ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 4   »   mr उपाहारगृहात ४

32 [ਬੱਤੀ]

ਰੈਸਟੋਰੈਂਟ ਵਿੱਚ 4

ਰੈਸਟੋਰੈਂਟ ਵਿੱਚ 4

३२ [बत्तीस]

32 [Battīsa]

उपाहारगृहात ४

upāhāragr̥hāta 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਕੈਚਪ ਨਾਲ ਇੱਕ ਫ੍ਰੈਂਚ ਫ੍ਰਾਈਜ਼ एक -्--ट -्रें- फ्र---् आण- कॅचअ-. ए_ प्__ फ्__ फ्___ आ_ कॅ____ ए- प-ल-ट फ-र-ं- फ-र-ई-् आ-ि क-च-प- ---------------------------------- एक प्लेट फ्रेंच फ्राईज् आणि कॅचअप. 0
u------g------ 4 u____________ 4 u-ā-ā-a-r-h-t- 4 ---------------- upāhāragr̥hāta 4
ਅਤੇ ਦੋ ਮੈਅਨੋਜ਼ ਦੇ ਨਾਲ द-- प-ल-- फ-------्----् --ि म--ो-ि-. दो_ प्__ फ्__ फ्___ आ_ मे____ द-ल प-ल-ट फ-र-ं- फ-र-ई-् आ-ि म-य-न-ज- ------------------------------------- दोल प्लेट फ्रेंच फ्राईज् आणि मेयोनिज. 0
upā--ra-r̥hā---4 u____________ 4 u-ā-ā-a-r-h-t- 4 ---------------- upāhāragr̥hāta 4
ਅਤੇ ਤਿੰਨ ਗ੍ਰਿੱਲ ਕੀਤੇ ਸਾਸੇਜ ਸਰੋਂ ਦੇ ਨਾਲ। तीन ----ट-भाज-----सॉसे-- --होर--्-- प-स-ट-ह. ती_ प्__ भा___ सॉ__ मो____ पे_____ त-न प-ल-ट भ-ज-े-े स-स-ज- म-ह-र-च-य- प-स-ट-ह- -------------------------------------------- तीन प्लेट भाजलेले सॉसेज् मोहोरीच्या पेस्टसह. 0
ēk- plē-- p-rēn̄-- phrā-īj ā-- -ĕ-a----. ē__ p____ p______ p______ ā__ k________ ē-a p-ē-a p-r-n-c- p-r-'-j ā-i k-c-'-p-. ---------------------------------------- ēka plēṭa phrēn̄ca phrā'īj āṇi kĕca'apa.
ਤੁਹਾਡੇ ਕੋਲ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਹਨ? आ-----कड---ो--्य- ----य--आहेत? आ_____ को___ भा__ आ___ आ-ल-य-क-े क-ण-्-ा भ-ज-य- आ-े-? ------------------------------ आपल्याकडे कोणत्या भाज्या आहेत? 0
D-l- p-ēṭ-----ēn̄-a p--------ṇi -ēyōnija. D___ p____ p______ p______ ā__ m________ D-l- p-ē-a p-r-n-c- p-r-'-j ā-i m-y-n-j-. ----------------------------------------- Dōla plēṭa phrēn̄ca phrā'īj āṇi mēyōnija.
ਕੀ ਫਲੀਆਂ ਮਿਲ ਸਕਦੀਆਂ ਹਨ? आप-्-ाक---बि-्--आ-े----? आ_____ बि__ आ__ का_ आ-ल-य-क-े ब-न-स आ-े- क-? ------------------------ आपल्याकडे बिन्स आहेत का? 0
T-n- ----a bh-ja--lē--ŏsē- mōh-------pēsṭ--a--. T___ p____ b________ s____ m________ p_________ T-n- p-ē-a b-ā-a-ē-ē s-s-j m-h-r-c-ā p-s-a-a-a- ----------------------------------------------- Tīna plēṭa bhājalēlē sŏsēj mōhōrīcyā pēsṭasaha.
ਕੀ ਤੁਹਾਡੇ ਕੋਲ ਫੁੱਲਗੋਭੀ ਹੈ? आपल-य-कड- -----बी--हे-का? आ_____ फु___ आ_ का_ आ-ल-य-क-े फ-ल-ो-ी आ-े क-? ------------------------- आपल्याकडे फुलकोबी आहे का? 0
T-n- p---- ---j-l-l- ----j -ōhōrī----p---asaha. T___ p____ b________ s____ m________ p_________ T-n- p-ē-a b-ā-a-ē-ē s-s-j m-h-r-c-ā p-s-a-a-a- ----------------------------------------------- Tīna plēṭa bhājalēlē sŏsēj mōhōrīcyā pēsṭasaha.
ਮੈਨੂੰ ਮੱਕੀ ਖਾਣਾ ਚੰਗਾ ਲੱਗਦਾ ਹੈ। मला--का खा--- आवड-ो. म_ म_ खा__ आ____ म-ा म-ा ख-य-ा आ-ड-ो- -------------------- मला मका खायला आवडतो. 0
Tīn- -lēṭa -hājal-l- ---ē- --h--īc-ā p--ṭ-----. T___ p____ b________ s____ m________ p_________ T-n- p-ē-a b-ā-a-ē-ē s-s-j m-h-r-c-ā p-s-a-a-a- ----------------------------------------------- Tīna plēṭa bhājalēlē sŏsēj mōhōrīcyā pēsṭasaha.
ਮੈਨੂੰ ਖੀਰਾ ਚੰਗਾ ਲੱਗਦਾ ਹੈ। मल- काकड- --यला --डत-. म_ का__ खा__ आ____ म-ा क-क-ी ख-य-ा आ-ड-े- ---------------------- मला काकडी खायला आवडते. 0
Ā-al-āk-ḍ- ---aty--bh-j-ā -h-ta? Ā_________ k______ b_____ ā_____ Ā-a-y-k-ḍ- k-ṇ-t-ā b-ā-y- ā-ē-a- -------------------------------- Āpalyākaḍē kōṇatyā bhājyā āhēta?
ਮੈਨੂੰ ਟਮਾਟਰ ਚੰਗਾ ਲੱਗਦਾ ਹੈ। म-- -ोम--- खा----आवडत--. म_ टो__ खा__ आ_____ म-ा ट-म-ट- ख-य-ा आ-ड-ा-. ------------------------ मला टोमॅटो खायला आवडतात. 0
Āp----ka-ē --ṇat----h-j-ā ā--ta? Ā_________ k______ b_____ ā_____ Ā-a-y-k-ḍ- k-ṇ-t-ā b-ā-y- ā-ē-a- -------------------------------- Āpalyākaḍē kōṇatyā bhājyā āhēta?
ਕੀ ਤੁਹਾਨੂੰ ਭੂਕਾਂ ਚੰਗੀਆਂ ਲੱਗਦੀਆਂ ਹਨ? आ--्य-ला-लि-सु-्धा --यला आवड-ो-का? आ____ लि____ खा__ आ___ का_ आ-ल-य-ल- ल-क-ु-्-ा ख-य-ा आ-ड-ो क-? ---------------------------------- आपल्याला लिकसुद्धा खायला आवडतो का? 0
Āp----ka-ē -ō---y--bh-jyā-āh-t-? Ā_________ k______ b_____ ā_____ Ā-a-y-k-ḍ- k-ṇ-t-ā b-ā-y- ā-ē-a- -------------------------------- Āpalyākaḍē kōṇatyā bhājyā āhēta?
ਕੀ ਤੁਹਾਨੂੰ ਅਚਾਰੀ ਬੰਦਗੋਭੀ ਚੰਗੀ ਲੱਗਦੀ ਹੈ? आप----ला-आ---ी बं-क--ीस----ा-----ा---डतो -ा? आ____ आ__ बं______ खा__ आ___ का_ आ-ल-य-ल- आ-ा-ी ब-द-ो-ी-ु-्-ा ख-य-ा आ-ड-ो क-? -------------------------------------------- आपल्याला आचारी बंदकोबीसुद्धा खायला आवडतो का? 0
Āp-lyā------insa--hē-a-kā? Ā_________ b____ ā____ k__ Ā-a-y-k-ḍ- b-n-a ā-ē-a k-? -------------------------- Āpalyākaḍē binsa āhēta kā?
ਕੀ ਤੁਸੀਂ ਦਾਲ ਖਾਣਾ ਪਸੰਦ ਕਰਦੇ ਹੋ? आप--याल---स-र स--्धा खायला-आ--ते -ा? आ____ म__ सु__ खा__ आ___ का_ आ-ल-य-ल- म-ू- स-द-ध- ख-य-ा आ-ड-े क-? ------------------------------------ आपल्याला मसूर सुद्धा खायला आवडते का? 0
Āp-ly---ḍ- --n-a--h--a --? Ā_________ b____ ā____ k__ Ā-a-y-k-ḍ- b-n-a ā-ē-a k-? -------------------------- Āpalyākaḍē binsa āhēta kā?
ਕੀ ਤੈਨੂੰ ਗਾਜਰਾਂ ਵੀ ਚੰਗੀਆਂ ਲੱਗਦੀਆਂ ਹਨ? तुल- गा---स--्-ा--ाय-ा-आवड-े-क-? तु_ गा__ सु__ खा__ आ___ का_ त-ल- ग-ज- स-द-ध- ख-य-ा आ-ड-े क-? -------------------------------- तुला गाजर सुद्धा खायला आवडते का? 0
Ā--ly-k--ē --ns- -hē-a -ā? Ā_________ b____ ā____ k__ Ā-a-y-k-ḍ- b-n-a ā-ē-a k-? -------------------------- Āpalyākaḍē binsa āhēta kā?
ਕੀ ਤੈਨੂੰ ਬ੍ਰੋਕਲੀ ਵੀ ਚੰਗੀ ਲੱਗਦੀ ਹੈ? त-----्रो---ी--ुद्-- ख-य-- -वडते का? तु_ ब्___ सु__ खा__ आ___ का_ त-ल- ब-र-क-ल- स-द-ध- ख-य-ा आ-ड-े क-? ------------------------------------ तुला ब्रोकोली सुद्धा खायला आवडते का? 0
Āpa-yāk-ḍē --u--k--ī-ā-- kā? Ā_________ p________ ā__ k__ Ā-a-y-k-ḍ- p-u-a-ō-ī ā-ē k-? ---------------------------- Āpalyākaḍē phulakōbī āhē kā?
ਕੀ ਤੈਨੂੰ ਸ਼ਿਮਲਾ – ਮਿਰਚਾਂ ਵੀ ਚੰਗੀਆਂ ਲੱਗਦੀਆਂ ਹਨ? त--ा भोप-ी -िर---स--्-ा खा-ला-----े-क-? तु_ भो__ मि__ सु__ खा__ आ___ का_ त-ल- भ-प-ी म-र-ी स-द-ध- ख-य-ा आ-ड-े क-? --------------------------------------- तुला भोपळी मिरची सुद्धा खायला आवडते का? 0
Ā---yā-aḍ- p-u--k-bī-āhē -ā? Ā_________ p________ ā__ k__ Ā-a-y-k-ḍ- p-u-a-ō-ī ā-ē k-? ---------------------------- Āpalyākaḍē phulakōbī āhē kā?
ਮੈਨੂੰ ਪਿਆਜ਼ ਚੰਗਾ ਨਹੀਂ ਲੱਗਦਾ। मल-----द- आ-ड- न--ी-. म_ कां_ आ___ ना___ म-ा क-ं-े आ-ड- न-ह-त- --------------------- मला कांदे आवडत नाहीत. 0
Ā---yāk-ḍ--phu-a-ō----h- -ā? Ā_________ p________ ā__ k__ Ā-a-y-k-ḍ- p-u-a-ō-ī ā-ē k-? ---------------------------- Āpalyākaḍē phulakōbī āhē kā?
ਮੈਨੂੰ ਜੈਤੂਨ ਚੰਗੇ ਨਹੀਂ ਲੱਗਦੇ। मल- -लि----आव------ी. म_ ऑ___ आ___ ना__ म-ा ऑ-ि-्- आ-ड- न-ह-. --------------------- मला ऑलिव्ह आवडत नाही. 0
M----m-----hā------vaḍ-t-. M___ m___ k______ ā_______ M-l- m-k- k-ā-a-ā ā-a-a-ō- -------------------------- Malā makā khāyalā āvaḍatō.
ਮੈਨੂੰ ਖੁੰਬਾਂ ਚੰਗੀਆਂ ਨਹੀਂ ਲੱਗਦੀਆਂ। म-ा--ळंबी-आ--त न-ही-. म_ अ__ आ___ ना___ म-ा अ-ं-ी आ-ड- न-ह-त- --------------------- मला अळंबी आवडत नाहीत. 0
M-lā ma---k--y--ā-ā--ḍ--ō. M___ m___ k______ ā_______ M-l- m-k- k-ā-a-ā ā-a-a-ō- -------------------------- Malā makā khāyalā āvaḍatō.

ਧੁਨੀ-ਆਧਾਰਿਤ ਭਾਸ਼ਾਵਾਂ

ਵਿਸ਼ਵ ਭਰ ਵਿੱਚ ਬੋਲਣ ਜਾਣ ਵਾਲੀਆਂ ਭਾਸ਼ਾਵਾਂ ਜ਼ਿਆਦਾਤਰ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਧੁਨਾਂ ਦਾ ਉਤਾਰ-ਚੜ੍ਹਾਅ ਅਹਿਮ ਹੁੰਦਾ ਹੈ। ਇਹ ਨਿਰਧਾਰਿਤ ਕਰਦੇ ਹਨ ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦਾ ਕੀ ਅਰਥ ਹੈ। ਇਸਲਈ , ਧੁਨੀ ਸ਼ਬਦ ਦੇ ਨਾਲ ਪੱਕੀ ਤਰ੍ਹਾਂ ਸੰਬੰਧਿਤ ਹੁੰਦੀ ਹੈ। ਏਸ਼ੀਆ ਵਿੱਚ ਬੋਲੀਆਂ ਜਾਣ ਵਾਲੀਆਂ ਵਧੇਰੇ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂਹਨ। ਉਦਾਹਰਣ ਵਜੋਂ , ਚੀਨੀ , ਥਾਈ ਅਤੇ ਵੀਅਤਨਾਮੀ। ਅਫ਼ਰੀਕਾ ਵਿੱਚ ਵੀ ਕਈ ਧੁਨੀ-ਆਧਾਰਿਤ ਭਾਸ਼ਾਵਾਂ ਪ੍ਰਚੱਲਿਤ ਹਨ। ਅਮਰੀਕਾ ਵਿੱਚ ਵੀ ਕਈ ਸਥਾਨਿਕ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਜ਼ਿਆਦਾਤਰ ਕੇਵਲ ਧੁਨੀ-ਆਧਾਰਿਤ ਤੱਤ ਹੀ ਹੁੰਦੇ ਹਨ। ਉਦਾਹਰਣ ਵਜੋਂ , ਇਹ ਸਵੀਡਿਸ਼ ਜਾਂ ਸਰਬੀਅਨ ਉੱਤੇ ਵੀ ਲਾਗੂ ਹੁੰਦਾ ਹੈ। ਧੁਨੀ ਦੇ ਉਤਾਰ-ਚੜ੍ਹਾਵਾਂ ਦੀ ਗਿਣਤੀ ਵਿਅਕਤੀਗਤ ਭਾਸ਼ਾਵਾਂ ਵਿੱਚ ਵੱਖ-ਵੱਖ ਹੁੰਦੀ ਹੈ। ਚੀਨੀ ਵਿੱਚ ਚਾਰ ਵੱਖ-ਵੱਖ ਧੁਨੀਆਂ ਵਿੱਚ ਸਪੱਸ਼ਟ ਅੰਤਰ ਹੈ। ਇਸ ਅਨੁਸਾਰ , ma ਅੱਖਰ ਦੇ ਚਾਰ ਅਰਥ ਹੋ ਸਕਦੇ ਹਨ। ਇਹ ਹਨ mother, hemp, horse ਅਤੇ to rant ਦਿਲਚਸਪ ਗੱਲ ਇਹ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਸਾਡੀ ਸੁਣਨ ਸ਼ਕਤੀ ਉੱਤੇ ਵੀ ਪ੍ਰਭਾਵ ਪਾਉਂਦੀਆਂ ਹਨ। ਸੰਪੂਰਨ ਸੁਣਾਈ ਨਾਲ ਸੰਬੰਧਤ ਅਧਿਐਨ ਅਜਿਹਾ ਦਰਸਾਉਂਦੇ ਹਨ। ਸੰਪੂਰਨ ਸੁਣਾਈ, ਸੁਣੀਆਂ ਜਾਣ ਵਾਲਾਂ ਧੁਨੀਆਂ ਦੀ ਸਹੀ ਤਰ੍ਹਾਂ ਪਛਾਣ ਕਰਨ ਦੀ ਯੋਗਤਾ ਹੈ। ਸੰਪੂਰਨ ਸੁਣਾਈ ਯੂਰੋਪ ਅਤੇ ਅਮਰੀਕਾ ਵਿੱਚ ਬਹੁਤ ਹੀ ਘੱਟ ਪ੍ਰਚਲਿਤ ਹੈ। 10,000 ਵਿੱਚੋਂ 1 ਤੋਂ ਘੱਟ ਲੋਕ ਇਸਦੀ ਵਰਤੋਂ ਕਰਦੇ ਹਨ। ਇਹ ਸਵਦੇਸ਼ੀ ਚੀਨੀ ਬੋਲਣ ਵਾਲਿਆਂ ਲਈ ਵੱਖਰੀ ਹੈ। ਇੱਥੇ, ਇਸਤੋਂ 9 ਗੁਣਾਂ ਵੱਧ ਲੋਕਾਂ ਕੋਲ ਇਹ ਯੋਗਤਾ ਹੈ। ਅਸੀਂ ਸਾਰਿਆਂ ਨੇ ਆਪਣੇ ਬਚਪਨ ਵਿੱਚ ਸੰਪੂਰਨ ਸੁਣਾਈ ਅਪਣਾਈ ਸੀ। ਅਸੀਂ ਇਸਦੀ ਵਰਤੋਂ ਸਹੀ ਢੰਗ ਨਾਲ ਬੋਲਣਾ ਸਿੱਖਣ ਲਈ ਕੀਤੀ। ਬਦਕਿਸਮਤੀ ਨਾਲ, ਵਧੇਰੇ ਲੋਕ ਬਾਦ ਵਿੱਚ ਇਸਨੂੰ ਭੁੱਲ ਜਂਦੇ ਹਨ। ਧਨੀਆਂ ਦਾ ਉਤਾਰ-ਚੜ੍ਹਾਅ ਸੰਗੀਤ ਵਿੱਚ ਵੀ ਬਹੁਤ ਮਹੱਤਵਪੂਰਨ ਹੈ। ਇਹ ਵਿਸ਼ੇਸ਼ ਰੂਪ ਵਿੱਚ ਧੁਨੀ-ਆਧਾਰਿਤ ਭਾਸ਼ਾਵਾਂ ਬੋਲਣ ਵਾਲੀਆਂ ਸਭਿਆਤਾਵਾਂ ਲਈ ਢੁਕਵੀਂ ਹੈ। ਇਨ੍ਹਾਂ ਨੂੰ ਬਹੁਤ ਬਾਰੀਕੀ ਨਾਲ ਸੁਰ ਦਾ ਪਾਲਣ ਕਰਨਾ ਚਾਹੀਦਾ ਹੈ। ਨਹੀਂ ਤਾਂ ਇੱਕ ਵਧੀਆ ਗਾਣਾ ਇੱਕ ਖ਼ਰਾਬ ਗਾਣੇ ਵਜੋਂ ਪੈਦਾ ਹੋਵੇਗਾ।