ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 2   »   sr У ресторану 2

30 [ਤੀਹ]

ਰੈਸਟੋਰੈਂਟ ਵਿੱਚ 2

ਰੈਸਟੋਰੈਂਟ ਵਿੱਚ 2

30 [тридесет]

30 [trideset]

У ресторану 2

U restoranu 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਕ੍ਰਿਪਾ ਕਰਕੇ ਇੱਕ ਸੇਬ ਦਾ ਰਸ ਲਿਆਓ। C-- од јаб--е- --ли-. C__ о_ ј______ м_____ C-к о- ј-б-к-, м-л-м- --------------------- Cок од јабуке, молим. 0
U--e----anu-2 U r________ 2 U r-s-o-a-u 2 ------------- U restoranu 2
ਕ੍ਰਿਪਾ ਕਰਕੇ ਇੱਕ ਸ਼ਿਕੰਜਵੀ ਲਿਆਓ। Лимуна--- -ол--. Л________ м_____ Л-м-н-д-, м-л-м- ---------------- Лимунаду, молим. 0
U r-stora---2 U r________ 2 U r-s-o-a-u 2 ------------- U restoranu 2
ਕ੍ਰਿਪਾ ਕਰਕੇ ਇੱਕ ਟਮਾਟਰ ਦਾ ਰਸ ਲਿਆਓ। С-к -д-п-р-дај--- -о-им. С__ о_ п_________ м_____ С-к о- п-р-д-ј-а- м-л-м- ------------------------ Сок од парадајза, молим. 0
Co- o---a-u-e- mo---. C__ o_ j______ m_____ C-k o- j-b-k-, m-l-m- --------------------- Cok od jabuke, molim.
ਮੈਨੂੰ ਇੱਕ ਪਿਆਲਾ ਲਾਲ ਸ਼ਰਾਬ ਚਾਹੀਦੀ ਹੈ। Ј- б-- -адо -а---цр---ог в--а. Ј_ б__ р___ ч___ ц______ в____ Ј- б-х р-д- ч-ш- ц-в-н-г в-н-. ------------------------------ Ја бих радо чашу црвеног вина. 0
C-- od---buk-, mo---. C__ o_ j______ m_____ C-k o- j-b-k-, m-l-m- --------------------- Cok od jabuke, molim.
ਮੈਨੂੰ ਇੱਕ ਪਿਆਲਾ ਚਿੱਟੀ ਸ਼ਰਾਬ ਚਾਹੀਦੀ ਹੈ। Ј- -и- ра-- ---у б--о- в--а. Ј_ б__ р___ ч___ б____ в____ Ј- б-х р-д- ч-ш- б-л-г в-н-. ---------------------------- Ја бих радо чашу белог вина. 0
C---o- -a-u-e- -oli-. C__ o_ j______ m_____ C-k o- j-b-k-, m-l-m- --------------------- Cok od jabuke, molim.
ਮੈਨੂੰ ਇੱਕ ਬੋਤਲ ਸ਼ੈਂਪੇਨ ਚਾਹੀਦੀ ਹੈ। Ја---- р-д---лаш--ш----њ--. Ј_ б__ р___ ф____ ш________ Ј- б-х р-д- ф-а-у ш-м-а-ц-. --------------------------- Ја бих радо флашу шампањца. 0
L-m-nadu, m--i-. L________ m_____ L-m-n-d-, m-l-m- ---------------- Limunadu, molim.
ਕੀ ਤੁਹਾਨੂੰ ਮੱਛੀ ਚੰਗੀ ਲੱਗਦੀ ਹੈ? Волиш--- р--у? В____ л_ р____ В-л-ш л- р-б-? -------------- Волиш ли рибу? 0
Li--n-du---oli-. L________ m_____ L-m-n-d-, m-l-m- ---------------- Limunadu, molim.
ਕੀ ਤੁਹਾਨੂੰ ਗੋ – ਮਾਸ ਚੰਗਾ ਲੱਗਦਾ ਹੈ? Во--- л- ---ед-ну? В____ л_ г________ В-л-ш л- г-в-д-н-? ------------------ Волиш ли говедину? 0
Li--nad---m-l-m. L________ m_____ L-m-n-d-, m-l-m- ---------------- Limunadu, molim.
ਕੀ ਤੁਹਾਨੂੰ ਸੂਰ ਦਾ ਮਾਸ ਚੰਗਾ ਲੱਗਦਾ ਹੈ? В-ли--л--св-ње--н-? В____ л_ с_________ В-л-ш л- с-и-е-и-у- ------------------- Волиш ли свињетину? 0
So---d-pa------a,-mo--m. S__ o_ p_________ m_____ S-k o- p-r-d-j-a- m-l-m- ------------------------ Sok od paradajza, molim.
ਮੈਨੂੰ ਮਾਸ ਤੋਂ ਬਿਨਾਂ ਕੁਛ ਚਾਹੀਦਾ ਹੈ। Х-е--/---е-а---х -ешто-----мес-. Х___ / х____ б__ н____ б__ м____ Х-е- / х-е-а б-х н-ш-о б-з м-с-. -------------------------------- Хтео / хтела бих нешто без меса. 0
S-- ----ara-aj-----o---. S__ o_ p_________ m_____ S-k o- p-r-d-j-a- m-l-m- ------------------------ Sok od paradajza, molim.
ਮੈਨੂੰ ਇੱਕ ਥਾਲੀ ਸਬਜ਼ੀਆਂ ਚਾਹੀਦੀਆਂ ਹਨ। Х----/-хт-л- б---плат- са-повр-ем. Х___ / х____ б__ п____ с_ п_______ Х-е- / х-е-а б-х п-а-у с- п-в-ћ-м- ---------------------------------- Хтео / хтела бих плату са поврћем. 0
S---od p--ad--za, -o-i-. S__ o_ p_________ m_____ S-k o- p-r-d-j-a- m-l-m- ------------------------ Sok od paradajza, molim.
ਮੈਨੂੰ ਕੁਛ ਅਜਿਹਾ ਚਾਹੀਦਾ ਹੈ ਜੋ ਜ਼ਿਆਦਾ ਦੇਰ ਨਾ ਲਵੇ। Х-ео / х-ела -их-------шт--н---р-ј--д---. Х___ / х____ б__ н____ ш__ н_ т____ д____ Х-е- / х-е-а б-х н-ш-о ш-о н- т-а-е д-г-. ----------------------------------------- Хтео / хтела бих нешто што не траје дуго. 0
J----- --d--č--- ----n-g vi--. J_ b__ r___ č___ c______ v____ J- b-h r-d- č-š- c-v-n-g v-n-. ------------------------------ Ja bih rado čašu crvenog vina.
ਕੀ ਤੁਹਾਨੂੰ ਇਸ ਨਾਲ ਚੌਲ ਚਾਹੀਦੇ ਹਨ? Ж------ли----- п-рин-eм? Ж_____ л_ т_ с п________ Ж-л-т- л- т- с п-р-н-e-? ------------------------ Желите ли то с пиринчeм? 0
J- -ih-rado čašu -----o----na. J_ b__ r___ č___ c______ v____ J- b-h r-d- č-š- c-v-n-g v-n-. ------------------------------ Ja bih rado čašu crvenog vina.
ਕੀ ਤੁਹਾਨੂੰ ਇਸ ਨਾਲ ਨੂਡਲਜ਼ ਚਾਹੀਦੇ ਹਨ? Ж---т---- ---с ----нци--? Ж_____ л_ т_ с р_________ Ж-л-т- л- т- с р-з-н-и-а- ------------------------- Желите ли то с резанцима? 0
Ja---h r-do č-š---r-e-o- ---a. J_ b__ r___ č___ c______ v____ J- b-h r-d- č-š- c-v-n-g v-n-. ------------------------------ Ja bih rado čašu crvenog vina.
ਕੀ ਤੁਹਾਨੂੰ ਇਸ ਨਾਲ ਆਲੂ ਚਾਹੀਦੇ ਹਨ? Ж--ите -и----с--ро--и---? Ж_____ л_ т_ с к_________ Ж-л-т- л- т- с к-о-п-р-м- ------------------------- Желите ли то с кромпиром? 0
Ja-bih ---o -a---be-o- v-na. J_ b__ r___ č___ b____ v____ J- b-h r-d- č-š- b-l-g v-n-. ---------------------------- Ja bih rado čašu belog vina.
ਮੈਨੂੰ ਪਸੰਦ ਨਹੀਂ ਆਇਆ। Т- -и ни-- -к-сн-. Т_ м_ н___ у______ Т- м- н-ј- у-у-н-. ------------------ То ми није укусно. 0
J---i--rad---a-- ----g-v---. J_ b__ r___ č___ b____ v____ J- b-h r-d- č-š- b-l-g v-n-. ---------------------------- Ja bih rado čašu belog vina.
ਖਾਣਾ ਠੰਡਾ ਹੈ। Јело--е хл-д-о. Ј___ ј_ х______ Ј-л- ј- х-а-н-. --------------- Јело је хладно. 0
Ja---h r-----aš- b-l-g--in-. J_ b__ r___ č___ b____ v____ J- b-h r-d- č-š- b-l-g v-n-. ---------------------------- Ja bih rado čašu belog vina.
ਮੈਂ ਇਹ ਨਹੀਂ ਮੰਗਵਾਇਆ ਸੀ। Т---a-нисам -----ио - --ру-ил-. Т_ j_ н____ н______ / н________ Т- j- н-с-м н-р-ч-о / н-р-ч-л-. ------------------------------- То ja нисам наручио / наручила. 0
Ja bih-ra-- f---u-š--p--j--. J_ b__ r___ f____ š_________ J- b-h r-d- f-a-u š-m-a-j-a- ---------------------------- Ja bih rado flašu šampanjca.

ਭਾਸ਼ਾ ਅਤੇ ਵਿਗਿਆਪਨ

ਵਿਗਿਆਪਨ ਸੰਚਾਰ ਦਾ ਇੱਕ ਵਿਸ਼ੇਸ਼ ਰੂਪ ਦਰਸਾਉਂਦੇ ਹਨ। ਇਹ ਉਦਪਾਦਕਾਂ ਅਤੇ ਉਪਭੋਗਤਾਵਾਂ ਵਿਚਕਾਰ ਸੰਪਰਕ ਸਥਾਪਿਤ ਕਰਨਾ ਚਾਹੁੰਦੇ ਹਨ। ਹਰੇਕ ਕਿਸਮ ਦੇ ਸੰਚਾਰ ਵਾਂਗ , ਇਸਦਾ ਵੀ ਇੱਕ ਲੰਬਾ ਪਿਛੋਕੜ ਹੈ। ਸਿਆਸਤਦਾਨਾਂ ਜਾਂ ਸਰਾਵਾਂ ਦੀ ਇਸਤਿਹਾਰਬਾਜ਼ੀ ਪ੍ਰਾਚੀਨ ਸਮਿਆਂ ਵਿੱਚ ਵੀ ਹੁੰਦੀ ਸੀ। ਵਿਗਿਆਪਨ ਦੀ ਭਾਸ਼ਾ ਵਿੱਚ ਬਿਆਨਬਾਜ਼ੀ ਦੇ ਵਿਸ਼ੇਸ਼ ਤੱਤਾਂ ਦੀ ਵਰਤੋਂ ਹੁੰਦੀ ਹੈ। ਕਿਉਂਕਿ ਇਸ ਕੋਲ ਇੱਕ ਟੀਚਾ ਹੁੰਦਾ ਹੈ , ਇਸਲਈ ਇਹ ਇੱਕ ਯੋਜਨਾਬੱਧ ਸੰਚਾਰ ਹੈ। ਉਪਭੋਗਤਾਵਾਂ ਵਜੋਂ ਸਾਨੂੰ ਜਾਗਰੂਕ ਰੱਖਣਾ ਚਾਹੀਦਾ ਹੈ ; ਸਾਡੀਆਂ ਰੁਚੀਆਂ ਨੂੰ ਪ੍ਰੇਰਿਤ ਰੱਖਿਆ ਜਾਣਾ ਚਾਹੀਦਾ ਹੈ। ਪਰ , ਇਸਤੋਂ ਛੁੱਟ , ਸਾਨੂੰ ਉਤਪਾਦ ਨੂੰ ਚਾਹੁਣ ਅਤੇ ਇਸਨੂੰ ਖਰੀਦਣ ਦੀ ਲੋੜ ਹੈ। ਨਤੀਜੋ ਵਜੋਂ , ਵਿਗਿਆਪਨ ਦੀ ਭਾਸ਼ਾ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਕੇਵਲ ਕੁਝ ਹੀ ਸ਼ਬਦ ਅਤੇ ਸਧਾਰਨ ਮੁਹਾਵਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ , ਸਾਡੀ ਯਾਦ-ਸ਼ਕਤੀ ਸਮੱਗਰੀ ਨੂੰ ਸੰਭਾਲਣ ਦੇ ਯੋਗ ਹੋ ਜਾਣੀ ਚਾਹੀਦੀਹੈ। ਵਿਸ਼ੇਸ਼ ਤਰ੍ਹਾਂ ਦੇ ਸ਼ਬਦ ਜਿਵੇਂ ਵਿਸ਼ੇਸ਼ਣ ਅਤੇ ਉੱਤਮਤਾ-ਸੂਚਕ ਆਮ ਹਨ। ਇਹ ਵਿਸ਼ੇਸ਼ ਤੌਰ 'ਤੇ ਉਤਪਾਦ ਦੇ ਫਾਇਦਿਆਂ ਬਾਰੇ ਵੇਰਵਾ ਦੇਂਦੇ ਹਨ। ਨਤੀਜੇ ਵਜੋਂ , ਵਿਗਿਆਪਨ ਦੀ ਭਾਸ਼ਾ ਆਮ ਤੌਰ 'ਤੇ ਬਹੁਤ ਸਾਕਾਰਾਤਮਕ ਹੁੰਦੀ ਹੈ। ਦਿਲਚਸਪ ਗੱਲ ਇਹ ਹੈ , ਵਿਗਿਆਪਨ ਦੀ ਭਾਸ਼ਾ ਹਮੇਸ਼ਾਂ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਭਾਵ , ਵਿਗਿਆਪਨ ਦੀ ਭਾਸ਼ਾ ਸਾਨੂੰ ਸਮਾਜਾਂ ਬਾਰੇ ਬਹੁਤ ਜਾਣਕਾਰੀ ਦੇਂਦੀ ਹੈ। ਅੱਜ , ‘ਸੁੰਦਰਤਾ ’ ਅਤੇ ‘ਜਵਾਨ ’ ਵਰਗੇ ਸ਼ਬਦ ਕਈ ਦੇਸ਼ਾਂ ਵਿੱਚ ਪ੍ਰਮੁੱਖ ਹਨ। ‘ਭਵਿੱਖ’ ਅਤੇ ‘ਸੁਰੱਖਿਆ’ ਵਰਗੇ ਸ਼ਬਦ ਵੀ ਅਕਸਰ ਦਿਖਾਈ ਦੇਂਦੇ ਹਨ। ਵਿਸ਼ੇਸ਼ ਤੌਰ 'ਤੇ ਪੱਛਮੀ ਦੇਸ਼ਾਂ ਵਿੱਚ , ਅੰਗਰੇਜ਼ੀ ਲੋਕਪ੍ਰਿਯ ਹੈ। ਅੰਗਰੇਜ਼ੀ ਨੂੰ ਆਧੁਨਿਕ ਅਤੇ ਅੰਤਰ-ਰਾਸ਼ਟਰੀ ਮੰਨਿਆ ਜਾਂਦਾ ਹੈ। ਇਸਲਈ ਇਹ ਤਕਨੀਕੀ ਉਤਪਾਦਾਂ ਲਈ ਬਹੁਤ ਢੁਕਵੀਂ ਹੈ। ਰੋਮਾਂਸ ਭਾਸ਼ਾਵਾਂ ਦੇ ਤੱਤ ਵਿਲਾਸਤਾ ਅਤੇ ਜਨੂਨ ਦਰਸਾਉਂਦੇ ਹਨ। ਇਹ ਲੋਕਪ੍ਰਿਯਤਾ ਦੇ ਪੱਖੋਂ ਭੋਜਨ ਅਤੇ ਸ਼ਿੰਗਾਰ ਦੇ ਸਮਾਨ ਲਈ ਵਰਤੇ ਜਂਦੇ ਹਨ। ਉਪ-ਭਾਸ਼ਾਵਾਂ ਬੋਲਣ ਵਾਲੇ ਮਾਤਭੂਮੀ ਅਤੇ ਪਰੰਪਰਾ ਵਰਗੀਆਂ ਕੀਮਤਾਂ ਉੱਤੇ ਜ਼ੋਰ ਦੇਣਾ ਚਾਹੁੰਦੇ ਹਨ। ਉਤਪਾਦਾਂ ਦੇ ਨਾਮ ਅਕਸਰ ਨੀਓਲੌਗਿਜ਼ਮ , ਜਾਂ ਨਵ-ਨਿਰਮਾਣਿਤ ਸ਼ਬਦ ਹੁੰਦੇ ਹਨ। ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਦਾ ਕੋਈ ਭਾਵ ਨਹੀਂ ਹੁੰਦਾ , ਕੇਵਲ ਇੱਕ ਸੁਹਾਵਣੀ ਧੁਨ ਹੁੰਦੀ ਹੈ। ਪਰ ਕੁਝ ਉਤਪਾਦਾਂ ਦੇ ਨਾਮ ਸੱਚਮੁੱਚ ਪ੍ਰਭਾਵਸ਼ਾਲੀ ਹੋ ਸਕਦੇ ਹਨ! ਇੱਥੋਂ ਤੱਕ ਕਿ ਵੈਕਯੁਮ-ਕਲੀਨਰ ਦਾ ਨਾਮ ਇੱਕ ਕਿਰਿਆਵਾਚੀ ਸ਼ਬਦ ਬਣ ਗਿਆ ਹੈ - ਹੂਵਰ ਕਰਨਾ!