ਪ੍ਹੈਰਾ ਕਿਤਾਬ

pa ਪੜ੍ਹਨਾ ਅਤੇ ਲਿਖਣਾ   »   ar ‫القراءة والكتابة‬

6 [ਛੇ]

ਪੜ੍ਹਨਾ ਅਤੇ ਲਿਖਣਾ

ਪੜ੍ਹਨਾ ਅਤੇ ਲਿਖਣਾ

‫6 [ستة]‬

6 [st]

‫القراءة والكتابة‬

al-qiraa wa al-kitaba

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਮੈਂ ਪੜ੍ਹਦਾ / ਪੜ੍ਹਦੀ ਹਾਂ। ‫أ------أ. ‫___ أ____ ‫-ن- أ-ر-. ---------- ‫أنا أقرأ. 0
a-a-a-ra a__ a___ a-a a-r- -------- ana aqra
ਮੈਂ ਇੱਕ ਅੱਖਰ ਪੜ੍ਹਦਾ / ਪੜ੍ਹਦੀ ਹਾਂ। أ-ا ‫أق-أ --ف--. أ__ ‫____ ح____ أ-ا ‫-ق-أ ح-ف-ً- ---------------- أنا ‫أقرأ حرفاً. 0
ana--q-- har--n a__ a___ h_____ a-a a-r- h-r-a- --------------- ana aqra harfan
ਮੈਂ ਇੱਕ ਸ਼ਬਦ ਪੜ੍ਹਦਾ / ਪੜ੍ਹਦੀ ਹਾਂ। أن- ‫---أ---مة. أ__ ‫____ ك____ أ-ا ‫-ق-أ ك-م-. --------------- أنا ‫أقرأ كلمة. 0
ana--q---k----a a__ a___ k_____ a-a a-r- k-l-m- --------------- ana aqra kalima
ਮੈਂ ਇੱਕ ਵਾਕ ਪੜ੍ਹਦਾ / ਪੜ੍ਹਦੀ ਹਾਂ। أنا-------ج-ل-. أ__ ‫____ ج____ أ-ا ‫-ق-أ ج-ل-. --------------- أنا ‫أقرأ جملة. 0
an- aq----um-a a__ a___ j____ a-a a-r- j-m-a -------------- ana aqra jumla
ਮੈਂ ਪੱਤਰ ਪੜ੍ਹਦਾ / ਪੜ੍ਹਦੀ ਹਾਂ। أ-ا أ-رأ ر-الة. أ__ أ___ ر_____ أ-ا أ-ر- ر-ا-ة- --------------- أنا أقرأ رسالة. 0
an--a--- -i-ala a__ a___ r_____ a-a a-r- r-s-l- --------------- ana aqra risala
ਮੈਂ ਪੁਸਤਕ ਪੜ੍ਹਦਾ / ਪੜ੍ਹਦੀ ਹਾਂ। أن----ر- ك-----. أ__ أ___ ك_____ أ-ا أ-ر- ك-ا-ا-. ---------------- أنا أقرأ كتاباً. 0
an- a-r- k---ban a__ a___ k______ a-a a-r- k-t-b-n ---------------- ana aqra kitaban
ਮੈਂ ਪੜ੍ਹਦਾ / ਪੜ੍ਹਦੀ ਹਾਂ। ‫أ-- -قرأ. ‫___ أ____ ‫-ن- أ-ر-. ---------- ‫أنا أقرأ. 0
a----q-a a__ a___ a-a a-r- -------- ana aqra
ਤੂੰ ਪੜ੍ਹਦਾ / ਪੜ੍ਹਦੀ ਹੈਂ। ‫أ---تق--. ‫___ ت____ ‫-ن- ت-ر-. ---------- ‫أنت تقرأ. 0
an-------a a___ t____ a-t- t-q-a ---------- anta taqra
ਉਹ ਪੜ੍ਹਦਾ ਹੈ। ‫-و يق--. ‫__ ي____ ‫-و ي-ر-. --------- ‫هو يقرأ. 0
h--a -a-ra h___ y____ h-w- y-q-a ---------- huwa yaqra
ਮੈਂ ਲਿਖਦਾ / ਲਿਖਦੀ ਹਾਂ। ‫-نا-أ-تب. ‫___ أ____ ‫-ن- أ-ت-. ---------- ‫أنا أكتب. 0
ana--k-ub a__ a____ a-a a-t-b --------- ana aktub
ਮੈਂ ਇੱਕ ਅੱਖਰ ਲਿਖਦਾ / ਲਿਖਦੀ ਹਾਂ। أ----ك-ب حر-. أ__ أ___ ح___ أ-ا أ-ت- ح-ف- ------------- أنا أكتب حرف. 0
an--a--ub h-rf a__ a____ h___ a-a a-t-b h-r- -------------- ana aktub harf
ਮੈਂ ਇੱਕ ਸ਼ਬਦ ਲਿਖਦਾ / ਲਿਖਦੀ ਹਾਂ। أ-- -ك-ب -لم-. أ__ أ___ ك____ أ-ا أ-ت- ك-م-. -------------- أنا أكتب كلمة. 0
an- --t-b-kali-a a__ a____ k_____ a-a a-t-b k-l-m- ---------------- ana aktub kalima
ਮੈਂ ਇੱਕ ਵਾਕ ਲਿਖਦਾ / ਲਿਖਦੀ ਹਾਂ। أ-ا----ب--ملة. أ__ أ___ ج____ أ-ا أ-ت- ج-ل-. -------------- أنا أكتب جملة. 0
an- -kt-- j---a a__ a____ j____ a-a a-t-b j-m-a --------------- ana aktub jumla
ਮੈਂ ਇੱਕ ਪੱਤਰ ਲਿਖਦਾ / ਲਿਖਦੀ ਹਾਂ। أنا أكت- رسا-ة. أ__ أ___ ر_____ أ-ا أ-ت- ر-ا-ة- --------------- أنا أكتب رسالة. 0
an--akt----isala a__ a____ r_____ a-a a-t-b r-s-l- ---------------- ana aktub risala
ਮੈਂ ਇੱਕ ਪੁਸਤਕ ਲਿਖਦਾ / ਲਿਖਦੀ ਹਾਂ। أنا أ-ت- -ت--ا. أ__ أ___ ك_____ أ-ا أ-ت- ك-ا-ا- --------------- أنا أكتب كتابا. 0
a-- --t-b-ki-a--n a__ a____ k______ a-a a-t-b k-t-b-n ----------------- ana aktub kitaban
ਮੈਂ ਲਿਖਦਾ / ਲਿਖਦੀ ਹਾਂ। ‫--ا أ--ب. ‫___ أ____ ‫-ن- أ-ت-. ---------- ‫أنا أكتب. 0
a-a-akt-b a__ a____ a-a a-t-b --------- ana aktub
ਤੂੰ ਲਿਖਦਾ / ਲਿਖਦੀ ਹੈ। ‫----ت-تب ‫___ ت___ ‫-ن- ت-ت- --------- ‫أنت تكتب 0
ant- t-kt-b a___ t_____ a-t- t-k-u- ----------- anta taktub
ਉਹ ਲਿਖਦਾ ਹੈ। ‫ه--ي--ب. ‫__ ي____ ‫-و ي-ت-. --------- ‫هو يكتب. 0
huwa ya-tub h___ y_____ h-w- y-k-u- ----------- huwa yaktub

ਅੰਤਰ-ਰਾਸ਼ਟਰਤਾ

ਵਿਸ਼ਵੀਕਰਨ ਭਾਸ਼ਾਵਾਂ ਤੱਕ ਸੀਮਿਤ ਨਹੀਂ ਹੈ। ‘ਅੰਤਰ-ਰਾਸ਼ਟਰਤਾ ’ ਵਿੱਚ ਵਾਧਾ ਇਸ ਗੱਲ ਦਾ ਸਬੂਤ ਹੈ। ਅੰਤਰ-ਰਾਸ਼ਟਰਤਾਵਾਂ ਉਹ ਸ਼ਬਦ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਇਹਨਾਂ ਸ਼ਬਦਾਂ ਦੇ ਅਰਥ ਇੱਕੋ-ਜਿਹੇ ਜਾਂ ਸਮਾਨ ਹੋ ਸਕਦੇ ਹਨ। ਉਚਾਰਨ ਅਕਸਰ ਇੱਕੋ-ਜਿਹਾ ਹੁੰਦਾ ਹੈ। ਸ਼ਬਦਾਂ ਦੇ ਜੋੜ ਵੀ ਬਹੁਤ ਸਮਾਨ ਹੁੰਦੇ ਹਨ। ਅੰਤਰ-ਰਾਸ਼ਟਰਤਾਵਾਂ ਦਾ ਫੈਲਾਅ ਦਿਲਚਸਪ ਹੈ। ਉਹ ਸੀਮਾਵਾਂ ਵੱਲ ਕੋਈ ਧਿਆਨ ਨਹੀਂ ਦੇਂਦੀਆਂ। ਨਾ ਹੀ ਭੂਗੋਲਿਕ ਸੀਮਾਵਾਂ ਵੱਲ। ਅਤੇ ਵਿਸ਼ੇਸ਼ ਤੌਰ 'ਤੇ ਭਾਸ਼ਾਈ ਸੀਮਾਵਾਂ ਵੱਲ। ਅਜਿਹੇ ਕਈ ਸ਼ਬਦ ਹਨ ਜਿਹੜੇ ਹਰੇਕ ਮਹਾਦੀਪ ਵਿੱਚ ਸਮਝੇ ਜਾਂਦੇ ਹਨ। ਸ਼ਬਦ ਹੋਟਲ ਇਸਦੀ ਇੱਕ ਵਧੀਆ ਉਦਾਹਰਣ ਹੈ। ਇਹ ਦੁਨੀਆ ਵਿੱਚ ਹਰ ਜਗ੍ਹਾ ਮੋਜੂਦ ਹੈ। ਬਹੁਤ ਸਾਰੀਆਂ ਅੰਤਰ-ਰਾਸ਼ਟਰਤਾਵਾਂ ਵਿਗਿਆਨ ਤੋਂ ਪੈਦਾ ਹੁੰਦੀਆਂ ਹਨ। ਤਕਨੀਕੀ ਸ਼ਬਦ ਵੀ ਛੇਤੀ ਨਾਲ ਅਤੇ ਵਿਸ਼ਵ-ਪੱਧਰ 'ਤੇ ਫੈਲਦੇ ਹਨ। ਪੁਰਾਣੀਆਂ ਅੰਤਰ-ਰਾਸ਼ਟਰਤਾਵਾਂ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਉਹ ਇੱਕੋ ਸ਼ਬਦ ਤੋਂ ਹੀ ਵਿਕਸਿਤ ਹੋਏ ਹਨ। ਪਰ , ਵਧੇਰੇ ਅੰਤਰ-ਰਾਸ਼ਟਰਤਾਵਾਂ ਆਮ ਤੈਰ 'ਤੇ ਮੰਗੀਆਂ ਹੁੰਦੀਆਂ ਹਨ। ਇਸਤੋਂ ਭਾਵ , ਸ਼ਬਦ ਕੇਵਲ ਹੋਰਨਾਂ ਭਾਸ਼ਾਵਾਂ ਵਿੱਚ ਮਿਲਾ ਲਏ ਜਾਂਦੇ ਹਨ। ਸਭਿਆਚਾਰਕ ਹਲਕੇ ਗ੍ਰਹਿਣ ਕਰਨ ਵਿੱਚ ਜ਼ਰੂਰੀ ਭੂਮਿਕਾ ਅਦਾ ਕਰਦੇ ਹਨ। ਹਰੇਕ ਸਭਿਅਤਾ ਦੀਆਂ ਆਪਣੀਆਂ ਪਰੰਪਰਾਵਾਂ ਹੁੰਦੀਆਂ ਹਨ। ਇਸੇ ਕਰਕੇ ਸਾਰੇ ਨਵੇਂ ਸਿਧਾਂਤ ਹਰੇਕ ਥਾਂ 'ਤੇ ਲਾਗੂ ਨਹੀਂ ਹੁੰਦੇ। ਸਭਿਆਚਾਰਕ ਨਿਯਮ ਫੈਸਲਾ ਕਰਦੇ ਹਨ ਕਿ ਕਿਹੜੇ ਸਿਧਾਂਤ ਗ੍ਰਹਿਣ ਕੀਤੇ ਜਾਣਗੇ। ਕੁਝ ਚੀਜ਼ਾਂ ਦੁਨੀਆ ਦੇ ਵਿਸ਼ੇਸ਼ ਸਥਾਨਾਂ 'ਤੇ ਹੀ ਮਿਲਦੀਆਂ ਹਨ। ਹੋਰ ਚੀਜ਼ਾਂ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਪਰ ਜਦੋਂ ਇਹ ਫੈਲਦੀਆਂ ਹਨ , ਉਹਨਾਂ ਦੇ ਨਾਮ ਵੀ ਉਦੋਂ ਹੀ ਫੈਲਦੇ ਹਨ। ਬਿਲਕੁਲ ਇਸੇ ਕਰਕੇ ਹੀ ਅੰਤਰ-ਰਾਸ਼ਟਰਤਾ ਇੰਨੀ ਦਿਲਚਸਪ ਹੈ। ਜਦੋਂ ਅਸੀਂ ਭਾਸ਼ਾਵਾਂ ਲੱਭਦੇ ਹਾਂ , ਅਸੀਂ ਹਮੇਸ਼ਾਂ ਸਭਿਆਚਾਰ ਵੀ ਲੱਭਦੇ ਹਾਂ।