ਪ੍ਹੈਰਾ ਕਿਤਾਬ

pa ਸਕੂਲ ਵਿੱਚ   »   ar ‫في المدرسة‬

4 [ਚਾਰ]

ਸਕੂਲ ਵਿੱਚ

ਸਕੂਲ ਵਿੱਚ

‫4 [أربعة]‬

4 [arabeata]

‫في المدرسة‬

fī al-madrasa

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਅਸੀਂ ਕਿੱਥੇ ਹਾਂ? ‫أ-ن--ح-؟ ‫___ ن___ ‫-ي- ن-ن- --------- ‫أين نحن؟ 0
a-na --ḥn-? a___ n_____ a-n- n-ḥ-u- ----------- ayna naḥnu?
ਅਸੀਂ ਸਕੂਲ ਵਿੱਚ ਹਾਂ। ‫--ن -- ال--رسة. ‫___ ف_ ا_______ ‫-ح- ف- ا-م-ر-ة- ---------------- ‫نحن في المدرسة. 0
na----fī------dr--a. n____ f_ a__________ n-ḥ-u f- a---a-r-s-. -------------------- naḥnu fī al-madrasa.
ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ। ل-ينا درو-. ل____ د____ ل-ي-ا د-و-. ----------- لدينا دروس. 0
l-daynā durū-. l______ d_____ l-d-y-ā d-r-s- -------------- ladaynā durūs.
ਇਹ ਵਿਦਿਆਰਥੀ / ਵਿਦਿਆਰਥਣਾਂ ਹਨ। ه-----ه-----لاب. ه____ ه_ ا______ ه-ل-ء ه- ا-ط-ا-. ---------------- هؤلاء هم الطلاب. 0
hā--lā- h----ṭ------. h______ h__ a________ h-ʾ-l-ʾ h-m a---u-ā-. --------------------- hāʾulāʾ hum aṭ-ṭulāb.
ਉਹ ਅਧਿਆਪਕ ਹੈ। ‫--ه-----لم--لمة. ‫___ ه_ ا_______ ‫-ذ- ه- ا-م-ع-م-. ----------------- ‫هذه هي المُعلمة. 0
h--hih- --y--al--u-a-lima. h______ h___ a____________ h-d-i-i h-y- a---u-a-l-m-. -------------------------- hādhihi hiya al-muʿallima.
ਉਹ ਜਮਾਤ ਹੈ। ‫----ه--ا--ف. ‫___ ه_ ا____ ‫-ذ- ه- ا-ص-. ------------- ‫هذا هو الصف. 0
h-d-- ---a-a--ṣa-f. h____ h___ a_______ h-d-ā h-w- a---a-f- ------------------- hādhā huwa aṣ-ṣaff.
ਅਸੀਂ ਕੀ ਕਰ ਰਹੇ / ਰਹੀਆਂ ਹਾਂ? ‫-اذ---ن--ل؟ ‫____ س_____ ‫-ا-ا س-ف-ل- ------------ ‫ماذا سنفعل؟ 0
mād-- -ana-ʿa-u? m____ s_________ m-d-ā s-n-f-a-u- ---------------- mādhā sanafʿalu?
ਅਸੀਂ ਸਿੱਖ ਰਹੇ / ਰਹੀਆਂ ਹਾਂ। ‫--ن----لم. ‫___ ن_____ ‫-ح- ن-ع-م- ----------- ‫نحن نتعلم. 0
naḥnu-nat-ʿal-am. n____ n__________ n-ḥ-u n-t-ʿ-l-a-. ----------------- naḥnu nataʿallam.
ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ। نحن--تعل--ل--. ن__ ن____ ل___ ن-ن ن-ع-م ل-ة- -------------- نحن نتعلم لغة. 0
n-ḥ-- -at-----a--lu--a. n____ n_________ l_____ n-ḥ-u n-t-ʿ-l-a- l-g-a- ----------------------- naḥnu nataʿallam lugha.
ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ। أن- أت--م-ال-غة الإ--ل-ز-ة. أ__ أ____ ا____ ا__________ أ-ا أ-ع-م ا-ل-ة ا-إ-ج-ي-ي-. --------------------------- أنا أتعلم اللغة الإنجليزية. 0
a-----a--ll----l--ugh--al-ingl-zi-ya. a__ a________ a_______ a_____________ a-ā a-a-a-l-m a---u-h- a---n-l-z-y-a- ------------------------------------- anā ataʿallam al-lugha al-inglīziyya.
ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ । أ---تتعلم---ل-- ----بانية. أ__ ت____ ا____ ا_________ أ-ت ت-ع-م ا-ل-ة ا-إ-ب-ن-ة- -------------------------- أنت تتعلم اللغة الإسبانية. 0
an-- -a-----l----l-lug-a -l--s--n-yya. a___ t_________ a_______ a____________ a-t- t-t-ʿ-l-a- a---u-h- a---s-ā-i-y-. -------------------------------------- anta tataʿallam al-lugha al-isbāniyya.
ਉਹ ਜਰਮਨ ਸਿੱਖਦਾ ਹੈ। هو يت-لم-ا-ل-- ----ما-ية. ه_ ي____ ا____ ا_________ ه- ي-ع-م ا-ل-ة ا-أ-م-ن-ة- ------------------------- هو يتعلم اللغة الألمانية. 0
h-wa -ataʿal--m-----ugh--al--lmā-iy-a. h___ y_________ a_______ a____________ h-w- y-t-ʿ-l-a- a---u-h- a---l-ā-i-y-. -------------------------------------- huwa yataʿallam al-lugha al-almāniyya.
ਅਸੀਂ ਫਰਾਂਸੀਸੀ ਸਿੱਖਦੇ ਹਾਂ। ن---ن-علم ا-لغة ا---نس--. ن__ ن____ ا____ ا________ ن-ن ن-ع-م ا-ل-ة ا-ف-ن-ي-. ------------------------- نحن نتعلم اللغة الفرنسية. 0
n-ḥ-u -at----la--a---u--a -l-f--a--iy--. n____ n_________ a_______ a_____________ n-ḥ-u n-t-ʿ-l-a- a---u-h- a---a-a-s-y-a- ---------------------------------------- naḥnu nataʿallam al-lugha al-faransiyya.
ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ। ‫أن---تت-ل-ون -ل-غة ا-إ-ط-لي-. ‫____ ت______ ا____ ا_________ ‫-ن-م ت-ع-م-ن ا-ل-ة ا-إ-ط-ل-ة- ------------------------------ ‫أنتم تتعلمون اللغة الإيطالية. 0
a-tum-t--a--ll-mūn--al-lugh- al--tal----. a____ t____________ a_______ a___________ a-t-m t-t-ʿ-l-a-ū-a a---u-h- a---t-l-y-a- ----------------------------------------- antum tataʿallamūna al-lugha al-italiyya.
ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ। ‫-م ----مون---ل---ال-و--ة. ‫__ ي______ ا____ ا_______ ‫-م ي-ع-م-ن ا-ل-ة ا-ر-س-ة- -------------------------- ‫هم يتعلمون اللغة الروسية. 0
hum-ya-a-allam----a---ugha-al--ūsi-y-. h__ y____________ a_______ a__________ h-m y-t-ʿ-l-a-ū-a a---u-h- a---ū-i-y-. -------------------------------------- hum yataʿallamūna al-lugha al-rūsiyya.
ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ। ‫ت--م-ا-لغا--م-ير------م--. ‫____ ا_____ م___ ل________ ‫-ع-م ا-ل-ا- م-ي- ل-ا-ت-ا-. --------------------------- ‫تعلم اللغات مثير للاهتمام. 0
t-ʿa---m-a--lugh-- mu--īr-l--------ām. t_______ a________ m_____ l___________ t-ʿ-l-u- a---u-h-t m-t-ī- l-l-i-t-m-m- -------------------------------------- taʿallum al-lughāt muthīr lil-ihtimām.
ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ। ن----أن-ن--------س. ن___ أ_ ن___ ا_____ ن-ي- أ- ن-ه- ا-ن-س- ------------------- نريد أن نفهم الناس. 0
n-r-d- -n-n-fha- ---nās. n_____ a_ n_____ a______ n-r-d- a- n-f-a- a---ā-. ------------------------ nurīdu an nafham an-nās.
ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ। ن-يد-أ--نت-------الناس. ن___ أ_ ن____ م_ ا_____ ن-ي- أ- ن-ح-ث م- ا-ن-س- ----------------------- نريد أن نتحدث مع الناس. 0
nurīd---n----a--dda-h ma---n-n-s. n_____ a_ n__________ m__ a______ n-r-d- a- n-t-ḥ-d-a-h m-ʿ a---ā-. --------------------------------- nurīdu an nataḥaddath maʿ an-nās.

ਮਾਤ-ਭਾਸ਼ਾ ਦਿਵਸ

ਕੀ ਤੁਸੀਂ ਆਪਣੀ ਮਾਤ-ਭਾਸ਼ਾ ਨੂੰ ਪਿਆਰ ਕਰਦੇ ਹੋ ? ਫੇਰ ਤੁਹਾਨੂੰ ਭਵਿੱਖ ਵਿੱਚ ਇਸਨੂੰ ਮਨਾਉਣਾ ਚਾਹੀਦਾ ਹੈ! ਅਤੇ ਹਮੇਸ਼ਾਂ 21 ਫ਼ਰਵਰੀ ਨੂੰ! ਇਹ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਹੈ। ਇਹ ਸਾਲ 2000 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ UNESCO ਨੇ ਸਥਾਪਿਤ ਕੀਤਾ ਸੀ। UNESCO ਯੂਨਾਇਟਿਡ ਨੇਸ਼ਨਜ਼ ( UN) ਦੀ ਇੱਕ ਸੰਸਥਾ ਹੈ। ਇਹ ਵਿਗਿਆਨ , ਸਾਹਿਤ , ਅਤੇ ਸਭਿਅਤਾ ਦੇ ਵਿਸ਼ਿਆਂ ਨਾਲ ਸੰਬੰਧਤ ਹੈ। UNESCO ਮਨੁੱਖਤਾ ਦੇ ਸਭਿਆਚਾਰਕ ਵਿਰਸੇ ਨੂੰ ਬਚਾਉਣ ਲਈ ਉੱਦਮ ਕਰਦੀ ਹੈ। ਭਾਸ਼ਾਵਾਂ ਵੀ ਸਭਿਆਚਾਰਕ ਵਿਰਸਾ ਹਨ। ਇਸਲਈ , ਇਹਨਾਂ ਨੂੰ ਜ਼ਰੂਰ ਬਚਾਉਣਾ , ਉਪਜਾਉਣਾ , ਅਤੇ ਉੱਨਤ ਕਰਨਾ ਚਾਹੀਦਾ ਹੈ। ਭਾਸ਼ਾਈ ਵਿਭਿੰਨਤਾ ਦਾ ਦਿਨ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਭਰ ਵਿੱਚ ਅੰਦਾਜ਼ਨ 6,000 ਤੋਂ 7,000 ਭਾਸ਼ਾਵਾਂ ਹਨ। ਪਰ , ਇਹਨਾਂ ਵਿੱਚੋਂ ਅੱਧੀਆਂ ਨੂੰ ਅਲੋਪ ਹੋਣ ਦਾ ਡਰ ਹੈ। ਹਰੇਕ ਦੋ ਹਫ਼ਤੇ ਬਾਦ , ਇੱਕ ਭਾਸ਼ਾ ਹਮੇਸ਼ਾਂ ਲਈ ਅਲੋਪ ਹੋ ਜਾਂਦੀ ਹੈ। ਫੇਰ ਵੀ ਹਰੇਕ ਭਾਸ਼ਾ ਜਾਣਕਾਰੀ ਦਾ ਇੱਕ ਵਿਸ਼ਾਲ ਖਜ਼ਾਨਾ ਹੈ। ਇੱਕ ਰਾਸ਼ਟਰ ਦੇ ਲੋਕਾਂ ਦੀ ਜਾਣਕਾਰੀ ਭਾਸ਼ਾਵਾਂ ਵਿੱਚ ਸੰਭਾਲੀ ਹੁੰਦੀ ਹੈ। ਇੱਕ ਰਾਸ਼ਟਰ ਦੇ ਲੋਕਾਂ ਦਾ ਇਤਿਹਾਸ ਇਸਦੀ ਭਾਸ਼ਾ ਵਿੱਚ ਝਲਕਦਾ ਹੈ। ਤਜਰਬੇ ਅਤੇ ਰਿਵਾਜ਼ ਵੀ ਭਾਸ਼ਾ ਵਿੱਚੋਂ ਲੰਘਦੇ ਹਨ। ਇਸੇ ਕਾਰਨ , ਮਾਤ-ਭਾਸ਼ਾ ਹਰੇਕ ਰਾਸ਼ਟਰ ਦੀ ਪਹਿਚਾਣ ਦਾ ਤੱਤ ਹੈ। ਜਦੋਂ ਇੱਕ ਭਾਸ਼ਾ ਖ਼ਤਮ ਹੁੰਦੀ ਹੈ , ਸ਼ਬਦਾਂ ਤੋਂ ਇਲਾਵਾ ਹੋਰ ਬਹੁਤ ਕੁਝ ਵੀ ਖ਼ਤਮ ਹੋ ਜਾਂਦਾ ਹੈ। ਅਤੇ ਇਹ ਸਭ ਕੁਝ 21 ਫ਼ਰਵਰੀ ਨੂੰ ਮਨਾਇਆ ਜਾਣਾ ਜ਼ਰੂਰੀ ਹੈ। ਲੋਕਾਂ ਨੂੰ ਭਾਸ਼ਾਵਾਂ ਦੇ ਮਤਲਬ ਬਾਰੇ ਸਮਝਣਾ ਚਾਹੀਦਾ ਹੈ। ਅਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਭਾਸ਼ਾਵਾਂ ਨੂੰ ਬਚਾਉਣ ਲਈ ਕੀ ਕਰ ਸਕਦੇ ਹਨ। ਇਸਲਈ ਆਪਣੀ ਭਾਸ਼ਾ ਨੂੰ ਇਹ ਦਰਸਾਉ ਕਿ ਇਹ ਤੁਹਾਡੇ ਲਈ ਜ਼ਰੂਰੀ ਹੈ! ਸ਼ਾਇਦ ਤੁਸੀਂ ਇਸਲਈ ਕੇਕ ਤਿਆਰ ਕਰ ਸਕਦੇ ਹੋ ? ਅਤੇ ਇਸ ਉੱਤੇ ਸ਼ਾਨਦਾਰ ਲਿਖਾਈ ਲਿਖ ਸਕਦੇ ਹੋ। ਬੇਸ਼ੱਕ , ਆਪਣੀ ‘ਮਾਤ-ਭਾਸ਼ਾ ’ ਵਿੱਚ!