ਪ੍ਹੈਰਾ ਕਿਤਾਬ

pa ਛੋਟਾ – ਵੱਡਾ   »   ar ‫كبيرـــــــصغير‬

68 [ਅਠਾਹਠ]

ਛੋਟਾ – ਵੱਡਾ

ਛੋਟਾ – ਵੱਡਾ

‫68 [ثمانية وستون]

68 [thmanyat wastun]

‫كبيرـــــــصغير‬

kabir — saghir

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਛੋਟਾ ਅਤੇ ਵੱਡਾ ‫كب-ر-وص-ير ‫____ و____ ‫-ب-ر و-غ-ر ----------- ‫كبير وصغير 0
k-bi- was-g-ir k____ w_______ k-b-r w-s-g-i- -------------- kabir wasaghir
ਹਾਥੀ ਵੱਡਾ ਹੁੰਦਾ ਹੈ। ‫-لفي---ب-ر. ‫_____ ك____ ‫-ل-ي- ك-ي-. ------------ ‫الفيل كبير. 0
alfil ----r. a____ k_____ a-f-l k-b-r- ------------ alfil kabir.
ਚੂਹਾ ਛੋਟਾ ਹੁੰਦਾ ਹੈ। ‫الف---ص-ير. ‫_____ ص____ ‫-ل-أ- ص-ي-. ------------ ‫الفأر صغير. 0
a-f-- -agh-r. a____ s______ a-f-r s-g-i-. ------------- alfar saghir.
ਹਨੇਰਾ ਅਤੇ ਰੌਸ਼ਨੀ ‫م--- و-ض-ئ ‫____ و____ ‫-ظ-م و-ض-ئ ----------- ‫مظلم ومضيئ 0
m-zl-- ---u-yi m_____ w______ m-z-i- w-m-d-i -------------- muzlim wamudyi
ਰਾਤ ਹਨੇਰੀ ਹੁੰਦੀ ਹੈ। ال--ل م---. ا____ م____ ا-ل-ل م-ل-. ----------- الليل مظلم. 0
a-la----uz--m. a_____ m______ a-l-y- m-z-i-. -------------- allayl muzlim.
ਦਿਨ ਪ੍ਰਕਾਸ਼ਮਾਨ ਹੁੰਦਾ ਹੈ। النهار----ق. ا_____ م____ ا-ن-ا- م-ر-. ------------ النهار مشرق. 0
a-na--- --shri-. a______ m_______ a-n-h-r m-s-r-q- ---------------- alnahar mushriq.
ਬੁੱਢਾ / ਬੁੱਢੀ / ਬੁੱਢੇ ਅਤੇ ਜਵਾਨ ‫طا-- ---ال-ن-و--ب ‫____ ف_ ا___ و___ ‫-ا-ن ف- ا-س- و-ا- ------------------ ‫طاعن في السن وشاب 0
t---- fi-al-sin wa--ab t____ f_ a_____ w_____ t-e-n f- a-s-i- w-s-a- ---------------------- taein fi alssin washab
ਸਾਡੇ ਦਾਦਾ ਜੀ ਬਹੁਤ ਬੁੱਢੇ ਹਨ। ج-ن--كبير-ف- ---- ج---. ج___ ك___ ف_ ا___ ج___ ج-ن- ك-ي- ف- ا-س- ج-ا-. ----------------------- جدنا كبير في السن جداً. 0
j---na-k--i- f- a--si----dda-n. j_____ k____ f_ a_____ j_______ j-d-n- k-b-r f- a-s-i- j-d-a-n- ------------------------------- jaduna kabir fi alssin jiddaan.
70 ਸਾਲ ਪਹਿਲਾਂ ਉਹ ਵੀ ਜਵਾਨ ਸਨ। من--7--ع---ً---ن--ا----- --ب--. م__ 7_ ع___ ك__ ل_ ي___ ش____ م-ذ 7- ع-م-ً ك-ن ل- ي-ا- ش-ب-ً- ------------------------------- منذ 70 عاماً كان لا يزال شاباً. 0
mu--h-70-e-------n ---yaz---s--ba-. m____ 7_ e____ k__ l_ y____ s______ m-n-h 7- e-m-n k-n l- y-z-l s-a-a-. ----------------------------------- mundh 70 eaman kan la yazal shaban.
ਸੁੰਦਰ ਅਤੇ ਕਰੂਪ ‫--يل ----ح ‫____ و____ ‫-م-ل و-ب-ح ----------- ‫جميل وقبيح 0
jam---wa-ab-h j____ w______ j-m-l w-q-b-h ------------- jamil waqabih
ਤਿਤਲੀ ਸੁੰਦਰ ਹੁੰਦੀ ਹੈ। ‫ا-فرا-- جمي--. ‫_______ ج_____ ‫-ل-ر-ش- ج-ي-ة- --------------- ‫الفراشة جميلة. 0
a-f-ra------a--l. a_________ j_____ a-f-r-s-a- j-m-l- ----------------- alfarashat jamil.
ਮਕੜੀ ਕਰੂਪ ਹੁੰਦੀ ਹੈ। ‫--عنكبوت-قب-ح. ‫________ ق____ ‫-ل-ن-ب-ت ق-ي-. --------------- ‫العنكبوت قبيح. 0
ale--k------a---. a_________ q_____ a-e-n-a-u- q-b-h- ----------------- aleankabut qabih.
ਮੋਟਾ / ਮੋਟੀ / ਮੋਟੇ ਅਤੇ ਪਤਲਾ / ਪਤਲੀ / ਪਤਲੇ ‫س--- ----ل ‫____ و____ ‫-م-ن و-ح-ل ----------- ‫سمين ونحيل 0
s-min-wan-h-l s____ w______ s-m-n w-n-h-l ------------- samin wanahil
100 ਕਿਲੋ ਵਾਲੀ ਔਰਤ ਮੋਟੀ ਹੁੰਦੀ ਹੈ। ‫امر-ة -ز-ه- 10--ك--و--- -مين-. ‫_____ و____ 1__ ك___ ه_ س_____ ‫-م-أ- و-ن-ا 1-0 ك-ل- ه- س-ي-ة- ------------------------------- ‫امرأة وزنها 100 كيلو هي سمينة. 0
a-mra-t w-znu-a -0- --l-------mina-. a______ w______ 1__ k___ h_ s_______ a-m-a-t w-z-u-a 1-0 k-l- h- s-m-n-t- ------------------------------------ aimraat waznuha 100 kilo hi saminat.
50 ਕਿਲੋ ਵਾਲਾ ਆਦਮੀ ਪਤਲਾ ਹੁੰਦਾ ਹੈ। ‫-ج- -زن---0 -ي----- نحيل. ‫___ و___ 5_ ك___ ه_ ن____ ‫-ج- و-ن- 5- ك-ل- ه- ن-ي-. -------------------------- ‫رجل وزنه 50 كيلو هو نحيل. 0
r-jul waz--h 5--kil- h--n----. r____ w_____ 5_ k___ h_ n_____ r-j-l w-z-u- 5- k-l- h- n-h-l- ------------------------------ rajul waznuh 50 kilo hu nahil.
ਮਹਿੰਗਾ ਅਤੇ ਸਸਤਾ غا--ة ا--من -ر-يصة غ____ ا____ و_____ غ-ل-ة ا-ث-ن و-خ-ص- ------------------ غالية الثمن ورخيصة 0
g--------lt--ma---a-akh-s g______ a_______ w_______ g-a-i-t a-t-a-a- w-r-k-i- ------------------------- ghaliat althaman warakhis
ਗੱਡੀ ਮਹਿੰਗੀ ਹੁੰਦੀ ਹੈ। ‫-ل----ة ----- ا---ن. ‫_______ ب____ ا_____ ‫-ل-ي-ر- ب-ه-ة ا-ث-ن- --------------------- ‫السيارة باهظة الثمن. 0
a-s---rat -ah---t a--h-m-n. a________ b______ a________ a-s-y-r-t b-h-z-t a-t-a-a-. --------------------------- alsayarat bahizat althaman.
ਅਖਬਾਰ ਸਸਤਾ ਹੁੰਦਾ ਹੈ। ‫----ي-ة -----. ‫_______ ر_____ ‫-ل-ح-ف- ر-ي-ة- --------------- ‫الصحيفة رخيصة. 0
al--shyf ---h--. a_______ r______ a-s-s-y- r-k-i-. ---------------- alshshyf rakhis.

ਕੋਡ-ਬਦਲੀ

ਵਧੇਰੇ ਲੋਕ ਬਹੁਭਾਸ਼ਾਈ ਤੌਰ 'ਤੇ ਵੱਡੇ ਹੋ ਰਹੇ ਹਨ। ਉਹ ਇੱਕ ਤੋਂ ਵੱਧ ਭਾਸ਼ਾਵਾਂ ਬੋਲ ਸਕਦੇ ਹਨ। ਇਨ੍ਹਾਂ ਵਿੱਚੋਂ ਵਧੇਰੇ ਲੋਕ ਆਮ ਤੌਰ 'ਤੇ ਭਾਸ਼ਾਵਾਂ ਬਦਲਦੇ ਹਨ। ਉਹ ਹਾਲਾਤ ਦੇ ਆਧਾਰ 'ਤੇ ਭਾਸ਼ਾ ਦੀ ਚੋਣ ਕਰਨ ਦਾ ਨਿਰਣਾ ਕਰਦੇ ਹਨ। ਉਦਾਹਰਣ ਵਜੋਂ, ਉਹ ਆਪਣੇ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਭਾਸ਼ਾ ਬੋਲਦੇ ਹਨ। ਅਜਿਹਾ ਕਰਦਿਆਂ ਹੋਇਆਂ, ਉਹ ਆਪਣੇ ਆਪ ਨੂੰ ਉਨ੍ਹਾਂ ਦੇ ਵਾਤਾਵਰਣ ਮੁਤਾਬਕ ਢਾਲ ਲੈਂਦੇ ਹਨ। ਪਰ ਭਾਸ਼ਾਵਾਂ ਨੂੰ ਕੁਦਰਤੀ ਤੌਰ 'ਤੇ ਬਦਲਣ ਦੀ ਸੰਭਾਵਨਾ ਵੀ ਮੌਜੂਦ ਹੁੰਦੀ ਹੈ। ਇਸ ਪ੍ਰਣਾਲੀ ਨੂੰ ਕੋਡ-ਬਦਲੀ ਕਿਹਾ ਜਾਂਦਾ ਹੈ। ਕੋਡ-ਬਦਲੀ ਵਿੱਚ, ਬੋਲਣ ਦੇ ਦੌਰਾਨ ਭਾਸ਼ਾ ਬਦਲ ਜਾਂਦੀ ਹੈ। ਬੁਲਾਰਿਆਂ ਦੇ ਭਾਸ਼ਾ ਬਦਲਣ ਦੇ ਕਈ ਕਾਰਨ ਹੋ ਸਕਦੇ ਹਨ। ਆਮ ਤੌਰ 'ਤੇ, ਉਨ੍ਹਾਂ ਨੂੰ ਇੱਕ ਭਾਸ਼ਾ ਵਿੱਚ ਲੋੜੀਂਦਾ ਸ਼ਬਦ ਨਹੀਂ ਮਿਲਦਾ। ਉਹ ਆਪਣੇ ਆਪ ਨੂੰ ਦੂਜੀ ਭਾਸ਼ਾ ਵਿੱਚ ਵਧੀਆ ਢੰਗ ਨਾਲ ਜ਼ਾਹਿਰ ਕਰ ਸਕਦੇ ਹਨ। ਇਹ ਵੀ ਹੋ ਸਕਦਾ ਹੈ ਕਿ ਬੁਲਾਰਾ ਇਨ੍ਹਾਂ ਭਾਸ਼ਾਵਾਂ ਵਿੱਚੋਂ ਇੱਕ ਵਿੱਚ ਵਧੇਰੇਆਤਮਵਿਸ਼ਵਾਸੀ ਮਹਿਸੂਸ ਕਰਦਾ/ਕਰਦੀ ਹੋਵੇ। ਉਹ ਇਨ੍ਹਾਂ ਭਾਸ਼ਾਵਾਂ ਦੀ ਵਰਤੋਂ ਨਿੱਜੀ ਜਾਂ ਵਿਅਕਤੀਗਤ ਉਦੇਸ਼ਾਂ ਲਈ ਕਰਦੇ ਹਨ। ਕਈ ਵਾਰ ਕੋਈ ਵਿਸ਼ੇਸ਼ ਸ਼ਬਦ ਇੱਕ ਭਾਸ਼ਾ ਵਿੱਚ ਉਪਲਬਧ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ, ਬੁਲਾਰੇ ਨੂੰ ਭਾਸ਼ਾਵਾਂ ਜ਼ਰੂਰ ਬਦਲ ਲੈਣੀਆਂ ਚਾਹੀਦੀਆਂ ਹਨ। ਜਾਂ ਉਨ੍ਹਾਂ ਨੂੰ ਭਾਸ਼ਾਵਾਂ ਇਸਲਈ ਬਦਲਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਸਮਣਾਉਣਦੇ ਸਮਰੱਥ ਹੋ ਸਕਣ। ਅਜਿਹੀ ਸਥਿਤੀ ਵਿੱਚ, ਕੋਡ-ਬਦਲੀ ਇੱਕ ਗੁਪਤ ਭਾਸ਼ਾ ਵਜੋਂ ਕੰਮ ਕਰਦੀ ਹੈ। ਪਹਿਲਾਂ, ਭਾਸ਼ਾਵਾਂ ਨੂੰ ਮਿਸ਼ਰਿਤ ਕਰਨ ਦੀ ਆਲੋਚਨਾ ਕੀਤੀ ਜਾਂਦੀ ਸੀ। ਇਹ ਸਮਝਿਆ ਜਾਂਦਾ ਸੀ ਕਿ ਬੁਲਾਰੇ ਦੋਹਾਂ ਵਿੱਚੋਂ ਕੋਈ ਵੀ ਭਾਸ਼ਾ ਸਹੀ ਤਰ੍ਹਾਂ ਨਹੀਂ ਬੋਲ ਸਕਦੇ। ਅੱਜਕਲ੍ਹ ਇਸਨੂੰ ਅਲੱਗ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਕੋਡ-ਬਦਲੀ ਨੂੰ ਇੱਕ ਵਿਸ਼ੇਸ਼ ਭਾਸ਼ਾਈ ਕੁਸ਼ਲਤਾ ਵਜੋਂ ਜਾਣਿਆ ਜਾਂਦਾ ਹੈ। ਬੁਲਾਰਿਆਂ ਨੂੰ ਕੋਡ-ਬਦਲੀ ਦੀ ਵਰਤੋਂ ਕਰਦਿਆਂ ਦੇਖਣਾ ਦਿਲਚਸਪ ਹੋ ਸਕਦਾ ਹੈ। ਆਮ ਤੌਰ 'ਤੇ, ਉਹ ਆਪਣੇ ਦੁਆਰਾ ਬੋਲੀ ਜਾ ਰਹੀ ਭਾਸ਼ਾ ਨੂੰ ਕੇਵਲ ਬਦਲਦੇ ਨਹੀਂ। ਇਸਦੇ ਨਾਲ-ਨਾਲ ਹੋਰ ਸੰਚਾਰ-ਸੰਬੰਧੀ ਤੱਤ ਵੀ ਬਦਲਦੇ ਹਨ। ਕਈ ਵਿਅਕਤੀ ਤੇਜ਼, ਉੱਚਾ ਬੋਲਦੇ ਹਨ ਜਾਂ ਦੂਜੀ ਭਾਸ਼ਾ ਦੇ ਉਚਾਰਨ ਨੂੰ ਜ਼ੋਰ ਦੇ ਕੇ ਬੋਲਦੇ ਹਨ। ਜਾਂ ਉਹ ਅਚਾਨਕ ਵਧੇਰੇ ਇਸ਼ਾਰਿਆਂ ਅਤੇ ਚਿਹਰੇ ਦੇ ਭਾਵਾਂ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ, ਕੋਡ-ਬਦਲੀ ਹਮੇਸ਼ਾਂ ਥੋੜ੍ਹੀ ਜਿਹੀ ਸਭਿਆਚਾਰ-ਬਦਲਵੀਂ ਵੀ ਹੁੰਦੀ ਹੈ...