ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 3   »   sr У ресторану 3

31 [ਇਕੱਤੀ]

ਰੈਸਟੋਰੈਂਟ ਵਿੱਚ 3

ਰੈਸਟੋਰੈਂਟ ਵਿੱਚ 3

31 [тридесет и један]

31 [trideset i jedan]

У ресторану 3

U restoranu 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਮੈਨੂੰ ਇੱਕ ਸਟਾਰਟਰ ਚਾਹੀਦਾ ਹੈ। Хте--/ х--л- --- -ре-је-о. Х___ / х____ б__ п________ Х-е- / х-е-а б-х п-е-ј-л-. -------------------------- Хтео / хтела бих предјело. 0
U--est--anu-3 U r________ 3 U r-s-o-a-u 3 ------------- U restoranu 3
ਮੈਨੂੰ ਇੱਕ ਸਲਾਦ ਚਾਹੀਦਾ ਹੈ। Х-е- /-хт-л- -их -ал-ту. Х___ / х____ б__ с______ Х-е- / х-е-а б-х с-л-т-. ------------------------ Хтео / хтела бих салату. 0
U-r---or----3 U r________ 3 U r-s-o-a-u 3 ------------- U restoranu 3
ਮੈਨੂੰ ਇੱਕ ਸੂਪ ਚਾਹੀਦਾ ਹੈ। Х--- / --ела б-х -е-ну --пу. Х___ / х____ б__ ј____ с____ Х-е- / х-е-а б-х ј-д-у с-п-. ---------------------------- Хтео / хтела бих једну супу. 0
Ht-o / -t-la --h --edj---. H___ / h____ b__ p________ H-e- / h-e-a b-h p-e-j-l-. -------------------------- Hteo / htela bih predjelo.
ਮੈਨੂੰ ਇੱਕ ਡੀਜ਼ਰਟ ਚਾਹੀਦਾ ਹੈ। Хте--/-хт-ла бих-де-ерт. Х___ / х____ б__ д______ Х-е- / х-е-а б-х д-с-р-. ------------------------ Хтео / хтела бих десерт. 0
Ht---/-h--l- b-- pr--je--. H___ / h____ b__ p________ H-e- / h-e-a b-h p-e-j-l-. -------------------------- Hteo / htela bih predjelo.
ਮੈਨੂੰ ਕ੍ਰੀਮ ਨਾਲ ਇੱਕ ਆਈਸਕ੍ਰੀਮ ਚਾਹੀਦੀ ਹੈ। Х-ео---х---- --х сл-до-ед--- ш-агом. Х___ / х____ б__ с_______ с_ ш______ Х-е- / х-е-а б-х с-а-о-е- с- ш-а-о-. ------------------------------------ Хтео / хтела бих сладолед са шлагом. 0
Hte- ----e-a --- -----elo. H___ / h____ b__ p________ H-e- / h-e-a b-h p-e-j-l-. -------------------------- Hteo / htela bih predjelo.
ਮੈਨੂੰ ਕੁਝ ਫਲ ਜਾਂ ਪਨੀਰ ਚਾਹੀਦਾ ਹੈ। Х--о-- хт--а ----в-ћ- или ---. Х___ / х____ б__ в___ и__ с___ Х-е- / х-е-а б-х в-ћ- и-и с-р- ------------------------------ Хтео / хтела бих воће или сир. 0
Hteo --ht--- --- s-lat-. H___ / h____ b__ s______ H-e- / h-e-a b-h s-l-t-. ------------------------ Hteo / htela bih salatu.
ਅਸੀਂ ਨਾਸ਼ਤਾ ਕਰਨਾ ਚਾਹੁੰਦੇ ਹਾਂ। Хтели-- хте-е -и------р--ко-а--. Х____ / х____ б____ д___________ Х-е-и / х-е-е б-с-о д-р-ч-о-а-и- -------------------------------- Хтели / хтеле бисмо доручковати. 0
H-eo / -te-- -i- s-l--u. H___ / h____ b__ s______ H-e- / h-e-a b-h s-l-t-. ------------------------ Hteo / htela bih salatu.
ਅਸੀਂ ਦੁਪਿਹਰ ਦਾ ਖਾਣਾ ਖਾਣਾ ਚਾਹੁੰਦੇ ਹਾਂ। Хте--------л----с----у----. Х____ / х____ б____ р______ Х-е-и / х-е-е б-с-о р-ч-т-. --------------------------- Хтели / хтеле бисмо ручати. 0
Ht---- -t-l------sa-atu. H___ / h____ b__ s______ H-e- / h-e-a b-h s-l-t-. ------------------------ Hteo / htela bih salatu.
ਅਸੀਂ ਰਾਤ ਦਾ ਖਾਣਾ ਖਾਣਾ ਚਾਹੁੰਦੇ ਹਾਂ। Хт-ли / --е-е б-----ве---а--. Х____ / х____ б____ в________ Х-е-и / х-е-е б-с-о в-ч-р-т-. ----------------------------- Хтели / хтеле бисмо вечерати. 0
Ht-- /-ht-la b-- je-nu ---u. H___ / h____ b__ j____ s____ H-e- / h-e-a b-h j-d-u s-p-. ---------------------------- Hteo / htela bih jednu supu.
ਤੁਹਾਨੂੰ ਨਾਸ਼ਤੇ ਵਿੱਚ ਕੀ ਚਾਹੀਦਾ ਹੈ? Шта --сте --ел--- х--л--за --р--а-? Ш__ б____ х____ / х____ з_ д_______ Ш-а б-с-е х-е-и / х-е-е з- д-р-ч-к- ----------------------------------- Шта бисте хтели / хтеле за доручак? 0
Ht---/-h-ela bih--e-n- sup-. H___ / h____ b__ j____ s____ H-e- / h-e-a b-h j-d-u s-p-. ---------------------------- Hteo / htela bih jednu supu.
ਜੈਮ ਅਤੇ ਸ਼ਹਿਦ ਵਾਲੇ ਰੋਲ? Ка-з-р-це-с-ма-мела-ом-и ме--м? К________ с м_________ и м_____ К-ј-е-и-е с м-р-е-а-о- и м-д-м- ------------------------------- Кајзерице с мармеладом и медом? 0
Hteo /-ht-l- bih--e--u -upu. H___ / h____ b__ j____ s____ H-e- / h-e-a b-h j-d-u s-p-. ---------------------------- Hteo / htela bih jednu supu.
ਸਾਸੇਜ ਅਤੇ ਪਨੀਰ ਨਾਲ ਟੋਸਟ? Т--т-- ко-а--ц-- --си---? Т___ с к________ и с_____ Т-с- с к-б-с-ц-м и с-р-м- ------------------------- Тост с кобасицом и сиром? 0
H------h---a------e----. H___ / h____ b__ d______ H-e- / h-e-a b-h d-s-r-. ------------------------ Hteo / htela bih desert.
ਉਬਲਿਆ ਹੋਇਆ ਆਂਡਾ? Ку--но-ја-е? К_____ ј____ К-в-н- ј-ј-? ------------ Кувано јаје? 0
H--o-/---ela--i---e-e--. H___ / h____ b__ d______ H-e- / h-e-a b-h d-s-r-. ------------------------ Hteo / htela bih desert.
ਤਲਿਆ ਹੋਇਆ ਆਂਡਾ? Ј----н- о-о? Ј___ н_ о___ Ј-ј- н- о-о- ------------ Јаје на око? 0
Ht-o-/--tela b-h --sert. H___ / h____ b__ d______ H-e- / h-e-a b-h d-s-r-. ------------------------ Hteo / htela bih desert.
ਆਮਲੇਟ? О----? О_____ О-л-т- ------ Омлет? 0
H--o --h--l--bih-sl-do-ed------a-om. H___ / h____ b__ s_______ s_ š______ H-e- / h-e-a b-h s-a-o-e- s- š-a-o-. ------------------------------------ Hteo / htela bih sladoled sa šlagom.
ਕ੍ਰਿਪਾ ਕਰਕੇ ਇੱਕ ਹੋਰ ਦਹੀਂ ਦੇਣਾ। Мо-и- --ш --да- ј--у-т. М____ ј__ ј____ ј______ М-л-м ј-ш ј-д-н ј-г-р-. ----------------------- Молим још један јогурт. 0
H------ht-l- bi- s--d--ed s- š---om. H___ / h____ b__ s_______ s_ š______ H-e- / h-e-a b-h s-a-o-e- s- š-a-o-. ------------------------------------ Hteo / htela bih sladoled sa šlagom.
ਕ੍ਰਿਪਾ ਕਰਕੇ ਨਮਕ ਅਤੇ ਮਿਰਚ ਦੇਣਾ। Мо-им-још -оли и--иб--а. М____ ј__ с___ и б______ М-л-м ј-ш с-л- и б-б-р-. ------------------------ Молим још соли и бибера. 0
Hteo----tela---- s---o-e--sa -l-g--. H___ / h____ b__ s_______ s_ š______ H-e- / h-e-a b-h s-a-o-e- s- š-a-o-. ------------------------------------ Hteo / htela bih sladoled sa šlagom.
ਕ੍ਰਿਪਾ ਕਰਕੇ ਇੱਕ ਹੋਰ ਪਿਆਲਾ ਦੇਣਾ। М-л---још---дн--ча-- во-е. М____ ј__ ј____ ч___ в____ М-л-м ј-ш ј-д-у ч-ш- в-д-. -------------------------- Молим још једну чашу воде. 0
Ht---/ h-e-- bi--vo--- il--s-r. H___ / h____ b__ v___ i__ s___ H-e- / h-e-a b-h v-c-e i-i s-r- ------------------------------- Hteo / htela bih voće ili sir.

ਸਫ਼ਲਤਾਪੂਰਬਕ ਬੋਲਣਾ ਸਿੱਖਿਆ ਜਾ ਸਕਦਾ ਹੈ!

ਬੋਲਣਾ ਤੁਲਨਾਤਮਕ ਤੌਰ 'ਤੇ ਸਰਲ ਹੈ। ਸਫ਼ਲਤਾਪੂਰਬਕ ਬੋਲਣਾ , ਇਸਤੋਂ ਛੁੱਟ , ਬਹੁਤ ਜ਼ਿਆਦਾ ਔਖਾ ਹੈ। ਭਾਵ , ਅਸੀਂ ਕਿਸੇ ਚੀਜ਼ ਨੂੰ ਕਿਵੇਂ ਕਹਿੰਦੇ ਹਾਂ , ਨਾਲੋਂ ਅਸੀਂ ਕੀ ਕਹਿੰਦੇ ਹਾਂ , ਜ਼ਿਆਦਾ ਮਹੱਤਵਪੂਰਨ ਹੈ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਸੁਣਨ ਵਾਲੇ ਅਚੇਤ ਰੂਪ ਵਿੱਚ ਬੋਲਣ ਵਾਲਿਆਂ ਦੇ ਕੁਝ ਵਿਸ਼ੇਸ਼ ਲੱਛਣਾਂ ਉੱਤੇ ਧਿਆਨ ਦੇਂਦੇ ਹਨ। ਇਸਲਈ , ਅਸੀਂ ਇਹ ਜਾਣ ਸਕਦੇ ਹਾਂ ਕਿ ਸਾਡਾ ਭਾਸ਼ਣ ਪ੍ਰਭਾਵਸ਼ਾਲੀ ਰੂਪ ਵਿੱਚ ਪ੍ਰਵਾਨ ਹੋਵੇਗਾ ਕਿ ਨਹੀਂ। ਅਸੀਂ ਹਮੇਸ਼ਾਂ ਕੇਵਲ ਆਪਣੇ ਬੋਲਣ ਦੇ ਤਰੀਕੇ ਉੱਤੇ ਹੀ ਵਧੇਰੇ ਧਿਆਨ ਦੇਂਦੇ ਹਾਂ। ਇਹ ਸਾਡੀ ਸਰੀਰਕ ਭਾਸ਼ਾ ਉੱਤੇ ਵੀ ਲਾਗੂ ਹੁੰਦਾ ਹੈ। ਇਹ ਲਾਜ਼ਮੀ ਤੌਰ 'ਤੇ ਪ੍ਰਮਾਣਿਤ ਅਤੇ ਸਾਡੀ ਸ਼ਖ਼ਸੀਅਤ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ। ਆਵਾਜ਼ ਵੀ ਇੱਕ ਭੂਮਿਕਾ ਅਦਾ ਕਰਦੀ ਹੈ , ਕਿਉਂਕਿ ਇਸਦੀ ਵੀ ਹਮੇਸ਼ਾਂ ਪਰਖ ਹੁੰਦੀ ਹੈ। ਮਰਦਾਂ ਲਈ , ਉਦਾਹਰਣ ਵਜੋਂ , ਭਾਰੀ ਆਵਾਜ਼ ਲਾਹੇਵੰਦ ਹੁੰਦੀ ਹੈ। ਇਹ ਬੋਲਣ ਵਾਲੇ ਨੂੰ ਆਤਮ-ਵਿਸ਼ਵਾਸੀ ਅਤੇ ਸਮਰੱਥ ਬਣਾਉਂਦੀ ਹੈ। ਦੂਜੇ ਪਾਸੇ , ਆਵਾਜ਼ ਵਿੱਚ ਪਰਿਵਰਤਨ ਦਾ ਕੋਈ ਪ੍ਰਭਾਵ ਨਹੀਂ ਹੁੰਦਾ। ਪਰ , ਬੋਲਣ ਸਮੇਂ ਗਤੀ , ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੁੰਦੀ ਹੈ। ਗੱਲਾਂਬਾਤਾਂ ਦੀ ਸਫ਼ਲਤਾ ਦੀ ਜਾਂਚ ਤਜਰਬਿਆਂ ਦੌਰਾਨ ਕੀਤੀ ਗਈ ਸੀ। ਸਫ਼ਲ ਬੋਲੀ ਤੋਂ ਭਾਵ ਹੈ ਦੂਜਿਆਂ ਨੂੰ ਮਨਾਉਣ ਦੇ ਕਾਬਲ ਹੋਣਾ। ਜਿਹੜੇ ਦੂਜਿਆਂ ਨੂੰ ਮਨਾਉਣਾ ਚਾਹੁੰਦੇ ਹਨ , ਨੂੰ ਬਹੁਤ ਤੇਜ਼ ਨਹੀਂ ਬੋਲਣਾ ਚਾਹੀਦਾ। ਨਹੀਂ ਤਾਂ ਉਹ ਅਜਿਹਾ ਪ੍ਰਭਾਵ ਦਵੇਗਾ ਕਿ ਉਹ ਸੱਚਾ ਨਹੀਂ ਹੈ। ਪਰ ਬਹੁਤ ਧੀਮੀ ਗਤੀ ਵਿੱਚ ਬੋਲਣਾ ਵੀ ਸਹੀ ਨਹੀਂ ਹੁੰਦਾ। ਬਹੁਤ ਧੀਮੀ ਗਤੀ ਵਿੱਚ ਬੋਲਣ ਵਾਲਿਆਂ ਨੂੰ ਘੱਟ ਸਿਆਣੇ ਸਮਝਿਆ ਜਾਂਦਾ ਹੈ। ਇਸਲਈ , ਇੱਕ ਮੱਧਵਰਤੀ ਗਤੀ ਵਿੱਚ ਬੋਲਣਾ ਸਭ ਤੋਂ ਵਧੀਆ ਹੁੰਦਾ ਹੈ। 3.5 ਸ਼ਬਦ ਪ੍ਰਤੀ ਸੈਕਿੰਡ ਆਦਰਸ਼ਕ ਗਤੀ ਹੈ। ਬੋਲਣ ਦੌਰਾਨ ਠਹਿਰਾਵ ਵੀ ਜ਼ਰੂਰੀ ਹੁੰਦੇ ਹਨ। ਇਹ ਨਿਸਚਿਤ ਕਰਦੇ ਹਨ ਕਿ ਸਾਡੀ ਬੋਲੀ ਵਧੇਰੇ ਕੁਦਰਤੀ ਅਤੇ ਵਿਸ਼ਵਾਸਯੋਗ ਹੈ। ਨਤੀਜੇ ਵਜੋਂ , ਸੁਣਨ ਵਾਲੇ ਸਾਡੇ 'ਤੇ ਵਿਸ਼ਵਾਸ ਕਰਦੇ ਹਨ। 4 ਜਾਂ 5 ਠਹਿਰਾਵ ਪ੍ਰਤੀ ਮਿੰਟ ਆਦਰਸ਼ਕ ਹਨ। ਇਸਲਈ , ਆਪਣੀ ਨੂੰ ਸਹੀ ਤਰ੍ਹਾਂ ਨਿਯੰਤ੍ਰਿਤ ਕਰਨ ਦੀ ਕੋਸ਼ਿਸ਼ ਕਰੋ! ਫੇਰ ਅਗਲੀ ਇੰਟਰਵਿਊ ਲਈ ਤਿਆਰ ਹੋ ਜਾਓ...