ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 4   »   sr У ресторану 4

32 [ਬੱਤੀ]

ਰੈਸਟੋਰੈਂਟ ਵਿੱਚ 4

ਰੈਸਟੋਰੈਂਟ ਵਿੱਚ 4

32 [тридесет и два]

32 [trideset i dva]

У ресторану 4

U restoranu 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਕੈਚਪ ਨਾਲ ਇੱਕ ਫ੍ਰੈਂਚ ਫ੍ਰਾਈਜ਼ Једанпу- -ом---- -- ---а-ом. Ј_______ п______ с_ к_______ Ј-д-н-у- п-м-р-т с- к-ч-п-м- ---------------------------- Једанпут помфрит са кечапом. 0
U --sto-a-u-4 U r________ 4 U r-s-o-a-u 4 ------------- U restoranu 4
ਅਤੇ ਦੋ ਮੈਅਨੋਜ਼ ਦੇ ਨਾਲ И-д-а-у--с-м-јон--о-. И д_____ с м_________ И д-а-у- с м-ј-н-з-м- --------------------- И двапут с мајонезом. 0
U --s--r----4 U r________ 4 U r-s-o-a-u 4 ------------- U restoranu 4
ਅਤੇ ਤਿੰਨ ਗ੍ਰਿੱਲ ਕੀਤੇ ਸਾਸੇਜ ਸਰੋਂ ਦੇ ਨਾਲ। И т--пу--п-ж-ну-к---си---са-сенфом. И т_____ п_____ к_______ с_ с______ И т-и-у- п-ж-н- к-б-с-ц- с- с-н-о-. ----------------------------------- И трипут пржену кобасицу са сенфом. 0
Je-a---t -omf-i--s--k--apo-. J_______ p______ s_ k_______ J-d-n-u- p-m-r-t s- k-č-p-m- ---------------------------- Jedanput pomfrit sa kečapom.
ਤੁਹਾਡੇ ਕੋਲ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਹਨ? К---- по---е-----е? К____ п_____ и_____ К-к-о п-в-ћ- и-а-е- ------------------- Какво поврће имате? 0
J--a--ut po--r----a --č-p--. J_______ p______ s_ k_______ J-d-n-u- p-m-r-t s- k-č-p-m- ---------------------------- Jedanput pomfrit sa kečapom.
ਕੀ ਫਲੀਆਂ ਮਿਲ ਸਕਦੀਆਂ ਹਨ? И---е--и-п-с-ља? И____ л_ п______ И-а-е л- п-с-љ-? ---------------- Имате ли пасуља? 0
J-d-nput ----r-- sa k--a-om. J_______ p______ s_ k_______ J-d-n-u- p-m-r-t s- k-č-p-m- ---------------------------- Jedanput pomfrit sa kečapom.
ਕੀ ਤੁਹਾਡੇ ਕੋਲ ਫੁੱਲਗੋਭੀ ਹੈ? Има-- -------и-л-? И____ л_ к________ И-а-е л- к-р-и-л-? ------------------ Имате ли карфиола? 0
I--va--t - maj--e-o-. I d_____ s m_________ I d-a-u- s m-j-n-z-m- --------------------- I dvaput s majonezom.
ਮੈਨੂੰ ਮੱਕੀ ਖਾਣਾ ਚੰਗਾ ਲੱਗਦਾ ਹੈ। Ј-----о---д-м ку-у--з. Ј_ р___ ј____ к_______ Ј- р-д- ј-д-м к-к-р-з- ---------------------- Ја радо једем кукуруз. 0
I-dvap---- m---n-z--. I d_____ s m_________ I d-a-u- s m-j-n-z-m- --------------------- I dvaput s majonezom.
ਮੈਨੂੰ ਖੀਰਾ ਚੰਗਾ ਲੱਗਦਾ ਹੈ। Ја рад- ј-де- ---с----е. Ј_ р___ ј____ к_________ Ј- р-д- ј-д-м к-а-т-в-е- ------------------------ Ја радо једем краставце. 0
I dv-p---s -aj----o-. I d_____ s m_________ I d-a-u- s m-j-n-z-m- --------------------- I dvaput s majonezom.
ਮੈਨੂੰ ਟਮਾਟਰ ਚੰਗਾ ਲੱਗਦਾ ਹੈ। Ја-р------д-м-па-ад-јз. Ј_ р___ ј____ п________ Ј- р-д- ј-д-м п-р-д-ј-. ----------------------- Ја радо једем парадајз. 0
I-trip----rže-- ----s-c---- ----o-. I t_____ p_____ k_______ s_ s______ I t-i-u- p-ž-n- k-b-s-c- s- s-n-o-. ----------------------------------- I triput prženu kobasicu sa senfom.
ਕੀ ਤੁਹਾਨੂੰ ਭੂਕਾਂ ਚੰਗੀਆਂ ਲੱਗਦੀਆਂ ਹਨ? Јед-те ли и -и р--о -р-з-л--? Ј_____ л_ и В_ р___ п________ Ј-д-т- л- и В- р-д- п-а-и-у-? ----------------------------- Једете ли и Ви радо празилук? 0
I --i-----r---- ko-asicu--a---nf--. I t_____ p_____ k_______ s_ s______ I t-i-u- p-ž-n- k-b-s-c- s- s-n-o-. ----------------------------------- I triput prženu kobasicu sa senfom.
ਕੀ ਤੁਹਾਨੂੰ ਅਚਾਰੀ ਬੰਦਗੋਭੀ ਚੰਗੀ ਲੱਗਦੀ ਹੈ? Ј-д-т- -и ------- - -и---- купус? Ј_____ л_ В_ р___ и к_____ к_____ Ј-д-т- л- В- р-д- и к-с-л- к-п-с- --------------------------------- Једете ли Ви радо и кисели купус? 0
I t-i-u---r-enu ko-a-i---sa-sen---. I t_____ p_____ k_______ s_ s______ I t-i-u- p-ž-n- k-b-s-c- s- s-n-o-. ----------------------------------- I triput prženu kobasicu sa senfom.
ਕੀ ਤੁਸੀਂ ਦਾਲ ਖਾਣਾ ਪਸੰਦ ਕਰਦੇ ਹੋ? Ј-д--е--- -- рад--и--е--? Ј_____ л_ В_ р___ и л____ Ј-д-т- л- В- р-д- и л-ћ-? ------------------------- Једете ли Ви радо и лећу? 0
K-kv----vrc-e ima--? K____ p_____ i_____ K-k-o p-v-c-e i-a-e- -------------------- Kakvo povrće imate?
ਕੀ ਤੈਨੂੰ ਗਾਜਰਾਂ ਵੀ ਚੰਗੀਆਂ ਲੱਗਦੀਆਂ ਹਨ? Једе- ли ---и---д--ш-р-аре--? Ј____ л_ и т_ р___ ш_________ Ј-д-ш л- и т- р-д- ш-р-а-е-у- ----------------------------- Једеш ли и ти радо шаргарепу? 0
K-kvo---vrć--im---? K____ p_____ i_____ K-k-o p-v-c-e i-a-e- -------------------- Kakvo povrće imate?
ਕੀ ਤੈਨੂੰ ਬ੍ਰੋਕਲੀ ਵੀ ਚੰਗੀ ਲੱਗਦੀ ਹੈ? Ј--е- л--и--и--а---бро-у--? Ј____ л_ и т_ р___ б_______ Ј-д-ш л- и т- р-д- б-о-у-e- --------------------------- Једеш ли и ти радо брокулe? 0
Kakvo---vr----i-a--? K____ p_____ i_____ K-k-o p-v-c-e i-a-e- -------------------- Kakvo povrće imate?
ਕੀ ਤੈਨੂੰ ਸ਼ਿਮਲਾ – ਮਿਰਚਾਂ ਵੀ ਚੰਗੀਆਂ ਲੱਗਦੀਆਂ ਹਨ? Једеш ли-и -- -----п-п-и--? Ј____ л_ и т_ р___ п_______ Ј-д-ш л- и т- р-д- п-п-и-у- --------------------------- Једеш ли и ти радо паприку? 0
I-a-e-li-p-su--a? I____ l_ p_______ I-a-e l- p-s-l-a- ----------------- Imate li pasulja?
ਮੈਨੂੰ ਪਿਆਜ਼ ਚੰਗਾ ਨਹੀਂ ਲੱਗਦਾ। Ј- не в---м ---. Ј_ н_ в____ л___ Ј- н- в-л-м л-к- ---------------- Ја не волим лук. 0
I-at--l- pa-ulj-? I____ l_ p_______ I-a-e l- p-s-l-a- ----------------- Imate li pasulja?
ਮੈਨੂੰ ਜੈਤੂਨ ਚੰਗੇ ਨਹੀਂ ਲੱਗਦੇ। Ја н--в---м--а-л-не. Ј_ н_ в____ м_______ Ј- н- в-л-м м-с-и-е- -------------------- Ја не волим маслине. 0
Im-te -i-pa--lj-? I____ l_ p_______ I-a-e l- p-s-l-a- ----------------- Imate li pasulja?
ਮੈਨੂੰ ਖੁੰਬਾਂ ਚੰਗੀਆਂ ਨਹੀਂ ਲੱਗਦੀਆਂ। Ј--н--в--им--љиве. Ј_ н_ в____ г_____ Ј- н- в-л-м г-и-е- ------------------ Ја не волим гљиве. 0
I--te-l---ar-i---? I____ l_ k________ I-a-e l- k-r-i-l-? ------------------ Imate li karfiola?

ਧੁਨੀ-ਆਧਾਰਿਤ ਭਾਸ਼ਾਵਾਂ

ਵਿਸ਼ਵ ਭਰ ਵਿੱਚ ਬੋਲਣ ਜਾਣ ਵਾਲੀਆਂ ਭਾਸ਼ਾਵਾਂ ਜ਼ਿਆਦਾਤਰ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਧੁਨਾਂ ਦਾ ਉਤਾਰ-ਚੜ੍ਹਾਅ ਅਹਿਮ ਹੁੰਦਾ ਹੈ। ਇਹ ਨਿਰਧਾਰਿਤ ਕਰਦੇ ਹਨ ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦਾ ਕੀ ਅਰਥ ਹੈ। ਇਸਲਈ , ਧੁਨੀ ਸ਼ਬਦ ਦੇ ਨਾਲ ਪੱਕੀ ਤਰ੍ਹਾਂ ਸੰਬੰਧਿਤ ਹੁੰਦੀ ਹੈ। ਏਸ਼ੀਆ ਵਿੱਚ ਬੋਲੀਆਂ ਜਾਣ ਵਾਲੀਆਂ ਵਧੇਰੇ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂਹਨ। ਉਦਾਹਰਣ ਵਜੋਂ , ਚੀਨੀ , ਥਾਈ ਅਤੇ ਵੀਅਤਨਾਮੀ। ਅਫ਼ਰੀਕਾ ਵਿੱਚ ਵੀ ਕਈ ਧੁਨੀ-ਆਧਾਰਿਤ ਭਾਸ਼ਾਵਾਂ ਪ੍ਰਚੱਲਿਤ ਹਨ। ਅਮਰੀਕਾ ਵਿੱਚ ਵੀ ਕਈ ਸਥਾਨਿਕ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਜ਼ਿਆਦਾਤਰ ਕੇਵਲ ਧੁਨੀ-ਆਧਾਰਿਤ ਤੱਤ ਹੀ ਹੁੰਦੇ ਹਨ। ਉਦਾਹਰਣ ਵਜੋਂ , ਇਹ ਸਵੀਡਿਸ਼ ਜਾਂ ਸਰਬੀਅਨ ਉੱਤੇ ਵੀ ਲਾਗੂ ਹੁੰਦਾ ਹੈ। ਧੁਨੀ ਦੇ ਉਤਾਰ-ਚੜ੍ਹਾਵਾਂ ਦੀ ਗਿਣਤੀ ਵਿਅਕਤੀਗਤ ਭਾਸ਼ਾਵਾਂ ਵਿੱਚ ਵੱਖ-ਵੱਖ ਹੁੰਦੀ ਹੈ। ਚੀਨੀ ਵਿੱਚ ਚਾਰ ਵੱਖ-ਵੱਖ ਧੁਨੀਆਂ ਵਿੱਚ ਸਪੱਸ਼ਟ ਅੰਤਰ ਹੈ। ਇਸ ਅਨੁਸਾਰ , ma ਅੱਖਰ ਦੇ ਚਾਰ ਅਰਥ ਹੋ ਸਕਦੇ ਹਨ। ਇਹ ਹਨ mother, hemp, horse ਅਤੇ to rant ਦਿਲਚਸਪ ਗੱਲ ਇਹ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਸਾਡੀ ਸੁਣਨ ਸ਼ਕਤੀ ਉੱਤੇ ਵੀ ਪ੍ਰਭਾਵ ਪਾਉਂਦੀਆਂ ਹਨ। ਸੰਪੂਰਨ ਸੁਣਾਈ ਨਾਲ ਸੰਬੰਧਤ ਅਧਿਐਨ ਅਜਿਹਾ ਦਰਸਾਉਂਦੇ ਹਨ। ਸੰਪੂਰਨ ਸੁਣਾਈ, ਸੁਣੀਆਂ ਜਾਣ ਵਾਲਾਂ ਧੁਨੀਆਂ ਦੀ ਸਹੀ ਤਰ੍ਹਾਂ ਪਛਾਣ ਕਰਨ ਦੀ ਯੋਗਤਾ ਹੈ। ਸੰਪੂਰਨ ਸੁਣਾਈ ਯੂਰੋਪ ਅਤੇ ਅਮਰੀਕਾ ਵਿੱਚ ਬਹੁਤ ਹੀ ਘੱਟ ਪ੍ਰਚਲਿਤ ਹੈ। 10,000 ਵਿੱਚੋਂ 1 ਤੋਂ ਘੱਟ ਲੋਕ ਇਸਦੀ ਵਰਤੋਂ ਕਰਦੇ ਹਨ। ਇਹ ਸਵਦੇਸ਼ੀ ਚੀਨੀ ਬੋਲਣ ਵਾਲਿਆਂ ਲਈ ਵੱਖਰੀ ਹੈ। ਇੱਥੇ, ਇਸਤੋਂ 9 ਗੁਣਾਂ ਵੱਧ ਲੋਕਾਂ ਕੋਲ ਇਹ ਯੋਗਤਾ ਹੈ। ਅਸੀਂ ਸਾਰਿਆਂ ਨੇ ਆਪਣੇ ਬਚਪਨ ਵਿੱਚ ਸੰਪੂਰਨ ਸੁਣਾਈ ਅਪਣਾਈ ਸੀ। ਅਸੀਂ ਇਸਦੀ ਵਰਤੋਂ ਸਹੀ ਢੰਗ ਨਾਲ ਬੋਲਣਾ ਸਿੱਖਣ ਲਈ ਕੀਤੀ। ਬਦਕਿਸਮਤੀ ਨਾਲ, ਵਧੇਰੇ ਲੋਕ ਬਾਦ ਵਿੱਚ ਇਸਨੂੰ ਭੁੱਲ ਜਂਦੇ ਹਨ। ਧਨੀਆਂ ਦਾ ਉਤਾਰ-ਚੜ੍ਹਾਅ ਸੰਗੀਤ ਵਿੱਚ ਵੀ ਬਹੁਤ ਮਹੱਤਵਪੂਰਨ ਹੈ। ਇਹ ਵਿਸ਼ੇਸ਼ ਰੂਪ ਵਿੱਚ ਧੁਨੀ-ਆਧਾਰਿਤ ਭਾਸ਼ਾਵਾਂ ਬੋਲਣ ਵਾਲੀਆਂ ਸਭਿਆਤਾਵਾਂ ਲਈ ਢੁਕਵੀਂ ਹੈ। ਇਨ੍ਹਾਂ ਨੂੰ ਬਹੁਤ ਬਾਰੀਕੀ ਨਾਲ ਸੁਰ ਦਾ ਪਾਲਣ ਕਰਨਾ ਚਾਹੀਦਾ ਹੈ। ਨਹੀਂ ਤਾਂ ਇੱਕ ਵਧੀਆ ਗਾਣਾ ਇੱਕ ਖ਼ਰਾਬ ਗਾਣੇ ਵਜੋਂ ਪੈਦਾ ਹੋਵੇਗਾ।