ਪ੍ਹੈਰਾ ਕਿਤਾਬ

pa ਪ੍ਰਸ਼ਨ ਪੁੱਛਣਾ 2   »   sr Постављати питања 2

63 [ਤਰੇਂਹਠ]

ਪ੍ਰਸ਼ਨ ਪੁੱਛਣਾ 2

ਪ੍ਰਸ਼ਨ ਪੁੱਛਣਾ 2

63 [шездесет и три]

63 [šezdeset i tri]

Постављати питања 2

Postavljati pitanja 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਮੇਰਾ ਇੱਕ ਸ਼ੌਂਕ ਹੈ। Ј---------би. Ј_ и___ х____ Ј- и-а- х-б-. ------------- Ја имам хоби. 0
P-st--lja-- pi--nja 2 P__________ p______ 2 P-s-a-l-a-i p-t-n-a 2 --------------------- Postavljati pitanja 2
ਮੈਂ ਟੈਨਿਸ ਖੇਡਦਾ / ਖੇਡਦੀ ਹਾਂ। Ј---гра--тен-с. Ј_ и____ т_____ Ј- и-р-м т-н-с- --------------- Ја играм тенис. 0
P-s--vljat--pi-a--- 2 P__________ p______ 2 P-s-a-l-a-i p-t-n-a 2 --------------------- Postavljati pitanja 2
ਟੈਨਿਸ ਦਾ ਮੈਦਾਨ ਕਿੱਥੇ ਹੈ? Г-- ј--те-ис-----р--? Г__ ј_ т______ т_____ Г-е ј- т-н-с-и т-р-н- --------------------- Где је тениски терен? 0
Ja i----hob-. J_ i___ h____ J- i-a- h-b-. ------------- Ja imam hobi.
ਕੀ ਤੁਹਾਡਾ ਕੋਈ ਸ਼ੌਂਕ ਹੈ? И-а---и--и хо--? И___ л_ т_ х____ И-а- л- т- х-б-? ---------------- Имаш ли ти хоби? 0
Ja --a----bi. J_ i___ h____ J- i-a- h-b-. ------------- Ja imam hobi.
ਮੈਂ ਫੁੱਟਬਾਲ ਖੇਲਦਾ / ਖੇਲਦੀ ਹਾਂ। Ја ---ам --д--л. Ј_ и____ ф______ Ј- и-р-м ф-д-а-. ---------------- Ја играм фудбал. 0
J-----m h--i. J_ i___ h____ J- i-a- h-b-. ------------- Ja imam hobi.
ਫੁੱਟਬਾਲ ਦਾ ਮੈਦਾਨ ਕਿੱਥੇ ਹੈ? Г-е ј--фуд-а---и терен? Г__ ј_ ф________ т_____ Г-е ј- ф-д-а-с-и т-р-н- ----------------------- Где је фудбалски терен? 0
Ja ig--m-----s. J_ i____ t_____ J- i-r-m t-n-s- --------------- Ja igram tenis.
ਮੇਰੀ ਬਾਂਹ ਦਰਦ ਕਰ ਰਹੀ ਹੈ। Бо-и-м--р-к-. Б___ м_ р____ Б-л- м- р-к-. ------------- Боли ме рука. 0
Ja i-r-m ten--. J_ i____ t_____ J- i-r-m t-n-s- --------------- Ja igram tenis.
ਮੇਰੇ ਪੈਰ ਅਤੇ ਹੱਥ ਵੀ ਦਰਦ ਕਰ ਰਹੇ ਹਨ। Н--а---ру-------ак-ђе---ле. Н___ и р___ м_ т_____ б____ Н-г- и р-к- м- т-к-ђ- б-л-. --------------------------- Нога и рука ме такође боле. 0
Ja-i-ra--t-nis. J_ i____ t_____ J- i-r-m t-n-s- --------------- Ja igram tenis.
ਡਾਕਟਰ ਕਿੱਥੇ ਹੈ? Гд-----н--аз- -окто-? Г__ с_ н_____ д______ Г-е с- н-л-з- д-к-о-? --------------------- Где се налази доктор? 0
G-- j- tenis-i-----n? G__ j_ t______ t_____ G-e j- t-n-s-i t-r-n- --------------------- Gde je teniski teren?
ਮੇਰੇ ਕੋਲ ਇੱਕ ਗੱਡੀ ਹੈ। Ја -м-----т-. Ј_ и___ а____ Ј- и-а- а-т-. ------------- Ја имам ауто. 0
Gd- je--e---ki t--en? G__ j_ t______ t_____ G-e j- t-n-s-i t-r-n- --------------------- Gde je teniski teren?
ਮੇਰੇ ਕੋਲ ਇੱਕ ਮੋਟਰ – ਸਾਈਕਲ ਵੀ ਹੈ। Ја-им-- ---от-р. Ј_ и___ i м_____ Ј- и-а- i м-т-р- ---------------- Ја имам i мотор. 0
Gde--e--en--k- t--e-? G__ j_ t______ t_____ G-e j- t-n-s-i t-r-n- --------------------- Gde je teniski teren?
ਗੱਡੀ ਖੜ੍ਹੀ ਕਰਨ ਦੀ ਜਗਾਹ ਕਿੱਥੇ ਹੈ? Гд- -е ----и--? Г__ ј_ п_______ Г-е ј- п-р-и-г- --------------- Где је паркинг? 0
I------ ti--ob-? I___ l_ t_ h____ I-a- l- t- h-b-? ---------------- Imaš li ti hobi?
ਮੇਰੇ ਕੋਲ ਇੱਕ ਸਵੈਟਰ ਹੈ। Ј--им-м --м-е-. Ј_ и___ џ______ Ј- и-а- џ-м-е-. --------------- Ја имам џемпер. 0
I-aš--- ti-h-b-? I___ l_ t_ h____ I-a- l- t- h-b-? ---------------- Imaš li ti hobi?
ਮੇਰੇ ਕੋਲ ਇੱਕ ਜੈਕਟ ਅਤੇ ਜੀਨ ਵੀ ਹੈ। Ја--м---т---ђе -а--у-- џи-с п-нт-лон-. Ј_ и___ т_____ ј____ и џ___ п_________ Ј- и-а- т-к-ђ- ј-к-у и џ-н- п-н-а-о-е- -------------------------------------- Ја имам такође јакну и џинс панталоне. 0
I--- -i-------i? I___ l_ t_ h____ I-a- l- t- h-b-? ---------------- Imaš li ti hobi?
ਕੱਪੜੇ ਧੋਣ ਦੀ ਮਸ਼ੀਨ ਕਿੱਥੇ ਹੈ? Г---је -е- маш-на? Г__ ј_ в__ м______ Г-е ј- в-ш м-ш-н-? ------------------ Где је веш машина? 0
Ja i--am f--bal. J_ i____ f______ J- i-r-m f-d-a-. ---------------- Ja igram fudbal.
ਮੇਰੇ ਕੋਲ ਇੱਕ ਪਲੇਟ ਹੈ। Ј- и--- т-њи-. Ј_ и___ т_____ Ј- и-а- т-њ-р- -------------- Ја имам тањир. 0
J--i-ra------al. J_ i____ f______ J- i-r-m f-d-a-. ---------------- Ja igram fudbal.
ਮੇਰੇ ਕੋਲ ਇੱਕ ਛੁਰੀ, ਕਾਂਟਾ ਅਤੇ ਚਮਚਾ ਹੈ। Ј- --а- -ож- --љуш-у --к--ику. Ј_ и___ н___ в______ и к______ Ј- и-а- н-ж- в-љ-ш-у и к-ш-к-. ------------------------------ Ја имам нож, виљушку и кашику. 0
Ja -g----f-db--. J_ i____ f______ J- i-r-m f-d-a-. ---------------- Ja igram fudbal.
ਨਮਕ ਅਤੇ ਕਾਲੀ ਮਿਰਚ ਕਿੱਥੇ ਹੈ? Г-- ---с--и--иб-р? Г__ с_ с_ и б_____ Г-е с- с- и б-б-р- ------------------ Где су со и бибер? 0
G-e-j---u--al--i -ere-? G__ j_ f________ t_____ G-e j- f-d-a-s-i t-r-n- ----------------------- Gde je fudbalski teren?

ਸਰੀਰ ਬੋਲੀ ਦੇ ਅਨੁਸਾਰ ਪ੍ਰਤੀਕ੍ਰਿਆ ਕਰਦੇ ਹਨ

ਬੋਲੀ ਸਾਡੇ ਦਿਮਾਗ ਵਿੱਚ ਸੰਸਾਧਿਤ ਹੁੰਦੀ ਹੈ। ਸਾਡੇ ਦਿਮਾਗ ਕਾਰਜਸ਼ੀਲ ਹੁੰਦਾ ਹੈ ਜਦੋਂ ਅਸੀਂ ਸੁਣਦੇ ਜਾਂ ਪੜ੍ਹਦੇ ਹਾਂ। ਇਹ ਵੱਖ-ਵੱਖ ਢੰਗਾਂ ਦੁਆਰਾ ਮਾਪਿਆ ਜਾ ਸਕਦਾ ਹੈ। ਪਰ ਕੇਵਲ ਸਾਡਾ ਦਿਮਾਗ ਹੀ ਭਾਸ਼ਾਈ ਉਤੇਜਨਾਵਾਂ ਪ੍ਰਤੀ ਪ੍ਰਤੀਕ੍ਰਿਆ ਨਹੀਂ ਕਰਦਾ। ਤਾਜ਼ਾ ਅਧਿਐਨ ਦਰਸਾਉਂਦੇ ਹਨ ਕਿ ਬੋਲੀ ਵੀ ਸਾਡੇ ਸਰੀਰ ਨੂੰ ਕਾਰਜਸ਼ੀਲ ਕਰਦੀ ਹੈ। ਸਾਡਾ ਸਰੀਰ ਹਰਕਤ ਵਿੱਚ ਆਉਂਦਾ ਹੈ ਜਦੋਂ ਇਹ ਕੁਝ ਸ਼ਬਦਾਂ ਨੂੰ ਸੁਣਦਾ ਜਾਂ ਬੋਲਦਾ ਹੈ। ਇਸਤੋਂ ਛੁੱਟ, ਉਹ ਸ਼ਬਦ ਜਿਹੜੇ ਸਰੀਰਕ ਪ੍ਰਤੀਕ੍ਰਿਆਵਾਂ ਦਰਸਾਉਂਦੇ ਹਨ। ਮੁਸਕਾਨ ਸ਼ਬਦ ਇਸਦੀ ਇੱਕ ਵਧੀਆ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਅਸੀ ਆਪਣੀ ‘ਮੁਸਕਾਨ ਮਾਸਪੇਸ਼ੀ’ ਨੂੰ ਹਰਕਤਵਿੱਚ ਲਿਆਉਂਦੇ ਹਾਂ। ਨਾਕਾਰਾਤਮਕ ਸ਼ਬਦਾਂ ਦਾ ਵੀ ਇੱਕ ਮਾਪਣਯੋਗ ਪ੍ਰਭਾਵ ਹੁੰਦਾ ਹੈ। ਦਰਦ ਸ਼ਬਦ ਇਸਦੀ ਇੱਕ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਸਾਡਾ ਸਰੀਰ ਇੱਕ ਸਪੱਸ਼ਟ ਪ੍ਰਤੀਕ੍ਰਿਆ ਦਰਸਾਉਂਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਜੋ ਕੁਝ ਪੜ੍ਹਦੇ ਜਾਂ ਸੁਣਦੇ ਹਾਂ, ਉਸਦੀ ਨਕਲ ਕਰਦੇ ਹਾਂ। ਜਿੰਨੀ ਵੱਧ ਰੌਚਕ ਬੋਲੀ ਹੁੰਦੀ ਹੈ, ਉਨੀ ਵੱਧ ਅਸੀਂ ਇਸ ਉੱਤੇ ਪ੍ਰਤੀਕ੍ਰਿਆ ਕਰਦੇ ਹਾਂ। ਨਤੀਜੇ ਵਜੋਂ, ਇੱਕ ਵਿਧੀਪੂਰਬਕ ਵੇਰਵੇ ਦੀ ਮਜ਼ਬੂਤ ਪ੍ਰਤੀਕ੍ਰਿਆ ਹੁੰਦੀ ਹੈ। ਇੱਕ ਅਧਿਐਨ ਲਈ ਸਰੀਰ ਦੀ ਗਤੀਵਿਧੀ ਨੂੰ ਮਾਪਿਆ ਗਿਆ। ਜਾਂਚ-ਅਧੀਨ ਵਿਅਕਤੀਆਂ ਨੂੰ ਵੱਖ-ਵੱਖ ਸ਼ਬਦ ਦਿਖਾਏ ਗਏ। ਇਨ੍ਹਾਂ ਵਿੱਚ ਸਾਕਾਰਾਤਮਕ ਅਤੇ ਨਾਕਾਰਾਤਮਕ ਸ਼ਬਦ ਸ਼ਾਮਲ ਸਨ। ਅਧਿਐਨਾਂ ਦੇ ਦੌਰਾਨ ਜਾਂਚ-ਅਧੀਨ ਵਿਅਕਤੀਆਂ ਦੇ ਚਿਹਰੇ ਦੇ ਭਾਵ ਬਦਲ ਗਏ। ਮੂੰਹ ਅਤੇ ਮੱਥੇ ਦੀਆਂ ਗਤੀਵਿਧੀਆਂ ਭਿੰਨ ਸਨ। ਇਸਤੋਂ ਸਾਬਤ ਹੁੰਦਾ ਹੈ ਕਿ ਬੋਲੀ ਸਾਡੇ ਉੱਤੇ ਮਜ਼ਬੂਤ ਪ੍ਰਭਾਵ ਪਾਉਂਦੀ ਹੈ। ਸ਼ਬਦ ਕੇਵਲ ਇੱਕ ਸੰਚਾਰ ਦੇ ਮਾਧਿਅਮ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹਨ। ਸਾਡਾ ਦਿਮਾਗ ਬੋਲੀ ਨੂੰ ਸਰੀਰਕ ਭਾਸ਼ਾ ਵਿੱਚ ਤਬਦੀਲ ਕਰਦਾ ਹੈ। ਇਹ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਇਹ ਸੰਭਵ ਹੈ ਕਿ ਅਧਿਐਨ ਦੇ ਨਤੀਜਿਆਂ ਦੇ ਆਧਾਰ 'ਤੇ ਸਿੱਟੇ ਨਿਕਲਣਗੇ। ਚਿਕਿਤਸਕ ਚਰਚਾ ਕਰ ਰਹੇ ਹਨ ਕਿ ਰੋਗੀਆਂ ਦਾ ਵਧੀਆ ਢੰਗ ਨਾਲ ਇਲਾਜ ਕਿਵੇਂ ਕੀਤਾ ਜਾਵੇ। ਕਿਉਂਕਿ ਕਈ ਬਿਮਾਰ ਵਿਅਕਤੀ ਇੱਕ ਲੰਬੇ ਇਲਾਜ ਵਿੱਚੋਂ ਲੰਘਦੇ ਹਨ। ਅਤੇ ਇਸ ਕਾਰਜ-ਪ੍ਰਣਾਲੀ ਦੇ ਦੌਰਾਨ ਕਈ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ...