ਪ੍ਹੈਰਾ ਕਿਤਾਬ

pa ਹੋਰਨਾਂ ਦੀ ਪਹਿਚਾਣ ਕਰਨਾ   »   ka გაცნობა

3 [ ਤਿੰਨ]

ਹੋਰਨਾਂ ਦੀ ਪਹਿਚਾਣ ਕਰਨਾ

ਹੋਰਨਾਂ ਦੀ ਪਹਿਚਾਣ ਕਰਨਾ

3 [სამი]

3 [sami]

გაცნობა

gatsnoba

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਨਮਸਕਾਰ! გა-არჯ---! გ_________ გ-მ-რ-ო-ა- ---------- გამარჯობა! 0
g-m--j---! g_________ g-m-r-o-a- ---------- gamarjoba!
ਸ਼ੁਭ ਦਿਨ! გ---რჯ--ა! გ_________ გ-მ-რ-ო-ა- ---------- გამარჯობა! 0
gama---ba! g_________ g-m-r-o-a- ---------- gamarjoba!
ਤੁਹਾਡਾ ਕੀ ਹਾਲ ਹੈ? როგ-- ხარ? რ____ ხ___ რ-გ-რ ხ-რ- ---------- როგორ ხარ? 0
r-g-------? r____ k____ r-g-r k-a-? ----------- rogor khar?
ਕੀ ਤੁਸੀਂ ਯੂਰਪ ਤੋਂ ਆਏ ਹੋ? ევროპ--ი --რ-? ე_______ ხ____ ე-რ-პ-ლ- ხ-რ-? -------------- ევროპელი ხართ? 0
e-r-p-el---har-? e________ k_____ e-r-p-e-i k-a-t- ---------------- evrop'eli khart?
ਕੀ ਤੁਸੀਂ ਅਮਰੀਕਾ ਤੋਂ ਆਏ ਹੋ? ამერ--ე---ხართ? ა________ ხ____ ა-ე-ი-ე-ი ხ-რ-? --------------- ამერიკელი ხართ? 0
am--ik'el- -h-rt? a_________ k_____ a-e-i-'-l- k-a-t- ----------------- amerik'eli khart?
ਕੀ ਤੁਸੀਂ ਏਸ਼ੀਆ ਤੋਂ ਆਏ ਹੋ? ა-იელ- ხარ-? ა_____ ხ____ ა-ი-ლ- ხ-რ-? ------------ აზიელი ხართ? 0
a-ie-- khart? a_____ k_____ a-i-l- k-a-t- ------------- azieli khart?
ਤੁਸੀਂ ਕਿਹੜੇ ਹੋਟਲ ਵਿੱਚ ਠਹਿਰੇ ਹੋ? რომელ ს--ტუ-როში--ხო-----? რ____ ს_________ ც________ რ-მ-ლ ს-ს-უ-რ-შ- ც-ო-რ-ბ-? -------------------------- რომელ სასტუმროში ცხოვრობთ? 0
r-m---sas-'u-r-sh- ts---v--bt? r____ s___________ t__________ r-m-l s-s-'-m-o-h- t-k-o-r-b-? ------------------------------ romel sast'umroshi tskhovrobt?
ਤੁਹਾਨੂੰ ਇੱਥੇ ਆਇਆਂ ਨੂੰ ਕਿੰਨਾ ਸਮਾਂ ਹੋਇਆ ਹੈ? რ---ენი--ა-ია-რ-- -- ხ-რთ? რ______ ხ____ რ__ ა_ ხ____ რ-მ-ე-ი ხ-ნ-ა რ-ც ა- ხ-რ-? -------------------------- რამდენი ხანია რაც აქ ხართ? 0
r--d--i khani- -a-s a-------? r______ k_____ r___ a_ k_____ r-m-e-i k-a-i- r-t- a- k-a-t- ----------------------------- ramdeni khania rats ak khart?
ਤੁਸੀਂ ਇੱਥੇ ਕਿੰਨੇ ਦਿਨ ਰਹੋਗੇ ? რ---ე-ი ხ-ით --ე--თ? რ______ ხ___ რ______ რ-მ-ე-ი ხ-ი- რ-ე-ი-? -------------------- რამდენი ხნით რჩებით? 0
ram-e---k-----r-hebit? r______ k____ r_______ r-m-e-i k-n-t r-h-b-t- ---------------------- ramdeni khnit rchebit?
ਕੀ ਤੁਹਾਨੂੰ ਇੱਥੇ ਰਿਹਣਾ ਚੰਗਾ ਲੱਗਦਾ ਹੈ? მ-გწონთ -ქ? მ______ ა__ მ-გ-ო-თ ა-? ----------- მოგწონთ აქ? 0
mo-ts-ont--k? m________ a__ m-g-s-o-t a-? ------------- mogts'ont ak?
ਕੀ ਤੁਸੀਂ ਇੱਥੇ ਛੁੱਟੀਆਂ ਮਨਾਉਣ ਆਏ ਹੋ? ა- -----ლება---ქვთ? ა_ შ________ გ_____ ა- შ-ე-უ-ე-ა გ-ქ-თ- ------------------- აქ შვებულება გაქვთ? 0
ak----e-----a g--vt? a_ s_________ g_____ a- s-v-b-l-b- g-k-t- -------------------- ak shvebuleba gakvt?
ਤੁਸੀਂ ਕਦੇ ਆ ਕੇ ਮੈਨੂੰ ਮਿਲੋ। მ---უმრ-- -ოგ---ე! მ________ რ_______ მ-ს-უ-რ-თ რ-გ-რ-ე- ------------------ მესტუმრეთ როგორმე! 0
me-t'umret ro--r-e! m_________ r_______ m-s-'-m-e- r-g-r-e- ------------------- mest'umret rogorme!
ਇਹ ਮੇਰਾ ਪਤਾ ਹੈ। ე--ჩ--- მის-მართ--. ე_ ჩ___ მ__________ ე- ჩ-მ- მ-ს-მ-რ-ი-. ------------------- ეს ჩემი მისამართია. 0
es--he----i-amart-a. e_ c____ m__________ e- c-e-i m-s-m-r-i-. -------------------- es chemi misamartia.
ਕੀ ਅਸੀਂ ਕੱਲ੍ਹ ਮਿਲਣ ਵਾਲੇ / ਮਿਲਣਵਾਲੀਆਂ ਹਾਂ? ხ--ლ--ე--ვდე---? ხ___ შ__________ ხ-ა- შ-ვ-ვ-ე-ი-? ---------------- ხვალ შევხვდებით? 0
k---l-s-evk-v-e-i-? k____ s____________ k-v-l s-e-k-v-e-i-? ------------------- khval shevkhvdebit?
ਮਾਫ ਕਰਨਾ, ਮੈਂ ਪਹਿਲਾਂ ਹੀ ਕੁਝ ਪ੍ਰੋਗਰਾਮ ਬਣਾਇਆ ਹੈ। ვწ-ხვ-რ- მ----- -კვე--ავგ-გ-------ც. ვ_______ მ_____ უ___ დ_______ რ_____ ვ-უ-ვ-რ- მ-გ-ა- უ-ვ- დ-ვ-ე-მ- რ-ღ-ც- ------------------------------------ ვწუხვარ, მაგრამ უკვე დავგეგმე რაღაც. 0
vt----h-a-,-m-gr-m--k--- --vge-m- r-gh--s. v__________ m_____ u____ d_______ r_______ v-s-u-h-a-, m-g-a- u-'-e d-v-e-m- r-g-a-s- ------------------------------------------ vts'ukhvar, magram uk've davgegme raghats.
ਨਮਸਕਾਰ! კარგ-დ! კ______ კ-რ-ა-! ------- კარგად! 0
k--r-ad! k_______ k-a-g-d- -------- k'argad!
ਨਮਸਕਾਰ! ნახ---დ--! ნ_________ ნ-ხ-ა-დ-ს- ---------- ნახვამდის! 0
nak-vamd-s! n__________ n-k-v-m-i-! ----------- nakhvamdis!
ਫਿਰ ਮਿਲਾਂਗੇ! დ--ებ--! დ_______ დ-ო-ბ-თ- -------- დროებით! 0
dr-ebit! d_______ d-o-b-t- -------- droebit!

ਵਰਣਮਾਲਾ

ਅਸੀਂ ਭਾਸ਼ਾਵਾਂ ਨਾਲ ਸੰਪਰਕ ਕਰ ਸਕਦੇ ਹਾਂ। ਅਸੀਂ ਹੋਰਨਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਕੀ ਸੋਚ ਜਾਂ ਮਹਿਸੂਸ ਕਰ ਰਹੇ ਹਾਂ। ਇਹ ਕਿਰਿਆ ਲਿਖਾਈ ਵਿੱਚ ਵੀ ਮੌਜੂਦ ਹੈ। ਵਧੇਰੇ ਭਾਸ਼ਾਵਾਂ ਕੋਲ ਲਿਖਤੀ ਰੂਪ , ਜਾਂ ਲਿਖਾਈ ਹੁੰਦੀ ਹੈ। ਲਿਖਾਈ ਵਿੱਚ ਅੱਖਰ ਮੌਜੂਦ ਹੁੰਦੇ ਹਨ। ਇਹ ਅੱਖਰ ਵੱਖ-ਵੱਖ ਹੋ ਸਕਦੇ ਹਨ। ਵਧੇਰੇ ਲਿਖਾਈ ਅੱਖਰਾਂ ਤੋਂ ਬਣੀ ਹੁੰਦੀ ਹੈ। ਇਹ ਅੱਖਰ ਵਰਣਮਾਲਾ ਬਣਾਉਂਦੇ ਹਨ। ਵਰਣਮਾਲਾ ਗ੍ਰਾਫਿਕ ਚਿੰਨ੍ਹਾਂ ਦਾ ਇੱਕ ਵਿਵਸਥਿਤ ਸੈੱਟ ਹੈ। ਇਹਨਾਂ ਅੱਖਰਾਂ ਨੂੰ ਜੋੜ ਕੇ ਵਿਸ਼ੇਸ਼ ਨਿਯਮਾਂ ਅਨੁਸਾਰ ਸ਼ਬਦ ਬਣਾਏ ਜਾਂਦੇ ਹਨ। ਹਰੇਕ ਅੱਖਰ ਦਾ ਇੱਕ ਨਿਸਚਿਤ ਉਚਾਰਨ ਹੈ। ‘ਵਰਣਮਾਲਾ ’ ਸ਼ਬਦ ਗਰੀਕ ਭਾਸ਼ਾ ਤੋਂ ਪੈਦਾ ਹੋਇਆ ਹੈ। ਉੱਥੇ , ਪਹਿਲੇ ਦੋ ਅੱਖਰਾਂ ਨੂੰ ‘ਐਲਫਾ ’ ਅਤੇ ‘ਬੀਟਾ ’ ਕਿਹਾ ਜਾਂਦਾ ਸੀ। ਇਤਿਹਾਸ ਵਿੱਚ ਕਈ ਵੱਖ-ਵੱਖ ਵਰਣਮਾਲਾਵਾਂ ਪ੍ਰਚਲਿਤ ਰਹੀਆਂ ਹਨ। ਲੋਕ ਅੱਖਰਾਂ ਨੂੰ 3,000 ਸਾਲ ਤੋਂ ਪਹਿਲਾਂ ਤੋਂ ਵਰਤਦੇ ਆ ਰਹੇ ਹਨ। ਪਹਿਲਾਂ , ਅੱਖਰ ਜਾਦੂਈ ਚਿੰਨ੍ਹ ਹੁੰਦੇ ਸਨ। ਕੇਵਲ ਕੁਝ ਹੀ ਲੋਕ ਉਹਨਾਂ ਦੇ ਮਤਲਬ ਬਾਰੇ ਜਾਣਦੇ ਸਨ। ਬਾਦ ਵਿੱਚ , ਅੱਖਰਾਂ ਨੇ ਆਪਣੀ ਚਿੰਨ੍ਹ ਵਾਲੀ ਪਛਾਣ ਗੁਆ ਦਿੱਤੀ। ਅੱਜ , ਅੱਖਰਾਂ ਦਾ ਕੋਈ ਭਾਵ ਨਹੀਂ ਹੈ। ਉਹਨਾਂ ਦਾ ਭਾਵ ਕੇਵਲ ਉਦੋਂ ਹੁੰਦਾ ਹੈ ਜਦੋਂ ਉਹਨਾਂ ਨੂੰ ਹੋਰਨਾਂ ਅੱਖਰਾਂ ਨਾਲ ਜੋੜਿਆ ਜਾਂਦਾ ਹੈ। ਅੱਖਰ , ਜਿਵੇਂ ਕਿ ਚੀਨੀ ਭਾਸ਼ਾ ਵਿੱਚੋਂ , ਵੱਖ ਢੰਗ ਨਾਲ ਕਾਰਜ ਕਰਦੇ ਹਨ। ਇਹ ਤਸਵੀਰਾਂ ਵਾਂਗ ਲੱਗਦੇ ਹਨ ਅਤੇ ਅਕਸਰ ਆਪਣਾ ਭਾਵ ਦਰਸਾਉਂਦੇ ਹਨ। ਜਦੋਂ ਅਸੀਂ ਲਿਖਦੇ ਹਾਂ , ਅਸੀਂ ਆਪਣੇ ਵਿਚਾਰਾਂ ਨੂੰ ਸੰਕੇਤਬੱਧ ਕਰਦੇ ਹਾਂ। ਅਸੀਂ ਅੱਖਰਾਂ ਦੀ ਵਰਤੋਂ ਆਪਣੀ ਜਾਣਕਾਰੀ ਦਰਜ ਕਰਨ ਲਈ ਕਰਦੇ ਹਾਂ। ਸਾਡੇ ਦਿਮਾਗ ਨੇ ਵਰਣਮਾਲਾ ਦਾ ਸੰਕੇਤ-ਵਾਚਨ ਕਰਨਾ ਸਿੱਖ ਲਿਆ ਹੈ। ਅੱਖਰ ਸ਼ਬਦ ਬਣ ਜਾਂਦੇ ਹਨ , ਸ਼ਬਦ ਵਿਚਾਰ ਬਣ ਜਾਂਦੇ ਹਨ। ਇਸ ਤਰ੍ਹਾਂ , ਇੱਕ ਮਜ਼ਮੂਨ ਹਜ਼ਾਰਾਂ ਸਾਲਾਂ ਤੱਕ ਕਾਇਮ ਰਹਿ ਸਕਦਾ ਹੈ। ਅਤੇ ਫੇਰ ਵੀ ਸਮਝਿਆ ਜਾ ਸਕਦਾ ਹੈ...