ਪ੍ਹੈਰਾ ਕਿਤਾਬ

pa ਅਧੀਨ – ਉਪਵਾਕ 1   »   ar ‫الجمل الثانوية مع أنّ 1‬

91 [ਇਕਾਨਵੇਂ]

ਅਧੀਨ – ਉਪਵਾਕ 1

ਅਧੀਨ – ਉਪਵਾਕ 1

‫91 [واحد وتسعون]

91 [wahd wataseuna]

‫الجمل الثانوية مع أنّ 1‬

al-jumal al-tābi‘ah ma‘a that

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਸ਼ਾਇਦ ਕੱਲ੍ਹ ਮੌਸਮ ਅੱਜ ਨਾਲੋਂ ਚੰਗਾ ਹੋਵੇ। ‫----تح-ن---ط-س-غدا-. ‫__ ي____ ا____ غ___ ‫-د ي-ح-ن ا-ط-س غ-ا-. --------------------- ‫قد يتحسن الطقس غداً. 0
q-d---taḥas-a--a------ g-adan. q__ y_________ a______ g______ q-d y-t-ḥ-s-a- a---a-s g-a-a-. ------------------------------ qad yataḥassan al-ṭaqs ghadan.
ਇਹ ਤੈਨੂੰ ਕਿੱਥੋਂ ਪਤਾ ਲੱਗਿਆ? ‫كيف--لم- ذلك؟ ‫___ ع___ ذ___ ‫-ي- ع-م- ذ-ك- -------------- ‫كيف علمت ذلك؟ 0
k--fa --l-m-a dh----? k____ ‘______ d______ k-y-a ‘-l-m-a d-ā-i-? --------------------- kayfa ‘alimta dhālik?
ਮੈਨੂੰ ਉਮੀਦ ਹੈ ਕਿ ਇਸ ਨਾਲ ਚੰਗਾ ਹੋਵੇਗਾ। ‫-م---- --ح--. ‫___ أ_ ي_____ ‫-م- أ- ي-ح-ن- -------------- ‫آمل أن يتحسن. 0
ām-l an-y-ta--ss--. ā___ a_ y__________ ā-u- a- y-t-ḥ-s-a-. ------------------- āmul an yataḥassan.
ਉਹ ਯਕੀਨਨ ਆਏਗਾ। ‫س-أ-ي ب---أ-ي-. ‫_____ ب________ ‫-ي-ت- ب-ل-أ-ي-. ---------------- ‫سيأتي بالتأكيد. 0
sa--a--ī -i---a’kīd. s_______ b__________ s---a-t- b-l-t-’-ī-. -------------------- sa-ya’tī bil-ta’kīd.
ਕੀ ਇਹ ਨਿਸ਼ਚਿਤ ਹੈ? ‫ه--ه-ا ----؟ ‫__ ه__ م____ ‫-ل ه-ا م-ك-؟ ------------- ‫هل هذا مؤكد؟ 0
hal-h-d-ā--u’---a-? h__ h____ m________ h-l h-d-ā m-’-k-a-? ------------------- hal hādhā mu’akkad?
ਮੈਨੂੰ ਪਤਾ ਹੇ ਕਿ ਉਹ ਆ ਰਿਹਾ ਹੈ। ‫-عل--أ---س-أتي. ‫____ أ__ س_____ ‫-ع-م أ-ه س-أ-ي- ---------------- ‫أعلم أنه سيأتي. 0
a-la- -nn-h- -a----tī. a____ a_____ s________ a-l-m a-n-h- s---a-t-. ---------------------- a‘lam annahu sa-ya’tī.
ਉਹ ਸੱਚਮੁੱਚ ਫੋਨ ਕਰੇਗਾ। ‫سي-ابر-ا-بال-أكي-. ‫________ ب________ ‫-ي-ا-ر-ا ب-ل-أ-ي-. ------------------- ‫سيخابرنا بالتأكيد. 0
s---u-h---run---il--a’k--. s_____________ b__________ s---u-h-b-r-n- b-l-t-’-ī-. -------------------------- sa-yukhābirunā bil-ta’kīd.
ਸੱਚ? ‫-قاً؟ ‫____ ‫-ق-ً- ------ ‫حقاً؟ 0
ḥa----? ḥ______ ḥ-q-a-? ------- ḥaqqan?
ਮੈਨੂੰ ਲੱਗਦਾ ਹੈ ਕਿ ਉਹ ਫੋਨ ਕਰੇਗਾ। ‫أ-- أ-- سي--ل. ‫___ أ__ س_____ ‫-ظ- أ-ه س-ت-ل- --------------- ‫أظن أنه سيتصل. 0
aẓ-nn a-na----a--at---il. a____ a_____ s___________ a-u-n a-n-h- s---a-t-ṣ-l- ------------------------- aẓunn annahu sa-yattaṣil.
ਅੰਗੂਰੀ ਸ਼ਰਾਬ ਨਿਸ਼ਚਿਤ ਰੂਪ ਨਾਲ ਪੁਰਾਣੀ ਹੈ। ‫ا---يذ--ا---ك---معت-. ‫______ ب_______ م____ ‫-ل-ب-ذ ب-ل-أ-ي- م-ت-. ---------------------- ‫النبيذ بالتأكيد معتق. 0
a---a---h-bi------ī- ----tta-. a________ b_________ m________ a---a-ī-h b-l-t-’-ī- m-‘-t-a-. ------------------------------ al-nabīdh bil-ta’kīd mu‘attaq.
ਕੀ ਤੈਨੂੰ ਸੱਚੀਂ ਪਤਾ ਹੈ? ‫هل -ع-م-ذ-ك حق-ً؟ ‫__ ت___ ذ__ ح___ ‫-ل ت-ل- ذ-ك ح-ا-؟ ------------------ ‫هل تعلم ذلك حقاً؟ 0
ha- --‘lam----lik---qq--? h__ t_____ d_____ ḥ______ h-l t-‘-a- d-ā-i- ḥ-q-a-? ------------------------- hal ta‘lam dhālik ḥaqqan?
ਮੈਨੂੰ ਲੱਗਦਾ ਹੈ ਕਿ ਉਹ ਬੁੱਢਾ ਹੈ? ‫أظن-أ-ه م-تق. ‫___ أ__ م____ ‫-ظ- أ-ه م-ت-. -------------- ‫أظن أنه معتق. 0
aẓ--n ---ah- mu--t--q. a____ a_____ m________ a-u-n a-n-h- m-‘-t-a-. ---------------------- aẓunn annahu mu‘attaq.
ਸਾਡਾ ਸਾਹਬ ਚੰਗਾ ਦਿਖਦਾ ਹੈ। ‫م--رن- ج--ب. ‫______ ج____ ‫-د-ر-ا ج-ا-. ------------- ‫مديرنا جذاب. 0
mudīru-- -adhdh--. m_______ j________ m-d-r-n- j-d-d-ā-. ------------------ mudīrunā jadhdhāb.
ਤੁਹਾਨੂੰ ਐਸਾ ਲੱਗਦਾ ਹੈ। ‫أت-ى-ذلك؟ ‫____ ذ___ ‫-ت-ى ذ-ك- ---------- ‫أترى ذلك؟ 0
at--- d--l-k? a____ d______ a-a-a d-ā-i-? ------------- atara dhālik?
ਮੈਨੂੰ ਲੱਗਦਾ ਹੈ ਕਿ ਤੁਹ ਹੁਣ ਵੀ ਬਹੁਤ ਚੰਗਾ ਦਿੱਖਦਾ ਹੈ। ‫أنا--رى-أ-- جذ--. ‫___ أ__ أ__ ج____ ‫-ن- أ-ى أ-ه ج-ا-. ------------------ ‫أنا أرى أنه جذاب. 0
a-a--rā-a-nahu--ad--h--. a__ a__ a_____ j________ a-a a-ā a-n-h- j-d-d-ā-. ------------------------ ana arā annahu jadhdhāb.
ਸਾਹਬ ਦੀ ਸਚਮੁਚ ਇੱਕ ਦੋਸਤ ਹੈ। ‫لمد--ن---ا---كيد-----ة. ‫_______ ب_______ ص_____ ‫-م-ي-ن- ب-ل-أ-ي- ص-ي-ة- ------------------------ ‫لمديرنا بالتأكيد صديقة. 0
li---dī---- b-----’k-d--ad--ah. l__________ b_________ ṣ_______ l---u-ī-i-ā b-l-t-’-ī- ṣ-d-q-h- ------------------------------- li-mudīrinā bil-ta’kīd ṣadīqah.
ਕੀ ਤੈਨੂੰ ਸਚਮੁੱਚ ਲੱਗਦਾ ਹੈ? ‫-ت-----ذلك حق-ً؟ ‫______ ذ__ ح___ ‫-ت-ت-د ذ-ك ح-ا-؟ ----------------- ‫أتعتقد ذلك حقاً؟ 0
a-a-aq--dh-dhālik--aq-an? a_________ d_____ ḥ______ a-a-a-a-d- d-ā-i- ḥ-q-a-? ------------------------- atataqaddh dhālik ḥaqqan?
ਇਹ ਸੰਭਵ ਹੈ ਕਿ ਤੁਸਦੀ ਇੱਕ ਦੋਸਤ ਹੈ। ‫من-ا-م---- ج-ا-- -ن-تك-ن لد-ه صديقة. ‫__ ا______ ج___ أ_ ت___ ل___ ص_____ ‫-ن ا-م-ت-ل ج-ا-، أ- ت-و- ل-ي- ص-ي-ة- ------------------------------------- ‫من المحتمل جداً، أن تكون لديه صديقة. 0
m-------u-t-ma--j--da---a--ta--n- -a-a--- -a--qa-. m__ a__________ j______ a_ t_____ l______ ṣ_______ m-n a---u-t-m-l j-d-a-, a- t-k-n- l-d-y-i ṣ-d-q-h- -------------------------------------------------- min al-muḥtamal jiddan, an takūna ladayhi ṣadīqah.

ਸਪੈਨਿਸ਼ ਭਾਸ਼ਾ

ਸਪੈਨਿਸ਼ ਭਾਸ਼ਾ ਦੁਨੀਆ ਦੀਆਂ ਭਾਸ਼ਾਵਾਂ ਨਾਲ ਸੰਬੰਧਤ ਹੈ। ਇਹ 38 ਕਰੋੜ ਵਿਅਕਤੀਆਂ ਦੀ ਮੂਲ ਭਾਸ਼ਾ ਹੈ। ਇਸਤੋਂ ਇਲਾਵਾ, ਬਹੁਤ ਸਾਰੇ ਵਿਅਕਤੀ ਇਸਨੂੰ ਆਪਣੀ ਦੂਸਰੀ ਭਾਸ਼ਾ ਵਜੋਂ ਬੋਲਦੇ ਹਨ। ਇਸ ਕਰਕੇ ਸਪੈਨਿਸ਼ ਧਰਤੀ ਉੱਤੇ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਂਦੀ ਹੈ। ਇਹ ਸਾਰੀਆਂ ਰੋਮਾਂਸ ਭਾਸ਼ਾਵਾਂ ਵਿੱਚੋਂ ਸਭ ਤੋਂ ਵੱਡੀ ਭਾਸ਼ਾ ਵੀ ਹੈ। ਸਪੈਨਿਸ਼ ਬੋਲਣ ਵਾਲੇ ਆਪਣੀ ਭਾਸ਼ਾ ਨੂੰ ਐਸਪੈਨਿਯੋਲ (español) ਜਾਂ ਕਾਸਟੀਯਾਨੋ (Castellano) ਕਹਿੰਦੇ ਹਨ। ਕਾਸਟੀਯਾਨੋ (castellano) ਸ਼ਬਦ ਸਪੈਨਿਸ਼ ਭਾਸ਼ਾ ਦੇ ਮੁੱਢ ਨੂੰ ਪ੍ਰਗਟਾਉਂਦਾ ਹੈ। ਇਹ ਕਾਸਟਿਲੇ (Castille) ਖੇਤਰ ਦੀ ਸਥਾਨਿਕ ਬੋਲੀ ਤੋਂ ਉਪਜਿਆ। ਵਧੇਰੇ ਸਪੈਨਿਅਰਡਜ਼ 16ਵੀਂ ਸਦੀ ਜਿੰਨੇ ਪੁਰਾਣੇ ਸਮੇਂ ਤੋਂ ਕਾਸਟੀਯਾਨੋ (castellano) ਬੋਲਦੇ ਸਨ। ਐਸਪੈਨਿਯੋਲ (español) ਅਤੇ ਕਾਸਟੀਯਾਨੋ (Castellano) ਪਰ ਇਨ੍ਹਾਂ ਦਾ ਕੋਈ ਸਿਆਸੀ ਪਹਿਲੂ ਵੀ ਹੋ ਸਕਦਾ ਹੈ। ਸਪੈਨਿਸ਼ ਭਾਸ਼ਾ ਜਿੱਤਾਂ ਅਤੇ ਬਸਤੀਕਰਨ ਦੁਆਰਾ ਫੈਲ ਗਈ ਸੀ। ਸਪੈਨਿਸ਼ ਭਾਸ਼ਾ ਦੱਖਣੀ ਅਫ਼ਰੀਕਾ ਅਤੇ ਫਿਲੀਪੀਨਜ਼ ਵਿੱਚ ਵੀ ਬੋਲੀ ਜਾਂਦੀ ਹੈ। ਪਰ ਵਧੇਰੇ ਸਪੈਨਿਸ਼-ਬੁਲਾਰੇ ਅਮਰੀਕਾ ਵਿੱਚ ਰਹਿੰਦੇ ਹਨ। ਮੱਧ ਅਤੇ ਦੱਖਣੀ ਅਮਰੀਕਾ ਵਿੱਚ, ਸਪੈਨਿਸ਼ ਮੋਢੀ ਭਾਸ਼ਾ ਹੈ। ਪਰ, ਯੂਐਸਏ (USA) ਵਿੱਚ ਸਪੈਨਿਸ਼ ਬੋਲਣ ਵਾਲੇ ਵਿਅਕਤੀਆਂ ਦੀ ਗਿਣਤੀ ਵੀ ਵਧ ਰਹੀ ਹੈ। ਅਮਰੀਕਾ ਵਿੱਚ ਲੱਗਭਗ 5 ਕਰੋੜ ਵਿਅਕਤੀ ਸਪੈਨਿਸ਼ ਬੋਲਦੇ ਹਨ। ਇਹ ਸਪੇਨ ਵਿਚਲੇ ਵਿਅਕਤੀਆਂ ਦੀ ਗਿਣਤੀ ਤੋਂ ਵੱਧ ਹੈ! ਅਮਰੀਕਾ ਵਿੱਚ ਬੋਲੀ ਜਾਂਦੀ ਸਪੈਨਿਸ਼ ਯੂਰੋਪੀਅਨ ਸਪੈਨਿਸ਼ ਤੋਂ ਵੱਖ ਹੈ। ਸ਼ਬਦਾਵਲੀ ਅਤੇ ਵਿਆਕਰਣ ਪਾਏ ਜਾਣ ਵਾਲੇ ਅੰਤਰ ਹੋਰ ਕਿਸੇ ਵੀ ਚੀਜ਼ ਨਾਲੋਂ ਵੱਧ ਹਨ। ਉਦਾਹਰਣ ਵਜੋਂ, ਅਮਰੀਕਾ ਵਿੱਚ, ਇੱਕ ਵੱਖਰੇ ਭੂਤਕਾਲ ਰੂਪ ਦੀ ਵਰਤੋਂ ਕੀਤੀ ਜਾਂਦੀ ਹੈ। ਸ਼ਬਦਾਵਲੀ ਵਿੱਚ ਵੀ ਕਈ ਤ੍ਹਰ੍ਹਾਂ ਦੇ ਅੰਤਰ ਹਨ। ਕੁਝ ਸ਼ਬਦ ਕੇਵਲ ਅਮਰੀਕਾ ਵਿੱਚ ਹੀ ਵਰਤੇ ਜਾਂਦੇ ਹਨ, ਕੁਝ ਕੇਵਲ ਸਪੇਨ ਵਿੱਚ। ਪਰ ਅਮਰੀਕਾ ਵਿੱਚ ਵੀ ਸਪੈਨਿਸ਼ ਸਮਰੂਪ ਨਹੀਂ ਹੈ। ਅਮੈਰੀਕਨ ਸਪੈਨਿਸ਼ ਦੀਆਂ ਕਈ ਵੱਖ-ਵੱਖ ਕਿਸਮਾਂ ਮੌਜੂਦ ਹਨ। ਅੰਗਰੇਜ਼ੀ ਤੋਂ ਬਾਦ, ਸਪੈਨਿਸ਼ ਦੁਨੀਆ ਭਰ ਵਿੱਚ ਸਭ ਤੋਂ ਵੱਧ ਸਿੱਖੀ ਜਾਣ ਵਾਲੀ ਵਿਦੇਸ਼ੀ ਭਾਸ਼ਾ ਹੈ। ਅਤੇ ਇਹ ਤੁਲਨਾਤਮਕ ਤੌਰ 'ਤੇ ਬਹੁਤ ਜਲਦੀ ਸਿੱਖੀ ਜਾ ਸਕਦੀ ਹੈ। ਤੁਸੀ ਕਿਸਦੀ ਉਡੀਕ ਕਰ ਰਹੇ ਹੋ? - ¡Vamos!