ਪ੍ਹੈਰਾ ਕਿਤਾਬ

pa ਛੋਟਾ – ਵੱਡਾ   »   sr велико – мало

68 [ਅਠਾਹਠ]

ਛੋਟਾ – ਵੱਡਾ

ਛੋਟਾ – ਵੱਡਾ

68 [шездесет и осам]

68 [šezdeset i osam]

велико – мало

veliko – malo

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਛੋਟਾ ਅਤੇ ਵੱਡਾ вели-о - ---о в_____ и м___ в-л-к- и м-л- ------------- велико и мало 0
velik----m--o v_____ – m___ v-l-k- – m-l- ------------- veliko – malo
ਹਾਥੀ ਵੱਡਾ ਹੁੰਦਾ ਹੈ। С-о--ј--в-лик. С___ ј_ в_____ С-о- ј- в-л-к- -------------- Слон је велик. 0
veli-- - m--o v_____ – m___ v-l-k- – m-l- ------------- veliko – malo
ਚੂਹਾ ਛੋਟਾ ਹੁੰਦਾ ਹੈ। Ми- --------. М__ ј_ м_____ М-ш ј- м-л-н- ------------- Миш је мален. 0
v-l-k--i --lo v_____ i m___ v-l-k- i m-l- ------------- veliko i malo
ਹਨੇਰਾ ਅਤੇ ਰੌਸ਼ਨੀ т--но-и--вет-о т____ и с_____ т-м-о и с-е-л- -------------- тамно и светло 0
v--i-o i--a-o v_____ i m___ v-l-k- i m-l- ------------- veliko i malo
ਰਾਤ ਹਨੇਰੀ ਹੁੰਦੀ ਹੈ। Но- -- -ам-а. Н__ ј_ т_____ Н-ћ ј- т-м-а- ------------- Ноћ је тамна. 0
v-l-ko - ma-o v_____ i m___ v-l-k- i m-l- ------------- veliko i malo
ਦਿਨ ਪ੍ਰਕਾਸ਼ਮਾਨ ਹੁੰਦਾ ਹੈ। Дан -е св----. Д__ ј_ с______ Д-н ј- с-е-а-. -------------- Дан је светао. 0
S-o-------lik. S___ j_ v_____ S-o- j- v-l-k- -------------- Slon je velik.
ਬੁੱਢਾ / ਬੁੱਢੀ / ਬੁੱਢੇ ਅਤੇ ਜਵਾਨ с-а-- и мл---. с____ и м_____ с-а-о и м-а-о- -------------- старо и младо. 0
S--n j--v-lik. S___ j_ v_____ S-o- j- v-l-k- -------------- Slon je velik.
ਸਾਡੇ ਦਾਦਾ ਜੀ ਬਹੁਤ ਬੁੱਢੇ ਹਨ। Н-- дед---е--ако--т-р. Н__ д___ ј_ ј___ с____ Н-ш д-д- ј- ј-к- с-а-. ---------------------- Наш деда је јако стар. 0
Sl-- -e--e--k. S___ j_ v_____ S-o- j- v-l-k- -------------- Slon je velik.
70 ਸਾਲ ਪਹਿਲਾਂ ਉਹ ਵੀ ਜਵਾਨ ਸਨ। Пре 70--од-н----- је ј-ш---а-. П__ 7_ г_____ б__ ј_ ј__ м____ П-е 7- г-д-н- б-о ј- ј-ш м-а-. ------------------------------ Пре 70 година био је још млад. 0
M----e -a--n. M__ j_ m_____ M-š j- m-l-n- ------------- Miš je malen.
ਸੁੰਦਰ ਅਤੇ ਕਰੂਪ л-п- и -у-но л___ и р____ л-п- и р-ж-о ------------ лепо и ружно 0
Miš-j--m--e-. M__ j_ m_____ M-š j- m-l-n- ------------- Miš je malen.
ਤਿਤਲੀ ਸੁੰਦਰ ਹੁੰਦੀ ਹੈ। Л-п-ир -е ле-. Л_____ ј_ л___ Л-п-и- ј- л-п- -------------- Лептир је леп. 0
Miš--e-ma-e-. M__ j_ m_____ M-š j- m-l-n- ------------- Miš je malen.
ਮਕੜੀ ਕਰੂਪ ਹੁੰਦੀ ਹੈ। П-у---е-р-ж-н. П___ ј_ р_____ П-у- ј- р-ж-н- -------------- Паук је ружан. 0
t--no i-sve--o t____ i s_____ t-m-o i s-e-l- -------------- tamno i svetlo
ਮੋਟਾ / ਮੋਟੀ / ਮੋਟੇ ਅਤੇ ਪਤਲਾ / ਪਤਲੀ / ਪਤਲੇ де-е-о-- мрш--о д_____ и м_____ д-б-л- и м-ш-в- --------------- дебело и мршаво 0
ta--- i---e--o t____ i s_____ t-m-o i s-e-l- -------------- tamno i svetlo
100 ਕਿਲੋ ਵਾਲੀ ਔਰਤ ਮੋਟੀ ਹੁੰਦੀ ਹੈ। Ж-н---- -0- к-л---е-д-б--а. Ж___ о_ 1__ к___ ј_ д______ Ж-н- о- 1-0 к-л- ј- д-б-л-. --------------------------- Жена од 100 кила је дебела. 0
t--n--i--v-tlo t____ i s_____ t-m-o i s-e-l- -------------- tamno i svetlo
50 ਕਿਲੋ ਵਾਲਾ ਆਦਮੀ ਪਤਲਾ ਹੁੰਦਾ ਹੈ। Му--------д -0 --л- -е-м---в. М_______ о_ 5_ к___ ј_ м_____ М-ш-а-а- о- 5- к-л- ј- м-ш-в- ----------------------------- Мушкарац од 50 кила је мршав. 0
No-́ -e t-mna. N__ j_ t_____ N-c- j- t-m-a- -------------- Noć je tamna.
ਮਹਿੰਗਾ ਅਤੇ ਸਸਤਾ ск--- --ј--тино с____ и ј______ с-у-о и ј-ф-и-о --------------- скупо и јефтино 0
N-ć-je-t-m--. N__ j_ t_____ N-c- j- t-m-a- -------------- Noć je tamna.
ਗੱਡੀ ਮਹਿੰਗੀ ਹੁੰਦੀ ਹੈ। Ау-- -е --упо. А___ ј_ с_____ А-т- ј- с-у-о- -------------- Ауто је скупо. 0
N--́ j----m--. N__ j_ t_____ N-c- j- t-m-a- -------------- Noć je tamna.
ਅਖਬਾਰ ਸਸਤਾ ਹੁੰਦਾ ਹੈ। Н-ви-- су-ј--т--е. Н_____ с_ ј_______ Н-в-н- с- ј-ф-и-е- ------------------ Новине су јефтине. 0
D-n je---e---. D__ j_ s______ D-n j- s-e-a-. -------------- Dan je svetao.

ਕੋਡ-ਬਦਲੀ

ਵਧੇਰੇ ਲੋਕ ਬਹੁਭਾਸ਼ਾਈ ਤੌਰ 'ਤੇ ਵੱਡੇ ਹੋ ਰਹੇ ਹਨ। ਉਹ ਇੱਕ ਤੋਂ ਵੱਧ ਭਾਸ਼ਾਵਾਂ ਬੋਲ ਸਕਦੇ ਹਨ। ਇਨ੍ਹਾਂ ਵਿੱਚੋਂ ਵਧੇਰੇ ਲੋਕ ਆਮ ਤੌਰ 'ਤੇ ਭਾਸ਼ਾਵਾਂ ਬਦਲਦੇ ਹਨ। ਉਹ ਹਾਲਾਤ ਦੇ ਆਧਾਰ 'ਤੇ ਭਾਸ਼ਾ ਦੀ ਚੋਣ ਕਰਨ ਦਾ ਨਿਰਣਾ ਕਰਦੇ ਹਨ। ਉਦਾਹਰਣ ਵਜੋਂ, ਉਹ ਆਪਣੇ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਭਾਸ਼ਾ ਬੋਲਦੇ ਹਨ। ਅਜਿਹਾ ਕਰਦਿਆਂ ਹੋਇਆਂ, ਉਹ ਆਪਣੇ ਆਪ ਨੂੰ ਉਨ੍ਹਾਂ ਦੇ ਵਾਤਾਵਰਣ ਮੁਤਾਬਕ ਢਾਲ ਲੈਂਦੇ ਹਨ। ਪਰ ਭਾਸ਼ਾਵਾਂ ਨੂੰ ਕੁਦਰਤੀ ਤੌਰ 'ਤੇ ਬਦਲਣ ਦੀ ਸੰਭਾਵਨਾ ਵੀ ਮੌਜੂਦ ਹੁੰਦੀ ਹੈ। ਇਸ ਪ੍ਰਣਾਲੀ ਨੂੰ ਕੋਡ-ਬਦਲੀ ਕਿਹਾ ਜਾਂਦਾ ਹੈ। ਕੋਡ-ਬਦਲੀ ਵਿੱਚ, ਬੋਲਣ ਦੇ ਦੌਰਾਨ ਭਾਸ਼ਾ ਬਦਲ ਜਾਂਦੀ ਹੈ। ਬੁਲਾਰਿਆਂ ਦੇ ਭਾਸ਼ਾ ਬਦਲਣ ਦੇ ਕਈ ਕਾਰਨ ਹੋ ਸਕਦੇ ਹਨ। ਆਮ ਤੌਰ 'ਤੇ, ਉਨ੍ਹਾਂ ਨੂੰ ਇੱਕ ਭਾਸ਼ਾ ਵਿੱਚ ਲੋੜੀਂਦਾ ਸ਼ਬਦ ਨਹੀਂ ਮਿਲਦਾ। ਉਹ ਆਪਣੇ ਆਪ ਨੂੰ ਦੂਜੀ ਭਾਸ਼ਾ ਵਿੱਚ ਵਧੀਆ ਢੰਗ ਨਾਲ ਜ਼ਾਹਿਰ ਕਰ ਸਕਦੇ ਹਨ। ਇਹ ਵੀ ਹੋ ਸਕਦਾ ਹੈ ਕਿ ਬੁਲਾਰਾ ਇਨ੍ਹਾਂ ਭਾਸ਼ਾਵਾਂ ਵਿੱਚੋਂ ਇੱਕ ਵਿੱਚ ਵਧੇਰੇਆਤਮਵਿਸ਼ਵਾਸੀ ਮਹਿਸੂਸ ਕਰਦਾ/ਕਰਦੀ ਹੋਵੇ। ਉਹ ਇਨ੍ਹਾਂ ਭਾਸ਼ਾਵਾਂ ਦੀ ਵਰਤੋਂ ਨਿੱਜੀ ਜਾਂ ਵਿਅਕਤੀਗਤ ਉਦੇਸ਼ਾਂ ਲਈ ਕਰਦੇ ਹਨ। ਕਈ ਵਾਰ ਕੋਈ ਵਿਸ਼ੇਸ਼ ਸ਼ਬਦ ਇੱਕ ਭਾਸ਼ਾ ਵਿੱਚ ਉਪਲਬਧ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ, ਬੁਲਾਰੇ ਨੂੰ ਭਾਸ਼ਾਵਾਂ ਜ਼ਰੂਰ ਬਦਲ ਲੈਣੀਆਂ ਚਾਹੀਦੀਆਂ ਹਨ। ਜਾਂ ਉਨ੍ਹਾਂ ਨੂੰ ਭਾਸ਼ਾਵਾਂ ਇਸਲਈ ਬਦਲਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਸਮਣਾਉਣਦੇ ਸਮਰੱਥ ਹੋ ਸਕਣ। ਅਜਿਹੀ ਸਥਿਤੀ ਵਿੱਚ, ਕੋਡ-ਬਦਲੀ ਇੱਕ ਗੁਪਤ ਭਾਸ਼ਾ ਵਜੋਂ ਕੰਮ ਕਰਦੀ ਹੈ। ਪਹਿਲਾਂ, ਭਾਸ਼ਾਵਾਂ ਨੂੰ ਮਿਸ਼ਰਿਤ ਕਰਨ ਦੀ ਆਲੋਚਨਾ ਕੀਤੀ ਜਾਂਦੀ ਸੀ। ਇਹ ਸਮਝਿਆ ਜਾਂਦਾ ਸੀ ਕਿ ਬੁਲਾਰੇ ਦੋਹਾਂ ਵਿੱਚੋਂ ਕੋਈ ਵੀ ਭਾਸ਼ਾ ਸਹੀ ਤਰ੍ਹਾਂ ਨਹੀਂ ਬੋਲ ਸਕਦੇ। ਅੱਜਕਲ੍ਹ ਇਸਨੂੰ ਅਲੱਗ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਕੋਡ-ਬਦਲੀ ਨੂੰ ਇੱਕ ਵਿਸ਼ੇਸ਼ ਭਾਸ਼ਾਈ ਕੁਸ਼ਲਤਾ ਵਜੋਂ ਜਾਣਿਆ ਜਾਂਦਾ ਹੈ। ਬੁਲਾਰਿਆਂ ਨੂੰ ਕੋਡ-ਬਦਲੀ ਦੀ ਵਰਤੋਂ ਕਰਦਿਆਂ ਦੇਖਣਾ ਦਿਲਚਸਪ ਹੋ ਸਕਦਾ ਹੈ। ਆਮ ਤੌਰ 'ਤੇ, ਉਹ ਆਪਣੇ ਦੁਆਰਾ ਬੋਲੀ ਜਾ ਰਹੀ ਭਾਸ਼ਾ ਨੂੰ ਕੇਵਲ ਬਦਲਦੇ ਨਹੀਂ। ਇਸਦੇ ਨਾਲ-ਨਾਲ ਹੋਰ ਸੰਚਾਰ-ਸੰਬੰਧੀ ਤੱਤ ਵੀ ਬਦਲਦੇ ਹਨ। ਕਈ ਵਿਅਕਤੀ ਤੇਜ਼, ਉੱਚਾ ਬੋਲਦੇ ਹਨ ਜਾਂ ਦੂਜੀ ਭਾਸ਼ਾ ਦੇ ਉਚਾਰਨ ਨੂੰ ਜ਼ੋਰ ਦੇ ਕੇ ਬੋਲਦੇ ਹਨ। ਜਾਂ ਉਹ ਅਚਾਨਕ ਵਧੇਰੇ ਇਸ਼ਾਰਿਆਂ ਅਤੇ ਚਿਹਰੇ ਦੇ ਭਾਵਾਂ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ, ਕੋਡ-ਬਦਲੀ ਹਮੇਸ਼ਾਂ ਥੋੜ੍ਹੀ ਜਿਹੀ ਸਭਿਆਚਾਰ-ਬਦਲਵੀਂ ਵੀ ਹੁੰਦੀ ਹੈ...