ਪ੍ਹੈਰਾ ਕਿਤਾਬ

pa ਬੈਂਕ ਵਿੱਚ   »   sr У банци

60 [ਸੱਠ]

ਬੈਂਕ ਵਿੱਚ

ਬੈਂਕ ਵਿੱਚ

60 [шездесет]

60 [šezdeset]

У банци

U banci

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਮੈਂ ਇੱਕ ਖਾਤਾ ਖੋਲ੍ਹਣਾ ਚਾਹੁੰਦਾ / ਚਾਹੁੰਦੀ ਹਾਂ। Ј- же--- от--рит- рач-н. Ј_ ж____ о_______ р_____ Ј- ж-л-м о-в-р-т- р-ч-н- ------------------------ Ја желим отворити рачун. 0
U --n-i U b____ U b-n-i ------- U banci
ਇਹ ਮੇਰਾ ਪਾਸਪੋਰਟ ਹੈ। Овд- ј- --- п--о-. О___ ј_ м__ п_____ О-д- ј- м-ј п-с-ш- ------------------ Овде је мој пасош. 0
U -a-ci U b____ U b-n-i ------- U banci
ਅਤੇ ਇਹ ਮੇਰਾ ਪਤਾ ਹੈ। А-о--- ---мо---ад--с-. А о___ ј_ м___ а______ А о-д- ј- м-ј- а-р-с-. ---------------------- А овде је моја адреса. 0
J-----im -t-o-i-i-rač--. J_ ž____ o_______ r_____ J- ž-l-m o-v-r-t- r-č-n- ------------------------ Ja želim otvoriti račun.
ਮੈਂ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣਾ ਚਾਹੁੰਦਾ / ਚਾਹੁੰਦੀ ਹਾਂ। Ј- -елим-уплати-- -овац-н---ој---ч-н. Ј_ ж____ у_______ н____ н_ м__ р_____ Ј- ж-л-м у-л-т-т- н-в-ц н- м-ј р-ч-н- ------------------------------------- Ја желим уплатити новац на мој рачун. 0
Ja ----- otvo---- ra--n. J_ ž____ o_______ r_____ J- ž-l-m o-v-r-t- r-č-n- ------------------------ Ja želim otvoriti račun.
ਮੈਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣਾ ਚਾਹੁੰਦਾ / ਚਾਹੁੰਦੀ ਹਾਂ। Ја ж---м ---иг--т---овац с- с--г---ч-на. Ј_ ж____ п________ н____ с_ с___ р______ Ј- ж-л-м п-д-г-у-и н-в-ц с- с-о- р-ч-н-. ---------------------------------------- Ја желим подигнути новац са свог рачуна. 0
J- ------o----it----čun. J_ ž____ o_______ r_____ J- ž-l-m o-v-r-t- r-č-n- ------------------------ Ja želim otvoriti račun.
ਮੈਂ ਆਪਣੇ ਖਾਤੇ ਦਾ ਵੇਰਵਾ ਲੈਣਾ ਚਾਹੁੰਦਾ / ਚਾਹੁੰਦੀ ਹਾਂ। Ја-ж-------ет--изв-де--а--а----. Ј_ ж____ у____ и_____ с_ р______ Ј- ж-л-м у-е-и и-в-д- с- р-ч-н-. -------------------------------- Ја желим узети изводе са рачуна. 0
Ovd--j--m-- pasoš. O___ j_ m__ p_____ O-d- j- m-j p-s-š- ------------------ Ovde je moj pasoš.
ਮੈਂ ਯਾਤਰੀ ਚੈੱਕ ਲੈਣਾ ਚਾਹੁੰਦਾ / ਚਾਹੁੰਦੀ ਹਾਂ। Ј------м--н--ч--и-п-тни--- чек. Ј_ ж____ у_______ п_______ ч___ Ј- ж-л-м у-о-ч-т- п-т-и-к- ч-к- ------------------------------- Ја желим уновчити путнички чек. 0
Ovde -- -o----s-š. O___ j_ m__ p_____ O-d- j- m-j p-s-š- ------------------ Ovde je moj pasoš.
ਸ਼ੁਲਕ ਕਿੰਨਾ ਹੈ? К-л-к- -- -р-ш-о--? К_____ с_ т________ К-л-к- с- т-о-к-в-? ------------------- Колики су трошкови? 0
O-de-j- --- p---š. O___ j_ m__ p_____ O-d- j- m-j p-s-š- ------------------ Ovde je moj pasoš.
ਮੈਂ ਹਸਤਾਖਰ ਕਿੱਥੇ ਕਰਨੇ ਹਨ? Г----о----по--ис---? Г__ м____ п_________ Г-е м-р-м п-т-и-а-и- -------------------- Где морам потписати? 0
A o-de j--moj- -d--sa. A o___ j_ m___ a______ A o-d- j- m-j- a-r-s-. ---------------------- A ovde je moja adresa.
ਮੈਂ ਜਰਮਨੀ ਤੋਂ ਪੈਸਿਆਂ ਦੀ ਉਡੀਕ ਕਰ ਰਿਹਾ ਹਾਂ। Ј- оч-кујем--о--ак- из -ем-чке. Ј_ о_______ д______ и_ Н_______ Ј- о-е-у-е- д-з-а-у и- Н-м-ч-е- ------------------------------- Ја очекујем дознаку из Немачке. 0
A-ov-e je--o-- a-r-sa. A o___ j_ m___ a______ A o-d- j- m-j- a-r-s-. ---------------------- A ovde je moja adresa.
ਇਹ ਮੇਰਾ ਖਾਤਾ – ਨੰਬਰ ਹੈ। О-д------ој бр-ј -а--на. О___ ј_ м__ б___ р______ О-д- ј- м-ј б-о- р-ч-н-. ------------------------ Овде је мој број рачуна. 0
A---de j- m--- a-resa. A o___ j_ m___ a______ A o-d- j- m-j- a-r-s-. ---------------------- A ovde je moja adresa.
ਕੀ ਪੈਸੇ ਆਏ ਹਨ? Да-ли-је -о--ц--т--ао? Д_ л_ ј_ н____ с______ Д- л- ј- н-в-ц с-и-а-? ---------------------- Да ли је новац стигао? 0
Ja----im-uplatit- n-va- ----o- -a-u-. J_ ž____ u_______ n____ n_ m__ r_____ J- ž-l-m u-l-t-t- n-v-c n- m-j r-č-n- ------------------------------------- Ja želim uplatiti novac na moj račun.
ਮੈਂ ਇਹ ਰਕਮ ਬਦਲਾਉਣੀ ਚਾਹੁੰਦਾ / ਚਾਹੁੰਦੀ ਹਾਂ। Ја----и- --ме---и -ај---вац. Ј_ ж____ з_______ т__ н_____ Ј- ж-л-м з-м-н-т- т-ј н-в-ц- ---------------------------- Ја желим заменити тај новац. 0
J- -eli- u--at-ti---v-c na-----ra-u-. J_ ž____ u_______ n____ n_ m__ r_____ J- ž-l-m u-l-t-t- n-v-c n- m-j r-č-n- ------------------------------------- Ja želim uplatiti novac na moj račun.
ਮੈਨੂੰ ਅਮਰੀਕੀ ਡਾਲਰ ਚਾਹੀਦੇ ਹਨ। Ја--ре-а--а-ер--ке-----р-. Ј_ т_____ а_______ д______ Ј- т-е-а- а-е-и-к- д-л-р-. -------------------------- Ја требам америчке доларе. 0
Ja ž--im--platit-----ac ---mo- r--un. J_ ž____ u_______ n____ n_ m__ r_____ J- ž-l-m u-l-t-t- n-v-c n- m-j r-č-n- ------------------------------------- Ja želim uplatiti novac na moj račun.
ਮੈਨੂੰ ਟੁੱਟੇ ਪੈਸੇ ਚਾਹੀਦੇ ਹਨ। Мол-м В-----а--- -- --тне-н-вча----. М____ В___ д____ м_ с____ н_________ М-л-м В-с- д-ј-е м- с-т-е н-в-а-и-е- ------------------------------------ Молим Вас, дајте ми ситне новчанице. 0
J- --l----odi-nut--no-a--sa svog-r-čuna. J_ ž____ p________ n____ s_ s___ r______ J- ž-l-m p-d-g-u-i n-v-c s- s-o- r-č-n-. ---------------------------------------- Ja želim podignuti novac sa svog računa.
ਕੀ ਇੱਥੇ ਕੋਈ ਏਟੀਐੱਮ ਹੈ? И---л--о--е-б-н-ома-? И__ л_ о___ б________ И-а л- о-д- б-н-о-а-? --------------------- Има ли овде банкомат? 0
Ja ----m-pod-gnu------ac-sa-s--- --čun-. J_ ž____ p________ n____ s_ s___ r______ J- ž-l-m p-d-g-u-i n-v-c s- s-o- r-č-n-. ---------------------------------------- Ja želim podignuti novac sa svog računa.
ਖਾਤੇ ਵਿੱਚੋਂ ਕਿੰਨੇ ਪੈਸੇ ਕੱਢੇ ਜਾ ਸਕਦੇ ਹਨ? К-лико --в-а-с---о-е по-----т-? К_____ н____ с_ м___ п_________ К-л-к- н-в-а с- м-ж- п-д-г-у-и- ------------------------------- Колико новца се може подигнути? 0
J- ž--i---o------- no-ac s-----------n-. J_ ž____ p________ n____ s_ s___ r______ J- ž-l-m p-d-g-u-i n-v-c s- s-o- r-č-n-. ---------------------------------------- Ja želim podignuti novac sa svog računa.
ਕਿਹੜੇ ਕ੍ਰੈਡਿਟ ਕਾਰਡ ਇਸਤੇਮਾਲ ਕੀਤੇ ਜਾ ਸਕਦੇ ਹਨ? К--е --е-и-не-карт----с- --гу--ор--ти--? К___ к_______ к______ с_ м___ к_________ К-ј- к-е-и-н- к-р-и-е с- м-г- к-р-с-и-и- ---------------------------------------- Које кредитне картице се могу користити? 0
Ja-žel-m uzeti i-vod---- r-čuna. J_ ž____ u____ i_____ s_ r______ J- ž-l-m u-e-i i-v-d- s- r-č-n-. -------------------------------- Ja želim uzeti izvode sa računa.

ਕੀ ਸਰਬ-ਵਿਆਪੀ ਵਿਆਕਰਣ ਹੋਂਦ ਵਿੱਚ ਹੈ?

ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ, ਅਸੀਂ ਇਸਦੀ ਵਿਆਕਰਣ ਵੀ ਸਿੱਖਦੇ ਹਾਂ। ਜਦੋਂ ਬੱਚੇ ਆਪਣੀ ਮੂਲ ਭਾਸ਼ਾ ਸਿੱਖਦੇ ਹਨ, ਅਜਿਹਾ ਆਪਣੇ ਆਪ ਹੀ ਹੋ ਜਾਂਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਦਿਮਾਗ਼ ਕਈ ਨਿਯਮ ਸਿੱਖ ਰਿਹਾ ਹੈ। ਇਸਦੇ ਬਾਵਜੂਦ, ਉਹ ਆਪਣੀ ਮੂਲ ਭਾਸ਼ਾ ਸ਼ੁਰੂ ਤੋਂ ਹੀ ਸਹੀ ਢੰਗ ਨਾਲ ਸਿੱਖਦੇ ਹਨ। ਇਸ ਤੱਥ ਦੇ ਮੁਤਾਬਿਕ ਕਈ ਭਾਸ਼ਾਵਾਂ ਹੋਂਦ ਵਿੱਚ ਹਨ, ਕਈ ਵਿਆਕਰਣ ਪ੍ਰਣਾਲੀਆਂ ਵੀਹੋਂਦ ਵਿੱਚ ਹਨ। ਪਰ ਕੀ ਕੋਈ ਸਰਬ-ਵਿਆਪਕ ਵਿਆਕਰਣ ਵੀ ਮੌਜੂਦ ਹੈ? ਵਿਗਿਆਨੀ ਲੰਬੇ ਸਮੇਂ ਤੋਂ ਇਸ ਬਾਰੇ ਅਧਿਐਨ ਕਰ ਰਹੇ ਹਨ। ਨਵੇਂ ਅਧਿਐਨ ਕੋਈ ਜਵਾਬ ਪ੍ਰਦਾਨ ਕਰ ਸਕਦੇ ਹਨ। ਕਿਉਂਕਿ ਦਿਮਾਗ ਖੋਜਕਰਤਾਵਾਂ ਨੇ ਇੱਕ ਦਿਲਚਸਪ ਖੋਜ ਕੀਤੀ ਹੈ। ਉਨ੍ਹਾਂ ਨੇ ਜਾਂਚ ਅਧੀਨ ਵਿਅਕਤੀਆਂ ਨੂੰ ਵਿਆਕਰਣ ਦੇ ਨਿਯਮ ਪੜ੍ਹਨ ਲਈ ਦਿੱਤੇ। ਇਹ ਵਿਅਕਤੀ ਭਾਸ਼ਾ ਸਕੂਲ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਜਾਪਾਨੀ ਜਾਂ ਇਤਾਲੀਅਨ ਦਾ ਅਧਿਐਨ ਕੀਤਾ। ਵਿਆਕਰਣ ਨਿਯਮਾਂ ਵਿੱਚੋਂ ਅੱਧੇ ਪੂਰੀ ਤਰ੍ਹਾਂ ਮਨਘੜਤ ਸਨ। ਪਰ, ਜਾਂਚ ਅਧੀਨ ਵਿਅਕਤੀ ਇਸ ਬਾਰੇ ਨਹੀਂ ਜਾਣਦੇ ਸਨ। ਵਿਦਿਆਰਥੀਆਂ ਨੂੰ ਅਧਿਐਨ ਤੋਂ ਬਾਦ ਵਾਕ ਦਿੱਤੇ ਗਏ। ਉਨ੍ਹਾਂ ਨੇ ਨਿਰਧਾਰਿਤ ਕਰਨਾ ਸੀ ਕਿ ਵਾਕ ਸਹੀ ਜਾਂ ਗ਼ਲਤ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਭਾਵ, ਖੋਜਕਰਤਾਵਾਂ ਨੇ ਦਿਮਾਗ ਦੀ ਗਤੀਵਿਧੀ ਨੂੰ ਮਾਪਿਆ। ਇਸ ਤਰ੍ਹਾਂ ਉਹ ਇਹ ਜਾਂਚ ਕਰ ਸਕਦੇ ਸਨ ਕਿ ਦਿਮਾਗ ਵਾਕਾਂ ਸੰਬੰਧੀ ਕਿਵੇਂ ਪ੍ਰਕ੍ਰਿਆ ਕਰਦਾ ਹੈ। ਅਤੇ ਇੰਜ ਪ੍ਰਤੀਤ ਹੋਇਆ ਕਿ ਸਾਡਾ ਦਿਮਾਗ ਵਿਆਕਰਣ ਨੂੰ ਪਛਾਣਦਾ ਹੈ! ਬੋਲੀ ਨੂੰ ਸੰਸਾਧਿਤ ਕਰਦੇ ਸਮੇਂ, ਦਿਮਾਗ ਦੇ ਕੁਝ ਖੇਤਰ ਕਾਰਜਸ਼ੀਲ ਸਨ। ਬ੍ਰੋਕਾ ਸੈਂਟਰ (Broca Center) ਇਨ੍ਹਾਂ ਵਿੱਚੋਂ ਇੱਕ ਹੈ। ਇਹ ਦਿਮਾਗ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਜਦੋਂ ਵਿਦਿਆਰਥੀਆਂ ਨੇ ਅਸਲੀ ਵਿਆਕਰਣ ਨਿਯਮਾਂ ਦਾ ਸਾਹਮਣਾ ਕੀਤਾ, ਇਹ ਬਹੁਤ ਕਾਰਜਸ਼ੀਲ ਸੀ। ਦੂਜੇ ਪਾਸੇ, ਮਨਘੜਤ ਨਿਯਮਾਂ ਦੇ ਨਾਲ, ਕਾਰਜਸ਼ੀਲਤਾ ਵਿਸ਼ੇਸ਼ ਰੂਪ ਵਿੱਚ ਘੱਟ ਗਈ। ਸੋ, ਸ਼ਾਇਦ ਅਜਿਹਾ ਸਾਰੇ ਵਿਆਕਰਣ ਪ੍ਰਣਾਲੀਆਂ ਦਾ ਇੱਕੋ ਆਧਾਰ ਹੋਣ ਦੇ ਕਾਰਨ ਹੁੰਦਾ ਹੈ। ਫੇਰ ਇਹ ਸਾਰੇ ਇੱਕੋ-ਜਿਹੇ ਸਿਧਾਂਤਾਂ ਦੀ ਪਾਲਣਾ ਕਰਨਗੇ। ਅਤੇ ਇਹ ਸਿਧਾਂਤ ਸਾਡੇ ਅੰਦਰ ਕੁਦਰਤੀ ਤੌਰ 'ਤੇ ਹੋਣਗੇ...