ਪ੍ਹੈਰਾ ਕਿਤਾਬ

pa ਭੂਤਕਾਲ 4   »   mk Минато 4

84 [ਚੁਰਾਸੀ]

ਭੂਤਕਾਲ 4

ਭੂਤਕਾਲ 4

84 [осумдесет и четири]

84 [osoomdyesyet i chyetiri]

Минато 4

Minato 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਪੜ੍ਹਨਾ ч-та ч___ ч-т- ---- чита 0
Mi-ato 4 M_____ 4 M-n-t- 4 -------- Minato 4
ਮੈਂ ਪੜ੍ਹਿਆ ਹੈ। Јас---та-. Ј__ ч_____ Ј-с ч-т-в- ---------- Јас читав. 0
M-n----4 M_____ 4 M-n-t- 4 -------- Minato 4
ਮੈਂ ਪੂਰਾ ਨਾਵਲ ਪੜ੍ਹਿਆ ਹੈ। Ј----о п-о-и-а- -е-ио--р-м--. Ј__ г_ п_______ ц_____ р_____ Ј-с г- п-о-и-а- ц-л-о- р-м-н- ----------------------------- Јас го прочитав целиот роман. 0
ch-ta c____ c-i-a ----- chita
ਸਮਝਣਾ разб-ра р______ р-з-и-а ------- разбира 0
chi-a c____ c-i-a ----- chita
ਮੈਂ ਸਮਝ ਗਿਆ / ਗਈ। Ја- -аз----. Ј__ р_______ Ј-с р-з-р-в- ------------ Јас разбрав. 0
ch--a c____ c-i-a ----- chita
ਮੈਂ ਪੂਰਾ ਪਾਠ ਸਮਝ ਗਿਆ / ਗਈ ਹਾਂ। Ј----- р----а----л--т -е-ст. Ј__ г_ р______ ц_____ т_____ Ј-с г- р-з-р-в ц-л-о- т-к-т- ---------------------------- Јас го разбрав целиот текст. 0
Јa--ch-t--. Ј__ c______ Ј-s c-i-a-. ----------- Јas chitav.
ਉੱਤਰ ਦੇਣਾ о-г-ва-а о_______ о-г-в-р- -------- одговара 0
Ј----h--av. Ј__ c______ Ј-s c-i-a-. ----------- Јas chitav.
ਮੈਂ ਉੱਤਰ ਦਿੱਤਾ ਹੈ। Ја--одг-в---в. Ј__ о_________ Ј-с о-г-в-р-в- -------------- Јас одговорив. 0
Ј-s-c-i--v. Ј__ c______ Ј-s c-i-a-. ----------- Јas chitav.
ਮੈਂ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। Јас-одго---ив----си---п--шањ-. Ј__ о________ н_ с___ п_______ Ј-с о-г-в-р-в н- с-т- п-а-а-а- ------------------------------ Јас одговорив на сите прашања. 0
Јa---u--proch-ta- t-yel--- -----. Ј__ g__ p________ t_______ r_____ Ј-s g-o p-o-h-t-v t-y-l-o- r-m-n- --------------------------------- Јas guo prochitav tzyeliot roman.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। Јас г----ам то--–---с-го з-а-в---а. Ј__ г_ з___ т__ – ј__ г_ з____ т___ Ј-с г- з-а- т-а – ј-с г- з-а-в т-а- ----------------------------------- Јас го знам тоа – јас го знаев тоа. 0
Јas--uo---oc---a--tzyel-o-------. Ј__ g__ p________ t_______ r_____ Ј-s g-o p-o-h-t-v t-y-l-o- r-m-n- --------------------------------- Јas guo prochitav tzyeliot roman.
ਮੈਂ ਇਹ ਲਿਖਦਾ / ਲਿਖਦੀ ਹਾਂ – ਮੈਂ ਇਹ ਲਿਖਿਆ ਹੈ। Јас -о----у-а--т---–------о -а----в-то-. Ј__ г_ п______ т__ – ј__ г_ н______ т___ Ј-с г- п-ш-в-м т-а – ј-с г- н-п-ш-в т-а- ---------------------------------------- Јас го пишувам тоа – јас го напишав тоа. 0
Ј-s---- -----it-v-tzye--o- roma-. Ј__ g__ p________ t_______ r_____ Ј-s g-o p-o-h-t-v t-y-l-o- r-m-n- --------------------------------- Јas guo prochitav tzyeliot roman.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। Ј----о ------ --- –---с-г--слу-н------. Ј__ г_ с_____ т__ – ј__ г_ с______ т___ Ј-с г- с-у-а- т-а – ј-с г- с-у-н-в т-а- --------------------------------------- Јас го слушам тоа – јас го слушнав тоа. 0
r-zb--a r______ r-z-i-a ------- razbira
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। Ј---го зем-м -о--- ј-с -- --дов---а. Ј__ г_ з____ т__ – ј__ г_ з____ т___ Ј-с г- з-м-м т-а – ј-с г- з-д-в т-а- ------------------------------------ Јас го земам тоа – јас го зедов тоа. 0
raz-ira r______ r-z-i-a ------- razbira
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। Ја- -- носам-то- – --- -- донес------. Ј__ г_ н____ т__ – ј__ г_ д______ т___ Ј-с г- н-с-м т-а – ј-с г- д-н-с-в т-а- -------------------------------------- Јас го носам тоа – јас го донесов тоа. 0
razbira r______ r-z-i-a ------- razbira
ਮੈਂ ਇਹ ਖਰੀਦਦਾ / ਖਰੀਦਦੀ ਹਾਂ – ਮੈਂ ਇਹ ਖਰੀਦਿਆ ਸੀ। Ј---го --п-в-м------ -ас го-к--ив----. Ј__ г_ к______ т__ – ј__ г_ к____ т___ Ј-с г- к-п-в-м т-а – ј-с г- к-п-в т-а- -------------------------------------- Јас го купувам тоа – јас го купив тоа. 0
Јas-ra--ra-. Ј__ r_______ Ј-s r-z-r-v- ------------ Јas razbrav.
ਮੈਂ ਇਹ ਆਸ ਕਰਦਾ / ਕਰਦੀ ਹਾਂ – ਮੈਂ ਇਹ ਆਸ ਕੀਤੀ ਸੀ। Ј---го---е--вам-то------- го -чеку--в -оа. Ј__ г_ о_______ т__ – ј__ г_ о_______ т___ Ј-с г- о-е-у-а- т-а – ј-с г- о-е-у-а- т-а- ------------------------------------------ Јас го очекувам тоа – јас го очекував тоа. 0
Јas --z-r-v. Ј__ r_______ Ј-s r-z-r-v- ------------ Јas razbrav.
ਮੈਂ ਇਹ ਸਮਝਾਂਦਾ / ਸਮਝਾਂਦੀ ਹਾਂ – ਮੈਂ ਇਹ ਸਮਝਾਇਆ ਹੈ। Јас -- ----с-ув-- то--– ја---о-по-асн-в--о-. Ј__ г_ п_________ т__ – ј__ г_ п_______ т___ Ј-с г- п-ј-с-у-а- т-а – ј-с г- п-ј-с-и- т-а- -------------------------------------------- Јас го појаснувам тоа – јас го појаснив тоа. 0
Ј-s ra-brav. Ј__ r_______ Ј-s r-z-r-v- ------------ Јas razbrav.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ / ਜਾਣਦੀ ਸੀ। Јас-го---ам т-а-– --- -о зн-е- т--. Ј__ г_ з___ т__ – ј__ г_ з____ т___ Ј-с г- з-а- т-а – ј-с г- з-а-в т-а- ----------------------------------- Јас го знам тоа – јас го знаев тоа. 0
Јa-------a-b----tz-elio--tye-st. Ј__ g__ r______ t_______ t______ Ј-s g-o r-z-r-v t-y-l-o- t-e-s-. -------------------------------- Јas guo razbrav tzyeliot tyekst.

ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਜਾਂਦਾ

ਪੜ੍ਹਨ ਦੇ ਦੌਰਾਨ, ਬਹੁਭਾਸ਼ਾਈ ਵਿਅਕਤੀ ਅਚੇਤ ਰੂਪ ਵਿੱਚ ਆਪਣੀ ਮੂਲ ਭਾਸ਼ਾ ਵਿੱਚ ਅਨੁਵਾਦ ਕਰਦੇ ਹਨ। ਅਜਿਹਾ ਆਪ-ਮੁਹਾਰੇ ਹੁੰਦਾ ਹੈ; ਭਾਵ, ਪੜ੍ਹਨ ਵਾਲੇ ਮਹਿਸੂਸ ਕੀਤੇ ਬਿਨਾਂ ਹੀ ਅਜਿਹਾ ਕਰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਦਿਮਾਗ ਇੱਕ ਸਮਕਾਲਿਕ ਅਨੁਵਾਦਕ ਵਜੋਂ ਕੰਮ ਕਰਦਾ ਹੈ। ਪਰ ਇਹ ਹਰੇਕ ਚੀਜ਼ ਦੀ ਅਨੁਵਾਦ ਨਹੀਂ ਕਰਦਾ! ਇੱਕ ਅਧਿਐਨ ਨੇ ਦਰਸਾਇਆ ਹੈ ਕਿ ਦਿਮਾਗ ਵਿੱਚ ਪਹਿਲਾਂ ਤੋਂ ਹੀ ਨਿਰਾਮਾਣਿਤ ਇੱਕਫਿਲਟਰ ਹੁੰਦਾ ਹੈ। ਇਹ ਫਿਲਟਰ ਅਨੁਵਾਦ ਹੋਣ ਵਾਲੀ ਸਮੱਗਰੀ ਬਾਰੇ ਫ਼ੈਸਲਾ ਕਰਦਾ ਹੈ। ਅਤੇ ਇੰਜ ਲਗਦਾ ਕਿ ਫਿਲਟਰ ਕੁਝ ਸ਼ਬਦਾਂ ਨੂੰ ਨਜ਼ਰਅੰਦਾਜ਼ ਕਰ ਦੇਂਦਾ ਹੈ। ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਹੁੰਦਾ। ਖੋਜਕਰਤਾਵਾਂ ਨੇ ਆਪਣੇ ਤਜਰਬੇ ਲਈ ਮੂਲ ਚੀਨੀ ਭਾਸ਼ਾ ਬੋਲਣ ਵਾਲਿਆਂ ਨੂੰ ਚੁਣਿਆ। ਸਾਰੇ ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਆਪਣੀ ਦੂਜੀ ਭਾਸ਼ਾ ਵਜੋਂ ਬੋਲੀ। ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਦੇ ਵੱਖ-ਵੱਖ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਸੀ। ਇਨ੍ਹਾਂ ਸ਼ਬਦਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਭਾਵਨਾਤਮਕ ਸਮੱਗਰੀ ਮੌਜੂਦ ਸੀ। ਇਨ੍ਹਾਂ ਵਿੱਚ ਸਾਕਾਰਾਤਮਕ, ਨਾਕਾਰਤਮਕ ਅਤੇ ਨਿਰਪੱਖ ਸ਼ਬਦ ਸ਼ਾਮਲ ਸਨ। ਜਦੋਂ ਜਾਂਚ-ਅਧੀਨ ਵਿਅਕਤੀ ਸ਼ਬਦਾਂ ਨੂੰ ਪੜ੍ਹ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਜਾਂਚ ਕੀਤੀ ਗਈ। ਭਾਵ, ਖੋਜਕਰਤਾਵਾਂ ਨੇ ਬਿਜਲਈ ਦਿਮਾਗੀ ਗਤੀਵਿਧੀ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦਿਮਾਗ ਦੀ ਕਾਰਜ ਪ੍ਰਣਾਲੀ ਦੇਖ ਸਕਦੇ ਸਨ। ਸ਼ਬਦਾਂ ਦਾ ਅਨੁਵਾਦ ਕਰਦੇ ਸਮੇਂ ਕੁਝ ਸੰਕੇਤ ਪੈਦਾ ਹੁੰਦੇ ਹਨ। ਇਹ ਦਰਸਾਉਂਦੇ ਹਨ ਕਿ ਦਿਮਾਗ ਕਾਰਜਸ਼ੀਲ ਹੈ। ਪਰ, ਜਾਂਚ ਅਧੀਨ ਵਿਅਕਤੀਆਂ ਨੇ ਨਾਕਾਰਾਤਮਕ ਸ਼ਬਦਾਂ ਪ੍ਰਤੀ ਕੋਈ ਗਤੀਵਿਧੀ ਨਹੀਂਦਰਸਾਈ। ਕੇਵਲ ਸਾਕਾਰਾਤਮਕ ਜਾਂ ਨਿਰਪੱਖ ਸ਼ਬਦਾਂ ਦਾ ਅਨੁਵਾਦ ਹੋਇਆ ਸੀ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸਿਧਾਂਤਕ ਤੌਰ 'ਤੇ, ਦਿਮਾਗ ਨੂੰ ਸਾਰੇ ਸ਼ਬਦ ਇੱਕੋ ਢੰਗ ਨਾਲ ਸੰਸਾਧਿਤ ਕਰਨੇ ਚਾਹੀਦੇ ਹਨ। ਪਰ, ਹੋ ਸਕਦਾ ਹੈ ਕਿ ਫਿਲਟਰ ਛੇਤੀ ਨਾਲ ਹਰੇਕ ਸ਼ਬਦ ਦੀ ਜਾਂਚ ਕਰਦਾ ਹੈ। ਅਜੇ ਤੱਕ ਦੂਜੀ ਭਾਸ਼ਾ ਵਿੱਚ ਪੜ੍ਹਦਿਆਂ ਹੋਇਆਂ ਇਸਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸ਼ਬਦ ਨਾਕਾਰਾਤਮਕ ਹੈ, ਯਾਦਾਸ਼ਤ ਰੁਕ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ, ਇਹ ਮੂਲ ਭਾਸ਼ਾ ਵਿੱਚ ਉਸ ਸ਼ਬਦ ਨੂੰ ਯਾਦ ਨਹੀਂ ਕਰ ਸਕਦੀ। ਲੋਕ ਸ਼ਬਦਾਂ ਪ੍ਰਤੀ ਬਹੁਤ ਸੰਵੇਦਨਾਸ਼ੀਲ ਢੰਗ ਨਾਲ ਪ੍ਰਕ੍ਰਿਆ ਕਰਦੇ ਹਨ। ਸ਼ਾਇਦ ਦਿਮਾਗ ਉਨ੍ਹਾਂ ਨੂੰ ਭਾਵਨਾਤਮਕ ਝਟਕੇ ਤੋਂ ਬਚਾਉਣਾ ਚਾਹੁੰਦਾ ਹੈ...