј---број--. Ј__ б______ Ј-с б-о-а-. ----------- Јас бројам. 0
Ј-- b-oјam. Ј__ b______ Ј-s b-o-a-. ----------- Јas broјam.
ਤੂੰ ਗਿਣਦਾ / ਗਿਣਦੀ ਹੈਂ। Ти -ро--. Т_ б_____ Т- б-о-ш- --------- Ти броиш. 0
T- b---sh. T_ b______ T- b-o-s-. ---------- Ti broish.
ਉਹ ਗਿਣਦਾ ਹੈ। Тој -р--. Т__ б____ Т-ј б-о-. --------- Тој брои. 0
Toј ---i. T__ b____ T-ј b-o-. --------- Toј broi.
ਇੱਕ। ਪਹਿਲਾ / ਪਹਿਲੀ / ਪਹਿਲੇ। Ед--.--рв-. Е____ П____ Е-е-. П-в-. ----------- Еден. Први. 0
Y-dyen--P---. Y______ P____ Y-d-e-. P-v-. ------------- Yedyen. Prvi.
ਦੋ। ਦੂਜਾ / ਦੂਜੀ / ਦੂਜੇ। Д-а.----ри. Д___ В_____ Д-а- В-о-и- ----------- Два. Втори. 0
D--. -to-i. D___ V_____ D-a- V-o-i- ----------- Dva. Vtori.
ਤਿੰਨ। ਤੀਜਾ / ਤੀਜੀ / ਤੀਜੇ। Тр-. --е--. Т___ Т_____ Т-и- Т-е-и- ----------- Три. Трети. 0
T--.----eti. T___ T______ T-i- T-y-t-. ------------ Tri. Tryeti.
ਚਾਰ। ਚੌਥਾ / ਚੌਥੀ / ਚੌਥੇ। Четири- Четвр--. Ч______ Ч_______ Ч-т-р-. Ч-т-р-и- ---------------- Четири. Четврти. 0
Ch-et-r----hyetv---. C________ C_________ C-y-t-r-. C-y-t-r-i- -------------------- Chyetiri. Chyetvrti.
ਪੰਜ। ਪੰਜਵਾਂ / ਪੰਜਵੀਂ / ਪੰਜਵੇਂ। Пе-----т--. П___ П_____ П-т- П-т-и- ----------- Пет. Петти. 0
P--t. P--tti. P____ P______ P-e-. P-e-t-. ------------- Pyet. Pyetti.
ਛੇ। ਛੇਵਾਂ / ਛੇਵੀਂ / ਛੇਵੇਂ Ше-т- Шест-. Ш____ Ш_____ Ш-с-. Ш-с-и- ------------ Шест. Шести. 0
Shy--t. -hy----. S______ S_______ S-y-s-. S-y-s-i- ---------------- Shyest. Shyesti.
ਸੱਤ। ਸੱਤਵਾਂ / ਸੱਤਵੀਂ / ਸੱਤਵੇਂ। Седу-.-Се-ми. С_____ С_____ С-д-м- С-д-и- ------------- Седум. Седми. 0
S-edoom. ---d-i. S_______ S______ S-e-o-m- S-e-m-. ---------------- Syedoom. Syedmi.
ਅੱਠ। ਅੱਠਵਾਂ / ਅੱਠਵੀਂ / ਅੱਠਵੇਂ। Ос--- -сми. О____ О____ О-у-. О-м-. ----------- Осум. Осми. 0
Os-om- --m-. O_____ O____ O-o-m- O-m-. ------------ Osoom. Osmi.
ਨੌਂ। ਨੌਂਵਾਂ / ਨੌਂਵੀਂ / ਨੌਂਵੇਂ। Дев--.--ев-т-. Д_____ Д______ Д-в-т- Д-в-т-. -------------- Девет. Девети. 0
D--v-e-. -ye-yet-. D_______ D________ D-e-y-t- D-e-y-t-. ------------------ Dyevyet. Dyevyeti.

ਸੋਚ ਅਤੇ ਭਾਸ਼ਾ

ਸਾਡੀ ਸੋਚ ਸਾਡੀ ਭਾਸ਼ਾ ਉੱਤੇ ਨਿਰਭਰ ਕਰਦੀ ਹੈ। ਸੋਚਣ ਵੇਲੇ , ਅਸੀਂ ਆਪਣੇ ਆਪ ਨਾਲ ‘ਗੱਲਾਂ ’ ਕਰਦੇ ਹਾਂ। ਇਸਲਈ , ਸਾਡੀ ਭਾਸ਼ਾ ਸਾਡੇ ਚੀਜ਼ਾਂ ਦੇ ਨਜ਼ਰੀਏ ਉੱਤੇ ਪ੍ਰਭਾਵ ਪਾਉਂਦੀ ਹੈ। ਪਰ ਕੀ ਵੱਖ-ਵੱਖ ਭਾਸ਼ਾਵਾਂ ਦੇ ਹੁੰਦਿਆਂ ਹੋਇਆਂ ਅਸੀਂ ਸਾਰੇ ਇੱਕੋ ਜਿਹਾ ਸੋਚ ਸਕਦੇ ਹਾਂ ? ਜਾਂ ਕੀ ਅਸੀਂ ਵੱਖਰਾ ਸੋਚ ਸਕਦੇ ਹਾਂ ਕਿਉਂਕਿ ਅਸੀਂ ਵੱਖ-ਵੱਖ ਤਰ੍ਹਾਂ ਬੋਲਦੇ ਹਾਂ ? ਹਰੇਕ ਵਿਅਕਤੀ ਦੀ ਆਪਣੀ ਨਿੱਜੀ ਸ਼ਬਦਾਵਲੀ ਹੁੰਦੀ ਹੈ। ਕੁਝ ਭਾਸ਼ਾਵਾਂ ਵਿੱਚ ਵਿਸ਼ੇਸ਼ ਸ਼ਬਦ ਮੌਜੂਦ ਨਹੀਂ ਹੁੰਦੇ। ਕਈ ਵਿਅਕਤੀ ਹਰੇ ਅਤੇ ਨੀਲੇ ਵਿੱਚ ਫ਼ਰਕ ਨਹੀਂ ਲੱਭਦੇ। ਉਹ ਦੋਹਾਂ ਰੰਗਾਂ ਲਈ ਇੱਕੋ ਸ਼ਬਦ ਦੀ ਵਰਤੋਂ ਕਰਦੇ ਹਨ। ਅਤੇ ਉਹਨਾਂ ਲਈ ਰੰਗਾਂ ਦੀ ਪਛਾਣ ਕਰਨਾ ਬਹੁਤ ਔਖਾ ਕੰਮ ਹੁੰਦਾ ਹੈ! ਉਹ ਵੱਖ-ਵੱਖ ਰੰਗਾਂ ਅਤੇ ਸਹਾਇਕ ਰੰਗਾਂ ਦੀ ਪਛਾਣ ਨਹੀਂ ਕਰ ਸਕਦੇ। ਉਹਨਾਂ ਨੂੰ ਰੰਗਾਂ ਦੀ ਵਿਆਖਿਆ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਹੋਰਨਾਂ ਭਾਸ਼ਾਵਾਂ ਵਿੱਚ ਅੰਕੜਿਆਂ ਲਈ ਕੇਵਲ ਕੁਝ ਸ਼ਬਦ ਹੀ ਹੁੰਦੇ ਹਨ। ਇਹਨਾਂ ਭਾਸ਼ਾਵਾਂ ਨੂੰ ਬੋਲਣ ਵਾਲੇ ਚੰਗੀ ਤਰ੍ਹਾਂ ਗਿਣਤੀ ਨਹੀਂ ਕਰ ਸਕਦੇ। ਕਈ ਭਾਸ਼ਾਵਾਂ ਅਜਿਹੀਆਂ ਵੀ ਹਨ ਜਿਹੜੀਆਂ ਖੱਬੇ ਅਤੇ ਸੱਜੇ ਦੀ ਪਛਾਣ ਨਹੀਂ ਕਰ ਸਕਦੀਆਂ। ਇੱਥੇ ਲੋਕ ਉੱਤਰ ਅਤੇ ਦੱਖਣ , ਪੂਰਬ ਅਤੇ ਪੱਛਮ ਬਾਰੇ ਗੱਲਬਾਤ ਕਰਦੇ ਹਨ। ਇਹਨਾਂ ਦੀ ਭੂਗੋਲਿਕ ਜਾਣਕਾਰੀ ਬਹੁਤ ਵਧੀਆ ਹੁੰਦੀ ਹੈ। ਪਰ ਇਹ ਵਿਅਕਤੀ ਸੱਜਾ ਅਤੇ ਖੱਬਾ ਸ਼ਬਦਾਂ ਨੂੰ ਨਹੀਂ ਸਮਝਦੇ। ਬੇਸ਼ੱਕ , ਸਾਡੀ ਭਾਸ਼ਾ ਕੇਵਲ ਸਾਡੀ ਸੋਚ ਉੱਤੇ ਪ੍ਰਭਾਵ ਨਹੀਂ ਪਾਉਂਦੀ। ਸਾਡਾ ਵਾਤਾਵਰਣ ਅਤੇ ਰੋਜ਼ਾਨਾ ਜ਼ਿੰਦਗੀ ਵੀ ਸਾਡੇ ਵਿਚਾਰਾਂ ਉੱਤੇ ਪ੍ਰਭਾਵ ਪਾਉਂਦੀ ਹੈ। ਇਸਲਈ ਭਾਸ਼ਾ ਕਿਹੜੀ ਭੂਮਿਕਾ ਅਦਾ ਕਰਦੀ ਹੈ ? ਕੀ ਇਹ ਸਾਡੇ ਵਿਚਾਰਾਂ ਦੀ ਹੱਦਬੰਦੀ ਕਰਦੀ ਹੈ ? ਜਾਂ ਸਾਡੇ ਕੋਲ ਕੇਵਲ ਉਹੀ ਸ਼ਬਦ ਹਨ ਜਿਨ੍ਹਾਂ ਬਾਰੇ ਅਸੀਂ ਸੋਚਦੇ ਹਾਂ ? ਕਾਰਨ ਕੀ ਹੈ , ਪ੍ਰਭਾਵ ਕੀ ਹੈ ? ਇਹ ਸਾਰੇ ਪ੍ਰਸ਼ਨ ਜਵਾਬ-ਰਹਿਤ ਹਨ। ਇਹ ਦਿਮਾਗੀ ਖੋਜਕਰਤਾਵਾਂ ਅਤੇ ਭਾਸ਼ਾ ਵਿਗਿਆਨੀਆਂ ਨੂੰ ਵਿਅਸਤ ਰੱਖ ਰਹੇ ਹਨ। ਪਰ ਇਹ ਮੁੱਦਾ ਸਾਡੇ ਸਾਰਿਆਂ ਉੱਤੇ ਪ੍ਰਭਾਵ ਪਾਉਂਦਾ ਹੈ... ਤੁਹਾਡੀ ਬੋਲੀ ਹੀ ਤੁਹਾਡੀ ਪਛਾਣ ਹੈ ?!