ਪ੍ਹੈਰਾ ਕਿਤਾਬ

pa ਸੰਖਿਆਂਵਾਂ   »   ur ‫گنتی کرنا‬

7 [ਸੱਤ]

ਸੰਖਿਆਂਵਾਂ

ਸੰਖਿਆਂਵਾਂ

‫7 [سات]‬

saat

‫گنتی کرنا‬

number

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਮੈਂ ਗਿਣਦਾ / ਗਿਣਦੀ ਹਾਂ। ‫-ی---ن---ہوں-‬ ‫___ گ___ ہ____ ‫-ی- گ-ت- ہ-ں-‬ --------------- ‫میں گنتا ہوں-‬ 0
mei- ---t--h-on m___ g____ h___ m-i- g-n-a h-o- --------------- mein ginta hoon
ਇੱਕ,ਦੋ,ਤਿੰਨ ‫----،-د-، ت-ن‬ ‫___ ، د__ ت___ ‫-ی- ، د-، ت-ن- --------------- ‫ایک ، دو، تین‬ 0
ai-- -o-,--e-n a___ d___ t___ a-k- d-o- t-e- -------------- aik, doo, teen
ਮੈਂ ਗਿਣਦਾ / ਗਿਣਦੀ ਹਾਂ। ‫م---تی- ---گ------ں-‬ ‫___ ت__ ت_ گ___ ہ____ ‫-ی- ت-ن ت- گ-ت- ہ-ں-‬ ---------------------- ‫میں تین تک گنتا ہوں-‬ 0
m--- -e------------ h-on m___ t___ t__ g____ h___ m-i- t-e- t-q g-n-a h-o- ------------------------ mein teen taq ginta hoon
ਮੈਂ ਅੱਗੇ ਗਿਣਦਾ / ਗਿਣਦੀ ਹਾਂ। ‫----مزی- ---ا--وں-‬ ‫___ م___ گ___ ہ____ ‫-ی- م-ی- گ-ت- ہ-ں-‬ -------------------- ‫میں مزید گنتا ہوں-‬ 0
m-----u--gint- --on m___ a__ g____ h___ m-i- a-r g-n-a h-o- ------------------- mein aur ginta hoon
ਚਾਰ,ਪੰਜ,ਛੇ ‫چار--پ---، --‬ ‫____ پ____ چ__ ‫-ا-، پ-ن-، چ-‬ --------------- ‫چار، پانچ، چھ‬ 0
c--ar- -aa-ch,---ay c_____ p______ c___ c-a-r- p-a-c-, c-a- ------------------- chaar, paanch, chay
ਸੱਤ,ਅੱਠ,ਨੌਂ ‫سا-- آ-ھ، نو‬ ‫____ آ___ ن__ ‫-ا-، آ-ھ- ن-‬ -------------- ‫سات، آٹھ، نو‬ 0
sa--- a-----no s____ a____ n_ s-a-, a-t-, n- -------------- saat, aath, no
ਮੈਂ ਗਿਣਦਾ / ਗਿਣਦੀ ਹਾਂ। ‫-ی--گنت- -وں-‬ ‫___ گ___ ہ____ ‫-ی- گ-ت- ہ-ں-‬ --------------- ‫میں گنتا ہوں-‬ 0
me---g---- hoon m___ g____ h___ m-i- g-n-a h-o- --------------- mein ginta hoon
ਤੂੰ ਗਿਣਦਾ / ਗਿਣਦੀ ਹੈਂ। ‫-م -----ہو-‬ ‫__ گ___ ہ___ ‫-م گ-ت- ہ--- ------------- ‫تم گنتے ہو-‬ 0
t-m gin---h-- t__ g____ h__ t-m g-n-e h-- ------------- tum ginte ho-
ਉਹ ਗਿਣਦਾ ਹੈ। ‫-- -نتا -ے-‬ ‫__ گ___ ہ___ ‫-ہ گ-ت- ہ--- ------------- ‫وہ گنتا ہے-‬ 0
wo--g-n-- -ai - w__ g____ h__ - w-h g-n-a h-i - --------------- woh ginta hai -
ਇੱਕ। ਪਹਿਲਾ / ਪਹਿਲੀ / ਪਹਿਲੇ। ‫---- پہلا‬ ‫____ پ____ ‫-ی-، پ-ل-‬ ----------- ‫ایک، پہلا‬ 0
ai-------a a___ p____ a-k- p-h-a ---------- aik, pehla
ਦੋ। ਦੂਜਾ / ਦੂਜੀ / ਦੂਜੇ। ‫د-، -و---‬ ‫___ د_____ ‫-و- د-س-ا- ----------- ‫دو، دوسرا‬ 0
d-o--dos-a d___ d____ d-o- d-s-a ---------- doo, dosra
ਤਿੰਨ। ਤੀਜਾ / ਤੀਜੀ / ਤੀਜੇ। ‫-ین، ت-سرا‬ ‫____ ت_____ ‫-ی-، ت-س-ا- ------------ ‫تین، تیسرا‬ 0
te--,-----ra t____ t_____ t-e-, t-e-r- ------------ teen, teesra
ਚਾਰ। ਚੌਥਾ / ਚੌਥੀ / ਚੌਥੇ। ‫-ا-- چ-تھ-‬ ‫____ چ_____ ‫-ا-، چ-ت-ا- ------------ ‫چار، چوتھا‬ 0
chaar,------ha c_____ c______ c-a-r- c-o-t-a -------------- chaar, choutha
ਪੰਜ। ਪੰਜਵਾਂ / ਪੰਜਵੀਂ / ਪੰਜਵੇਂ। ‫----،-پا---اں‬ ‫_____ پ_______ ‫-ا-چ- پ-ن-و-ں- --------------- ‫پانچ، پانچواں‬ 0
p---ch- p-nch-w-n p______ p________ p-a-c-, p-n-h-w-n ----------------- paanch, panchawan
ਛੇ। ਛੇਵਾਂ / ਛੇਵੀਂ / ਛੇਵੇਂ ‫چھ، ---ا‬ ‫___ چ____ ‫-ھ- چ-ٹ-‬ ---------- ‫چھ، چھٹا‬ 0
chay--c-ha-a c____ c_____ c-a-, c-h-t- ------------ chay, chhata
ਸੱਤ। ਸੱਤਵਾਂ / ਸੱਤਵੀਂ / ਸੱਤਵੇਂ। ‫سات----ت--ں‬ ‫____ س______ ‫-ا-، س-ت-ا-‬ ------------- ‫سات، ساتواں‬ 0
saa-,--a-wa-n s____ s______ s-a-, s-t-a-n ------------- saat, satwaan
ਅੱਠ। ਅੱਠਵਾਂ / ਅੱਠਵੀਂ / ਅੱਠਵੇਂ। ‫---- -ٹھواں‬ ‫____ آ______ ‫-ٹ-، آ-ھ-ا-‬ ------------- ‫آٹھ، آٹھواں‬ 0
a-th- a-thwan a____ a______ a-t-, a-t-w-n ------------- aath, aathwan
ਨੌਂ। ਨੌਂਵਾਂ / ਨੌਂਵੀਂ / ਨੌਂਵੇਂ। ‫-و- ن--ں‬ ‫___ ن____ ‫-و- ن-ا-‬ ---------- ‫نو، نواں‬ 0
n-, -aw-n n__ n____ n-, n-w-n --------- no, nawan

ਸੋਚ ਅਤੇ ਭਾਸ਼ਾ

ਸਾਡੀ ਸੋਚ ਸਾਡੀ ਭਾਸ਼ਾ ਉੱਤੇ ਨਿਰਭਰ ਕਰਦੀ ਹੈ। ਸੋਚਣ ਵੇਲੇ , ਅਸੀਂ ਆਪਣੇ ਆਪ ਨਾਲ ‘ਗੱਲਾਂ ’ ਕਰਦੇ ਹਾਂ। ਇਸਲਈ , ਸਾਡੀ ਭਾਸ਼ਾ ਸਾਡੇ ਚੀਜ਼ਾਂ ਦੇ ਨਜ਼ਰੀਏ ਉੱਤੇ ਪ੍ਰਭਾਵ ਪਾਉਂਦੀ ਹੈ। ਪਰ ਕੀ ਵੱਖ-ਵੱਖ ਭਾਸ਼ਾਵਾਂ ਦੇ ਹੁੰਦਿਆਂ ਹੋਇਆਂ ਅਸੀਂ ਸਾਰੇ ਇੱਕੋ ਜਿਹਾ ਸੋਚ ਸਕਦੇ ਹਾਂ ? ਜਾਂ ਕੀ ਅਸੀਂ ਵੱਖਰਾ ਸੋਚ ਸਕਦੇ ਹਾਂ ਕਿਉਂਕਿ ਅਸੀਂ ਵੱਖ-ਵੱਖ ਤਰ੍ਹਾਂ ਬੋਲਦੇ ਹਾਂ ? ਹਰੇਕ ਵਿਅਕਤੀ ਦੀ ਆਪਣੀ ਨਿੱਜੀ ਸ਼ਬਦਾਵਲੀ ਹੁੰਦੀ ਹੈ। ਕੁਝ ਭਾਸ਼ਾਵਾਂ ਵਿੱਚ ਵਿਸ਼ੇਸ਼ ਸ਼ਬਦ ਮੌਜੂਦ ਨਹੀਂ ਹੁੰਦੇ। ਕਈ ਵਿਅਕਤੀ ਹਰੇ ਅਤੇ ਨੀਲੇ ਵਿੱਚ ਫ਼ਰਕ ਨਹੀਂ ਲੱਭਦੇ। ਉਹ ਦੋਹਾਂ ਰੰਗਾਂ ਲਈ ਇੱਕੋ ਸ਼ਬਦ ਦੀ ਵਰਤੋਂ ਕਰਦੇ ਹਨ। ਅਤੇ ਉਹਨਾਂ ਲਈ ਰੰਗਾਂ ਦੀ ਪਛਾਣ ਕਰਨਾ ਬਹੁਤ ਔਖਾ ਕੰਮ ਹੁੰਦਾ ਹੈ! ਉਹ ਵੱਖ-ਵੱਖ ਰੰਗਾਂ ਅਤੇ ਸਹਾਇਕ ਰੰਗਾਂ ਦੀ ਪਛਾਣ ਨਹੀਂ ਕਰ ਸਕਦੇ। ਉਹਨਾਂ ਨੂੰ ਰੰਗਾਂ ਦੀ ਵਿਆਖਿਆ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਹੋਰਨਾਂ ਭਾਸ਼ਾਵਾਂ ਵਿੱਚ ਅੰਕੜਿਆਂ ਲਈ ਕੇਵਲ ਕੁਝ ਸ਼ਬਦ ਹੀ ਹੁੰਦੇ ਹਨ। ਇਹਨਾਂ ਭਾਸ਼ਾਵਾਂ ਨੂੰ ਬੋਲਣ ਵਾਲੇ ਚੰਗੀ ਤਰ੍ਹਾਂ ਗਿਣਤੀ ਨਹੀਂ ਕਰ ਸਕਦੇ। ਕਈ ਭਾਸ਼ਾਵਾਂ ਅਜਿਹੀਆਂ ਵੀ ਹਨ ਜਿਹੜੀਆਂ ਖੱਬੇ ਅਤੇ ਸੱਜੇ ਦੀ ਪਛਾਣ ਨਹੀਂ ਕਰ ਸਕਦੀਆਂ। ਇੱਥੇ ਲੋਕ ਉੱਤਰ ਅਤੇ ਦੱਖਣ , ਪੂਰਬ ਅਤੇ ਪੱਛਮ ਬਾਰੇ ਗੱਲਬਾਤ ਕਰਦੇ ਹਨ। ਇਹਨਾਂ ਦੀ ਭੂਗੋਲਿਕ ਜਾਣਕਾਰੀ ਬਹੁਤ ਵਧੀਆ ਹੁੰਦੀ ਹੈ। ਪਰ ਇਹ ਵਿਅਕਤੀ ਸੱਜਾ ਅਤੇ ਖੱਬਾ ਸ਼ਬਦਾਂ ਨੂੰ ਨਹੀਂ ਸਮਝਦੇ। ਬੇਸ਼ੱਕ , ਸਾਡੀ ਭਾਸ਼ਾ ਕੇਵਲ ਸਾਡੀ ਸੋਚ ਉੱਤੇ ਪ੍ਰਭਾਵ ਨਹੀਂ ਪਾਉਂਦੀ। ਸਾਡਾ ਵਾਤਾਵਰਣ ਅਤੇ ਰੋਜ਼ਾਨਾ ਜ਼ਿੰਦਗੀ ਵੀ ਸਾਡੇ ਵਿਚਾਰਾਂ ਉੱਤੇ ਪ੍ਰਭਾਵ ਪਾਉਂਦੀ ਹੈ। ਇਸਲਈ ਭਾਸ਼ਾ ਕਿਹੜੀ ਭੂਮਿਕਾ ਅਦਾ ਕਰਦੀ ਹੈ ? ਕੀ ਇਹ ਸਾਡੇ ਵਿਚਾਰਾਂ ਦੀ ਹੱਦਬੰਦੀ ਕਰਦੀ ਹੈ ? ਜਾਂ ਸਾਡੇ ਕੋਲ ਕੇਵਲ ਉਹੀ ਸ਼ਬਦ ਹਨ ਜਿਨ੍ਹਾਂ ਬਾਰੇ ਅਸੀਂ ਸੋਚਦੇ ਹਾਂ ? ਕਾਰਨ ਕੀ ਹੈ , ਪ੍ਰਭਾਵ ਕੀ ਹੈ ? ਇਹ ਸਾਰੇ ਪ੍ਰਸ਼ਨ ਜਵਾਬ-ਰਹਿਤ ਹਨ। ਇਹ ਦਿਮਾਗੀ ਖੋਜਕਰਤਾਵਾਂ ਅਤੇ ਭਾਸ਼ਾ ਵਿਗਿਆਨੀਆਂ ਨੂੰ ਵਿਅਸਤ ਰੱਖ ਰਹੇ ਹਨ। ਪਰ ਇਹ ਮੁੱਦਾ ਸਾਡੇ ਸਾਰਿਆਂ ਉੱਤੇ ਪ੍ਰਭਾਵ ਪਾਉਂਦਾ ਹੈ... ਤੁਹਾਡੀ ਬੋਲੀ ਹੀ ਤੁਹਾਡੀ ਪਛਾਣ ਹੈ ?!