ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 4   »   ka რესტორანში 4

32 [ਬੱਤੀ]

ਰੈਸਟੋਰੈਂਟ ਵਿੱਚ 4

ਰੈਸਟੋਰੈਂਟ ਵਿੱਚ 4

32 [ოცდათორმეტი]

32 [otsdatormet'i]

რესტორანში 4

rest'oranshi 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਕੈਚਪ ਨਾਲ ਇੱਕ ਫ੍ਰੈਂਚ ਫ੍ਰਾਈਜ਼ ერ-ი-კარ--ფ--- -ფ--) კეჩ----. ე___ კ________ (____ კ_______ ე-თ- კ-რ-ო-ი-ი (-რ-) კ-ჩ-პ-თ- ----------------------------- ერთი კარტოფილი (ფრი) კეჩუპით. 0
ert- --a-t'opil- (--i) ---c-u--i-. e___ k__________ (____ k__________ e-t- k-a-t-o-i-i (-r-) k-e-h-p-i-. ---------------------------------- erti k'art'opili (pri) k'echup'it.
ਅਤੇ ਦੋ ਮੈਅਨੋਜ਼ ਦੇ ਨਾਲ დ- ორ-ე----მ-იო----თ. დ_ ო____ – მ_________ დ- ო-ჯ-რ – მ-ი-ნ-ზ-თ- --------------------- და ორჯერ – მაიონეზით. 0
d- --j-- --m---nez--. d_ o____ – m_________ d- o-j-r – m-i-n-z-t- --------------------- da orjer – maionezit.
ਅਤੇ ਤਿੰਨ ਗ੍ਰਿੱਲ ਕੀਤੇ ਸਾਸੇਜ ਸਰੋਂ ਦੇ ਨਾਲ। სამი--ე-წ--რ- სოსი----დოგვი-. ს___ შ_______ ს_____ მ_______ ს-მ- შ-მ-ვ-რ- ს-ს-ს- მ-ო-ვ-თ- ----------------------------- სამი შემწვარი სოსისი მდოგვით. 0
d---r-e- – mai-n-zi-. d_ o____ – m_________ d- o-j-r – m-i-n-z-t- --------------------- da orjer – maionezit.
ਤੁਹਾਡੇ ਕੋਲ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਹਨ? რ---ოს---უ---გ-ქვ-? რ_ ბ________ გ_____ რ- ბ-ს-ნ-უ-ი გ-ქ-თ- ------------------- რა ბოსტნეული გაქვთ? 0
d--o-j-- – m--onezit. d_ o____ – m_________ d- o-j-r – m-i-n-z-t- --------------------- da orjer – maionezit.
ਕੀ ਫਲੀਆਂ ਮਿਲ ਸਕਦੀਆਂ ਹਨ? ლობ---ხ-- -რ --ქვ-? ლ____ ხ__ ა_ გ_____ ლ-ბ-ო ხ-მ ა- გ-ქ-თ- ------------------- ლობიო ხომ არ გაქვთ? 0
s--i-s---t---a-i--osi---m--gv-t. s___ s__________ s_____ m_______ s-m- s-e-t-'-a-i s-s-s- m-o-v-t- -------------------------------- sami shemts'vari sosisi mdogvit.
ਕੀ ਤੁਹਾਡੇ ਕੋਲ ਫੁੱਲਗੋਭੀ ਹੈ? ყ-ავ-ლოვანი --მ--სტ--ხ-- ა---ა-ვ-? ყ__________ კ_______ ხ__ ა_ გ_____ ყ-ა-ი-ო-ა-ი კ-მ-ო-ტ- ხ-მ ა- გ-ქ-თ- ---------------------------------- ყვავილოვანი კომბოსტო ხომ არ გაქვთ? 0
ra bo-t-n---i---k--? r_ b_________ g_____ r- b-s-'-e-l- g-k-t- -------------------- ra bost'neuli gakvt?
ਮੈਨੂੰ ਮੱਕੀ ਖਾਣਾ ਚੰਗਾ ਲੱਗਦਾ ਹੈ। მი-ვარს---მინდი. მ______ ს_______ მ-ყ-ა-ს ს-მ-ნ-ი- ---------------- მიყვარს სიმინდი. 0
lo-i--khom-a- g-k-t? l____ k___ a_ g_____ l-b-o k-o- a- g-k-t- -------------------- lobio khom ar gakvt?
ਮੈਨੂੰ ਖੀਰਾ ਚੰਗਾ ਲੱਗਦਾ ਹੈ। მ-ყვა-- -ი--ი. მ______ კ_____ მ-ყ-ა-ს კ-ტ-ი- -------------- მიყვარს კიტრი. 0
l---o -h-m ----a--t? l____ k___ a_ g_____ l-b-o k-o- a- g-k-t- -------------------- lobio khom ar gakvt?
ਮੈਨੂੰ ਟਮਾਟਰ ਚੰਗਾ ਲੱਗਦਾ ਹੈ। მი--არს პომ-დორი. მ______ პ________ მ-ყ-ა-ს პ-მ-დ-რ-. ----------------- მიყვარს პომიდორი. 0
l--i--k----ar ga--t? l____ k___ a_ g_____ l-b-o k-o- a- g-k-t- -------------------- lobio khom ar gakvt?
ਕੀ ਤੁਹਾਨੂੰ ਭੂਕਾਂ ਚੰਗੀਆਂ ਲੱਗਦੀਆਂ ਹਨ? პ-ასი- -ი--ართ? პ_____ გ_______ პ-ა-ი- გ-ყ-ა-თ- --------------- პრასიც გიყვართ? 0
qva-i--v-n---'o-bost'--k-o- ---g-k--? q__________ k_________ k___ a_ g_____ q-a-i-o-a-i k-o-b-s-'- k-o- a- g-k-t- ------------------------------------- qvavilovani k'ombost'o khom ar gakvt?
ਕੀ ਤੁਹਾਨੂੰ ਅਚਾਰੀ ਬੰਦਗੋਭੀ ਚੰਗੀ ਲੱਗਦੀ ਹੈ? მჟ-ვე---მ--ს-ოც-----არ-? მ____ კ________ გ_______ მ-ა-ე კ-მ-ო-ტ-ც გ-ყ-ა-თ- ------------------------ მჟავე კომბოსტოც გიყვართ? 0
miqva-----m-n--. m______ s_______ m-q-a-s s-m-n-i- ---------------- miqvars simindi.
ਕੀ ਤੁਸੀਂ ਦਾਲ ਖਾਣਾ ਪਸੰਦ ਕਰਦੇ ਹੋ? ო---ც-გიყვ--თ? ო____ გ_______ ო-პ-ც გ-ყ-ა-თ- -------------- ოსპიც გიყვართ? 0
miq-ar- si--ndi. m______ s_______ m-q-a-s s-m-n-i- ---------------- miqvars simindi.
ਕੀ ਤੈਨੂੰ ਗਾਜਰਾਂ ਵੀ ਚੰਗੀਆਂ ਲੱਗਦੀਆਂ ਹਨ? ს-აფი-ო--გ----რ-? ს_______ გ_______ ს-ა-ი-ო- გ-ყ-ა-ს- ----------------- სტაფილოც გიყვარს? 0
m--v--- -i-i-d-. m______ s_______ m-q-a-s s-m-n-i- ---------------- miqvars simindi.
ਕੀ ਤੈਨੂੰ ਬ੍ਰੋਕਲੀ ਵੀ ਚੰਗੀ ਲੱਗਦੀ ਹੈ? ბ---ოლიც--იყვა-ს? ბ_______ გ_______ ბ-ო-ო-ი- გ-ყ-ა-ს- ----------------- ბროკოლიც გიყვარს? 0
mi-v-rs--'it-ri. m______ k_______ m-q-a-s k-i-'-i- ---------------- miqvars k'it'ri.
ਕੀ ਤੈਨੂੰ ਸ਼ਿਮਲਾ – ਮਿਰਚਾਂ ਵੀ ਚੰਗੀਆਂ ਲੱਗਦੀਆਂ ਹਨ? წიწ-კ-ც ----ა--? წ______ გ_______ წ-წ-კ-ც გ-ყ-ა-ს- ---------------- წიწაკაც გიყვარს? 0
miqv-r--p'omi-or-. m______ p_________ m-q-a-s p-o-i-o-i- ------------------ miqvars p'omidori.
ਮੈਨੂੰ ਪਿਆਜ਼ ਚੰਗਾ ਨਹੀਂ ਲੱਗਦਾ। ა---ი-ვა-- ხახ-ი. ა_ მ______ ხ_____ ა- მ-ყ-ა-ს ხ-ხ-ი- ----------------- არ მიყვარს ხახვი. 0
p'-a--ts giqv---? p_______ g_______ p-r-s-t- g-q-a-t- ----------------- p'rasits giqvart?
ਮੈਨੂੰ ਜੈਤੂਨ ਚੰਗੇ ਨਹੀਂ ਲੱਗਦੇ। ა- მ--ვარ- ზ-თისხ--ი. ა_ მ______ ზ_________ ა- მ-ყ-ა-ს ზ-თ-ს-ი-ი- --------------------- არ მიყვარს ზეთისხილი. 0
mz-av---'om-o---ot- -i--art? m_____ k___________ g_______ m-h-v- k-o-b-s-'-t- g-q-a-t- ---------------------------- mzhave k'ombost'ots giqvart?
ਮੈਨੂੰ ਖੁੰਬਾਂ ਚੰਗੀਆਂ ਨਹੀਂ ਲੱਗਦੀਆਂ। ა---იყვარს--ო-ო. ა_ მ______ ს____ ა- მ-ყ-ა-ს ს-კ-. ---------------- არ მიყვარს სოკო. 0
os---ts------rt? o______ g_______ o-p-i-s g-q-a-t- ---------------- osp'its giqvart?

ਧੁਨੀ-ਆਧਾਰਿਤ ਭਾਸ਼ਾਵਾਂ

ਵਿਸ਼ਵ ਭਰ ਵਿੱਚ ਬੋਲਣ ਜਾਣ ਵਾਲੀਆਂ ਭਾਸ਼ਾਵਾਂ ਜ਼ਿਆਦਾਤਰ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਧੁਨਾਂ ਦਾ ਉਤਾਰ-ਚੜ੍ਹਾਅ ਅਹਿਮ ਹੁੰਦਾ ਹੈ। ਇਹ ਨਿਰਧਾਰਿਤ ਕਰਦੇ ਹਨ ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦਾ ਕੀ ਅਰਥ ਹੈ। ਇਸਲਈ , ਧੁਨੀ ਸ਼ਬਦ ਦੇ ਨਾਲ ਪੱਕੀ ਤਰ੍ਹਾਂ ਸੰਬੰਧਿਤ ਹੁੰਦੀ ਹੈ। ਏਸ਼ੀਆ ਵਿੱਚ ਬੋਲੀਆਂ ਜਾਣ ਵਾਲੀਆਂ ਵਧੇਰੇ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂਹਨ। ਉਦਾਹਰਣ ਵਜੋਂ , ਚੀਨੀ , ਥਾਈ ਅਤੇ ਵੀਅਤਨਾਮੀ। ਅਫ਼ਰੀਕਾ ਵਿੱਚ ਵੀ ਕਈ ਧੁਨੀ-ਆਧਾਰਿਤ ਭਾਸ਼ਾਵਾਂ ਪ੍ਰਚੱਲਿਤ ਹਨ। ਅਮਰੀਕਾ ਵਿੱਚ ਵੀ ਕਈ ਸਥਾਨਿਕ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਜ਼ਿਆਦਾਤਰ ਕੇਵਲ ਧੁਨੀ-ਆਧਾਰਿਤ ਤੱਤ ਹੀ ਹੁੰਦੇ ਹਨ। ਉਦਾਹਰਣ ਵਜੋਂ , ਇਹ ਸਵੀਡਿਸ਼ ਜਾਂ ਸਰਬੀਅਨ ਉੱਤੇ ਵੀ ਲਾਗੂ ਹੁੰਦਾ ਹੈ। ਧੁਨੀ ਦੇ ਉਤਾਰ-ਚੜ੍ਹਾਵਾਂ ਦੀ ਗਿਣਤੀ ਵਿਅਕਤੀਗਤ ਭਾਸ਼ਾਵਾਂ ਵਿੱਚ ਵੱਖ-ਵੱਖ ਹੁੰਦੀ ਹੈ। ਚੀਨੀ ਵਿੱਚ ਚਾਰ ਵੱਖ-ਵੱਖ ਧੁਨੀਆਂ ਵਿੱਚ ਸਪੱਸ਼ਟ ਅੰਤਰ ਹੈ। ਇਸ ਅਨੁਸਾਰ , ma ਅੱਖਰ ਦੇ ਚਾਰ ਅਰਥ ਹੋ ਸਕਦੇ ਹਨ। ਇਹ ਹਨ mother, hemp, horse ਅਤੇ to rant ਦਿਲਚਸਪ ਗੱਲ ਇਹ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਸਾਡੀ ਸੁਣਨ ਸ਼ਕਤੀ ਉੱਤੇ ਵੀ ਪ੍ਰਭਾਵ ਪਾਉਂਦੀਆਂ ਹਨ। ਸੰਪੂਰਨ ਸੁਣਾਈ ਨਾਲ ਸੰਬੰਧਤ ਅਧਿਐਨ ਅਜਿਹਾ ਦਰਸਾਉਂਦੇ ਹਨ। ਸੰਪੂਰਨ ਸੁਣਾਈ, ਸੁਣੀਆਂ ਜਾਣ ਵਾਲਾਂ ਧੁਨੀਆਂ ਦੀ ਸਹੀ ਤਰ੍ਹਾਂ ਪਛਾਣ ਕਰਨ ਦੀ ਯੋਗਤਾ ਹੈ। ਸੰਪੂਰਨ ਸੁਣਾਈ ਯੂਰੋਪ ਅਤੇ ਅਮਰੀਕਾ ਵਿੱਚ ਬਹੁਤ ਹੀ ਘੱਟ ਪ੍ਰਚਲਿਤ ਹੈ। 10,000 ਵਿੱਚੋਂ 1 ਤੋਂ ਘੱਟ ਲੋਕ ਇਸਦੀ ਵਰਤੋਂ ਕਰਦੇ ਹਨ। ਇਹ ਸਵਦੇਸ਼ੀ ਚੀਨੀ ਬੋਲਣ ਵਾਲਿਆਂ ਲਈ ਵੱਖਰੀ ਹੈ। ਇੱਥੇ, ਇਸਤੋਂ 9 ਗੁਣਾਂ ਵੱਧ ਲੋਕਾਂ ਕੋਲ ਇਹ ਯੋਗਤਾ ਹੈ। ਅਸੀਂ ਸਾਰਿਆਂ ਨੇ ਆਪਣੇ ਬਚਪਨ ਵਿੱਚ ਸੰਪੂਰਨ ਸੁਣਾਈ ਅਪਣਾਈ ਸੀ। ਅਸੀਂ ਇਸਦੀ ਵਰਤੋਂ ਸਹੀ ਢੰਗ ਨਾਲ ਬੋਲਣਾ ਸਿੱਖਣ ਲਈ ਕੀਤੀ। ਬਦਕਿਸਮਤੀ ਨਾਲ, ਵਧੇਰੇ ਲੋਕ ਬਾਦ ਵਿੱਚ ਇਸਨੂੰ ਭੁੱਲ ਜਂਦੇ ਹਨ। ਧਨੀਆਂ ਦਾ ਉਤਾਰ-ਚੜ੍ਹਾਅ ਸੰਗੀਤ ਵਿੱਚ ਵੀ ਬਹੁਤ ਮਹੱਤਵਪੂਰਨ ਹੈ। ਇਹ ਵਿਸ਼ੇਸ਼ ਰੂਪ ਵਿੱਚ ਧੁਨੀ-ਆਧਾਰਿਤ ਭਾਸ਼ਾਵਾਂ ਬੋਲਣ ਵਾਲੀਆਂ ਸਭਿਆਤਾਵਾਂ ਲਈ ਢੁਕਵੀਂ ਹੈ। ਇਨ੍ਹਾਂ ਨੂੰ ਬਹੁਤ ਬਾਰੀਕੀ ਨਾਲ ਸੁਰ ਦਾ ਪਾਲਣ ਕਰਨਾ ਚਾਹੀਦਾ ਹੈ। ਨਹੀਂ ਤਾਂ ਇੱਕ ਵਧੀਆ ਗਾਣਾ ਇੱਕ ਖ਼ਰਾਬ ਗਾਣੇ ਵਜੋਂ ਪੈਦਾ ਹੋਵੇਗਾ।