ਪ੍ਹੈਰਾ ਕਿਤਾਬ

pa ਪੜ੍ਹਨਾ ਅਤੇ ਲਿਖਣਾ   »   mk Читање и пишување

6 [ਛੇ]

ਪੜ੍ਹਨਾ ਅਤੇ ਲਿਖਣਾ

ਪੜ੍ਹਨਾ ਅਤੇ ਲਿਖਣਾ

6 [шест]

6 [shyest]

Читање и пишување

Chitaњye i pishoovaњye

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਮੈਂ ਪੜ੍ਹਦਾ / ਪੜ੍ਹਦੀ ਹਾਂ। Ј-с------. Ј__ ч_____ Ј-с ч-т-м- ---------- Јас читам. 0
Ј-- chita-. Ј__ c______ Ј-s c-i-a-. ----------- Јas chitam.
ਮੈਂ ਇੱਕ ਅੱਖਰ ਪੜ੍ਹਦਾ / ਪੜ੍ਹਦੀ ਹਾਂ। Ј-с-ч--а--е-на-бу-в-. Ј__ ч____ е___ б_____ Ј-с ч-т-м е-н- б-к-а- --------------------- Јас читам една буква. 0
Ј-s-chi--m ------b-o---. Ј__ c_____ y____ b______ Ј-s c-i-a- y-d-a b-o-v-. ------------------------ Јas chitam yedna bookva.
ਮੈਂ ਇੱਕ ਸ਼ਬਦ ਪੜ੍ਹਦਾ / ਪੜ੍ਹਦੀ ਹਾਂ। Јас ------ед-н з-о-. Ј__ ч____ е___ з____ Ј-с ч-т-м е-е- з-о-. -------------------- Јас читам еден збор. 0
Јa---h-t-- y--ye- zbo-. Ј__ c_____ y_____ z____ Ј-s c-i-a- y-d-e- z-o-. ----------------------- Јas chitam yedyen zbor.
ਮੈਂ ਇੱਕ ਵਾਕ ਪੜ੍ਹਦਾ / ਪੜ੍ਹਦੀ ਹਾਂ। Јас читам-ед-а -еч-н--а. Ј__ ч____ е___ р________ Ј-с ч-т-м е-н- р-ч-н-ц-. ------------------------ Јас читам една реченица. 0
Јa- chi--m -e-na-rye-h-en-t--. Ј__ c_____ y____ r____________ Ј-s c-i-a- y-d-a r-e-h-e-i-z-. ------------------------------ Јas chitam yedna ryechyenitza.
ਮੈਂ ਪੱਤਰ ਪੜ੍ਹਦਾ / ਪੜ੍ਹਦੀ ਹਾਂ। Ј-с ----м-е--о ----о. Ј__ ч____ е___ п_____ Ј-с ч-т-м е-н- п-с-о- --------------------- Јас читам едно писмо. 0
Ј-- -hitam ye--- -is--. Ј__ c_____ y____ p_____ Ј-s c-i-a- y-d-o p-s-o- ----------------------- Јas chitam yedno pismo.
ਮੈਂ ਪੁਸਤਕ ਪੜ੍ਹਦਾ / ਪੜ੍ਹਦੀ ਹਾਂ। Ј-- читам-е-на -ниг-. Ј__ ч____ е___ к_____ Ј-с ч-т-м е-н- к-и-а- --------------------- Јас читам една книга. 0
Јas--hitam--edn--kn-gu-. Ј__ c_____ y____ k______ Ј-s c-i-a- y-d-a k-i-u-. ------------------------ Јas chitam yedna knigua.
ਮੈਂ ਪੜ੍ਹਦਾ / ਪੜ੍ਹਦੀ ਹਾਂ। Ј-с-чи---. Ј__ ч_____ Ј-с ч-т-м- ---------- Јас читам. 0
Јa- c----m. Ј__ c______ Ј-s c-i-a-. ----------- Јas chitam.
ਤੂੰ ਪੜ੍ਹਦਾ / ਪੜ੍ਹਦੀ ਹੈਂ। Ти ч--аш. Т_ ч_____ Т- ч-т-ш- --------- Ти читаш. 0
T- -h--a--. T_ c_______ T- c-i-a-h- ----------- Ti chitash.
ਉਹ ਪੜ੍ਹਦਾ ਹੈ। Т---ч---. Т__ ч____ Т-ј ч-т-. --------- Тој чита. 0
Toј-chita. T__ c_____ T-ј c-i-a- ---------- Toј chita.
ਮੈਂ ਲਿਖਦਾ / ਲਿਖਦੀ ਹਾਂ। Ја- -и-----. Ј__ п_______ Ј-с п-ш-в-м- ------------ Јас пишувам. 0
Јas--i--oo--m. Ј__ p_________ Ј-s p-s-o-v-m- -------------- Јas pishoovam.
ਮੈਂ ਇੱਕ ਅੱਖਰ ਲਿਖਦਾ / ਲਿਖਦੀ ਹਾਂ। Јас -и---а--е--а б-ква. Ј__ п______ е___ б_____ Ј-с п-ш-в-м е-н- б-к-а- ----------------------- Јас пишувам една буква. 0
Ј-s -i--o--am --dna b---va. Ј__ p________ y____ b______ Ј-s p-s-o-v-m y-d-a b-o-v-. --------------------------- Јas pishoovam yedna bookva.
ਮੈਂ ਇੱਕ ਸ਼ਬਦ ਲਿਖਦਾ / ਲਿਖਦੀ ਹਾਂ। Ја-----ув-м--де- ---р. Ј__ п______ е___ з____ Ј-с п-ш-в-м е-е- з-о-. ---------------------- Јас пишувам еден збор. 0
Ј-- pishoo--- y--y-n zbor. Ј__ p________ y_____ z____ Ј-s p-s-o-v-m y-d-e- z-o-. -------------------------- Јas pishoovam yedyen zbor.
ਮੈਂ ਇੱਕ ਵਾਕ ਲਿਖਦਾ / ਲਿਖਦੀ ਹਾਂ। Ј-с пи----- -дна---ч-ни--. Ј__ п______ е___ р________ Ј-с п-ш-в-м е-н- р-ч-н-ц-. -------------------------- Јас пишувам една реченица. 0
Ј-s p-sh--v-- -e-na---e---e--tz-. Ј__ p________ y____ r____________ Ј-s p-s-o-v-m y-d-a r-e-h-e-i-z-. --------------------------------- Јas pishoovam yedna ryechyenitza.
ਮੈਂ ਇੱਕ ਪੱਤਰ ਲਿਖਦਾ / ਲਿਖਦੀ ਹਾਂ। Ј-- пиш-в-- ед-о-п-с--. Ј__ п______ е___ п_____ Ј-с п-ш-в-м е-н- п-с-о- ----------------------- Јас пишувам едно писмо. 0
Јa- p-s-oo-----e-no--i---. Ј__ p________ y____ p_____ Ј-s p-s-o-v-m y-d-o p-s-o- -------------------------- Јas pishoovam yedno pismo.
ਮੈਂ ਇੱਕ ਪੁਸਤਕ ਲਿਖਦਾ / ਲਿਖਦੀ ਹਾਂ। Ј------ува-----а ---га. Ј__ п______ е___ к_____ Ј-с п-ш-в-м е-н- к-и-а- ----------------------- Јас пишувам една книга. 0
Јas-pis-oo--m -ed---kn-g-a. Ј__ p________ y____ k______ Ј-s p-s-o-v-m y-d-a k-i-u-. --------------------------- Јas pishoovam yedna knigua.
ਮੈਂ ਲਿਖਦਾ / ਲਿਖਦੀ ਹਾਂ। Ја- -----а-. Ј__ п_______ Ј-с п-ш-в-м- ------------ Јас пишувам. 0
Ј-s-pi-ho-v-m. Ј__ p_________ Ј-s p-s-o-v-m- -------------- Јas pishoovam.
ਤੂੰ ਲਿਖਦਾ / ਲਿਖਦੀ ਹੈ। Ти --ш-ваш. Т_ п_______ Т- п-ш-в-ш- ----------- Ти пишуваш. 0
T- pi---o--s-. T_ p__________ T- p-s-o-v-s-. -------------- Ti pishoovash.
ਉਹ ਲਿਖਦਾ ਹੈ। Т-ј п-ш-в-. Т__ п______ Т-ј п-ш-в-. ----------- Тој пишува. 0
To- pi-h----. T__ p________ T-ј p-s-o-v-. ------------- Toј pishoova.

ਅੰਤਰ-ਰਾਸ਼ਟਰਤਾ

ਵਿਸ਼ਵੀਕਰਨ ਭਾਸ਼ਾਵਾਂ ਤੱਕ ਸੀਮਿਤ ਨਹੀਂ ਹੈ। ‘ਅੰਤਰ-ਰਾਸ਼ਟਰਤਾ ’ ਵਿੱਚ ਵਾਧਾ ਇਸ ਗੱਲ ਦਾ ਸਬੂਤ ਹੈ। ਅੰਤਰ-ਰਾਸ਼ਟਰਤਾਵਾਂ ਉਹ ਸ਼ਬਦ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਇਹਨਾਂ ਸ਼ਬਦਾਂ ਦੇ ਅਰਥ ਇੱਕੋ-ਜਿਹੇ ਜਾਂ ਸਮਾਨ ਹੋ ਸਕਦੇ ਹਨ। ਉਚਾਰਨ ਅਕਸਰ ਇੱਕੋ-ਜਿਹਾ ਹੁੰਦਾ ਹੈ। ਸ਼ਬਦਾਂ ਦੇ ਜੋੜ ਵੀ ਬਹੁਤ ਸਮਾਨ ਹੁੰਦੇ ਹਨ। ਅੰਤਰ-ਰਾਸ਼ਟਰਤਾਵਾਂ ਦਾ ਫੈਲਾਅ ਦਿਲਚਸਪ ਹੈ। ਉਹ ਸੀਮਾਵਾਂ ਵੱਲ ਕੋਈ ਧਿਆਨ ਨਹੀਂ ਦੇਂਦੀਆਂ। ਨਾ ਹੀ ਭੂਗੋਲਿਕ ਸੀਮਾਵਾਂ ਵੱਲ। ਅਤੇ ਵਿਸ਼ੇਸ਼ ਤੌਰ 'ਤੇ ਭਾਸ਼ਾਈ ਸੀਮਾਵਾਂ ਵੱਲ। ਅਜਿਹੇ ਕਈ ਸ਼ਬਦ ਹਨ ਜਿਹੜੇ ਹਰੇਕ ਮਹਾਦੀਪ ਵਿੱਚ ਸਮਝੇ ਜਾਂਦੇ ਹਨ। ਸ਼ਬਦ ਹੋਟਲ ਇਸਦੀ ਇੱਕ ਵਧੀਆ ਉਦਾਹਰਣ ਹੈ। ਇਹ ਦੁਨੀਆ ਵਿੱਚ ਹਰ ਜਗ੍ਹਾ ਮੋਜੂਦ ਹੈ। ਬਹੁਤ ਸਾਰੀਆਂ ਅੰਤਰ-ਰਾਸ਼ਟਰਤਾਵਾਂ ਵਿਗਿਆਨ ਤੋਂ ਪੈਦਾ ਹੁੰਦੀਆਂ ਹਨ। ਤਕਨੀਕੀ ਸ਼ਬਦ ਵੀ ਛੇਤੀ ਨਾਲ ਅਤੇ ਵਿਸ਼ਵ-ਪੱਧਰ 'ਤੇ ਫੈਲਦੇ ਹਨ। ਪੁਰਾਣੀਆਂ ਅੰਤਰ-ਰਾਸ਼ਟਰਤਾਵਾਂ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਉਹ ਇੱਕੋ ਸ਼ਬਦ ਤੋਂ ਹੀ ਵਿਕਸਿਤ ਹੋਏ ਹਨ। ਪਰ , ਵਧੇਰੇ ਅੰਤਰ-ਰਾਸ਼ਟਰਤਾਵਾਂ ਆਮ ਤੈਰ 'ਤੇ ਮੰਗੀਆਂ ਹੁੰਦੀਆਂ ਹਨ। ਇਸਤੋਂ ਭਾਵ , ਸ਼ਬਦ ਕੇਵਲ ਹੋਰਨਾਂ ਭਾਸ਼ਾਵਾਂ ਵਿੱਚ ਮਿਲਾ ਲਏ ਜਾਂਦੇ ਹਨ। ਸਭਿਆਚਾਰਕ ਹਲਕੇ ਗ੍ਰਹਿਣ ਕਰਨ ਵਿੱਚ ਜ਼ਰੂਰੀ ਭੂਮਿਕਾ ਅਦਾ ਕਰਦੇ ਹਨ। ਹਰੇਕ ਸਭਿਅਤਾ ਦੀਆਂ ਆਪਣੀਆਂ ਪਰੰਪਰਾਵਾਂ ਹੁੰਦੀਆਂ ਹਨ। ਇਸੇ ਕਰਕੇ ਸਾਰੇ ਨਵੇਂ ਸਿਧਾਂਤ ਹਰੇਕ ਥਾਂ 'ਤੇ ਲਾਗੂ ਨਹੀਂ ਹੁੰਦੇ। ਸਭਿਆਚਾਰਕ ਨਿਯਮ ਫੈਸਲਾ ਕਰਦੇ ਹਨ ਕਿ ਕਿਹੜੇ ਸਿਧਾਂਤ ਗ੍ਰਹਿਣ ਕੀਤੇ ਜਾਣਗੇ। ਕੁਝ ਚੀਜ਼ਾਂ ਦੁਨੀਆ ਦੇ ਵਿਸ਼ੇਸ਼ ਸਥਾਨਾਂ 'ਤੇ ਹੀ ਮਿਲਦੀਆਂ ਹਨ। ਹੋਰ ਚੀਜ਼ਾਂ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਪਰ ਜਦੋਂ ਇਹ ਫੈਲਦੀਆਂ ਹਨ , ਉਹਨਾਂ ਦੇ ਨਾਮ ਵੀ ਉਦੋਂ ਹੀ ਫੈਲਦੇ ਹਨ। ਬਿਲਕੁਲ ਇਸੇ ਕਰਕੇ ਹੀ ਅੰਤਰ-ਰਾਸ਼ਟਰਤਾ ਇੰਨੀ ਦਿਲਚਸਪ ਹੈ। ਜਦੋਂ ਅਸੀਂ ਭਾਸ਼ਾਵਾਂ ਲੱਭਦੇ ਹਾਂ , ਅਸੀਂ ਹਮੇਸ਼ਾਂ ਸਭਿਆਚਾਰ ਵੀ ਲੱਭਦੇ ਹਾਂ।