ਪ੍ਹੈਰਾ ਕਿਤਾਬ

pa ਭੂਤਕਾਲ 4   »   ur ‫ماضی 4‬

84 [ਚੁਰਾਸੀ]

ਭੂਤਕਾਲ 4

ਭੂਤਕਾਲ 4

‫84 [چوراسی]‬

chourasi

‫ماضی 4‬

maazi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਪੜ੍ਹਨਾ ‫-ڑھ--‬ ‫______ ‫-ڑ-ن-‬ ------- ‫پڑھنا‬ 0
ma-zi m____ m-a-i ----- maazi
ਮੈਂ ਪੜ੍ਹਿਆ ਹੈ। ‫-ی- ن- -ڑ--ل-- ہ--‬ ‫___ ن_ پ__ ل__ ہ___ ‫-ی- ن- پ-ھ ل-ا ہ--- -------------------- ‫میں نے پڑھ لیا ہے-‬ 0
maa-i m____ m-a-i ----- maazi
ਮੈਂ ਪੂਰਾ ਨਾਵਲ ਪੜ੍ਹਿਆ ਹੈ। ‫-------پو----اول پ---ل---ہ---‬ ‫___ ن_ پ___ ن___ پ__ ل__ ہ_ -_ ‫-ی- ن- پ-ر- ن-و- پ-ھ ل-ا ہ- -- ------------------------------- ‫میں نے پورا ناول پڑھ لیا ہے -‬ 0
p-rhna p_____ p-r-n- ------ parhna
ਸਮਝਣਾ ‫-مجھنا‬ ‫_______ ‫-م-ھ-ا- -------- ‫سمجھنا‬ 0
p--h-a p_____ p-r-n- ------ parhna
ਮੈਂ ਸਮਝ ਗਿਆ / ਗਈ। ‫-یں -- --جھ--یا ----‬ ‫___ ن_ س___ ل__ ہ_ -_ ‫-ی- ن- س-ج- ل-ا ہ- -- ---------------------- ‫میں نے سمجھ لیا ہے -‬ 0
p---na p_____ p-r-n- ------ parhna
ਮੈਂ ਪੂਰਾ ਪਾਠ ਸਮਝ ਗਿਆ / ਗਈ ਹਾਂ। ‫میں--- پورا-ٹی--- ------س--ھ -یا--ے -‬ ‫___ ن_ پ___ ٹ____ / م__ س___ ل__ ہ_ -_ ‫-ی- ن- پ-ر- ٹ-ک-ٹ / م-ن س-ج- ل-ا ہ- -- --------------------------------------- ‫میں نے پورا ٹیکسٹ / متن سمجھ لیا ہے -‬ 0
m--n-n---ar- l-ya ha--- m___ n_ p___ l___ h__ - m-i- n- p-r- l-y- h-i - ----------------------- mein ne parh liya hai -
ਉੱਤਰ ਦੇਣਾ ‫جو-- دین-‬ ‫____ د____ ‫-و-ب د-ن-‬ ----------- ‫جواب دینا‬ 0
m--n-n----rh --y- h-i-- m___ n_ p___ l___ h__ - m-i- n- p-r- l-y- h-i - ----------------------- mein ne parh liya hai -
ਮੈਂ ਉੱਤਰ ਦਿੱਤਾ ਹੈ। ‫-ی- ن---واب----د-ا ----‬ ‫___ ن_ ج___ د_ د__ ہ_ -_ ‫-ی- ن- ج-ا- د- د-ا ہ- -- ------------------------- ‫میں نے جواب دے دیا ہے -‬ 0
mei---e -arh liya-ha- - m___ n_ p___ l___ h__ - m-i- n- p-r- l-y- h-i - ----------------------- mein ne parh liya hai -
ਮੈਂ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। ‫م-- -----ر---و-لو- کا--و-ب-دے --ا-ہے--‬ ‫___ ن_ س___ س_____ ک_ ج___ د_ د__ ہ_ -_ ‫-ی- ن- س-ر- س-ا-و- ک- ج-ا- د- د-ا ہ- -- ---------------------------------------- ‫میں نے سارے سوالوں کا جواب دے دیا ہے -‬ 0
mei--n---o--a ---el--a-h-liya-ha--- m___ n_ p____ n____ p___ l___ h__ - m-i- n- p-o-a n-v-l p-r- l-y- h-i - ----------------------------------- mein ne poora novel parh liya hai -
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। ‫-یں یہ------ ہ--– می- نے ی- -ا- لی- -ے -‬ ‫___ ی_ ج____ ہ___ م__ ن_ ی_ ج__ ل__ ہ_ -_ ‫-ی- ی- ج-ن-ا ہ-ں- م-ں ن- ی- ج-ن ل-ا ہ- -- ------------------------------------------ ‫میں یہ جانتا ہوں– میں نے یہ جان لیا ہے -‬ 0
mein-ne po--- --v-l-pa-h-------ai - m___ n_ p____ n____ p___ l___ h__ - m-i- n- p-o-a n-v-l p-r- l-y- h-i - ----------------------------------- mein ne poora novel parh liya hai -
ਮੈਂ ਇਹ ਲਿਖਦਾ / ਲਿਖਦੀ ਹਾਂ – ਮੈਂ ਇਹ ਲਿਖਿਆ ਹੈ। ‫می---ہ-ل-ھت- ہو-–---ں -- -ہ ل-ھ --- ----‬ ‫___ ی_ ل____ ہ___ م__ ن_ ی_ ل__ ل__ ہ_ -_ ‫-ی- ی- ل-ھ-ا ہ-ں- م-ں ن- ی- ل-ھ ل-ا ہ- -- ------------------------------------------ ‫میں یہ لکھتا ہوں– میں نے یہ لکھ لیا ہے -‬ 0
m--- ne poo-a--o--l-p-rh-li-- --- - m___ n_ p____ n____ p___ l___ h__ - m-i- n- p-o-a n-v-l p-r- l-y- h-i - ----------------------------------- mein ne poora novel parh liya hai -
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। ‫--- -ہ --تا -وں– -یں -ے--- س- -ی- ہ---‬ ‫___ ی_ س___ ہ___ م__ ن_ ی_ س_ ل__ ہ_ -_ ‫-ی- ی- س-ت- ہ-ں- م-ں ن- ی- س- ل-ا ہ- -- ---------------------------------------- ‫میں یہ سنتا ہوں– میں نے یہ سن لیا ہے -‬ 0
samj--a s______ s-m-h-a ------- samjhna
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। ‫-یں--ہ--ا-ا-ہ--- م-- -- ل---کا -وں--‬ ‫___ ی_ ل___ ہ___ م__ ی_ ل_ چ__ ہ__ -_ ‫-ی- ی- ل-ت- ہ-ں- م-ں ی- ل- چ-ا ہ-ں -- -------------------------------------- ‫میں یہ لاتا ہوں– میں یہ لا چکا ہوں -‬ 0
s-mj--a s______ s-m-h-a ------- samjhna
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। ‫می- -- لات--ہ-ں– م-ں ی------------ -‬ ‫___ ی_ ل___ ہ___ م__ ی_ ل_ چ__ ہ__ -_ ‫-ی- ی- ل-ت- ہ-ں- م-ں ی- ل- چ-ا ہ-ں -- -------------------------------------- ‫میں یہ لاتا ہوں– میں یہ لا چکا ہوں -‬ 0
samjh-a s______ s-m-h-a ------- samjhna
ਮੈਂ ਇਹ ਖਰੀਦਦਾ / ਖਰੀਦਦੀ ਹਾਂ – ਮੈਂ ਇਹ ਖਰੀਦਿਆ ਸੀ। ‫-ی--یہ-----ت--ہوں- -ی- ن- ی--خ--- ل-- ہے -‬ ‫___ ی_ خ_____ ہ___ م__ ن_ ی_ خ___ ل__ ہ_ -_ ‫-ی- ی- خ-ی-ت- ہ-ں- م-ں ن- ی- خ-ی- ل-ا ہ- -- -------------------------------------------- ‫میں یہ خریدتا ہوں– میں نے یہ خرید لیا ہے -‬ 0
m--n n---am-j- --y- h-i-- m___ n_ s_____ l___ h__ - m-i- n- s-m-j- l-y- h-i - ------------------------- mein ne samajh liya hai -
ਮੈਂ ਇਹ ਆਸ ਕਰਦਾ / ਕਰਦੀ ਹਾਂ – ਮੈਂ ਇਹ ਆਸ ਕੀਤੀ ਸੀ। ‫----یہ--وقع--رت- ہ--–---ں ن---ہ -و-ع ---ل-ا -ھ- -‬ ‫___ ی_ ت___ ک___ ہ___ م__ ن_ ی_ ت___ ک_ ل__ ت__ -_ ‫-ی- ی- ت-ق- ک-ت- ہ-ں- م-ں ن- ی- ت-ق- ک- ل-ا ت-ا -- --------------------------------------------------- ‫میں یہ توقع کرتا ہوں– میں نے یہ توقع کر لیا تھا -‬ 0
m-----e--a--jh -i-- -a- - m___ n_ s_____ l___ h__ - m-i- n- s-m-j- l-y- h-i - ------------------------- mein ne samajh liya hai -
ਮੈਂ ਇਹ ਸਮਝਾਂਦਾ / ਸਮਝਾਂਦੀ ਹਾਂ – ਮੈਂ ਇਹ ਸਮਝਾਇਆ ਹੈ। ‫-ی- -س-ک- -ش-یح--ر-----ں ----- نے --------ر-ح کر -- ہے -‬ ‫___ ا_ ک_ ت____ ک___ ہ__ – م__ ن_ ا_ ک_ ت____ ک_ د_ ہ_ -_ ‫-ی- ا- ک- ت-ر-ح ک-ت- ہ-ں – م-ں ن- ا- ک- ت-ر-ح ک- د- ہ- -- ---------------------------------------------------------- ‫میں اس کی تشریح کرتا ہوں – میں نے اس کی تشریح کر دی ہے -‬ 0
me-n -e s--a---l--- ha--- m___ n_ s_____ l___ h__ - m-i- n- s-m-j- l-y- h-i - ------------------------- mein ne samajh liya hai -
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ / ਜਾਣਦੀ ਸੀ। ‫-ی--یہ-جان----وں - م-ں-ن- -----ن --------‬ ‫___ ی_ ج____ ہ__ – م__ ن_ ی_ ج__ ل__ ہ_ -_ ‫-ی- ی- ج-ن-ا ہ-ں – م-ں ن- ی- ج-ن ل-ا ہ- -- ------------------------------------------- ‫میں یہ جانتا ہوں – میں نے یہ جان لیا ہے -‬ 0
m-in-----o-r- -e-t-s-ma-- liy- --i-- m___ n_ p____ t___ s_____ l___ h__ - m-i- n- p-o-a t-x- s-m-j- l-y- h-i - ------------------------------------ mein ne poora text samajh liya hai -

ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਜਾਂਦਾ

ਪੜ੍ਹਨ ਦੇ ਦੌਰਾਨ, ਬਹੁਭਾਸ਼ਾਈ ਵਿਅਕਤੀ ਅਚੇਤ ਰੂਪ ਵਿੱਚ ਆਪਣੀ ਮੂਲ ਭਾਸ਼ਾ ਵਿੱਚ ਅਨੁਵਾਦ ਕਰਦੇ ਹਨ। ਅਜਿਹਾ ਆਪ-ਮੁਹਾਰੇ ਹੁੰਦਾ ਹੈ; ਭਾਵ, ਪੜ੍ਹਨ ਵਾਲੇ ਮਹਿਸੂਸ ਕੀਤੇ ਬਿਨਾਂ ਹੀ ਅਜਿਹਾ ਕਰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਦਿਮਾਗ ਇੱਕ ਸਮਕਾਲਿਕ ਅਨੁਵਾਦਕ ਵਜੋਂ ਕੰਮ ਕਰਦਾ ਹੈ। ਪਰ ਇਹ ਹਰੇਕ ਚੀਜ਼ ਦੀ ਅਨੁਵਾਦ ਨਹੀਂ ਕਰਦਾ! ਇੱਕ ਅਧਿਐਨ ਨੇ ਦਰਸਾਇਆ ਹੈ ਕਿ ਦਿਮਾਗ ਵਿੱਚ ਪਹਿਲਾਂ ਤੋਂ ਹੀ ਨਿਰਾਮਾਣਿਤ ਇੱਕਫਿਲਟਰ ਹੁੰਦਾ ਹੈ। ਇਹ ਫਿਲਟਰ ਅਨੁਵਾਦ ਹੋਣ ਵਾਲੀ ਸਮੱਗਰੀ ਬਾਰੇ ਫ਼ੈਸਲਾ ਕਰਦਾ ਹੈ। ਅਤੇ ਇੰਜ ਲਗਦਾ ਕਿ ਫਿਲਟਰ ਕੁਝ ਸ਼ਬਦਾਂ ਨੂੰ ਨਜ਼ਰਅੰਦਾਜ਼ ਕਰ ਦੇਂਦਾ ਹੈ। ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਹੁੰਦਾ। ਖੋਜਕਰਤਾਵਾਂ ਨੇ ਆਪਣੇ ਤਜਰਬੇ ਲਈ ਮੂਲ ਚੀਨੀ ਭਾਸ਼ਾ ਬੋਲਣ ਵਾਲਿਆਂ ਨੂੰ ਚੁਣਿਆ। ਸਾਰੇ ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਆਪਣੀ ਦੂਜੀ ਭਾਸ਼ਾ ਵਜੋਂ ਬੋਲੀ। ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਦੇ ਵੱਖ-ਵੱਖ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਸੀ। ਇਨ੍ਹਾਂ ਸ਼ਬਦਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਭਾਵਨਾਤਮਕ ਸਮੱਗਰੀ ਮੌਜੂਦ ਸੀ। ਇਨ੍ਹਾਂ ਵਿੱਚ ਸਾਕਾਰਾਤਮਕ, ਨਾਕਾਰਤਮਕ ਅਤੇ ਨਿਰਪੱਖ ਸ਼ਬਦ ਸ਼ਾਮਲ ਸਨ। ਜਦੋਂ ਜਾਂਚ-ਅਧੀਨ ਵਿਅਕਤੀ ਸ਼ਬਦਾਂ ਨੂੰ ਪੜ੍ਹ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਜਾਂਚ ਕੀਤੀ ਗਈ। ਭਾਵ, ਖੋਜਕਰਤਾਵਾਂ ਨੇ ਬਿਜਲਈ ਦਿਮਾਗੀ ਗਤੀਵਿਧੀ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦਿਮਾਗ ਦੀ ਕਾਰਜ ਪ੍ਰਣਾਲੀ ਦੇਖ ਸਕਦੇ ਸਨ। ਸ਼ਬਦਾਂ ਦਾ ਅਨੁਵਾਦ ਕਰਦੇ ਸਮੇਂ ਕੁਝ ਸੰਕੇਤ ਪੈਦਾ ਹੁੰਦੇ ਹਨ। ਇਹ ਦਰਸਾਉਂਦੇ ਹਨ ਕਿ ਦਿਮਾਗ ਕਾਰਜਸ਼ੀਲ ਹੈ। ਪਰ, ਜਾਂਚ ਅਧੀਨ ਵਿਅਕਤੀਆਂ ਨੇ ਨਾਕਾਰਾਤਮਕ ਸ਼ਬਦਾਂ ਪ੍ਰਤੀ ਕੋਈ ਗਤੀਵਿਧੀ ਨਹੀਂਦਰਸਾਈ। ਕੇਵਲ ਸਾਕਾਰਾਤਮਕ ਜਾਂ ਨਿਰਪੱਖ ਸ਼ਬਦਾਂ ਦਾ ਅਨੁਵਾਦ ਹੋਇਆ ਸੀ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸਿਧਾਂਤਕ ਤੌਰ 'ਤੇ, ਦਿਮਾਗ ਨੂੰ ਸਾਰੇ ਸ਼ਬਦ ਇੱਕੋ ਢੰਗ ਨਾਲ ਸੰਸਾਧਿਤ ਕਰਨੇ ਚਾਹੀਦੇ ਹਨ। ਪਰ, ਹੋ ਸਕਦਾ ਹੈ ਕਿ ਫਿਲਟਰ ਛੇਤੀ ਨਾਲ ਹਰੇਕ ਸ਼ਬਦ ਦੀ ਜਾਂਚ ਕਰਦਾ ਹੈ। ਅਜੇ ਤੱਕ ਦੂਜੀ ਭਾਸ਼ਾ ਵਿੱਚ ਪੜ੍ਹਦਿਆਂ ਹੋਇਆਂ ਇਸਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸ਼ਬਦ ਨਾਕਾਰਾਤਮਕ ਹੈ, ਯਾਦਾਸ਼ਤ ਰੁਕ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ, ਇਹ ਮੂਲ ਭਾਸ਼ਾ ਵਿੱਚ ਉਸ ਸ਼ਬਦ ਨੂੰ ਯਾਦ ਨਹੀਂ ਕਰ ਸਕਦੀ। ਲੋਕ ਸ਼ਬਦਾਂ ਪ੍ਰਤੀ ਬਹੁਤ ਸੰਵੇਦਨਾਸ਼ੀਲ ਢੰਗ ਨਾਲ ਪ੍ਰਕ੍ਰਿਆ ਕਰਦੇ ਹਨ। ਸ਼ਾਇਦ ਦਿਮਾਗ ਉਨ੍ਹਾਂ ਨੂੰ ਭਾਵਨਾਤਮਕ ਝਟਕੇ ਤੋਂ ਬਚਾਉਣਾ ਚਾਹੁੰਦਾ ਹੈ...